ਪੰਜਾਬ ਦੇ ਅੱਗਾਂ ਵਧੁ ਕਿਸਾਨ ਨੇ ਖ਼ਰੀਦੇ ਢਾਈ ਕਰੋੜ ਦੇ ਇਮਪੋਟਡ ਇੰਪਲਾਇਮੈਂਟ | Gill Brothers Agricultural
HTML-код
- Опубликовано: 7 фев 2025
- Gill Brothers Agricultural
New Holland T6090 165 hp
New Holland big balers
New Holland Rolabar 230
Preet avenger A75 4wd ac cabin
#NewHollandT6090
#bigbaler
#NewHollandRolabar230
#gillbrothersagricultural
Gill Brothers Agricultural youtube link / @gillbrothersagricultu...
ਵੀਰ ਜੀ ਦਾ ਗੱਲ ਬਾਤ ਕਰਨ ਦਾ ਢੰਗ ਬਹੁਤ ਹੀ ਵਧੀਆ ਲੱਗਾ , ਵਾਹਿਗੁਰੂ ਦੀ ਕਿਰਪਾ ਨਾਲ ਇੰਨਾ ਕੁੱਝ ਹੁੰਦੇ ਹੋਏ ਵੀ ਕਿੰਨੀ ਸਾਦਗੀ ਹੈ . ਸਤਿਗੁਰ ਜੀ ਹੋਰ ਵੀ ਚੜ੍ਹਦੀ ਕਲਾ ਬੱਖਸ਼ੇ 🙏🙏
👌👌👌👌
Thank you brother
ਤਕੜੇ ਦਿਲ ਵਾਲਾ ਲੱਗਦਾ ਹੈ ਇਹ ਕਿਸਾਨ
(ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ)
ਵੀਰ ਜੀ ਵੱਡਾ ਰੋਲਾ ਤਾਂ ਕਿਸਾਨਾਂ ਨੂੰ ਖਰਚੇ ਦਾ ਨਹੀ ਤਾਂ ਪੰਜਾਬ ਦੇ ਮਿਸਤਰੀ ਇਹੋ ਜਿਹੇ ਸੰਦ ਬਣ ਦੇਣਗੇ ਇਸ ਤੋਂ ਕਿਤੇ ਘੱਟ ਖਰਚੇ ਤੇ ਬਣਾ ਦੇਣਗੇ।ਬਾਕੀ ਵੀ ਸਿਰ ਦਾ ਭਾਰ ਲੱਤਾਂ ਤੇ ਪੈਣਾ ਹੈ। ਵੀਰ ਜੀ ਇਹੋ ਜਿਹੇ ਲੋਕ ਛੋਟੇ ਕਿਸਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਜਦੋਂ ਕਿ ਬਹੁਤ ਸਾਰੇ ਕਿਸਾਨ 10 ਕਿਲੇ ਜਮੀਨ ਤੋ ਥੱਲੇ ਹਨ ਇਨੀ ਜਮੀਨ ਤੇ ਮਸਾ ਘਰ ਦਾ ਗੁਜ਼ਾਰਾ ਚੱਲਦਾ ਹੈ । ਜੇਕਰ ਸੱਚ ਵੇਖਣ ਤਾ ਕਿਸਾਨਾਂ ਦੇ ਬੈਂਕਾਂ ਦੇ ਆੜ੍ਹਤੀਆਂ ਦੇ ਕਰਜ਼ੇ ਵੇਖ ਲਉ । ਵੀਰ ਜੀ ਦੋ ਚਾਰ ਲੋਕਾਂ ਨੂੰ ਵੱਡੀ ਕੰਪਨੀ ਆਪਣੇ ਸੰਦ ਵਿੱਚ ਥੋੜੀ ਬਹੁਤੀ ਰਾਇਤ ਦੇ ਕੇ ਹੋਰਨਾਂ ਨੂੰ ਆਪਣੇ ਜਾਲ ਫਸਾ ਕੇ ਮੋਟੀ ਕਮਾਈ ਕਰਦੀਆਂ ਹਨ। ਜੇਕਰ ਸਰਕਾਰਾਂ ਚਹੁੰਦੀਆਂ ਹਨ ਕਿ ਕਿਸਾਨ ਖੇਤਾਂ ਵਿਚ ਨਾੜ ਨੂੰ ਅੱਗ ਨਾ ਲਗਾਉਣ ਤਾ ਇਹ ਕੰਮ ਸਰਕਾਰ ਕਰੇ । ਜੇਕਰ ਵਾਪਰਿਆ ਨੂੰ ਵੱਡੇ ਵੱਡੇ ਕਰਜ਼ੇ ਮੁਆਫ਼ ਹੋ ਸਕਦੇ ਹਨ ਵੱਡੇ ਵੱਡੇ ਘਰਾਣਿਆਂ ਦੇ ਕਰਜ਼ੇ ਮੁਆਫ਼ ਹੋ ਸਕਦੇ ਹਨ। ਫਿਰ ਇਹ ਕੰਮ ਸਰਕਾਰ ਆਪਣੇ ਖਰਚੇ ਤੇ ਕਰੇ ।ਨਾ ਕਿ ਕਿਸਾਨ ਅਤੇ ਕਿਸਾਨੀ ਨੂੰ ਲੁਕਮਾ ਢੰਗ ਨਾਲ ਮਾਰਨ ਦੀ ਕੋਸ਼ਿਸ਼ ਕਰੇ।ਹੋ ਸਕਦਾ ਹੈ ਇਸ ਵੀਰ ਨੂੰ ਕਮਾਈ ਹੋ ਜਾਵੇ ਪਰ ਇਹ ਗੱਲ ਤੇਰੇ ਕੱਲੇ ਦੇ ਨਾਲ ਨਹੀ ਖੜਨੀ ਕਿਉਂਕਿ ਇਹਨਾਂ ਕੰਪਨੀਆਂ ਵਾਲਿਆਂ ਤਾ ਮੌਟੀ ਕਮਾਈ ਕਰਨੀ ਅਤੇ ਪੰਜਾਬ ਦੇ ਪਿੰਡ ਪਿੰਡ ਵਿੱਚ ਇਹੋ ਸੰਦ ਵੇਚਣ ਦੀ ਕੋਸ਼ਿਸ਼ ਕਰਨੀ ਹੈ। ਜਿਸ ਜਿਸ ਕਿਸਾਨ ਨੇ ਇੰਨੇ ਮਹਿਗੇ ਸੰਦ ਖਰੀਦ ਲਏ ਉਸ ਨੂੰ ਆਪਣੀ ਜ਼ਮੀਨ ਬਚਾਉਣੀ ਔਖੀ ਹੋ ਜਾਵੇਗੀ। ਵੀਰ ਜੀ ਅੱਗੇ ਮਸਾ ਖੇਤੀ ਤੇ ਹੋਣ ਵਾਲੇ ਖਰਚੇ ਦਿੱਤੇ ਜਾਂਦੇ ਹਨ।ਵੀਰ ਜੀ ਹਾਲੇ ਝੋਨੇ ਦੀ ਵਢਾਈ ਦੇਣੀ ਹੈ ਅਤੇ ਪਿਛਲੇ ਸਾਲ ਵਾਲੀ ਤੂੜੀ ਬਣਵਾਈ ਸੀ ਉਸ ਦੇ ਹਾਲੇ ਕੁੱਝ ਪੈਸੇ ਰਹਿੰਦੇ ਹਨ।
We need more such parents to guide our younger generations!! Well done.
very nice mundeyo...proud of a father... good luck...
Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻
ਬਾਈ ਜੀ ਕੰਮ ਥੋਡਾ ਸੋਭਾ ਲੋਕਾਂ ਦੀ ਬਹੁਤ ਵਧੀਆ ਕੰਮ ਐ ਵੀਰ
ਬਾਈ ਪੰਜਾਬੀ ਤਾਂ ਬੜੀ ਸ਼ੁੱਧ ਬੋਲਦਾ ਪਰ ਲਿਖ਼ਣ ਲੱਗੇ ਕੀ ਹੋ ਗਿਆ ਕੋਈ ਬਾਹਰ ਦਾ ਹੂੰਦਾ ਤਾਂ ਚੱਲ ਜਾਂਦਾ' ਪਰ ਤੇਰੇ ਵਾਸਤੇ ਸਹੀਂ ਨਹੀਂ' ਸ਼ੁੱਧ ਪੰਜਾਬੀ ਬੰਦਾ ਤੂੰ ਇਹ ਕੀ ਕੀਤਾ, ਤੈਨੂੰ ਬਾਈ ਬੁਹਤ ਦੁਨਿਆ ਦੇਖੇਗੀ ਲੋਕ follow ਵੀ ਕਰਣਗੇ ਪਹਿਲਾ ਤਾਂ ਮੈਂ ਹਿੰਦੀ ਵਿਚ ਲਿਖ਼ਿਆ ਸੀ ਮੈਂ ਤੈਨੂੰ ਸੁਣਿਆ ਨਹੀਂ' ਸੀ ਬੱਸ ਤੇਰੀ ਵੀਡਿਓ ਅੱਗੇ ਲਿਖ਼ਿਆ ਦੇਖ਼ ਕੇ ਹੀ ਟਿੱਪਣੀ ਕੀਤੀ ਸੀ ਬਾਈ ਅੱਗੇ ਤੋਂ ਧਿਆਨ ਰੱਖੀ ਧੰਨਵਾਦ'
*ਚੈਨਲ ਵਾਲੇ 22 ਨੂੰ ਵਿਦੇਸ਼ੀ ਸੰਦਾਂ ਦਾ ਬਹੁਤ ਸ਼ੋਂਕ ਆ 😁*
ਆਪਾ ਜਦੋਂ ਕਹਿੰਦੇ ਹਾਂ ਕਿ ਆਹ ਜੀ ਬਾਹਰ ਦਾ ਤਾਂ ਮੈਨੂੰ ਬੜਾ ਅਟਪਟਾ ਜਿਹਾ ਲਗਦਾ ਹੈ ਜਿਵੇਂ ਕਿ ਅਸੀਂ ਆਪਣੇ ਆਪ ਨੂੰ ਲਾਹਨਤਾਂ ਦੇ ਰਹੇ ਹਾਂ ਕਿਉਂਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਵੀ ਵਧੀਆ ਚੀਜ਼ਾਂ ਬਣਾਈਏ ਤਾਂਕਿ ਸਾਡੀ ਤੇ ਸਾਡੇ ਦੇਸ਼ ਦੀ ਸ਼ਾਨ ਬਣੇ ਸਾਨੂੰ ਵੀ ਇਮਾਨਦਾਰੀ ਨਾਲ ਕੰਮ ਕਰਕੇ ਚੰਗੀਆਂ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਹਨ।
Very very good information
Ravi bhai ji bande nu foren country wala dimag Laga Diya India ke andar itna bada implement
Videsho .m 40 sal phle se h ye
ਵੀਰੇ ਵਹੁਤ ਵਧੀਆ ਕੰਮ ਕਰਦੇ ਹੋ ਜਾਂ ਬਾਹਰ ਜਾਣ ਨੋ ਵਧੀਆ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ ਕਮਾਈਆਂ ਵਿੱਚ ਵਰਕਤਪਾਵੇ ਜੀ
🙏🙏
Very nice, very good and deserves video. Congratulations to Gill brother's. This is very modern, motivated and appreciable to the desired farmers.
Apne jankaar bande , gill brothers agriculture❤🔥
ਅਗਾਂਹਵਧੂ ਸੋਚ ਨੂੰ ਸਲਾਮ ।
*ਸਿੱਟਾ : ਬਾਹਰਲਾ ਸੰਦ ਹਮੇਸ਼ਾ ਮਜਬੂਤ ਤੇ ਤਕੜਾ ਹੁੰਦਾ 😁*
😁
ਘਰੇ ਵੀ ਫਿਰਾ ਕਦੇ ਮੈਂ ਵੇਹਲਾ ਹੀ ਹੁੰਦਾ 🙂🤪🤪🤪🤪
@@suchetsandhu 😁 *ਤਰਸੀ ਤੇ ਤੇਰੀ ਮੰਮੀ ਹੋਈ ਆ ਬਾਹਰਲੇ ਸੰਦ ਨੂੰ* 😁
ਬਾਹਰਲੇ ਸੰਦਾ ਦੇ ਫਾਇਦੇ ਤਾਂ ਤੂੰ ਗਿਣਵਾ ਰਿਹਾ ਇਹ ਤਜਰਬਾ ਤੇਰੀ ਮੰਮੀ ਨੇ ਹੀ ਕਰ ਕੇ ਦੱਸਿਆ ਹੋਣਾ ਤੈਨੂੰ
ਤਾਂ ਹੀ ਤੂੰ ਜੰਮਿਆ ਸੀ ਓਦੋਂ
@@suchetsandhu 😁 *ਮੈਂ ਸੁਣਿਆ ਤੇਰੀ ਭੈਣ ਵੀ ਦੇਸੀ ਲੱਨ ਨੂੰ ਤਰਸੀ ਪਈ ਆ*
ਅਸੀਂ ਸੋਚਿਆ Avenger ਵੀ ਦਿਖਾਵੇਂਗਾ ਪਰ ਯਾਰ ਤੂੰ New Holland ਦਾ ਹੀ ਮੁਰੀਦ ਹੋਇਆ ਪਿਆ
ਸਾਲ ਹੋ ਗਿਆ, ਵੀਡੀਓ ਸਿਰਲੇਖ ਦੀ ਪੰਜਾਬੀ ਅਜੇ ਵੀ ਗਲਤ ਹੀ ਹੈ। ਵਾਕਿਆ ਹੀ, ਸਿਰਫ ਫੈਨ ਹੀ ਹੈ। ਬਾਕੀ ਗਿੱਲ ਭਰਾਵਾਂ ਦਾ ਪ੍ਰੋਫੈਸ਼ਨਲ ਪ੍ਰਦਰਸ਼ਨ, ਕਾਬਲ-ਏ-ਤਰੀਫ ਹੈ।
ਆਪਾਂ ਵੀ ਘੱਟ ਖਰਚੇ 'ਚ ਅਜਿਹੀ ਵਧੀਆ ਮਸ਼ੀਨਰੀ ਬਣਾਈਏ ।
ਇਹ ਪਰਾਲੀ ਤਾਂ ਉਲਟਾਂਵੀਆਂ ਹੱਲਾਂ ਨਾਲ ਵਾਹ ਕੇ ਮਿੱਟੀ ਥੱਲੇ ਦੱਬਣੀ ਚਾਹੀਦੀ ਸੀ। ਜਿੱਥੇ ਇਹ ਸੰਦ ਮੰਗਵਾਏ ਆ ਉਥੇ ਪਰਾਲੀ ਥੱਲੇ ਦੱਬਦੇ ਆ।
kisan banda vadiya yar
Wmk🙏🙏🙏rabb Mehar rakhe is uchi soch nu
ਬਾਈ ਜੀ, ਕਿਸਾਨ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਆਹ ਸਭ ਕੁੱਝ ਪਿੰਡ ਪਿੰਡ ਵੇਖਣ ਨੂੰ ਮਿਲਣਗੇ।
ਅਤੇ ਇਹੋ ਜਿਹੇ ਬੰਦਿਆਂ ਦਾ ਐਗਰੀਕਲਚਰ ਉੱਤੇ ਪੱਕਾ ਕਬਜਾ ਹੋ ਜਾਵੇਗਾ
*ਵਿਦੇਸ਼ ਚੋਂ ਮੰਗਵਾਏ ਮਹਿੰਗੇ ਸੰਦ 😁*
Wadiya soch bai ji di..🎉🎉🎉🎉🎉🎉🎉🎉🎉
Bahut vadiaw soch veer g
Waaa ji waa salute hai sir ji.
ਜ਼ਮੀਰ ਵਾਲਾ ਕਿਸਾਨ 🗿🔥🔥
Bhai ji proper address btao farmer ka kase contact ho sakta h
Owner veer di saadgi 👌🏻👌🏻te nimartaa 🙏🏻
Vadyia, kisaan hi ਲਿਓਨ ਵੱਡੇ ਟਰੈਕਟਰ, ਕੰਪਨੀ nu ni punjab vich ਖੇਤੀ ਕਰਨ deni, Vadyia machine
ਅਹ੍ਹ ਕਿਸਾਨ ਕੇਡਾ ਕੰਪਨੀ ਤੋਂ ਘੱਟ ਆ?
Veer ji
Sat sri akal
Main haryana to belong karata ha
Plz tusi ek belor business di proper video bana dyo ji
Dhanwaad
🙏🙏
Very Good Info Bai ji
Bai ji u r very down to earth
Gill brother s🎉❤❤❤
GOD BLESS YOU KISAN bir JI. WAHEGURU JI sadha CHARDI KALA VICH RAKHE JI
ਵੀਰ ਜੀ, ਇਹੋ ਜਿਹੇ ਕਿਸਾਨ ਹੀ ਰਹਿ ਜਾਣਗੇ, ਖੇਤੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ
ਅਤੇ ਇਹੋ ਜਿਹੇ ਸੰਦ ਪਿੰਡ ਪਿੰਡ ਮਿਲਣਗੇ,
ਨਾ ਰਹੇਗਾ 3630 ਅਤੇ ਨਾ ਰਹੇਗਾ 855
ਜਿੰਨਾਂ ਬਚ ਹੁੰਦਾ ਬਚੋ ਇਹੋ ਜਿਹੇ ਕਿਸਾਨਾਂ ਤੋਂ
ਛੋਟੇ ਛੋਟੇ ਕਿਸਾਨਾਂ ਨੂੰ ਖਾ ਜਾਣਗੇ, ਵੱਡੀਆਂ ਕੰਪਨੀਆਂ ਨਾਲ ਮਿਲਕੇ
BAI JI DI GAL SAHI AA CANADA YA U S. A JA KE KEHRA KURSI MILDI AA OTHE VE LABOUR HI KARNI HAI APNA GHAR SARDARI AA
Veer video bhut loka bna diti kise ne v nhi dsya k eh beel fer jandi kithy aa te ede vich kmai ki aa
Vary nice g ❤❤❤👌👌👍👍
Faridkot de shaan
Bhut vadia insan ne gill sab
Thank you
Super bhai ji 🔥🔥🔥
Kiase import Kate hai us details main ek video kare ,plz
veer ji 1 kille d kinni bnai lainde te tage de ik bandl da ki rate hai 10 kille ja 5 kille kinna taga lagda ik waar ch 6 bandl lgde syad
1000 ਤੋਂ 1500 ਲੈਂਦੇ ਨੇ ਇਹ ਕਿਸਾਨ ਤੋਂ ਅਤੇ ਗੱਠਾਂ ਵੀ ਇਹ ਖੁਦ ਲੈਕੇ ਜਾਂਦੇ ਨੇ ਕਿਸਾਨ ਨੂੰ ਨਹੀਂ ਦਿੰਦੇ
bai jine de sandd lye aene di 25 killa jamin aundi a
Ahi man Kanda ki lohaa khreed lia . Jamin lallana
Zmeen apne paise 40 saal ch poore krdi je 1 lakh per year ik kille da la lo
ਵੀਰ ਜੀ ਕੋਈ ਪੰਜਾਬੀ ਸਹੀ ਲਿਖਣ ਵਾਲਾ ਬੰਦਾ ਰੱਖੋ। ਹੋਰ ਈ ਕੁਝ ਲਿਖੀ ਜਾਂਦੇ ਓ।
ਇੰਨੇ ਤਕੜੇ ਜਿੰਮੀਦਾਰ ਦੇ ਮੁੰਡੇ ਵੀ ਬਾਹਰ ਜਾਕੇ ਧੱਕੇ ਖਾਣ ਨੂੰ ਤਿਆਰ ਆ? ਅਜੀਬ ਗੱਲ ਆ🤣 । ਪੰਜਾਬੀ ਭੇਡ ਚਾਲ ਚ ਫਸੇ ਪਏ
भाई राम राम और जय हिंद आप सही काम कर रहे हो लेकिन एक बात बताओ भाई आप पंजाबी हो अगर नहीं हो तो आप को बधाई अच्छा काम करने के लिए जो आप मेरी मातर भाषा के लिए कर रहे हो लेकिन आप पंजाबी मैं जो भी टाइप करना है वो किसी पंजाबी आदमी से जो पंजाब मैं रहता हो या पंजाबी मैं पढ़ाई की हो उसी से लिखवाए नहीं तो मेरी तरह गलती करोगे मेरा तो चल जाएगा आपका नहीं चल सकता आप को लाखों लोग देखेंगे सुनेगे प्लीज भाई मेरी बात का बुरा नहीं मानना ये आपके फायदे मैं भी है और पंजाबी भाषा के लिए भी, मैं चाहे एक हिन्दू हूँ लेकिन मेरी भाषा पंजाबी ही रहेगी, कई लोग बोलेंगे के आपने पंजाबी मैं क्यूँ नहीं लिखा तो भाइयों ये बात सब तक जानी चाहिए इस लिए हिंदी मैं लिख रहा हूँ, और आप की गलती ये है के पंजाबी मैं कृषि नहीं होता खेती साधन ( ਖੇਤੀਂ ਸਾਧਨ ਹੂੰਦਾ ਹੈ ) होता है धन्यवाद्
Very very good
ਸਤਿਕਾਰ ਸਹਿਤ ਬੇਨਤੀ ਹੈ ਬਾਈ ਜੀ, ਮਿਹਨਤ ਕਰਿਓ, ਇੰਨੇ ਪੈਸੇ ਇਕੱਠੇ ਖ਼ਰਚ ਕਰਕੇ, ਫਿਰ ਪੈਸੇ ਕਮਾ ਕੇ ਮਸ਼ੀਨਰੀ ਤੇ ਬੱਚਤ ਕਰਨਾ ਬਹੁਤ ਔਖਾ ਹੈ।
🙏🙏🙏💕💞
down to earth person
ਅੱਤ
Bakki ta sab thik ah Gill brother bande bauat vadia
🙏🙏🙏
@@gurwindersinghgill3225 virji apna koll kini jmeen aa?
Itne pase k 30 kille le k 1 rupees ki machis se kaam chal jayega
Bro illegal hai jalana case ho jata hai😂
@@sukhraj_singh1999 bhai 2000 - de k baat khatam ho ja gi...baaki to bach ge 😂😂
Itna invest karney k baad....return kitna hai .... kindly tell how much they charge from farmers
They dont charge anything from farmers
They sell to big production plants
@@parveenbishnoi1560 ok.....so at what rate they supply and what is the margin in this business
@@rakeshkhatrifit50
1000 rupees per acre government deta hai
Baaki 1500 - 1700 per ton factory wale
Bhai ji yellow tractor konsi company ka hai or kitne ka hai..
Preet 7549
@@partaprai4013 thanks
Bhaji gatha bad vich kehde kam aundiya
Bhut vadia jankari
👍👍👍
Bai rekker de naal kehda tractor laya a dsseyo
Preet avenger A75 4wd
Te eh prali da krde ki aa te saal da bike time ta tractor vehla rehnda hona ..poori detail video bnaya kro
Hanjiii
3 months mein hi kaafi kaam ho Janda hona
Parali sale hoti thermal power ko
ਬਹੁਤ ਵਧੀਆ ਬਾਈ ਜੀ ।
Good job
All employment tai video bnayo ehna de
Punjab 🔥🔥
Nice by
Faridkot area h bhai ji da
Very nice 👌
Bhai shot ta ma zpr ja kay try kita swaad aa gaya
Good work bro
Bhut vidaa gall a veer ji
22 duja tractor v vkha dena c yellow ja oh kehda kine hp aa.raker kine hp nl chlda
Preet avenzer 74 hp
By good said new cycle
Yaar aesa kitna kama leta h ye belar ek session me
ਖੇਤੀਬਾੜੀ ਸੰਦ ਲਿਖਦੋ, ਕ੍ਰਿਸ਼ੀ ਯੰਤਰ ਕੀ ਹੁੰਦਾ । 😂
Waiting for bj farm interview video
Bai gatta kiss nal chakde ne load karn lai
Loader bhi hai bro
Messy fergution d video kad paa rahe ho 405hp wale de
Konsi country se liya h tractor
ENGLAND
ਖੇਤੀ ਵਾਲੇ ਸੰਦ ਹੁੰਦੇ ਨਾ ਕਿ ਕਿਰਿਸ਼ੀ ਯੰਤਰ
Sat Shri Akal Ji Very Informative & Helpful Video Thanks Ji 😊👍🙏
Jya
🏆🥇🤲
👌👌
1 matches 2.5 crore te bhari
Attt videi
Achha LGA bhai ji
Jyada hp ki tractors lene ke liye kisse sampark kare
Mujhe
@@zimidarmehkma2896 sir apka adress or namber digiye taki mai ap se sampark kar saku
Video vadia c. But tuhanu last ch yellow t shirt wale mundeyan nu respect naal bulawayo chihda c. Tu ki karda tu ki karda changa ni lagga
Mjk kr da c video shoot ho gy
Hor koi gal nai
Very nic 👍
Yaar is lease koi ye samjhaao k ye paise kaise kama skta h??? Isme to jo 15-16 lakh k sande h baler chote wo ni kamaate, yaa ye sarkaar ko hi loot rhe h bus? Yaar pls koi dasso k 2crore kitne saalo me pure krega ye
Haha
1.5 Crore ka turn over hoga easy 3 months mein
Bro 4 crore k tractor bhi hai india mei ....south mei or north mei road construction companies k paas.....
Farmer ke paas nai hai
4 crore ke tractor
Attt
Kisa nu galat ne kehda. Par veero loha da paisa barbaad na karo. Loha kabad ho janda.
2 crore banck ch jma kara lo. 7 % saal da vijah. 14 lakh nal har saal kini prali saabi jandi a.
7 , 8 saal baad 2 crore di value sirf 50 lakh hovagi. Har koi ne kar sakda.
Par paisa poora ne hunda kada ve. Har roj tut bhaj. Nwa tyre, service, labour, diesel. Paisa fass jana. Kina jab
Oh bhai jiii
1.5 crore ka turn over hoga easy
3 months ka
👌👌👌👍👍💪🚜🚜👍
Bahi kitna kg ka ha ya
Super
Sare kisan a tractor la ny Sakde Ene paise kitho aune 2 no de paise Hun fir leya Jana jine da Jamin a Jani
Galt gal ha 22 u di
Koi 2 no da paise nai
Aa k dek far gal kr o
👍👍👍👍👍
🙏🙏
Preet di video banao vr AC cabine wale di