ਜੇ ਫੋਰ ਬਾਈ ਫੋਰ ਟਰੈਕਟਰ ਲੈਣਾ ਜਾਂ ਰੱਖਿਆ ਤਾਂ ਆਹ ਜਾਣਕਾਰੀ ਤੁਹਾਡੇ ਬਹੁਤ ਕੰਮ ਦੀ ਆ

Поделиться
HTML-код
  • Опубликовано: 15 янв 2025

Комментарии • 202

  • @brarmilan1835
    @brarmilan1835 Год назад +88

    ਚੱਕ ਦੇ ਕੰਮ ਨੂੰ ਲੋਪੋ ਆਲਿਆ ਦੁਨੀਆ ਬਹੁਤ ਵੱਡੀ ਆ ❤

  • @chahalch-mj6kb
    @chahalch-mj6kb Год назад +34

    ਅਾਹ ਵਿਡੀਓੁ ਨੇ ਮੇਰੇ ੲਿੱਕ ਲੱਖ ਰੁਪੈ ਬਚਾਤੇ ਮੇਰਾ ਮੁੰਡਾ ਵੀ ਟਰੈਕਟਰ ਦੇ ਟੈਅਰ ਬਦਲਣ ਨੂੰ ਕਹਿੰਦਾ ਸੀ ! ਧੰਨਵਾਦ ਸੁਖਜਿੰਦਰ ਬਾੲੀ

  • @Harmansaini9576
    @Harmansaini9576 Год назад +30

    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ💪💪

  • @sukhigill8342
    @sukhigill8342 Год назад +34

    ਝੋਟਾ ਆ ਗਿਆ ਮੈਦਾਨ ਵਿੱਚ ਜਿਉਂਦਾ ਰਹਿ ਬਾਈ ਲੋਪੋ ਵਾਲਿਆ

  • @Jassmann5459
    @Jassmann5459 Год назад +36

    ਦਿਲ ਖੁਸ਼ ਹੋ ਗਿਆ ਜੱਟਾ ਤੇਨੂੰ ਕੰਮ ਤੇ ਵੇਖ ਕੇ

  • @kamalvir1231
    @kamalvir1231 Год назад +10

    ਲੋਪੋ ਬੀਰ ਇਸ ਬੀਰ ਦੀ ਜਾਣਕਾਰੀ ਬੁਹਤ ਹੈ ਧੰਨਵਾਦ ਸਾਨੂੰ ਜਾਣਕਾਰੀ ਦੇਣ ਲਈ ਨਵੀਂ ਸ਼ੁਰੂਆਤ ਦੀ ਵਧੀਆ

  • @kuldeepcheem98
    @kuldeepcheem98 Год назад +7

    ਇਹ ਜਵਾਨ ਕੱਲਾ ਟਰਲੀਆਂ ਨੀ ਬਣਾਉੰਦਾ ਇਹ ਵੀਰ ਕਈ ਟਰੈਕਟਰ ਕੰਪਨੀਆਂ ਵਿਚ ਰਿਸਰਚ ਵਿਚ ਇੰਜੀਨੀਅਰ ਰਹਿ ਚੁਕਿਆ ਏ ਜਦੋ ਮਲਕੀਤ ਫਾਰਮਟਰੈਕ ਕੰਪਨੀ ਵਿੱਚ ਲਗਿਆ ਸੀ ਉਦੋ ਮੇਰੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਸੀ ਇਹਦੇ ਨਾਲ ਸਿਰਾ ਬੰਦਾ ਏ ❤❤

  • @isthisademocracy
    @isthisademocracy Год назад +12

    ਸੁਖਵਿੰਦਰ ਵੀਰ ਰੱਬ ਤੇਨੂੰ ਚੜ੍ਹ ਦੀ ਕੱਲਾ ਵਿੱਚ ਰੱਖੇ

  • @baldeepsarwarapb7035
    @baldeepsarwarapb7035 Год назад +24

    ਗਧੇ ਲਾਣੇ ਦਾ ਖਹਿੜਾ ਛੱਡ ਇਦਾ ਦੀ ਵੀਡਿਉ ਚੰਗੀਆਂ ਨੇ good chkk de kmm nu

    • @davindersingh6870
      @davindersingh6870 Год назад +1

      Veer police ne chkya c ghodean vlea kr k nhi sarkar link gangsters nl jod di c us case vch chk k lgyi v police baki 22 ne app v dsya interview vch

    • @baldeepsarwarapb7035
      @baldeepsarwarapb7035 Год назад

      @@davindersingh6870 ok bai

  • @gurpreepsandhu7586
    @gurpreepsandhu7586 Год назад +11

    ਲੋਪੋ ਵਾਲੇ ਵੱਡੇ ਵੀਰ ਸੁਖਜਿੰਦਰ ਜੀ ਪੰਜਾਬ ਤੁਹਾਡੇ ਨਾਲ ਹੈ ਤੁਸੀ ਆਪਣਾ ਕੰਮ ਜਾਰੀ ਰੱਖੋ ਤੁਹਾਨੂੰ ਦਿਲੋ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ,, ਬਾਕੀ ਸੱਭ ਰੱਬ ਹੱਥ ਜੋ ਹੋਣਾ ਹੋ ਕੇ ਰਹਿਣਾ ਤੁਸੀ ਅੱਗੇ ਵਦੂ ,❤️❤️ 🙏🏼🙏🏼

  • @KuldeepSingh-ei6dy
    @KuldeepSingh-ei6dy Год назад +31

    ਦਿਲ ਖੁਸ਼ ਹੋ ਗਿਆ ਜੱਟਾ

  • @SukhwinderSingh-vy2ph
    @SukhwinderSingh-vy2ph Год назад +9

    ਬਾਈ ਜੀ, ਦੁਧ ਚ ਬਦਾਮ ਘੋਟ ਕੇ ਪੀਆ ਕਰ ਸਵੇਰੇ। ਹੁਣ ਆਪਣੀ ਜਿੰਮੇਵਾਰੀ ਬਹੁਤ ਵਧਗੀ। ਇਕੱਲੇ ਪੰਜਾਬੀ ਹੀ ਨਹੀਂ, ਦੂਸਰੀਆ ਸਟੇਟਾ ਚ ਵੀ ਆਪਣੀ ਬਹੁਤ ਸਪੋਟ ਹੋਈ ਹੈ, ਉਹ ਵੀ ਆਪਣਾ ਹੀ ਪਰਿਵਾਰ ਆ

  • @Harmansaini9576
    @Harmansaini9576 Год назад +14

    ਓਗਣ ਵਾਲੇ ਓਗ ਪੈਦੇ ਪਾੜ ਕੇ ਸਿਨਾ ਪੱਥਰਾਂ ਦਾ💪💪

  • @harjitsekhon5528
    @harjitsekhon5528 Год назад +4

    ਲੋਪੋਂ ਵੀਰੇ ਤੈਨੂੰ ਕੰਮ ਤੇ ਦੇਖ਼ ਕੇ ਰੂਹ ਖੁਸ਼ ਹੋ ਗਈ ਖਿੱਚ ਕੇ ਰੱਖ ਬਾਈ ❤❤❤❤❤

  • @jaggikhan9986
    @jaggikhan9986 Год назад +20

    ਦੱਬੀ ਰੱਖ ਕੰਮ ਬਾਈ 🎉🎉🎉🎉🎉

  • @gurmailsinghdhillon6268
    @gurmailsinghdhillon6268 Год назад +5

    ਲੋਪੋਂ ਚੱਕ ਕੇ ਰੱਖ ਦਿਮਾਗ ਦਾ ਵਰਤਨਾ ਰੱਬ ਦੇਂਦਾ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @sandeepdhillon6719
    @sandeepdhillon6719 Год назад +24

    ❤️❤️ ਬਹੁਤ ਵਧੀਆ ਜੀ ❤️❤️

  • @happyrai0175
    @happyrai0175 Год назад +11

    ਵੀਰਾਂ ਤੇਰੇ ਨਾਲ ਆ ਭਾਮੇ ਰੂੜੀ ਤੇ ਵੀਡੀਓ ਪਾਦੇ

  • @SukhwinderSingh-wq5ip
    @SukhwinderSingh-wq5ip Год назад +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ravjaansingh1418
    @ravjaansingh1418 Год назад +11

    Sukhjinder bai tere nall ha ❤❤❤❤

  • @rrg...2265
    @rrg...2265 Год назад +4

    good y chamge topic ....congratulations bai....ਬਹੁਤ ਕੁੱਝ ਪਿਆ ਤੁਹਾਡੇ ਲਈ ਦੁਨੀਆਂ ਵਿੱਚ

  • @inderjeetsinghsidhu4873
    @inderjeetsinghsidhu4873 Год назад +5

    ਬਾਈ ਲੋਪੋਂ ਵਾਲਾ ਯਾਰਾਂ ਦਾ ਯਾਰ ਆ ਬਾਈ ਤੇਰੇ ਨਾਲ ਇੱਕ ਸੈਲਫੀ ਲੈਣ ਨੂੰ ਜੀ ਕਰਦਾ ਕਿਤੇ ਫਿਰੋਜ਼ਪੁਰ ਵੱਲ ਆਇਆ ਤਾਂ ਦੱਸੀਂ ਬਾਈ

  • @SukhdevSingh-mc2ir
    @SukhdevSingh-mc2ir Год назад +9

    ਖਿੱਚ ਕੇ ਰੱਖ ਕੰਮ ਲੋਪੋ ਵਾਲੀਆਂ ਨਾਲੇ ਉਹਨਾਂ ਨੂੰ ਪਤਾ ਲੱਗ ਜੂ ਕੰਮ ਹੋਰ ਵੀ ਹੈਗਾ ਪੰਜਾਬ ਵਿੱਚ

  • @gurmitsinghgurmitbhullar9121
    @gurmitsinghgurmitbhullar9121 Год назад +3

    ਆ ਗਿਆ ਲੋਪੋ ਬਾਈ ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ

  • @Punjab7337w
    @Punjab7337w Год назад +12

    Ghaint banda ਲੋਪੋਂ ਵਾਲਾ bai

  • @zaildarsahb1831
    @zaildarsahb1831 Год назад +4

    Mai v arjun 605 4x4 lya menu vdia lggi video bhut galla sahi laggia menu ❤good video topic 👍

  • @Khetibadi1984
    @Khetibadi1984 Год назад

    ਜਨਤਾ ਦੇ ਕਮੈਂਟ - ਖਿੱਚ ਦੇ ਜੱਟਾ , ਨੱਪ ਦੇ ਜੱਟਾ , ਚੱਕ ਲੈ ਜੱਟਾ , ਪੱਟ ਦੇ ਜੱਟਾ । ਇੰਜ ਲਗਦਾ ਜਿਵੇਂ ਅੱਜ ਦੀ ਪਨੀਰੀ ਕੋਲ ਕਿਸੇ ਦੀ ਸਪੋਰਟ ਕਰਨ ਵਾਸਤੇ ਸ਼ਬਦਾਂ ਦੀ ਬਹੁਤ ਕਮੀ ਆ। ਬਸ ਖਿੱਚ,ਨੱਪ,ਪੱਟ ਕੇ ਹੀ ਕੰਮ ਚਲਦਾ

  • @shadabraza7610
    @shadabraza7610 Год назад +8

    Love you sir ji ❤❤❤❤❤❤❤❤❤,

  • @gurjantbhangugurjantbhangu439
    @gurjantbhangugurjantbhangu439 Год назад +11

    Love you jata❤❤congratulations🎉🎉

  • @hardevsangha4698
    @hardevsangha4698 Год назад +5

    ਖਿੱਚ ਦੇ ਕੰਮ ਭਰਾ ਨਾਲ ਆ ਤੇਰੇ

  • @sarabjitkaur8997
    @sarabjitkaur8997 Год назад +12

    Sat Sri akaal veer ji 🙏

  • @rajansingh6836
    @rajansingh6836 Год назад +7

    Siraa lopo vala banda❤❤

  • @sandeeprandhawa6440
    @sandeeprandhawa6440 Год назад +2

    Sukwinder veere love you veere ❤❤👍💕

  • @Baljitsingh-yi3bg
    @Baljitsingh-yi3bg Год назад +5

    ❤❤very nice 👌 👍 good 👍

  • @parmjeetsinghjawandha661
    @parmjeetsinghjawandha661 Год назад +3

    ਖੁਸ ਰਹਿ ਜੱਟਾ

  • @BhupindersinghPannu-ei4vs
    @BhupindersinghPannu-ei4vs Год назад +1

    Love you sir ji❤❤❤❤

  • @sajjansingh1963
    @sajjansingh1963 Год назад

    Ghaint gal baat.....Mr.Lopon wale veer

  • @preetains1171
    @preetains1171 Год назад

    Very good 👍 Zindabad chak da fata

  • @kundudaryform
    @kundudaryform Год назад

    ਲੋਪੋ ਵਾਲੇ ਵਾਹਿਗੁਰੂ ਜੀ ਚੜਦੀਕਲਾ ਰਖੇਗਾ

  • @surinderpalsingh485
    @surinderpalsingh485 Год назад

    Best information about 4*4 Tractor

  • @brargurmeet8242
    @brargurmeet8242 Год назад

    ਬਾਈ ਲੋਪੋ ਜੀ ਗਾਰੇ ਵਾਲੇ ਤੇ ਸੁੱਕੇ ਫੋਰਵੀਲ ਬਾਰੇ ਡਿਟੇਲ ਜਾਣਕਾਰੀ ਪਾਓ ਜੀ । ਧੰਨਵਾਦ।
    ਬਾਕੀ ਖਿੱਚ ਕੇ ਰੱਖੋ ਕੰਮ।

  • @shortsvideo48572
    @shortsvideo48572 Год назад

    Zaildar y koi bhut jankari aa tracter di...eni jankari tracter bnon vale compania kol nhi

  • @asbshort4298
    @asbshort4298 Год назад

    Rab tanu tadrusti deve vere lami umar hove Teri Bai lopo veer ji

  • @dnatt58
    @dnatt58 Год назад

    Salute to your tractor knowledge bai ji. Great job

  • @satkartarfarm
    @satkartarfarm Год назад

    Zaildaar saab bahut vdia bnde asi 4 saal to PTO tralu chlaunde a bhut vdia dealing krde

  • @gurdevsinghgill5174
    @gurdevsinghgill5174 Год назад +1

    Love you bai sukhjindar Karnal Haryana to

  • @bazzrandhawa5780
    @bazzrandhawa5780 Год назад +2

    Veer love you big fan of sukhjinder veer asiapna veer da nal aa

  • @directorvishalbakshi0146
    @directorvishalbakshi0146 Год назад

    Aa gaya jatt fer 👍👍👍 good lopo👍👍

  • @jattattitudeno.1channel89
    @jattattitudeno.1channel89 Год назад +1

    bai sirra karte dil kush karta

  • @jagdeepsidhu7233
    @jagdeepsidhu7233 Год назад +6

    Best of luck bai. Congratulations for your new work ❤️🙏

  • @SachinSharma-od8bd
    @SachinSharma-od8bd Год назад

    Bhaji gud luck...Ik gal sach ho gai kuba d bje lut us d luk thk ho geya

  • @sukhkotli9152
    @sukhkotli9152 Год назад +3

    Dil to pyar karda a Bai tanu ta karda rava ga ❤️❤️❤️

  • @manijoshi7664
    @manijoshi7664 Год назад +1

    Dhua marr ghodea aalea da ..khich kmm .. pashua bare majha gavan ya hor farm v dekhaea kro

  • @GurinderSingh-qb8ub
    @GurinderSingh-qb8ub Год назад

    Love 💕 you sukhjinder

  • @gurlalboxer4889
    @gurlalboxer4889 Год назад +1

    Ustad siraa ❤

  • @kalsi5911
    @kalsi5911 Год назад +4

    V good bai welcome back

  • @khushdeep7172
    @khushdeep7172 Год назад +1

    Congratulations bai g prmatma tenu khush rakhe gbu

  • @shivduttpunia8283
    @shivduttpunia8283 Год назад +10

    Congratulations 👏

  • @KuldeepEmbroideryDegines
    @KuldeepEmbroideryDegines Год назад

    22 bhoot vadia jankari hai good

  • @j_star605
    @j_star605 Год назад +6

    ❤🎉

  • @ramindersinghsandhu5852
    @ramindersinghsandhu5852 Год назад +1

    Very good information

  • @HarjinderSingh-ge4kz
    @HarjinderSingh-ge4kz Год назад +1

    Chack de veer kamm. Ghaint a Banda tu

  • @DR.910
    @DR.910 Год назад +1

    Y craaa jatta chak de kamm

  • @XEnFarmer1974
    @XEnFarmer1974 Год назад +1

    ਜੀਉਂਦਾ ਰਹਿ ਲੋਪੋਂ ਆਲਿਆ

  • @trendfun6368
    @trendfun6368 Год назад +3

    God bless you always happy

  • @dashmeshtractors
    @dashmeshtractors Год назад +2

    God bless you brother ❤

  • @allinone-dj9kn
    @allinone-dj9kn Год назад +5

    Blessings❤❤❤

  • @anmolnumberdar7927
    @anmolnumberdar7927 Год назад +4

    ❤❤

  • @jhabbargoatfarm648
    @jhabbargoatfarm648 Год назад +2

    ❤❤❤❤ nice

  • @sembersinghmann
    @sembersinghmann Год назад +1

    chal ke rakh kam nu bai ❤️❤️

  • @modernagricu3006
    @modernagricu3006 Год назад +4

    Good luck for back

  • @gurditkhehra9664
    @gurditkhehra9664 Год назад +1

    Waheguru mehar karo

  • @Dskinnows
    @Dskinnows Год назад +1

    Sukh bai love u aa bai

  • @vihaan_sharmahappy
    @vihaan_sharmahappy Год назад

    Love 22 tenu bahut bahut

  • @happyrai0175
    @happyrai0175 Год назад +2

    ਵੀਰ ਤੇਰੇ ਨਾਲ ਪਿਆਰ ਆ

  • @pawankhehraofficial2273
    @pawankhehraofficial2273 Год назад

    Great

  • @jarnailsingh1245
    @jarnailsingh1245 Год назад

    God bless you 22 lopo

  • @JASSIERAI01
    @JASSIERAI01 Год назад +9

    Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ

  • @SukhwinderSingh-tn2lf
    @SukhwinderSingh-tn2lf Год назад

    ਸਭ ਤੋਂ ਵੱਧ 4*4 ਖੜਕ ਦਾ ਬਾਹਰਲੇ ਮੁਲਕਾਂ ਚ ਵੀ ਇਹ ਪਰੋਬਲਮ ਆ

  • @HarvinderSingh-hw4ed
    @HarvinderSingh-hw4ed Год назад

    Meri jind jann loppo alla jatt jhotta❤

  • @sukhvindersingh5675
    @sukhvindersingh5675 Год назад

    Sada bai y are good

  • @majhablock7190
    @majhablock7190 Год назад +2

    🙌🙌

  • @alltypevlogs8268
    @alltypevlogs8268 Год назад

    Sira jatta lopo bai

  • @harshbabsekhon7059
    @harshbabsekhon7059 Год назад +1

    Weheguru mahar karn bi G

  • @vaneetraj7090
    @vaneetraj7090 Год назад +2

    🙏🙏🙏

  • @sukhabajwa5281
    @sukhabajwa5281 Год назад +1

    Ghaint brother

  • @gurpreetsodhi9992
    @gurpreetsodhi9992 Год назад

    Good 👍

  • @navjotjammu83
    @navjotjammu83 Год назад +1

    ❤❤❤❤❤❤❤❤❤❤

  • @SatnamraiRai
    @SatnamraiRai Год назад

    Sirra bhaji 👌👌👌👌

  • @ravisimar3074
    @ravisimar3074 Год назад

    Full sport aa Bai .loka de phone fad fad ke view krda gye .Bai tension na lai

  • @davinder1279
    @davinder1279 Год назад

    ❤ thanks 🙏

  • @SahilRupal
    @SahilRupal Год назад +1

    Vary nice 💯

  • @Tomboy_mafia_girl
    @Tomboy_mafia_girl Год назад +2

    Nice video veer g

  • @Jagdeepsingh-w4s
    @Jagdeepsingh-w4s Год назад

    Bhaji sat shri akal bhaji lift de darft di sahi setting karan te kam ok hoya v v Thanks

  • @sukhdeepsinghladdisingh8038
    @sukhdeepsinghladdisingh8038 Год назад

    Nice information

  • @abhimanyunandwansi1545
    @abhimanyunandwansi1545 Год назад

    Lopon 2.0 congratulations for come back

  • @SatnamSingh-ii7dv
    @SatnamSingh-ii7dv Год назад

    100 cho 10% Msa loka nu pta c es chej te

  • @paracommndos9936
    @paracommndos9936 Год назад

    Bhai gud work

  • @Harpreetsingh-uz2sm
    @Harpreetsingh-uz2sm Год назад

    👌👌👌👌

  • @sarbatdabhalla68
    @sarbatdabhalla68 Год назад

    ❤ love you veerji ❤