"ਜੇ Jagjit Singh Dallewal ਨੂੰ ਕੁੱਝ ਹੋ ਗਿਆ, ਤਾਂ Punjab ਦੇ ਹਾਲਾਤ ਬੇਹੱਦ ਖ਼ਰਾਬ ਹੋਣਗੇ" : Bhaana Sidhu

Поделиться
HTML-код
  • Опубликовано: 15 дек 2024

Комментарии • 5

  • @KalaSerron
    @KalaSerron 18 часов назад +1

    ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਡੱਲੇਵਾਲ ਸਾਬ ਲਵ ਯੂ ਜ਼ਿੰਦਾਬਾਦ ਕਿਉ ਪੰਜਾਬ ਦੇ ਕਿਸਾਨਾਂ ਲਈ ਲੜਦਾ ਹੈ

  • @ਗੁਰਭੇਜਸੰਧੂ
    @ਗੁਰਭੇਜਸੰਧੂ 18 часов назад +1

    ਬਿਲਕੁਲ ਸਹੀ

  • @buntybains4050
    @buntybains4050 18 часов назад

    ਪੰਜਾਬ ਦੇ ਸਾਰੇ ਬਾਰਡਰ ਬੰਦ ਕਰਦੋ ਫੇਰ ਦੇਖੋ ਏਹਨਾ ਦੀਆ ਚੀਕਾਂ ਨਿਕਲਦੀਆਂ ਜੇ ਸਾਨੂੰ ਨੀ Delhi ਜਾਣ ਦੇ ਰਹੇ ਸਾਰੇ ਪੰਜਾਬ ਦੇ ਬਾਰਡਰ ਬੰਦ ਕਰਦੋ ਅਪੇ ਆਉਣਗੇ ਪੰਜ਼ਾਬ ਨੂੰ ਸਾਰੇ ਲੀਡਰ

  • @NarinderSingh-d3s
    @NarinderSingh-d3s 18 часов назад

    ਜਾਣ ਬੁੱਝ ਕੇ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਨੇ

  • @RamandeepSingh-gj5mw
    @RamandeepSingh-gj5mw 19 часов назад +3

    Punjab de halat kyu kharab hon ge
    Eno pase kro