SGPC ਨਾਲ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ: Live

Поделиться
HTML-код
  • Опубликовано: 27 окт 2024
  • #sgpc #akali #punjabnews
    SGPC ਨਾਲ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ: Live
    Shiromani Akali Dal press conference after meeting with SGPC: Live
    #akalidal #ShiromaniAkaliDal #AkaliDalpressconference #pressconference #SGPCmeeting #akalidalparty #live #livestream #livenews #punjabnews #punjabinews #punjabi #latestnews #latestupdates #news #newsupdate #newstoday #todaynews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 39

  • @legagan5298
    @legagan5298 7 часов назад +1

    ਹੋਕੇ ਲੈ ਲੈ ਬੋਲ ਦਾ ਚੀਮਾ ਬੱਸ ਫਿਰ ਨਹੀ ਕਰਦੇ ਹੂਣ ਤਾਂ ਗੁਰੂ ਦੁਆਰੇਆ ਛੱਡ ਦੇਵੋ ਪੰਥ ਦਾ ਖਾੜਾ ਕਿਓ ਨਹੀ ਛੱਡਦੇ ਰੱਬ ਦਾ ਵਾਸਤਾ ਪੰਥ ਨੂੰ ਛੱਡ ਦੇਵੋ

  • @Darshansingh-el4ti
    @Darshansingh-el4ti 7 часов назад +1

    ਇਹ ਸਾਰੀ ਗਦਾਰਾਂ ਦੀ ਫੌਜ ਧਾਮੀ ਜੀ

  • @Nanak-rc1go
    @Nanak-rc1go 7 часов назад

    28 ਨੂੰ ਦੁਪਹਿਰ ਤੱਕ ਚਾਨਣ ਹੋ ਜਾਵੇਗਾ ਜੀ। ਰੱਬ ਮਿਹਰ ਰੱਖੇ।

  • @Nanak-rc1go
    @Nanak-rc1go 7 часов назад

    ਪਹਿਲਾਂ ਤਾਂ ਜੇਬਾ ਚੋ ਨਿਕਲੇ ਹੁੰਦੇ ਸੀ ਜੀ। ਸਭ ਜਾਣਦੇ ਨੇ।

  • @Nanak-rc1go
    @Nanak-rc1go 7 часов назад

    ਅੱਜ ਵੀ ਅਕਾਲ ਤੱਖਤ ਸਾਹਿਬ ਦਾ ਹੁਕਮ ਰੱਦੀ ਦੀ ਟੋਕਰੀ ਚ ਸੁੱਟਿਆ ਪਿਆ।

  • @Nanak-rc1go
    @Nanak-rc1go 6 часов назад

    ਤੁਸੀਂ ਬੀਬੀ ਜੀ ਨੂੰ ਵੋਟਾਂ ਪਾ ਦੇਵੋ। ਉਹਨਾਂ ਨੂੰ ਸੱਦਣ ਦੀ ਜਗਾ। ਤੁਸੀਂ ਤਾਂ ਕਿ ਕਰਨਾ ਸੀ, ਪਿਛਲੀ ਪ੍ਰਧਾਨਗੀ ਦੀਆਂ ਟਰਮਾਂ ਚ ਜੀ।

  • @Nanak-rc1go
    @Nanak-rc1go 7 часов назад

    ਪੰਜ ਵਾਰੀ ਚੋਣਾਂ ਹਾਰੇ, ਪਹਿਲਾਂ ਕਹਿੰਦੇ ਸੀ, ਵੱਡੇ ਪੱਧਰ ਤੇ ਲੋਕ ਹਮਾਇਤ ਕਰਦੇ ਨੇ।10 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ

  • @Nanak-rc1go
    @Nanak-rc1go 6 часов назад

    ਪਹਿਲਾਂ ਦਾਵਾ ਕਰਕੇ ਖੁਸ਼ ਹੋਜੋ। ਕੱਲ ਨੂੰ ਤਾਂ ਸਭ ਨੂੰ ਗ਼ੱਦਾਰ ਤੇ ਵਿਕੇ ਹੋਏ ਦੱਸੋਗੇ। ਜਦੋਂ ਬੀਬੀ ਜੀ ਵੱਡੀ ਪੱਧਰ ਤੇ ਚੋਣ ਜਿੱਤਣਗੇ।

  • @Nanak-rc1go
    @Nanak-rc1go 7 часов назад

    ਪਹਿਲਾਂ ਹੀ ਬਹਾਨੇ ਬਣਾਉਣ ਲੱਗ ਪਏ, RSS, BJP ਮੱਦਦ ਕਰ ਰਹੀ ਹੈ, ਕਾਂਗਰਸੀ ਤੇ ਆਮ ਪਾਰਟੀ ਮੱਦਦ ਕਰ ਰਹੀ ਹੈ।
    ਹਾਰਨ ਤੋਂ ਬਾਅਦ ਕਹਿਣਗੇ , ਅਸੀ ਤਾਂ ਪਹਿਲਾਂ ਦੱਸ ਦਿੱਤਾ ਸੀ।
    ਪਾਰਟੀ ਨਾ ਕੰਪਨੀ ਕਿਹਾ ਕਰੋ ਜੀ।

  • @Nanak-rc1go
    @Nanak-rc1go 7 часов назад

    ਇੱਕ ਚੈਨਲ ਨੀ ਚਲਾ ਸਕੇ ਸਾਰੇ ਗੁਲਾਮ ਲੀਡਰ। ਅੱਜ ਪਤਾ ਲੱਗੇਗਾ।
    ਜਥੇਦਾਰ ਜੇਬਾ ਚੋ ਕੱਢਦੇ ਰਹੇ।
    10 ਦੀਆਂ ਜ਼ਮਾਨਤਾਂ ਜ਼ਬਤ ਹੋਣ ਨਾਲ ਪਤਾ ਨੀ ਲੱਗਿਆ।

  • @ramparkashkhara7875
    @ramparkashkhara7875 7 часов назад

    Bhai chara kayam rahe.
    Aise bande ane chahide.
    WHY AGAIN AND AGAIN.

  • @swaransinghsingh3602
    @swaransinghsingh3602 8 часов назад +1

    अकाली दल अब खत्म😂😂😂😂

  • @Nanak-rc1go
    @Nanak-rc1go 7 часов назад

    ਚੀਮਾ ਸਾਹਿਬ, ਪਾਰਟੀ ਨੀ, ਲਿਃ ਕੰਪਨੀ ਕਿਹਾ ਕਰੋ ਜੀ। ਅੱਜ ਕੰਪਨੀ ਦਾ ਭੋਗ ਪੈ ਜਾਣਾ ਜੀ। ਮਖਿਆਲ ਦੀਆਂ ਮੱਖੀਆਂ ਉਡ ਜਾਣੀਆਂ ਖ਼ਾਲੀ ਛੱਤਾਂ ਹੀ ਰਹਿ ਜਾਣਾ, ਦੋਬਾਰਾ ਕਦੇ ਵੀ ਮੱਖੀਆਂ ਨਹੀਂ ਆਉਂਦੀਆਂ ਹੁੰਦੀਆਂ ਪੁਰਾਣੇ ਛੱਤੇ ਚ ।

  • @Nanak-rc1go
    @Nanak-rc1go 6 часов назад

    ਇਹ ਮੈਂਬਰ ਵੋਟਾਂ ਪਾਉਣ ਆਏ ਨੇ, ਕੱਲ ਨੂੰ ਪਤਾ ਲੱਗੇਗਾ ਜੀ।
    ਮੈਂਬਰਾਂ ਨੂੰ ਸਭ ਕੁਝ ਪਤਾ ਹੈ ਜੀ, ਤੁਹਾਡੀਆਂ ਮਿੱਠੀਆਂ ਲੋਲੀਆ ਨੀ ਲੈਣ ਆਏ ਜੀ। ਪ੍ਰਧਾਨ ਚੁਣਨ ਆਏ ਨੇ। ਕੱਲ ਨੂੰ ਪਤਾ ਲੱਗੇਗਾ ਜੀ।
    ਹੁਣ ਵੀ ਬਾਦਲਾਂ ਦਾ ਹੀ ਕਬਜ਼ਾ। ਸਭ ਜਾਣਦੇ ਨੇ ਜੀ।

  • @Nanak-rc1go
    @Nanak-rc1go 6 часов назад

    ਬੇਮੁੱਖ ਤਾਂ ਤੁਸੀਂ ਹੋ, ਹੁਕਮਨਾਮਾ ਤਾਂ ਮੰਨਿਆ ਹੀ ਨੀ ਤੁਸੀਂ। ਜਥੇਦਾਰ ਰੋਣ ਲਾਤੇ ਤੁਸੀ। ਅਜੇ ਵੀ ਕਬਜ਼ਾ ਛੱਡਣਾ ਨੀ ਚਾਹੁੰਦੇ। ਜਦੋਂ ਕਿ ਕੰਧ ਤੇ ਲਿਖਿਆ ਤੁਹਾਨੂੰ ਦਿੱਖ ਰਿਹਾ ਹੈ॥

  • @Nanak-rc1go
    @Nanak-rc1go 6 часов назад

    ਅੱਜ ਕੋਮ ਅਜ਼ਾਦ ਹੋ ਜਾਵੇਗੀ, ਇੱਕ ਲਿਮਟਿਡ ਕੰਪਨੀ ਤੋ।

  • @Nanak-rc1go
    @Nanak-rc1go 6 часов назад

    Sgpc ਦਾ ਚੈਨਲ ਨੀ ਚਲਾ ਸਕੇ ਕੋਮ ਦੇ ਦੁਸ਼ਮਣ ।

  • @Nanak-rc1go
    @Nanak-rc1go 6 часов назад

    16 ਜਣੇ ਬੈਠੇ ਨੇ, ਨਾਲ ਜੀ। ਮੱਜਿਆ ਤੋ ਚੱਕ ਕੇ ਲਿਆਂਦੇ ਨੇ। ਬਾਕੀ ਤਾਂ ਤੁਹਾਨੂੰ ਵੀ ਪਤਾ ਹੀ ਹੈ।

  • @hakamsingh2673
    @hakamsingh2673 4 часа назад

    ਇਸ ਨੇ ਸਿਖਾਇਆ ਮੰਤਰੀ ਹੁੰਦੇ ਗੁਰੂਆਂ ਦਾ ਇਤਹਾਸ ਗਲਤ ਛਪਾਇਆ ਦਰਬਾਰ ਸਾਹਿਬ ਆਮ ਸਿੱਖ ਯਾਤਰੀਆਂ ਨੂੰ ਕਮਰਾ ਰਹਿਣ ਲਈ ਨਹੀ ਦਿੰਦੇ ਕਰਾਇਆ ਇਕ ਦਿਨ ਦਾ 900ਰੁਪੈ ਲੈਂਦੇ ਹਨ ਇਨਾਂ ਕੋਮ ਦੇ ਗਦਾਰਾਂ ਤੋਂ ਸ੍ਰੋਮਣੀ ਅਜਾਦ ਕਰਾਓ

  • @Nanak-rc1go
    @Nanak-rc1go 7 часов назад

    ਤੁਸੀਂ ਵੀ ਚੋਣ ਤੋਂ ਬਾਅਦ ਕੁਝ ਸੁਖ ਲਿਉ। ਪਹਿਲਾਂ ਤਾਂ ਸਿੱਖੇ ਨੀ। ਅਕਾਲ ਤਖ਼ਤ ਦਾ ਹੁਕਮ ਤਾਂ ਅੱਜ ਵੀ ਰੱਦੀ ਦੀ ਟੋਕਰੀ ਚ ਸੁੱਟ ਰੱਖਿਆ।

  • @Nanak-rc1go
    @Nanak-rc1go 7 часов назад

    ਕੋਮ ਤਾਂ ਇਕੱਠੀ ਹੋ ਰਹੀ ਹੈ। ਤੁਹਾਨੂੰ ਕਲ ਨੂੰ ਪਤਾ ਲੱਗ ਜਾਵੇਗਾ । ਸਾਰੇ ਤੁਹਾਨੂੰ ਸਬਕ ਸਿਖਾਉਣ ਆਏ ਨੇ।

  • @sukhjitsingh8562
    @sukhjitsingh8562 9 часов назад

    Shame on those members who stand with Sukhbir badal, he is culprit

  • @Nanak-rc1go
    @Nanak-rc1go 6 часов назад

    ਆਖਰੀ ਮੀਟਿੰਗ ਹੈ, ਝੂਠ ਦੀ। ਰਾਮਦਾਸ ਸਾਹਿਬ ਫੈਸਲਾ ਕਰਨਗੇ।

  • @JaspalKandola-uq4pz
    @JaspalKandola-uq4pz 6 часов назад

    ਸਰਮ ਕਰੋ ਤੁਸੀ ਕੋਮ ਦਾ ਬੇੜਾ ਗਰਕ ਕਰ ਦਿਤਾ ਤੇਰੇ ਨਾਲੋ ਝੂਠਾ ਬੰਦਾ ਕੋਈ ਨਹੀ ਹੋ ਸਕਦਾ ਮੇਨਰ ਸਾਹਿਬਾਨ ਤੁਹਾਡੇ ਟਿਕਟ ਤੇ ਜਿਤੇ ਹੋਏ ਹਨ ਨੇਚਰਲਲੀ ਉਹ ਵੋਟ ਤੁਹਾਨੂੰ ਕਰਨਗੇ ਪਰ ਮੋਹਰੇ ਜਨਤਾ ਨੇ ਤੁਹਾਡੀ ਪਟੀ ਪੋਚ ਦੇਨੀ ਕੇਦਰ ਸਰਕਾਰ ਤੁਹਾਡੀ ਮਦਦ ਕਰ ਰਹੀ ਤਾਹੀ ਤਾ ਸਰੋਮਣੀ ਕਮੇਟੀ ਦੀਆ ਚੋਣਾ ਨਹੀ ਕਰਵਾ ਸਕਦਾ

  • @baldevsinghsidhu1310
    @baldevsinghsidhu1310 7 часов назад

    Dhami ji tusi apne girewan ch jhati maro rubb nu Jan deni a

  • @SubegSingh-l5l
    @SubegSingh-l5l 8 часов назад

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @SinghSingh-wf6qg
    @SinghSingh-wf6qg 8 часов назад

    Panth ta tuse dob dita

  • @SinghSingh-wf6qg
    @SinghSingh-wf6qg 8 часов назад

    Tusi ta B JP.De ajent hai kom jande

  • @sukhjitsingh8562
    @sukhjitsingh8562 9 часов назад

    Cheema you guys are thief

  • @swaransinghsingh3602
    @swaransinghsingh3602 8 часов назад

    कौम इकठी है।
    बस तुम दूर हो जाओ

  • @Nanak-rc1go
    @Nanak-rc1go 6 часов назад

    ਇਹ ਮੈਂਬਰ ਵੋਟਾਂ ਪਾਉਣ ਆਏ ਨੇ, ਕੱਲ ਨੂੰ ਪਤਾ ਲੱਗੇਗਾ ਜੀ।
    ਮੈਂਬਰਾਂ ਨੂੰ ਸਭ ਕੁਝ ਪਤਾ ਹੈ ਜੀ, ਤੁਹਾਡੀਆਂ ਮਿੱਠੀਆਂ ਲੋਲੀਆ ਨੀ ਲੈਣ ਆਏ ਜੀ। ਪ੍ਰਧਾਨ ਚੁਣਨ ਆਏ ਨੇ। ਕੱਲ ਨੂੰ ਪਤਾ ਲੱਗੇਗਾ ਜੀ।
    ਹੁਣ ਵੀ ਬਾਦਲਾਂ ਦਾ ਹੀ ਕਬਜ਼ਾ। ਸਭ ਜਾਣਦੇ ਨੇ ਜੀ।