ਜਥੇਦਾਰ ਪਾਟੋਧਾੜ! ਬਾਦਲਾਂ ਦੀ ਫੱਟੀ ਪੋਚਤੀ? ਕਢਾਤੀਆਂ ਚੀਕਾਂ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ। Jathedar | SGPC

Поделиться
HTML-код
  • Опубликовано: 19 янв 2025

Комментарии • 40

  • @sadhusingh3109
    @sadhusingh3109 16 дней назад +3

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਦੀ ਜਾਣ ਕਾਰੀ ਆ ।ਬਾਦਲ ਪਰਿਵਾਰ ਵਿਚ ।

  • @dharamsingh4280
    @dharamsingh4280 17 дней назад +4

    Very good vichar bhai saab de

  • @jeetkaurGuddi2.0
    @jeetkaurGuddi2.0 17 дней назад

    ਸਮਦ ਸਾਹਿਬ ਬਹੁਤ ਖੂਬਸੂਰਤ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ, ਬਹੁਤ ਧੰਨਵਾਦ ਜੀ

  • @jeetkaurGuddi2.0
    @jeetkaurGuddi2.0 17 дней назад

    ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ

  • @paramjitsingh5106
    @paramjitsingh5106 16 дней назад

    ਬਹੁਤ ਹੱਦ ਤੱਕ ਸਾਰੀਆਂ ਗੱਲਾਂ ਸੱਚੀਆਂ ਲਗਦੀਆਂ ਹਨ।

  • @nskandhalvi5305
    @nskandhalvi5305 17 дней назад

    ਕਿਰਪਾ ਕਰ ਕੇ ਪੰਜਾਬ

  • @dr.paramjitsinghsumra179
    @dr.paramjitsinghsumra179 16 дней назад

    ਤਖ਼ਤ ਪੰਜਾਬ ਦੇ ਸਮੂਹ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
    ਗੁਰਮਿੰਦਰ ਸਿੰਘ ਜੀ ਤੁਹਾਡੀ ਜਾਣਕਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ 1970 ਦੇ ਕਰੀਬ ਦਿੱਲੀ ਸਿੱਖ ਗੁਰਦੁਆਰਾ ਕਮੇਟੀ, 1998-99 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 2018 ਦੇ ਕਰੀਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਹੋਣ ਤੇ ਬਣ ਗਈਆਂ ਹਨ। ਉਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਤੇ ਮਹਾਰਾਸ਼ਟਰ ਸਿੱਖ ਬੋਰਡ ਵੀ ਹੋਂਦ ਵਿੱਚ ਆਏ ਹਨ।
    ਸਿੱਖ ਭੇਖ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕ ਅਸਥਾਨਾਂ ਤੇ ਭਾਰਤ ਸਰਕਾਰ ਦੀ ਹਿੰਦੂਤਵ ਸੋਚ ਅਨੁਸਾਰ ਕਾਬਜ ਹੋਈਆਂ ਸਿੱਖ ਸੰਸਥਾਵਾਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਹਾਰ ਸਿੱਖ ਗੁਰਦੁਆਰਾ ਬੋਰਡ, ਮਹਾਰਾਸ਼ਟਰ ਸਿੱਖ ਗੁਰਦੁਆਰਾ ਬੋਰਡ, ਉਤਰ ਪ੍ਰਦੇਸ਼ ਸਿੱਖ ਗੁਰਦੁਆਰਾ ਬੋਰਡ, ਉਤਰਾਖੰਡ ਗੁਰਦੁਆਰਾ ਬੋਰਡ ਤੇ ਸਿੱਖ ਡੇਰੇਦਾਰ, ਸੰਪਰਦਾਈ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ, ਸਿੱਖ ਪੰਥ ਵਿੱਚ ਹਿੰਦੂਤਵ ਕਾਲਪਨਿਕ ਕਥਾ ਕਹਾਣੀਆਂ ਪ੍ਰਚੱਲਤ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਚਿਤ੍ਰ ਨਾਟਕ (ਅਖੌਤੀ ਹਿੰਦੂ ਕਮੀਆਂ ਰਾਮ ਸਾਂਮ ਦੀਆਂ ਅਸ਼ਲੀਲ ਰਚਨਾਵਾਂ ਨੂੰ ਦਸਮ ਗੁਰੂ ਗੋਬਿੰਦ ਸਿੰਘ ਦੀ ਅਖੌਤੀ ਦਸਮ ਬਾਣੀ ਲਿਖੀ ਹੋਈ ਦੱਸਣੀ) ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਵਿਗਾੜ ਪਾਉਣ, ਸਿੱਖ ਨੂੰ ਭੰਗੀ ਪੋਸਤ ਤੇ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੀ ਦਲਦਲ ਵਿੱਚ ਡੋਬਣ ਵਾਲੇ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਬਰਬਾਦ ਕਰਨ ਵਾਲੀਆਂ ਅਖੌਤੀ ਪੰਥਕ ਜਥੇਬੰਦੀਆਂ ਨੂੰ ਜੱਥੇਦਾਰ, ਕਿਉਂ ਨਹੀਂ ਸਿੱਖ ਪੰਥ ਵਿੱਚੋ ਛੇਕਦੇ ?
    ਕਿਉਂਕਿ ਇਹ ਜੱਥੇਦਾਰ ਆਪ ਆਰ ਐਸ ਐਸ ਐਸ ਵਰਗੀਆਂ ਸੰਸਥਾਵਾਂ ਦੀ ਪੈਦਾਵਾਰ ਹਨ, ਅੱਜ ਤੱਕ ਇਨ੍ਹਾਂ ਨੇ ਸਿੱਖ ਕੌਮ ਨੂੰ ਲੁੱਟਣ, ਕੁੱਟਣ, ਮੂਰਖ ਬਨਾਉਣ ਤੇ ਮਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰੋਟੀਆਂ ਕਾਰਣਿ ਪੂਰਹਿ ਤਾਲ॥ ਇਨ੍ਹਾਂ ਦਾ ਸਿੱਖੀ ਨਾਲ, ਸਿੱਖ ਪੰਥ ਨਾਲ, ਸਿੱਖ ਕੌਮ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਅਸਲ ਵਿੱਚ ਕੋਈ ਸਬੰਧ ਨਹੀਂ ਹੈ।

  • @amarjitkaur990
    @amarjitkaur990 17 дней назад +1

    ਬਹੁਤ ਵਧੀਆ ਜਾਣ ਕਾਰੀ ਲਈ ਧੰਨਵਾਦ ਜੀ

  • @dharamsingh4280
    @dharamsingh4280 17 дней назад

    Eh sach bolda

  • @rajpalkaur9681
    @rajpalkaur9681 17 дней назад +1

    ਗੁਰਮਿੰਦਰ ਸਿੰਘ ਜੀ ਤੁਸੀਂ ਸਰਦਾਰ ਹੋ ਕੇ ਵੀ ਗਿਆਨੀ ਜੀ ਨੂੰ ਗਿਆਨੀ ਜੀ ਤਾਂ ਕੀ ਕਹਿਣਾ ਸੀ ਸਗੋਂ ਉਹਨਾਂ ਦੇ ਨਾਂ ਨਾਲੋਂ ਸਿੰਘ ਵੀ ਕੱਟੀ ਜਾਂਦੇ ਹੋ। ਬਾਦਲਾਂ ਦੇ ਨਾਂ ਨਾਲ ਸਿੰਘ ਲਾ ਰਹੇ ਓ? ਜ਼ਿਆਦਾਤਰ ਪੱਤਰਕਾਰ ਸਿੰਘ ਸ਼ਖ਼ਸੀਅਤ ਦੇ ਨਾਵਾਂ ਨਾਲ ਸਿੰਘ ਨਹੀਂ ਲਗਾਉਂਦੇ, ਬਹੁਤ ਹੀ ਮੰਦਭਾਗੀ ਗੱਲ ਹੈ। ਪੰਜਾਬ ਦੇ ਹੀ ਪੱਤਰਕਾਰ ਇਸ ਤਰ੍ਹਾਂ ਕਰਦੇ ਹਨ,।

  • @LakhwinderSingh-kf4jc
    @LakhwinderSingh-kf4jc 17 дней назад

    Lots of thanksg

  • @SukhdevSingh-bp6yf
    @SukhdevSingh-bp6yf 17 дней назад

    Excellent discussion by Sardar Samd ji

  • @GurmeetUppal-wd8fl
    @GurmeetUppal-wd8fl 17 дней назад

    ਬਾਗੀ ਚਾਹੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲੈਣ ਕਾਮਯਾਬ ਨਹੀਂ ਹੋ ਸਕਦੇ

  • @GurmeetSingh-wc6rb
    @GurmeetSingh-wc6rb 17 дней назад

    ਚਾਰਵਾਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੈ ਜੀ

  • @SukhdevSingh-bp6yf
    @SukhdevSingh-bp6yf 17 дней назад +1

    Not Hardeep nizer but his name is Inderbir Singh Nizer .

  • @hardevsinghsidhu4557
    @hardevsinghsidhu4557 15 дней назад

    ਜਥੇਦਾਰ ਰਘਬੀਰ ਸਿੰਘ ਜੇ ਆਪਣਾ ਹੁਕਮ ਨਾਮਾ ਲਾਗੂ ਨਹੀ ਕਰਵਾ ਸਕਦੇ,ਨਾ ਮੰਨਣ ਵਾਲਿਆ ਨੂੰ ਪੰਥ ਚੋ ਨਹੀ ਛੇਕ ਸਕਦੇ ਤਾ ਉਹਨਾ ਨੂੰ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ ,ਕਾਹਦੇ ਵਾਸਤੇ ਜਥੇਦਾਰ ਬਣੇ ਹੋਏ ਹਨ ਜੇ ਆਪਣੀ ਡਿਉਚੀ ਨਹੀ ਕਰਦੇ ,ਕੋਈ ਹੱਕ ਨਹੀ ਕਿ ਉਹ ਜਥੇਦਾਰ ਬਣਨ

  • @AvtarSingh-hs8yt
    @AvtarSingh-hs8yt 17 дней назад

    ਜਥੇਦਾਰ ਮਹਾ ਬੇ ੰੰਹੋਓ ਜੇ
    ਜਥੇਦਾਰੀ ਛੱਡ ਕੇ ਪਾਰਟੀ ਬਣਾਉ
    ਇਹ ਵੀ ਜੀਰੋ ਰੋ ਜਾਊ

  • @SUKHDEVKang-f3p
    @SUKHDEVKang-f3p 17 дней назад +5

    ਬਾਦਲ ਦਲ ਹੁਣ ਕਦੇ ਵੀ ਵਾਪਿਸ ਰਾਜਨੀਤੀ ਵਿੱਚ ਨਹੀਂ ਆਉਂਣਗੇ ਨਾਮੋ ਨਿਸ਼ਾਨ ਮਿਟ ਜਾਵੇਗਾ ਬਾਦਲਾਂ ਦਾ

  • @baghelsinghsohi9606
    @baghelsinghsohi9606 17 дней назад

    Good program

  • @iqbalsingh401
    @iqbalsingh401 17 дней назад

    ਆਪਣੇ ਆਪ ਹੀ ਅੰਗੂਠੇ ਲਾਕੇ ਲਿਸਟਾਂ ਬਣਾਉਂਦੇ ਤੇ ਅੱਗੇ ਭੇਜਦੇ ਰਹੇ।

  • @nskandhalvi5305
    @nskandhalvi5305 17 дней назад

    ਮਨਮੋਹਨ ਸਿੰਘ ਨੇ ਵੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦਾ ਸੁਝਾਉ ਦਿਤਾ ਸ

  • @sadhusingh3109
    @sadhusingh3109 16 дней назад

    ਬਾਦਲ ਪਰਿਵਾਰ ਨੇ ਬਠਿੰਡੇ ਬਹੁਤ ਪੈਸ਼ਾ ਖਰਚ ਕੀਤਾ ਗਿਆ। ਤਾ ਜਿਤੇ ਆ ।ਵੋਟ ਲਾਲਚ ਵਿੱਚ ਪਾੲਈ ਆ ।

  • @RanjitSingh-nm8tc
    @RanjitSingh-nm8tc 17 дней назад +1

    jayhedaran nu patarkaran ne eni fook deni ehna gubare vang fat jana poafio😊

  • @BalbinderSingh-t9u
    @BalbinderSingh-t9u 17 дней назад

    I feel shame to see photo Jathedar with Radha Swami

  • @HarbansSingh-bt8br
    @HarbansSingh-bt8br 17 дней назад

    ਬਾਦਲ ਨਹੀ ਬਾਦਲ ਜੁੰਡਲੀ ਕਿਹਾ ਜਾਏ ਕਿੳਕੇ ਇਹ ਸਭ ਬਹੁਤ ਨਿਗਾਰ ਵਲ ਲੈ ਕੇ ਜਾ ਰਹੇ ਹਨ ਹੁਣ ਵੀ ਨਹੀ ਸੁਧਰ ਰਹੇ

  • @iqbalsingh401
    @iqbalsingh401 17 дней назад

    ਪੰਜਾਬ ੳਜਾੜਤਾ ਬਾਦਲਾਂ ਨੇ।ਕੀ ਬਣੂੰਗਾ ?

  • @DaljitSingh-hf3sc
    @DaljitSingh-hf3sc 17 дней назад

    Bhai cheekan tan aapii hi niklian jadon dera mukhi ne modi di vicholggii kitti hai

  • @palchahal8158
    @palchahal8158 17 дней назад

    Tusi correction kro c mazra ji sukhbir to bahr nhi ek sponsored scheme kendi hh jathedaar nu degrade sirf c mazra wale formula naal kita zaa skda hh

  • @harpreetsinghjatana3103
    @harpreetsinghjatana3103 17 дней назад

    Chandu was defeated in ropar

  • @JasvirSingh-v8c
    @JasvirSingh-v8c 17 дней назад

    Lagd nahi. Chandu. Dhinds. Kuj. Kar. Saman. Eh. Bharishat. Te. Doshi. Ne

  • @iqbalsingh401
    @iqbalsingh401 17 дней назад

    ਵੱਡੀ conspiracy behind the scene, to keep bdls alive !!!!!

  • @Aman2111
    @Aman2111 16 дней назад

    Naaa sukhwinder main kaanad ch comment karu.. duss bhraaa tainu punjabi vekhdey ne te punjabi hi comment karan gey