Atma nu hi jot kiha he Ji agan tat nu nhi IH jot har ik Dr andar he (sab mih jot jot he soe) Is jot nu hi agle sreer vich bhejea janda he Jot oha jugat sae sih kaeyea fair paltea
@@rajkregakhalsatv9973 Menu eh puchhna mere kasoor ki c Jo waheguru ne mere papa nu apne kol bula leya m te papa leyi path ardas jaap sukhmani sahib krdi c 1 sal ho gya c Waheguru ji ne bhot bar madad kiti par es trha da bhana Kyo vartaya Waheguru ne ehni vadi pariksha leyi....mere papa Di 11 vje Di train c nyt ch Delhi Di ohna da heart fail ho gya swere 4 vje oh te heart patient v nhi c m te 2 vje soyi c path kr k jaap kr k ki Waheguru ji mere papa da dhyan rakhna. ..ohna di age v jada nhi c 48 Mere path vich ki galti hoyi... M ki manya es trha m te bs naam mangdi c ardas vich te mere father leyi ki oh gurmukh bann jaan Waheguru nu taras hi nhi aaya menu bhot yaad aandi h m jee hi ni paa rahi ohna to bina
@@rajkregakhalsatv9973 Oh te thik si menu mere 2 3 din pehlan hi sapne vich gurdware de guru granth sahib ji dikhan lgg gye c andro ghbrahat v ho Rahi c menu ni pta si rabb ji menu ki dasan Di koshish kr rahe c m ehna kiven soch sakdi c ki mere papa leyi aa rahe ne ki oh es Duniya to Jan wale ne m mere papa nu v dasya c ki menu guru de sapne aa rahe ne .....20.12 nu sanu ph.aagya ki Papa uthh nhi rahe c train ch mera vishvas tut gya pher 5 6 din bad menu pher sapna aaya ki koi gurdwara hai path ho reha h othe ya kise da ghr h ...Menu smjh nhi aaya mtlb m path krna chhad dita c...kI Guru menu bula rahe Han? ???
Ki yaar paise layla these advertisements are Fuddu pana save them all till the end...paisay deh yaara...if you want to follow path of Guru Nanak and guru Gobind then stay away from money...don’t be a fuddu and pretend....please take these advertisements off and set up donation like Nanak Naam we will all sponsor you
Waheguru ji 🙏🙏🙏🙏❤️
Waheguru ji ka khalsa
Waheguru ji ki fteh ❤️
ਗਿਆਨੀ ਜੀ!ਇਹ ਮਾਤ ਲੋਕ ਹੈ।ਜੇ ਜੀਵਨ ਹੈ ਤਾਂ ਮੌਤ ਵੀ ਹੈ।ਠੀਕ ਏ,ਭਾਵੇਂ ਰੂਪ,ਆਕਾਰ ਹੀ ਬਦਲਦੇ ਨੇ ਪਰ ਨਾਸ਼ਮਾਨਤਾ ਤਾਂ ਹੈ ਹੀ।
Bhupinder Mandeir ਜੀ! ਜੇ ਤੁਸੀ, ਦੋ ਸਟੈਪ ਹੋਰ ਵਧੋ, ਤਾਂ ਸਮਝ ਲਗੇਗੀ ਕਿ, ਕੁਝ ਵੀ ਨਾਸ਼ਵਾਨ (ਬਿਨਾਸ) ਨਹੀ ਹੁੰਦਾ। ਨਾ ਕੁਛ ਜੰਨਮਦੈ, ਤੇ ਨਾ ਕੁਝ ਮਰਦੈ, ਇਹ ਤਾ ਇਕ ਖੇਲ੍ਹ ਨਾਟਕ (ਤਮਾਸਾ) ਹੋ ਰਿਹੈ।
ਜਿਵੇ ਫਿਲਮਾ ਨਾਟਕ ਵਿਚ ਮੌਤ ਦਾ ਨਾਟਕ, ਚਿਖਾ ਵਿਚ ਵਿਚ ਵੀ ਸਾੜ ਦੂ ਹਨ। ਪਰ, ਐਕਟਰ ਦੀ ਸਿਰਫ ਐਕਟਿੰਗ ਹੀ ਹੈ।
👉🏿👍🏿✌🏿ਨਹ ਕਿਛੁ ਜਨਮੈ, ਨਹ ਕਿਛੁ ਮਰੈ।।
ਆਪਨ ਚਲਿਤੁ ਆਪਿ ਹੀ ਕਰੈ।।
Waheguru ji ka Khalsa waheguru ji ki Fateh g 🙏🏻🙏🏻
Energy can neither be created nor be distorted it can be convert one form to another.
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
Thank you very much for your love and support 🙏🙏
Please share such katha videos 🙏
Always
😊😊😊
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ
ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
Thank you very much for your love and support 🙏🙏❤️
Very true bhai sahib g ❤
Wayguru gi Sanu bekeshe levo seheypahtisha gi
🙏🙏
ਹੇ ਵਾਹਿਗੁਰੂ ਤੇਰਾ ਇਹ ਤਮਾਸ਼ਾ ਬੜਾ ਅਜਬ ਹੈ ,ਇਹ ਸਭ ਤੇਰਾ ਹੀ ਪਸਾਰਾ ਹੈ ਤੇਰੇ ਵਾਸ ਕਰਕੇ ਇਸ ਨੂੰ ਸੱਚ ਕਹਿਣਾ ਹੀ ਠੀਕ ਹੈ ਇਸ ਸੱਚ ਹੈਂ ਤੇਰਾ ਪਸਾਰਾ ਸੱਚ ਹੈ ਤੇਰਾ ਦਰਬਾਰ ਤੇਰਾ ਦਰਘਰ ਸੱਚ ਹੈ ਤਾਂ ਫਿਰ ਕਹਿ ਲਵਾਂ ਕਿ ਤੇਰੇ ਦਰਬਾਰ ਦੇ ਵਜੀਰ ਵੀ ਤਾਂ ਸੱਚ ਹਨ ਇਸ ਸਾਰੇ ਸੱਚ ਨੂੰ ਕੋਟ ਕੋਟ ਨਮਨ
ਵਾਹਿਗੁਰੂ ਜੀ
Sahi gall hai paaji
Waheguri ji ka khalsa shri waheguru ji ki fathe
ਵਾਹਿਗੁਰੂ ਜੀ🙏🙏🙏🙏🙏🙏🙏🙏🌹🌹🌹🌹
Waheguru ji Ka khalsa Waheguru ji ka khalsa Nice Vichar
Jagraj Singh
.
inggv
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।
waheguru ji
Very very nice katha
Waheguru Simran karo sab kuj pata lagjo jeonda hi mout ho jandi jis tara Kabir g kehnde ASI merni jo
Sahi vichar
🌹🌹Mere Pyare Waheguru ji Tusi Dhan Ho Ji 🌹🌹
Wheguru ji Tu hi Tu
Waheguru 🙏
Waherguru ji
Discovery gurbani nalon uprr ni baba ji
Waheguru Waheguru Waheguru Wahe Jio
Very nice
waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru g
Stay blessed always 🙏❤️🙏
ਗਿਆਨੀ ਜੀ! ਗੁਰਮਤਿ ਅਨੁਸਾਰ ਇਸ ਮ ਨੁਖ ਸਰੀਰ ਦੇ ਹੁੰਦੇ ਹੋਏ, ਗੁਰੂ ਦੇ ਸਬਦੁ ਰਾਹੀ ਜਿਉਦੇ ਜੀਅ **((ਮੌਤ)) ਮਰਕੇ ਹਰ ਕੋਈ 100% ✓ਸਹੀ ਪਰਸਨਲ (ਅਨੁਭਵ) ਤਜਰਬਾ ਕਰ ਸਕਦੈ ਜੀ।
👉🏿ਪਰ ਉਹ ਫਕੀਰ ਅਜੇ ਅਧੂਰਾ ਸੀ, ਉਸਨੂੰ ਮੌਤ ਦਾ **((ਜੀਉਦੇ*ਜੀਅ))** ਤਜਰਬਾ ਨਹੀ ਸੀ।👈🏿👈🏿
ਸਾਹ ਵੀ ਰੁਕਦਾ ਨਹੀ ਮਰਨ ਮਗਰੋ ਹੋਰ ਜੂਨੀ िਵਚ ਓਸੇ ਟਾਈਮ ਚਲ ਪੈਦੈ
Waheguru Satnam 🙏🙏🙏
Waheguru ji
waheguru Ji ka khalsa waheguru Ji ki fahte veer ji
ਵਾਹਿਗੁਰੂ
Jasveer kaur han ji
Jasveer kaur nice
🙏🙏🙏🙏🙏❤️🙏
Jo nhi Mrda oh tama he
Bt sthool sreer jroor mrda he ji
Jatha( jnmang ta marng )
🙏waheguru Satnam
Hmsha di trh..fabb..katha..waheguru mehr kre ..vire tude ute💐
ਫੁੱਲ ਵੀਡੀਓ ਪਾਇਉ ਕਰੌ ਜੀ
Bohat Vadiya vichar
Jan Nanak eh khel Kathan hai Kinhu Gurmukh Jana
ਭਾਈ ਸਾਹਿਬ ਜੀ! ਇਸ ਸਬਦ ਵਿਚ ਪੰਜ ਤਤਾਂ ਮੁਤਾਬਕ (ਜੋਤੀ ਮਹਿ ਜੋਤਿ ਰਲਿ ਜਾਇਆ।।) ਦਾ ਅਰਥ, ***ਅਗਨਿ ਤਤ ਵਿਚ, * ਅਗਨ ਤਤੱ ਦਾ ਰਲਣਾ ਹੈ ਜੀ।* *ਨਾ ਕਿ ਆਤਮਾ ਦਾ, ਪਰਮਾਤਮਾ ਵਿਚ।*
Atma nu hi jot kiha he Ji agan tat nu nhi
IH jot har ik Dr andar he (sab mih jot jot he soe)
Is jot nu hi agle sreer vich bhejea janda he
Jot oha jugat sae sih kaeyea fair paltea
@@gurmailbhangu3916 ਜੀ ਜੇ ਇਕ ਪਾਪੀ ਬਲਾਤਕਾਰੀਏ ਦੀ ਸਰੀਰਕ ਤੌਰ ਤੇ ਮੌਤ ਹੋ ਜਾਵੇ, ਤਾ ਸਰੀਰ ਦੇ ਪੰਜ ਤਤ, :- ਅਕਾਸ ਚ ਅਕਾਸ, ਪਵਨੈ ਵਿਚ ਪਵਨ, ਅਗਨੀ ਚ ਅੱਗ, ਪਾਣੀ ਚ ਪਾਣੀ, ਮਾਟੀ (ਧਰਤੀ) ਚ ਮਾਟੀ ਸਮਾਅ ਜਾਂਦੀ ਹੈ।
ਪਰ ਇਕ ਪਾਪੀ, ਬਲਾਤਕਾਰੀਏ **(ਨਿਗੁਰੇ))** ਦੇ ਸਰੀਰ ਵਿਚਲੀ (ਆਤਮਾ=ਜੋਤ)), ਗੁਰੂ ਦੀ ਸੇਵਾ ਭਗਤੀ ਤੋ ਬਿਨਾ, ( ਪਰਮ+ਆਤਮਾ) ਜੋਤੀ ਵਿਚ ਨਹੀ ਮਿਲ ਸਕਦੀ।
ਜੇ ਇਸ ਤਰਾ ਮੁਫਤ ਵਿਚ ਹੀ ਮਿਲ ਜਾਵੇ, ਫਿਰ ਕਿਸੇ ਨੂੰ ਨਾਮ-ਭਗਤੀ ਦੀ ਲੋੜ ਹੈ ?
ਪਰ ਇਤਨਾ ਜਰੂਰ ਹੈ ਕਿ ਜੋਤ ਮਰਦੀ ਨਹੀ। (ਮਰਣਹਾਰ ਇਹੁ ਜੀਅਰਾ ਨਾਹੀ।।)
ਰੱਬ ਨੂੰ ਮਿਲੇ ਬਗੈਰ ਇਸੇ ਬ੍ਰਹਮੰਡ ਵਿਚ ਭਟਕੇਗਾ।
ਸੋ ਇਸ ਸਬਦ ਵਿਚ (ਜੋਤੀ ਮਹਿ ਜੋਤਿ ਰਲਿ ਜਾਇਆ।।)) ਜੋਤਿ ਦਾ ਅਰਥ ਅੱਗਨੀ ਤਤ ਹੈ ਜੀ।
(👉🏿Gurbani Searecher👈🏿☯️) ਦੀ ''ਫਾਇਲ" ਵਿਚ ਅਰਥ ਦੇਖੋ ਜੀ। ਦੇਖਣ ਦਾ ਕੋਈ ਹਰਜ ਨਹੀ, ਫਿਰ ਵੀ ਜੇ ਨਹੀ ਮੰਨਣਾ, ਫਿਰ ਇਸਦਾ ਇਲਾਜ ਨਹੀ ਜੀ।
very good
Veer ji bahut vadiha Katha karde ne wahaguru mehar Karan wahaguru ji kirpa karo
Baba ji guru sahib ji da poora name lea kro ji guru arjun ni GURU ARJUN DEV ji
You missed Dev world
WAHEGURU Ji👳🏻♂️👏
Vah ji
Thanks
Very gooďdd
🙏
Waheguru ji. Sat sri akal ji .Bot time to koi nai katha nai aaye
very good veerji
Bhut Vadia ji ,Gurbani Anusar death de concept te wichar
Good g
ਜਦੋਂ ਸਰੀਰ ਦੇ ਅੰਸ ਅਲਗ ਅ,ਲਗ ਹੋ ਗੇ ਤਾਂ ਮੌਤ ਤਾਂ ਹੋਗੀ
ਮਰਨਾ ਸੱਚ ਤੇ ਜਿਉਣਾ ਝੂਠ
ਐਵੇਂ ਮਗਜਖ੍ਪਾਈ
Veer g simran kran ki Laabh
Sat Sri akal
Menu eh janna h ki mout pehlan to likhi hundi hai ..?
ਹੰਜੀ
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਬ ਸੰਸਾਰ ਉਪਾਇਆ
ਬਚਨ ਦਸਮ ਗ੍ਰੰਥ
ਜੇ ਕੁੱਜ ਵੀ ਸਮਜ਼ ਨਾ ਆਵੇ ਤਾਂ ਪੁੱਛ ਸਕਦੇ ਓ ਜੀ
@@rajkregakhalsatv9973
Menu eh puchhna mere kasoor ki c Jo waheguru ne mere papa nu apne kol bula leya m te papa leyi path ardas jaap sukhmani sahib krdi c 1 sal ho gya c Waheguru ji ne bhot bar madad kiti par es trha da bhana Kyo vartaya Waheguru ne ehni vadi pariksha leyi....mere papa Di 11 vje Di train c nyt ch Delhi Di ohna da heart fail ho gya swere 4 vje oh te heart patient v nhi c m te 2 vje soyi c path kr k jaap kr k ki Waheguru ji mere papa da dhyan rakhna. ..ohna di age v jada nhi c 48
Mere path vich ki galti hoyi...
M ki manya es trha m te bs naam mangdi c ardas vich te mere father leyi ki oh gurmukh bann jaan Waheguru nu taras hi nhi aaya menu bhot yaad aandi h m jee hi ni paa rahi ohna to bina
@@harsatkaur7154 ਨਹੀਂ ਪੁੱਤ ਤੇਰੇ ਪਾਠ ਵਿੱਚ ਕੋਈ ਗਲਤੀ ਨੀ
ਤੇ ਮੈਂ ਵੀ ਵਾਹਿਗੁਰੂ ਜੀ ਦਾ ਕੂਕਰ ਆ ਭੈਣ
ਸਬਨੀ ਸ਼ਾਲਾ ਮਾਰੀਆ ਕਰਤਾ ਕਰੇ ਸੋ ਹੋਏ
ਪਤਾ ਕੀ ਗੱਲ ਆ ਭੈਣ
ਇਨਸਾਨ ਜਨਮ ਲੈਣ ਤੋਂ ਪਹਿਲਾਂ ਵਾਹਿਗੁਰੂ ਜੀ ਨਾਲ ਵਾਅਦਾ ਕਰ ਕੇ ਆਉਂਦਾ
ਕੇ ਮੈਂ ਤੁਹਾਡੇ ਦੁਵਾਰਾ ਦਿਤੇ ਗਏ ਸ੍ਵਾਸਾ ਨੂੰ ਪੂਰਾ ਕਰ ਕੇ ਬਾਪਿਸ ਆਵਾ ਗਾ
ਉਸ ਵਾਅਦੇ ਕਰ ਕੇ ਇਨਸਾਨ ਨੂੰ ਜਾਣਾ ਈ ਪੈਂਦਾ ਭੈਣ
ਬੰਦਾ ਧਰਤੀ ਤੇ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਲੈਣ ਆਉਂਦਾ
@@harsatkaur7154 ਆਸਾ ਮਹਲਾ ੫ ਦੁਪਦੇ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥
*
ਇਹ ਪੰਕਤੀਆਂ ਪੜ ਭੈਣ ਸਬ ਸਮਜ਼ ਆਜੂ
ਜੇ ਅਰਥ ਨਾ ਸਮਜ਼ ਆਵੇ ਤਾਂ daseyo
ਹੋਰ ਵੀ ਕੋਈ ਗੱਲ ਆ ਤਾਂ ਵੀ ਪੁੱਛ ਸਕਦੇ ਓ
@@rajkregakhalsatv9973
Oh te thik si menu mere 2 3 din pehlan hi sapne vich gurdware de guru granth sahib ji dikhan lgg gye c andro ghbrahat v ho Rahi c menu ni pta si rabb ji menu ki dasan Di koshish kr rahe c m ehna kiven soch sakdi c ki mere papa leyi aa rahe ne ki oh es Duniya to Jan wale ne m mere papa nu v dasya c ki menu guru de sapne aa rahe ne .....20.12 nu sanu ph.aagya ki Papa uthh nhi rahe c train ch mera vishvas tut gya pher 5 6 din bad menu pher sapna aaya ki koi gurdwara hai path ho reha h othe ya kise da ghr h ...Menu smjh nhi aaya mtlb m path krna chhad dita c...kI Guru menu bula rahe Han? ???
Pawne meh Pawn Smaya
What is jot
Soul
Mare bahur na marna hoe
Ki yaar paise layla these advertisements are Fuddu pana save them all till the end...paisay deh yaara...if you want to follow path of Guru Nanak and guru Gobind then stay away from money...don’t be a fuddu and pretend....please take these advertisements off and set up donation like Nanak Naam we will all sponsor you
Weheguru ji
🙏🙏
ਸਾਹ ਵੀ ਰੁਕਦਾ ਨਹੀ ਮਰਨ ਮਗਰੋ ਹੋਰ ਜੂਨੀ िਵਚ ਓਸੇ ਟਾਈਮ ਚਲ ਪੈਦੈ
Waheguru Ji ka khalsa waheguru Ji ki fahte veer ji
Waheguruji
Waheguru ji
Waheguru ji
Waheguru ji