ਟਰੈਕਟਰ ਵਜਿਆ ਥਾਰ ਚ ਤੇ ਥਾਰ ਹੋਗੀ total loss ?😱😱

Поделиться
HTML-код
  • Опубликовано: 7 окт 2024

Комментарии • 23

  • @sarbjeetdhillon7685
    @sarbjeetdhillon7685 2 часа назад +11

    ਪੁੱਤ ਮੋਟੇ ਗਰੀਬ ਬੰਦੇ ਨੂੰ ਕੁਛ ਨੀ ਕਿਹਾ ਬਹੁਤ ਸਾਬਸ ਤੇਰੇ ਪੁੱਤ ਮੋਟੇ ਤੂੰ ਬਹੁਤ ਵੱਧੀਆ ਕੀਤਾ

    • @mavimcrobert7131
      @mavimcrobert7131 Час назад

      That’s so nice that you’re so humble to the this poor kid ਤੂ ਤਾ ਪੂਰਾ ਜੱਟ ਮੋਟੇ! 💕🇺🇸

  • @RajaKahlon-wf3nu
    @RajaKahlon-wf3nu 53 минуты назад +1

    Waheguru g chardi kla kre Veer g ਨੁਕਸਾਨ ਕਿਸੇ ਕੋਲੋ ਵੀ ਹੋ ਸਕਦਾ ਹੈ ਪਰ ਤੁਸੀਂ ਵੀਰ ਦਿਲ ਜਿੱਤ ਲਿਆ ਗਰੀਬ ਮਜਦੂਰ 😢😢😢😢😢

  • @HarjinderKaur-kp7bc
    @HarjinderKaur-kp7bc 2 часа назад +3

    Waheguru ji ਤੁਹਾਨੂੰ ਚੜ੍ਹਦੀ ਕਲਾ bkshan

  • @nindersingh7762
    @nindersingh7762 2 часа назад +8

    ਬੇਬੇ ਦੀ ਵੀਡਿਉ ਬਣਾਈ ਨੀ ਗਾਲਾ ਕਢਦੀ ਦੀ

  • @jattmunde1937
    @jattmunde1937 2 часа назад +2

    Bhot wadiya yaar bachare nu kuj bolya nai

  • @GurdevSingh-q3y
    @GurdevSingh-q3y 2 часа назад +1

    😢😢😢😮😮😮 ਬੋਤ ਮਾੜਾ

  • @kulwinderkaur7035
    @kulwinderkaur7035 Час назад

    Veer tusi os monde naal pyer naal gal kiti bout vadia laga nahi ta apne lokk bout mada karde han oh bichara bee dereya peya t roi janda tusi bout vade dil wale ho veer waheguru chardikla bakshen tehnu hemesha 🙏🙏

  • @nindersingh7762
    @nindersingh7762 2 часа назад

    ਬੋਹਤ ਮਾੜਾ ਹੋਇਆ ਬਾਈ ਜੀ ਧਿਆਨ ਰੱਖੋ ਤਗੜੇ ਡਰਾਇਵਰ ਦਾ ਖਾਦੀ ਪੀਤੀ ਚ ਹੋ ਜਾਂਦਾ

  • @rajrb72
    @rajrb72 53 минуты назад

    Waheguru mehar kare

  • @SANDHU22Valog
    @SANDHU22Valog 57 минут назад

    Sirra valog balkarn bro 🎉🎉

  • @bulletwala678
    @bulletwala678 15 минут назад

    John deere start taan Neutral karan te hunda

  • @vinodsainiii
    @vinodsainiii Час назад

    Banda Bhut Chnga Ci 22 😢😢😢😢❤❤❤❤❤

  • @RaidosanjhRaidosanjh
    @RaidosanjhRaidosanjh 9 минут назад

    Bai huni vadiya bande aa vadiya soch aa bai huna di garib nu kuj ni boleya

  • @IzharShah944
    @IzharShah944 Час назад

    Bhai Mahindra Thar ko modify karo❤❤❤

  • @HappyGill-hn1si
    @HappyGill-hn1si 42 минуты назад

    ❤❤

  • @Yash-w6i
    @Yash-w6i Час назад

    Bhai Ram Ram

  • @Kamal11555
    @Kamal11555 50 минут назад

    ਚਲੋ ਕੋਈ ਵੱਡਾ ਗ੍ਰਹਿ ਟਲ ਗਿਆ

  • @jaspreetsinghdandiwal3441
    @jaspreetsinghdandiwal3441 14 минут назад

    Total loss ki hoea

  • @vickybrar6024
    @vickybrar6024 Час назад

    Bhut mada hoya bai

  • @niranjansinghpunni5305
    @niranjansinghpunni5305 12 минут назад

    ਵੀਰੇ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਸੀ ਵੀਡੀਓ ਦੇਖ ਕੇ ਇਨਾਂ ਨੁਕਸਾਨ ਹੋਇਆ ਪਰ ਤੁਸੀਂ ਗਰੀਬ ਮਜ਼ਦੂਰ ਨੂੰ ਹੋਂਸਲਾ ਦੇ ਰਹੇ ਸੀ ਤੇ ਉਹ ਡਰ ਰਿਹਾ ਸੀ 😢😢😢😢😢

  • @nindersingh7762
    @nindersingh7762 2 часа назад +1

    ਬੇਬੇ ਦੀ ਵੀਡਿਉ ਬਣੀ ਗਾਲਾ ਕਢਦੀ ਦੀ

  • @virparamjitkaur6416
    @virparamjitkaur6416 Час назад

    😱😱😱😱☹️☹️☹️☹️🥲🥲🥲🥲