Bhawein Jaan Naa Jaan Ve || Klaam Saaeen BulleShah Ji || RSSB SHABAD ||

Поделиться
HTML-код
  • Опубликовано: 27 дек 2024
  • ਕਲਾਮ ਸਾਈਂ ਬੁਲ੍ਹੇਸ਼ਾਹ
    ਭਾਵੇਂ ਜਾਣ ਨ ਜਾਣ ਵੇ, ਵਿਹੜੇ ਆ ਵੜ ਮੇਰੇ ।
    ਮੈਂ ਤੇਰੇ ਕੁਰਬਾਨ ਵੇ, ਵਿਹੜੇ ਆ ਵੜ ਮੇਰੇ।
    ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਢੂੰਡਾਂ ਜੰਗਲ ਬੇਲਾ ਰੋਹੀ।
    ਢੂੰਡਾਂ ਤਾਂ ਸਾਰਾ ਜਹਾਨ ਵੇ, ਵਿਹੜੇ ਆ ਵੜ ਮੇਰੇ ।
    ਲੋਕਾਂ ਦੇ ਭਾਣੇ ਚਾਕ ਮਹੀਂ ਦਾ, ਰਾਂਝਾ ਤਾਂ ਲੋਕਾਂ ਵਿਚ ਕਹੀਦਾ।
    ਸਾਡਾ ਤਾਂ ਦੀਨ ਈਮਾਨ ਵੇ, ਵਿਹੜੇ ਆ ਵੜ ਮੇਰੇ ।
    ਮਾਪੇ ਛੋੜ ਲੱਗੀ ਲੜ ਤੇਰੇ, ਸ਼ਾਹ ਇਨਾਇਤ ਸਾਈਂ ਮੇਰੇ।
    ਲਾਈਆਂ ਦੀ ਲੱਜ ਪਾਲ ਵੇ, ਵਿਹੜੇ ਆ ਵੜ ਮੇਰੇ।
    #santandibaani
    • Bhawein Jaan Naa Jaan ...

Комментарии • 10