ਭਗਵੰਤ ਨੇ ਪਲਟੀ ਕੈਪਟਨ ਵਾਲੀ ਗੇਮ, ਰਾਤੋ ਰਾਤ ਬਦਲੀ ਸਿਆਸਤ | ਆਊ,ਅਮ੍ਰਿਤਪਾਲ ਕੇਸ ਚ ਨਵਾਂ ਮੋੜ ?

Поделиться
HTML-код
  • Опубликовано: 17 окт 2024
  • ਭਗਵੰਤ ਨੇ ਪਲਟੀ ਕੈਪਟਨ ਵਾਲੀ
    ਗੇਮ, ਰਾਤੋ ਰਾਤ ਬਦਲੀ ਸਿਆਸਤ
    ਅੱਜ, ਖਾਲਸਾ ਤੇ ਸ਼ਾਹ ਦੀ ਮੁਲਾਕਾਤ
    ਨਵੀ ਪਾਰਟੀ ? ਕੌਣ ਕੌਣ ਹੋਊਂ ਸ਼ਾਮਲ
    ਆਊ,ਅਮ੍ਰਿਤਪਾਲ ਕੇਸ ਚ ਨਵਾਂ ਮੋੜ ?
    • ਭਗਵੰਤ ਨੇ ਪਲਟੀ ਕੈਪਟਨ ਵਾ...

Комментарии • 11

  • @SewakSingh-po6nk
    @SewakSingh-po6nk 2 месяца назад +5

    ਸਹਿਕਾਰੀ ਵਿਭਾਗ ਵਿੱਚ ਮੱਛੀ ਪਾਲਣ ਸੁਸਾਇਟੀਆਂ ਦਾ ਵੀ ਪ੍ਰਬੰਧ ਹੈ । ਹਰ ਪਿੰਡ ਵਿੱਚ ਇਹ ਸੁਸਾਇਟੀਆਂ ਬਣਾ ਕੇ ਹਰ ਪਿੰਡ ਵਿੱਚ ਸਾਰੇ ਛੱਪੜਾਂ ਵਿੱਚ ਇਹ ਕਾਰੋਬਾਰ ਕਰ ਕੇ ਰੁਜ਼ਗਾਰ ਵੀ ਪੈਦਾ ਹੋ ਸਕਦਾ ਹੈ ਅਤੇ ਆਰਥਿਕਤਾ ਵੀ ਸੁਧਰ ਜਾਵੇਗੀ । ਕੀ ਇਹ ਕੰਮ ਕਿਸਾਨ ਜੱਥੇਬੰਦੀਆਂ ਇਸ ਪਾਸੇ ਕੰਮ ਕਰਨਗੀਆਂ?????? ਕਿ ਮੁਜ਼ਾਹਰਿਆਂ ਤੋਂ ਹੀ ਵਿਹਲ ਨਹੀਂ ਮਿਲਦੀ ??????

    • @PannuJatt-sd9et
      @PannuJatt-sd9et 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SinghSatnam-x6n
    @SinghSatnam-x6n 2 месяца назад +8

    A a p good c m maan jindabad

  • @makhansidhu1693
    @makhansidhu1693 2 месяца назад +6

    ਅਸਲ ਵਿੱਚ ਪਾਣੀ ਦਾ ਰਾਖਾ ਭਗਵੰਤ ਮਾਨ ਸਾਹਿਬ ਜੀ ਹਨ ਜੀ

  • @hskhunger5714
    @hskhunger5714 2 месяца назад

    16 ਮੈਡੀਕਲ ਕਾਲਜ ਬਣਾ ਤੇ ਉਸ ਤਰਾ ਮਾਲਵਾ ਨਹਿਰ ਬਣ ਜਾਉ ।

  • @boparaiksingh8947
    @boparaiksingh8947 2 месяца назад

    ਫੈਮਿਲੀ ਪਾਲਿਟਕਸ ਵਿਚ ਹੀ ਰਹੇਗਾ ਅਕਾਲੀ ਨਵਾਂ ਦਲ

  • @mohansinghwarval87
    @mohansinghwarval87 2 месяца назад +2

    ਡੱਲਾ ਸਾਬ,ਨਵਜੋਤ ਸਿੰਘ ਸਿੱਧੂ ਨਿਊਟਲ ਕਿਓ ਹੋ ਗਏ ਹਨ,ਬੁਲੰਦ ਕੱਦਾਵਰ ਵਾਲੇ ਲੀਡਰ ਹੋਣ ਤੇ ਚੁੱਪ ਧਾਰ ਲਈ,ਪੰਜਾਬ ਨੂੰ ਅਜਿਹੇ ਇਮਾਨਦਾਰ ਲੀਡਰ ਦੀ ਲੋੜ ਹੈ,ਭਾਂਵੇ ਗੱਲ ਕਹਿਣ ਲਈ ਥੋੜੇ ਕਾਹਲੇ ਜਰੂਰ ਹਨ,ਸਿੱਧੂ ਸਾਬ ਪੰਜਾਬ ਵਾਸੀ ਕਾਮਨਾਂ ਕਰਦੇ ਹਾਂ ਕਿ ਸਰਦਾਰਨੀ ਨਵਜੋਤ ਕੌਰ ਸਿੱਧੂ ਤੰਦਰੁਸਤ ਹੋਣ,

  • @jasbirsingh4906
    @jasbirsingh4906 2 месяца назад

    GOOD DALLA SAAB HARJOT JI

  • @charnkaila5698
    @charnkaila5698 2 месяца назад

    Kisan Mazdoor Zawan EKTA Zindabad ❤

  • @charnkaila5698
    @charnkaila5698 2 месяца назад

    Navjot, Khaira, Gandhi, Bains Sahib Zindabad ❤

  • @mrsingh2895
    @mrsingh2895 2 месяца назад

    Sarbjit ek drug addict hai , jehrae bandae ohdae nal rehndae nae tae ohna dae illakae dae nae ohna nu changi tarah pata hai k ohnae amrit v bs ek vikhawae lai shakia hai tae darhi nu v color kita hai , ohda bhanda v jaldi phutt jana