ਫ਼ੌਜ ਦਾ ਖੌਫਨਾਕ ਮੰਜ਼ਰ ਦਿਲ ਦਹਿਲਦਾ ਸੁਣਕੇ | Exclusive with Rana Khuman | Gurpreet Bal | Kudrat | Army

Поделиться
HTML-код
  • Опубликовано: 18 сен 2024
  • ਫ਼ੌਜ ਦਾ ਖੌਫਨਾਕ ਮੰਜ਼ਰ ਦਿਲ ਦਹਿਲਦਾ ਸੁਣਕੇ | Exclusive with Rana Khuman | Gurpreet Bal | Kudrat | Army
    #army #successful #emotional
    In this podcast we have our guest Rana Khuman (Army Soldier)
    Kudrat Clips - ‪@KudratClipsofficial‬
    Kudrat Short - ‪@KudratShort‬
    Anchor - Gurpreet Bal
    D.O.P - Navpreet Singh
    Editor - Sagar
    Jammu Kashmir
    Army Soldier
    Terrorist Attack
    Security Forces
    Counter Terrorism
    National Security
    Soldier Sacrifice
    Jammu Kashmir Conflict
    Brave Soldier
    Protecting The Nation
    Frontline Hero
    Defense Forces
    Fight Against Terror
    Soldier Courage
    Kashmir Terrorism
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 143

  • @kudratchannelofficial
    @kudratchannelofficial  10 дней назад +17

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @sherakahlon5008
      @sherakahlon5008 8 дней назад +3

      ਰਾਣੇ ਦੀ ਕਿਤਾਬ ਤੇ ਸਾਹਿਤਕ ਸਫ਼ਰ ਤੇ ਪੌਡਕਾਸਟ ਕਰੋ, ਬਹੁਤ ਭੰਡਾਰ ਆ ਵੀਰ ਕੋਲ

    • @tasbihstudycorner5449
      @tasbihstudycorner5449 8 дней назад +1

      ਜ਼ਿੰਦਗ਼ੀ ਦੀ ਸੱਚਾਈ ਵੀ ਪੁੱਛ ਲੈਣਾ ਕਦੇ ਬੈਠ ਕੇ ਏਨਾ ਤੋਂ ਸ਼ੇਰੇ ਭਾਜੀ​ ,ਕਿਸ ਕਿਸ ਨੂੰ ਮਰਨ ਜੋਗਾ ਛੱਡ ਦਿੱਤਾ ਗਿਆ ਤੇ ਪੋਡਕਾਸਟ ਚ ਜੌ ਕਹਾਣੀ ਕਿਸੇ ਵੀਰ ਦੀ ਦਸ ਕੇ ਸੁਣਾਈ ਉਹ ਆਪਣੀ ਹੀ ਏਨਾ ਦੀ ਦਸਿਆ ਨਹੀਂ ਤੇ ਓਹ ਵੀ ਤੋੜ ਮਰੋੜ ਕੇ ਸੁਣਾਈ ਤੇ ਬਹੁਤ ਥੋੜੇ ਸੱਚ ਨਾਲ ।@@sherakahlon5008

    • @jugrajsamra
      @jugrajsamra 6 дней назад +1

      Vadiya c bai podcast . But interview suru krn toh pehla bande da naam jarur laina te dasna chahida ..

    • @kamalbajwa1934
      @kamalbajwa1934 6 дней назад

      Bhut ghint a bai

    • @SukhwinderSingh-ox9hu
      @SukhwinderSingh-ox9hu 3 дня назад

      Sach a sach bukul sach sach

  • @avtarsinghsandhu9338
    @avtarsinghsandhu9338 8 дней назад +6

    ਅੱਜ ਕੱਲ੍ਹ ਦੇ ਗਿਆਨ ਵਾਲਿਆ ਨੂੰ ਇਹ ਗੱਲਾਂ ਪਸੰਦ ਨਹੀ ਆਉਣੀਆਂ,
    ਫੋਜੀ ਦੀ ਜਿ਼ੰਦਗੀ ਬਹੁਤ ਤੰਗ ਪ੍ਰੇਸ਼ਾਨ ਵਾਲੀ ਹੁੰਦੀ ਏ, ਜੋ ਹੰਢ ਗਿਆ, ਜਿੰਦਗੀ ਦਾ ਲੋਹਾ ਮਨੁੱਖ ਬਣ ਜਾਂਦਾ ਆ,ਆਰਮੀ ਦੀ ਜਿੰਦਗੀ ਬਹੁਤ ਵਧੀਆ ਢੰਗ ਨਾਲ ਬਤੀਤ ਹੁੰਦੀ ਆ,
    ਵਾਹਿਗੁਰੂ ਤੈਨੂੰ ਸਫਲ ਰੱਖੇ ।।

  • @ALLIN-tn4ny
    @ALLIN-tn4ny 9 дней назад +20

    ਫੌਜੀ ਤੋਂ ਤਾਂ ਸਾਰੇ ਰਿਸ਼ਤੇਦਾਰ ਕੰਟੀਨ ਆਲੀ ਦਾਰੂ ਮੰਗਦੇ ਹਨ।

  • @user-kv6bj3xi3v
    @user-kv6bj3xi3v 6 дней назад +3

    ਵੀਰ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਹੈ ਅਤੇ ਬਹੁਤ ਸੰਜੀਦਗੀ ਨਾਲ ਗੱਲ ਕਰ ਰਿਹਾ ਹੈ ਲਗਦਾ ਵੀਰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕੀਨ ਹੈ ਗੱਲਬਾਤ ਕਰਨ ਦੀ ਲਿਆਕਤ ਬਿਲਕੁਲ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ

  • @surjitgill6411
    @surjitgill6411 5 дней назад +4

    70% ਨਹੀਂ 95% ਲੋਕ ਰੁਜ਼ਗਾਰ ਖਾਤਰ ਫੌਜ ਵਿੱਚ ਭਰਤੀ ਹੁੰਦੇ ਹਨ ਵੀਰ।

  • @SatwinderSingh-qu3yi
    @SatwinderSingh-qu3yi 9 дней назад +7

    ਬਿਲਕੁਲ ਸੱਚੀਆ ਗੱਲਾ ਵੀਰ ਦੀਆਂ ਮੇਰਾ ਡੈਡੀ ਆਰਮੀ ਚ ਸੀ । ਓਹ ਠੰਡ ਹੋਵੇ ਗਰਮੀ ਹੋਵੇ ਕੁਝ ਵੀ ਹੋਵੇ ਉਹ ਸਵੇਰੇ ਮੇਰੇ ਉੱਠਣ ਤੋਂ ਪਹਿਲਾ ਹੀ 5 ਵਜੇ ਨੂੰ ਨਹਾਂ ਧੋ ਕੇ ਖਬਰਾਂ ਸੁਣੀ ਜਾਂਦਾ ਹੁੰਦਾ ਸੀ । ਤੇ 65 ਸਾਲ ਦੀ ਉਮਰ ਤਕ ਪੂਰਾ ਫਿਟ ਪਿਆ ਸੀ।

    • @fhhvdhuhhvhdvuhvdvh
      @fhhvdhuhhvhdvuhvdvh 7 дней назад +6

      ਵੀਰ ਫੌਜ ਦਾ discipline ਸਭ ਤੋਹ ਵਧੀਆ ਹੈ ਬੰਦੇ ਨੂੰ ਸਾਰੀ ਉਮਰ ਲਈ ਅਗਲੇ ਕੁਜ ਹੋਰ ਹੀ ਬਨਾ ਦਿੰਦੇ ਨੇ ਮੇਰੇ ਘਰੋ ਬਹੁਤ ਸਾਰੇ ਫ਼ੌਜ ਵਿਚ ਨੇ ਓਹੋ ਸੋਚ ਹੀ ਕੁਜ ਹੋਰ ਰੱਖਦੇ ਨੇ ਤੁਹਾਨੂੰ ਐਸਾ ਅਨੁਸ਼ਾਸ਼ਨ ਸਿਖਾਉਂਦਾ ਜੌ ਸਾਰੀ ਉਮਰ ਤੁਹਾਡੇ ਨਾਲ ਰਹਿਦਾ ਮਾਰਦੇ ਦਮ ਤੱਕ ਲੋਹਾ ਫੌਲਾਦ ਬਣਕੇ ਬੰਦਾ ਬਾਹਰ ਆਉਂਦਾ ਹੈ ਸਾਡੀ ਫ਼ੌਜ ਵਰਗੀ ਕੋਈ ਫੌਜ ਨਹੀਂ love indian army

  • @bharpursandhu7942
    @bharpursandhu7942 6 дней назад +2

    ਬਹੁਤ ਜਾਣਕਾਰੀ ਬਹੁਤ ਚੰਗਾ ਲਗਿਆ ਬਾਈ ਜੀ ਪੋਡਕੈਸਟ

  • @LAKHWINDERSINGH-ih4bk
    @LAKHWINDERSINGH-ih4bk 6 дней назад +2

    Dhan dhan Ramdas gur g

  • @garrygrewal6543
    @garrygrewal6543 9 дней назад +5

    ਬਾਈ ਬੇਲੋੜਾ ਗਿਆਨ ਵੰਡ ਰਿਹਾ ਆਪਣੇ ਕਿੱਤੇ ਦੀ ਗੱਲ ਕਰਨ ਆਇਆ ਉਹ ਕਰੇ
    ਹੋਰ ਈ ਬਿਨਾਂ ਸਿਰ ਪੈਰ ਦੀਆਂ ਛੱਡੀ ਜਾਂਦਾ ਫੌਜੀ ਦਾ ਨਹੀ ਪ੍ਰਵਚਨਾਂ ਦਾ ਪੋਡਕਾਸਟ ਆ ਇਹ

  • @BahadurSingh-pm7oz
    @BahadurSingh-pm7oz 8 дней назад +3

    ਫੌਜੀ ਸਾਹਿਬ ਕਿਤੇ ਤੁਹਾਡੇ ਤੇ ਕੋਈ ਬੁਰੀ ਨਜਰ ਨਾ ਪੈ ਜਾਵੇ ਜੀ !

  • @GurmeetSingh-vw8pi
    @GurmeetSingh-vw8pi 9 дней назад +4

    ਕਿਹੜੀ ਦੇਸ ਭਗਤੀਦੀ ਗੱਲ ਕਰਦਾਂ ਵੀਰ, ਦੇਸ ਭਗਤੀ ਤਾਂ ਦੇਸ ਦੇ ਜੋ ਠੇਕੇਦਾਰ ਬਣੇ ਫਿਰਦੇ ਨੇ , ਉਹਨਾਂ ਵਿੱਚ ਵੀ ਨਹੀ ਹੈ।

  • @sukhjitsingh6668
    @sukhjitsingh6668 6 дней назад +1

    ਬਾਈ ਬਹੁਤ ਵਧੀਆ ਗੱਲਬਾਤ ਲੱਗੀ

  • @SHERADHERUWALA
    @SHERADHERUWALA 10 дней назад +4

    wahh bai bout jiyada kuch sikhan nu miliya veer de gal karan ta trikaa wahh te ik mere wrga galaa kadd da rehnda 🥺🥺🥺🙏🙏🙏

  • @gurpreetgill4864
    @gurpreetgill4864 9 дней назад +7

    I Love my INDIA 👍💕
    I Love INDIAN Army 👍❤️
    Jai Hind 👍💕🙏

  • @gurdeepsingh6839
    @gurdeepsingh6839 6 дней назад +1

    ਬਿਲਕੁਲ ਸੱਚੀਆਂ ਗੱਲਾਂ ਵੀਰ ਜੀ

  • @amarjitsingh1946
    @amarjitsingh1946 8 дней назад +1

    ਬਹੁਤ ਵਧੀਆ ਜੀ ਨਾਇਸ਼ ਧੰਨਵਾਦ ਫੌਜੀ ਵੀਰਾ ਦਾ

  • @gurjeetsingh6357
    @gurjeetsingh6357 2 дня назад

    Punjab's best podcast ❤❤

  • @gurmansinghgill6323
    @gurmansinghgill6323 9 дней назад +1

    ਬਹੁਤ ਹੀ ਜ਼ਿਆਦਾ ਵਧੀਆ ਬਾਈ ਜੀ ਪੋਡਕਾਸਟ ਦਾ ਰੂਹ ਖੁਸ਼ ਹੋ ਗਈ ਜੀ ਸੁਣ ਕੇ

  • @sarbjitsandhu2531
    @sarbjitsandhu2531 6 дней назад +1

    Good ਗੱਲਬਾਤ

  • @jaggabajwa5642
    @jaggabajwa5642 6 дней назад +2

    ਕੰਮ ਤਾਂ ਕੋਈ ਵੀ ਸੋਖਾ ਨਹੀਂ ਪਰ ਸਾਰਿਆਂ ਮਹਿਕਮੇ ਆ ਵਿੱਚ ਡਿਉਢੀ ਦਰੋਨ ਮੋਤ ਹੋ ਜਾਣ ਤੇ ਕੋਈ ਨਾਂ ਕੋਈ ਲਾਭ ਮਿਲ ਹੀ ਜਾਂਦਾ,, ਪੈਸਾਂ ਜਾਂ ਪ੍ਰੀਵਾਰਕ ਮੈਂਬਰ ਨੂੰ ਨੋਕਰੀ,,ਮਿਲਦਾ ਤਾਂ ਕਿਸਾਨ ਤੇ ਮਜ਼ਦੂਰ ਨੂੰ ਨਹੀਂ ਕੰਮ ਸਮੇਂ,,ਕਰੰਟ ਲੱਗਣਾ,ਸਪਰੇ ਚੜ ਜਾਣੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਤੇ ਕੱਖ ਨਹੀ ਮਿਲਦਾ ਬੁੱਢੇ ਹੋ ਜਾਣ ਤੇ ਕੋਈ ਪੈਨਸ਼ਨ ਵੀ ਨਹੀਂ,,ਕਿਸਾਨ ਕੋਲ ਤਾਂ ਫੇਰ ਵੀ ਦੋ ਸਿਆੜ ਜ਼ਮੀਨ ਦੇ ਹੁੰਦੇ ਨੇ ਪਰ ਮਜ਼ਦੂਰ ਤਾਂ ਆਪਣੇ ਬੱਚਿਆਂ ਤੇ ਨਿਰਭਰ ਰੇਹ ਜਾਂਦੇ ਨੇ

  • @gurdevsidhu5414
    @gurdevsidhu5414 8 дней назад +1

    ,,,, ਫੌਜੀ ਬਾਈ ਨੇ ਬਹੁਤ ਸਿਆਣੀਆਂ ਗਲਾਂ ਕੀਤੀਆਂ ,,, ਵਧੀਆ ਲੱਗਿਆ,,,, from Moga zila pind ਇੰਦ ਗੜ੍ਹ

  • @MajorSingh-v2d
    @MajorSingh-v2d 8 дней назад +3

    ਆਓ ਜੀ ਵੀਰ ਤੂੰ ਸਾਡਾ ਸਿੱਖ ਭਰਾਵਾ ਭਗਤੀ 1984 ਚ ਤੂੰ ਵੇਖ ਤੇ ਲਈ ਫੌਜੀਆਂ ਦੀ ਜਦੋਂ ਚੜ ਕੇ ਆਏ ਆ ਆਪਣਾ ਹੀ ਗੁਰੂ ਦਾ ਘਰ ਢਾਉਣ ਚ ਸਿੱਖ ਫੌਜੀ ਵੀ ਤਨਖਾਈਏ ਤੇ ਉਹਨਾਂ ਨੂੰ ਰੋਕਣ ਲਈ ਗੁਰੂ ਰਾਮਦਾਸ ਦੇ ਪੁੱਤਰ ਹੀ

  • @sherakahlon5008
    @sherakahlon5008 8 дней назад +2

    ਰਾਣੇ ਵੀਰ ਬਹੁਤ ਵਧੀਆ ਪੋਡਕਾਸਟ ਲੱਗਾ,ਬਾਕੀ ਤੇ ਠੀਕ ਆ ਆਹ ਜਿਹੜਾ ਤੂੰ ਕਿਹਾ ਨਾ ਕਿ ਮੈਂ ਕਿਸੇ ਮਹਿਕਮੇ ਦਾ ਨਾਂ ਨਹੀ ਲੈਦਾਂ, ਲੱਗਦਾ ਇਹ ਉਂਗਲ ਮੇਰੇ ਮਹਿਕਮੇ ਵੱਲ ਚੱਕ ਛੱਡੀ ਊ, 😂😂😂

  • @gurmeetsingh7483
    @gurmeetsingh7483 9 дней назад +2

    ਥਾਈ ਬੈਲਟ ਫੋਰਸਾਂ ਸਾਰੀਆਂ ਇਸੇ ਤਰ੍ਹਾਂ ਹੂੰਦਾ

  • @gagansidhu2639
    @gagansidhu2639 14 часов назад

    Bahot vadida je

  • @luckygrewal4994
    @luckygrewal4994 10 дней назад +3

    Sat Shri akal Gurpreet vere

  • @NK_NITIN.GAMER.
    @NK_NITIN.GAMER. 9 дней назад +2

    vah ji vah kya baat hai Rana veer

  • @BeautifulCats900
    @BeautifulCats900 День назад

    Wah veere bahut time baad kuch sikhan nu milyea

  • @amrikatwal2841
    @amrikatwal2841 7 дней назад +1

    Love you guys and watch you self very good topic

  • @kulvirkaur-vk9rm
    @kulvirkaur-vk9rm 8 дней назад +1

    Bhot changi soch da malak aa vr

  • @PriyaBhatiya-z1v
    @PriyaBhatiya-z1v 3 дня назад

    Sunday Gurbani desh bhakti

  • @SukhwinderSingh-ox9hu
    @SukhwinderSingh-ox9hu 3 дня назад

    Bulkul sach gall a vere

  • @user-yc7vw3sn2l
    @user-yc7vw3sn2l 8 дней назад +1

    Fouj naam hi kurbani Da hai fouj dian gala dasan di jarurat nahi hundi daro na sher Bano sher

  • @tejinderdeol4604
    @tejinderdeol4604 10 дней назад +1

    Salute aa fuji bhra nu nd ball saab❤

  • @Amitchauhan-du9id
    @Amitchauhan-du9id 9 дней назад

    Salute to u n our soldiers.Jai Hind🇮🇳

  • @satnamkhattra1602
    @satnamkhattra1602 6 дней назад

    ਬੁਹਤ Vadiea ਤਰੀਕੇ ਨਾਲ ਦੱਸਿਆ ਹੈ bro ,good

  • @BeetaBarian
    @BeetaBarian 10 дней назад +1

    Doaba Belt Bal y jee God Person sada Fuji Bro❤❤❤❤❤

  • @JagtarSingh-yx6op
    @JagtarSingh-yx6op 8 дней назад

    Very vadia and truth g

  • @KarmMALHI_47
    @KarmMALHI_47 9 дней назад +1

    Bhoht vdiya information

  • @LAKHWINDERSINGH-ih4bk
    @LAKHWINDERSINGH-ih4bk 6 дней назад

    Waheguru waheguru g

  • @SATNAMSINGH-ki9ft
    @SATNAMSINGH-ki9ft 7 дней назад

    ARMY DES LEE PEHLA KURBANI FIR BAD VICH ROJGAR HAI CHHOOTE VEER JI . THANK YOU .

  • @SukrajSingh-ji1ex
    @SukrajSingh-ji1ex 10 дней назад +1

    ❤❤❤

  • @Jattbhinder475
    @Jattbhinder475 4 дня назад

    Mai v 7 years Fauj(BSF) ch service kiti aa te hun retired haan te MA English Literature ch study kr reha, B.Ed v kiti retirement ton baad,PSTET te CTET pass kite aa.... waheguru ji dubara koi job dedo te meri life dubara Settle ho jaye te mai v marriage krva k life vdia jee ska.......bohot hard hundi fauj di naukri

  • @luckygrewal4994
    @luckygrewal4994 10 дней назад +1

    My from Malaysia bro

  • @Punjabsiyan22
    @Punjabsiyan22 10 дней назад +1

    Good 👍 vir

  • @LOVEPREETSINGH-h7d
    @LOVEPREETSINGH-h7d 10 дней назад

    Shi gal a y

  • @GurdeepSingh-nd5zd
    @GurdeepSingh-nd5zd 9 дней назад

    Good Veer

  • @Shilpa-yj8bl
    @Shilpa-yj8bl 10 дней назад

    Salute vere

  • @singhhardeep2006
    @singhhardeep2006 9 дней назад +3

    ਲੈ ਇਹ ਓਸ਼ੋ ਵੀ ਝਾੜ ਰਿਹਾ।😅

  • @sandipchahal5897
    @sandipchahal5897 9 дней назад +2

    ਐਂਵੇ ਟਾਈਮ ਖਰਾਬ ਕੀਤਾ ਗਿਆਨ ਵੰਡੀ ਜਾਂਦਾ ਕੋਈ ਕੰਮ ਦੀ ਗੱਲ ਨ੍ਹੀਂ ਕੀਤੀ

  • @chranjitsinghgill3516
    @chranjitsinghgill3516 3 дня назад

    Greece

  • @YYogitech4274
    @YYogitech4274 9 дней назад

    Jai hind bhai ❤

  • @HarpreetSingh-mk3rs
    @HarpreetSingh-mk3rs 9 дней назад +3

    ਵਾਹ ਬਾਬਿਓ ਤੁਸੀਂ ਕਮਾਲ ਦਾ ਵਿਸ਼ਾ ਲੈ ਕੇ ਕਮਾਲ ਦਾ Podcast ਬਣਾਇਐ।

  • @luckygrewal4994
    @luckygrewal4994 10 дней назад +1

    Day Kam te ok bro ji 👍🥰🙂❤❤❤❤❤❤❤❤❤❤❤❤

  • @baljindersindhu3086
    @baljindersindhu3086 10 дней назад

    ਅਬੋਹਰ ਤੋਂ ਜੀ

  • @KaramGhostrider
    @KaramGhostrider 10 дней назад +1

    Sadke Veeray Teri Soch Tei 🫡

  • @JashanBhattPBX
    @JashanBhattPBX День назад

    Paji jinha ne Amrit shkea hunda oh v army join kr sakde ne

  • @BachitarSingh-vc6he
    @BachitarSingh-vc6he 10 дней назад +5

    Officer lai kanoon alag aa jawaan no ta bhed bakri samjea janda as a servant

  • @preetpb32wala53
    @preetpb32wala53 2 дня назад

    Bai jehde bnde di tusi gal sunayi k ohne photo share kr diti c ta krk ohnu problm ayi ohda ksoor hor koi nhi punjab vich janam lena te sikh hona nhi bht foji photo paunde aa

  • @SukrajSingh-ji1ex
    @SukrajSingh-ji1ex 10 дней назад

    ❤ ❤ ❤ ❤ ❤:❤ ❤ ❤ ❤ ❤ ❤ ❤

  • @BalwinderSingh-um9xs
    @BalwinderSingh-um9xs 8 дней назад +2

    ਏਹ ਸ਼ਾਲਾ ਮਾਨੇਪੁਰੲਏ ਦੀ ਗੱਲ ਕਰਦਾ ਹੈ
    ਸ਼ਾਲਾ ਗਾਡੂ
    ਜਰਨਲ ਸੁਬੇਗ ਸਿੰਘ ਜੀ ਜ਼ਿੰਦਾਬਾਦ

  • @jaspreetkumar5400
    @jaspreetkumar5400 10 дней назад +2

    Per y ajj kalh lokan vich ik gall parcharit a v fojj vich paise chalan lag ge pls reply
    Y

  • @BalwinderSingh-wx7yp
    @BalwinderSingh-wx7yp 6 дней назад

    Hi❤❤❤❤❤❤❤❤❤❤❤❤❤❤❤❤❤❤❤

  • @baljitsingh9761
    @baljitsingh9761 3 дня назад

    95% paise lai jnde c. Hun agniveer sceem ne uthru v muh mood dita

  • @Paliwala
    @Paliwala 8 дней назад

    Lok veer g sab lain den de sakke ne

  • @JasvirSingh-l3x
    @JasvirSingh-l3x 10 дней назад

    ਪੱਤਰਕਾਰ ਜੀ ਮਹੁੱਬਤ ਕਰਨ ਵਾਲਾ ਮੁੰਡਾ ਕਿਹੜੀ ਸਟੇਟ ਦਾ ਹੈ

    • @singhhardeep2006
      @singhhardeep2006 9 дней назад +2

      ਖ਼ੁਦਾ ਵੀ ਕਹਿੰਦਾ ਫੋਤ ਵੀ ਕਹਿੰਦਾ ਹੈਦਰਾਬਾਦ ਦਾ ਲਗਦਾ😂

  • @MaanBrar7007
    @MaanBrar7007 6 дней назад

    ਕੀ ਕਰੌਣਾ ਐਸੀ ਦੇਸ਼ ਭਗਤੀ ਤੋਂ 35 ਮਿੰਟ, ਦੇਸ਼ ਪੰਜਾਬ ਲਈ ਦੇਸ਼ ਭਗਤੀ ਬਸ

  • @Malkeet-h5d
    @Malkeet-h5d 8 дней назад +1

    Bai ji warking krav krva kee hun taa mat mat Dede aa

  • @gurbakhsingh9665
    @gurbakhsingh9665 8 дней назад

    Major, thudi regiment ,thudi corps kon se hai daso mai SM RETIRED BENGAL SAPPERS ROORKEE

  • @rabindersingh765
    @rabindersingh765 9 дней назад +1

    ਥਿਲਕੁਲ ਗਲਤ ਬਿਆਨੀ ਕਰ ਰਿਹਾ ਹੈ ਦਸੇ ਕਿਸ ਫੋਜ ਵਿਚ ਨੌਕਰੀ ਕੀਤੀ ਹੈ ਜਾ ਕਰ ਰਿਹਾ ਹੈ ਜੋ ਦਸ ਰਿਹਾ ਹੈ ਇਹ ਬਿਲਕੁਲ ਝੂਠ ਹੈ ਫੌਜ ਕਦੀਂ ਵੀ ਆਪਣੇ ਜਵਾਨਾਂ ਨਾਲ ਇਸ ਤਰਾ ਦਾ ਵਿਹਾਰ ਨਹੀ ਕਰਦੀ

    • @tarantaran5322
      @tarantaran5322 4 дня назад

      Eske hath mein tattoo hai
      Fauj mein retirement ke baad banaya ya pehlr

  • @gurmeetsingh7483
    @gurmeetsingh7483 9 дней назад

    ਬਾਈ ਜੀ ਬਰਦੀ ਕੋਈ ਵੀ ਹੋਵੇ ਨਿਸ਼ਾਨੀ ਹੁੰਦੀ ਹੈ

  • @BachitarSingh-vc6he
    @BachitarSingh-vc6he 10 дней назад +1

    Peese ariaa ch ek ghanta sutti to lait next day 28 din di jail aa Bai ji

  • @luckygrewal4994
    @luckygrewal4994 10 дней назад

    Hun thuno kall suna ge podcast bro

  • @BachitarSingh-vc6he
    @BachitarSingh-vc6he 10 дней назад +2

    Bas kar bhraa....jaddo asi join karde aa odo akal ji nahi hondi...mea 16 saal 4 month da c jado bharti ho gea c oh v para reg ch 1996 ch...kargil v lardi....har koi paise lai janda k roji kmaoni aa
    .

    • @KulwinderSingh-fz3zt
      @KulwinderSingh-fz3zt 8 дней назад +1

      16 saal 4 month ch kime bharti ho gia 17 saal 1 din bhi ghat nhi lende mere nal khud biti

  • @BachitarSingh-vc6he
    @BachitarSingh-vc6he 10 дней назад +2

    Bhaai ji fauj ager eni changi hondi aa mej gen sabeg singh faoj de varud na lardy....pakshpaat honda aur khas kar k sardaara naal dhakka karde

  • @BachitarSingh-vc6he
    @BachitarSingh-vc6he 10 дней назад +2

    Jawaan bharti hona mahha fuddu kam...3 vaje to raat de 11 vaje tak manjaa nahi dikhda kam se kam 15 saal tak

    • @DavinderBrar-p8c
      @DavinderBrar-p8c 10 дней назад

      Kehrhi corps hai jo training ch 11 vaje sona milda 10 vaje light off ho jandi

    • @AJAYSingh-e7g
      @AJAYSingh-e7g 8 дней назад

      😂😂😂😂😂

    • @LakhiSidhu-wr6vd
      @LakhiSidhu-wr6vd 6 дней назад

      @@DavinderBrar-p8csikh regiment ch ak dkhi kne vje mnja milda te kne vje chdna pnda y

  • @Harkirt726
    @Harkirt726 10 дней назад +1

    Bss kr ver dil darda

  • @randhirrandhawa6714
    @randhirrandhawa6714 8 дней назад

    rana veer ji gal porri khul ke kryea kro luka na bolo kuj lok bhaut siyane a ajj kal net te sab kuj a🙏

  • @bhadurbhullar100
    @bhadurbhullar100 12 часов назад

    Bai badi de duty deso😂

  • @Paliwala
    @Paliwala 8 дней назад

    Paise pichhe mere kayi rishtedar russ ge

  • @Harkirt726
    @Harkirt726 10 дней назад

    Bhi koi lafaj hi nahi bhi di gl di

  • @jaspreetkumar5400
    @jaspreetkumar5400 10 дней назад +2

    Y ajj kalh tan nojwana ne Eilets nu e sabh ton vadi prapti samajh rakhya jo k gulami di nishani a eh lok bahar ja k toiletan tan saaf kar sakde a per ethe reh k sistem nu sudharan vich yogdaan ni paa sakde jisda aun wale time vich bahut positive result mill sakda te aun wale samey vich apne lokan nu goryan di gulami nahi karni pavegi.j kise nu meri gall buri laggi hove tan me maffi chaunda han

    • @amnindersingh6218
      @amnindersingh6218 10 дней назад +1

      Vse ta ethe koi toilet saaf krda dekhya ni mai chal j koi toilet saaf krda v hai fir ki ho gya tuci apni soch badlo murakho kam koi chota wadha ni hunda

    • @jaspreetkumar5400
      @jaspreetkumar5400 10 дней назад +1

      @@amnindersingh6218 aven keh k e khehda shuttu murkha

    • @ziddijatt44
      @ziddijatt44 6 часов назад

      Better than being naukar to indians in armt

  • @luckygrewal4994
    @luckygrewal4994 10 дней назад

    Hun Lage a son 11 baj ge a ji

  • @jashandeepsingh7527
    @jashandeepsingh7527 3 дня назад

    Ver gala ta bhaut vadiya c par bor karta active je hoke karea karo

  • @lakhwinder698
    @lakhwinder698 10 дней назад +1

    Army be. Modi ne apne niche krle agniveer ne khatm krte army

  • @parmjitsingh-xq9gf
    @parmjitsingh-xq9gf День назад

    O bss karo fouji ta 6mhina baada janda jhera pardesi ne oh

  • @VikrmaanSingh
    @VikrmaanSingh 9 дней назад

    Nhi baai jdo bacha army ch janda uss tmm age 18 lgpag hondi wepon da crez honda jazbaa honda passe bare ena ni sochda passe kmaan de hor v trike ne army ch jaan ale bnde da mind set honda kafi Genrel v ne jina de bache fouj be ona kol keda pasee d kmmmi thoda hondi

  • @singhhardeep2006
    @singhhardeep2006 9 дней назад +1

    ਫੁੱਦੁ ਲੱਗਿਆ।

  • @BachitarSingh-vc6he
    @BachitarSingh-vc6he 10 дней назад

    Jawani suru nahi hondi jado faoj ch jaai da te vapis aon tak bund de v baal chite ho jaande boss sari umer taar waad de ander rahna honda civel life khatam

  • @Ddaaadddy
    @Ddaaadddy 10 дней назад

    Bai ji ehe gal sach a k fauji rapes v krdinde ne aj de tym ch nd 84 ch v kite c ehe sach a ?

  • @dilpreetsingh-tz8kc
    @dilpreetsingh-tz8kc 10 дней назад

    Khamanon

  • @ManjinderSingh-fz8lu
    @ManjinderSingh-fz8lu 10 дней назад

    Veer eh jaat cast to aa pehla pese krke jnde jdo sahmne mout disdi fir piche nu bhjnaa ehna di suru to fitrat aa

    • @sherakahlon5008
      @sherakahlon5008 8 дней назад +1

      ਭਰਾ ਇਹ ਫੌਜੀ ਬਾਜੀਗਰ ਕਾਸਟ ਦਾ ਆ ਵੈਸੇ, ਮੇਰੇ ਪਿੰਡ ਦਾ ਮੇਰਾ ਦੋਸਤ ਵੀ ਆ, ਤੇਰੇ ਕਮੈਂਟ ਤੋਂ ਲੱਗਦਾ ਜੱਟਾਂ ਨਾਲ ਤੇਰਾ ਜਿਆਦਾ ਈ ਮੋਹ ਆ, 😂😂😂

  • @rabdabanda9307
    @rabdabanda9307 9 дней назад

    parawa asi v fauj ch he aa.. tu te cheeb he kadi jana😂hclk rahia lagda

  • @KULWANTSINGH-kc2lu
    @KULWANTSINGH-kc2lu 10 дней назад

    Eh veer bilkul jhooth bol riha. Es nu eh puch ki 1962, 1965
    and 1971 ch kine fouji border chhad ke bhaje. Ik v fouji jawan jang cho nahi bhajda.

  • @hardeepsingh-sw7qr
    @hardeepsingh-sw7qr 10 дней назад

    Jado aina shak kardi hai sikha ty foj fer lain ke jande ho...

  • @sarbjitsingh2747
    @sarbjitsingh2747 10 дней назад

    Koi vi service karda fauji vir fauj bare sahi jankari nahi de sakhda kiunki oh army Rules vich Reh ke hi gal kar sakhda hai sahi jankari lai kise Retire fauji di interview karo

  • @Ddaaadddy
    @Ddaaadddy 10 дней назад

    Kyu sikh verro ehna de hindua de desh layi jan dine o j jan deni a sikh raj layi dvo ehna hindua ne kde v tuhade a kurbania da mul na he paya nahi pauna kde mull tuhadi kurbani da ap ehe bujdil ne te warrior kauma nu aggay kr dinde ne so thoda bht socho

  • @HardialSingh-o3f
    @HardialSingh-o3f 9 дней назад +1

    सब अपनी तनखा के लिए आर्मी की नौकरी कर्ता है, सेवा को दिमाग में कभी नहीं रखना चाहिए, 😂 मंत्री बी smaaj सेवा के लिए बनते हैं और chor no 1 बन जाता है,

  • @sarbjitsingh2747
    @sarbjitsingh2747 10 дней назад +1

    Eh Banda jhooth bol Riha hai 99% log paise vaste army vich jande han aj de samaye vich

  • @amarsaini135
    @amarsaini135 6 дней назад

    ਔਰਤ ਦੇ ਸਬਰ ਸੰਤੋਖ ਵਾਰੇ ਬਹੁਤ ਗੰਭੀਰਤਾ ਨਾਲ ਗੱਲਾਂ ਹੋਈਆਂ ਤੇ ਦੋਵੇਂ ਵੀਰਾਂ ਨੇਂ ਬਹੁਤ ਗਹਿਰਾਈ ਨਾਲ ਗੱਲਾਂ ਕੀਤੀਆਂ ਮੈਂ ਸ਼ੁਰੂ ਤੋਂ ਹੀ ਰੋਣਕੀ, ਗੰਭੀਰ, ਤੇ ਰਾਜ਼ਦਾਰ ਹੋਂਣ ਕਰਕੇ ਕੁੜੀਆਂ ਔਰਤਾਂ ਦਾ ਚਹੇਤਾ ਬਣਦਾ ਰਿਹਾਂ ਪਰ ਇਸੇ ਦੋਰਾਨ ਮੈਨੂੰ ਔਰਤਾਂ ਦੇ ਕੁਝ ਗੁੱਝੇ ਸੁਭਾਅ ਵੀ ਸਮਝਣ ਨੂੰ ਮਿਲੇ ਮੇਰੀ ਇੱਕ ਸੀਕਰਿਟ ਦੋਸਤ ਵਿਆਹ ਤੋਂ ਕੁਝ ਸਾਲ ਬਾਅਦ ਮਿਲੀ ਤਾਂ ਉਸ ਅੰਦਰ ਗਜ਼ਬ ਦਾ ਬਦਲਾਵ ਵੇਖ ਮੈਂ ਅਚੰਭਿਤ ਸੀ ਕਿਸੇ ਸਮੇਂ ਮੇਰੇ ਸਾਹਮਣੇਂ ਬਿਲਕੁਲ ਬਿੰਦਾਸ ਰਹਿਣ ਵਾਲੀ ਹਵਾ ਹਵਾਈ ਕੁੜੀ ਬਹੁਤ ਠਹਿਰਾਵ ਧਾਰਨ ਕਰ ਚੁੱਕੀ ਸੀ ਸੁਭਾਅ 80 % ਬਦਲ ਚੁੱਕਿਆ ਸੀ ਅਸੀਂ ਮਿਲੇ ਬਹੁਤ ਗੱਲਾਂ ਹੋਈਆਂ ਉਸਦਾ ਇਹ ਰੂਪ ਵੇਖ ਮੈਂ ਕਿਹਾ ਅਗਰ ਤੂੰ ਸਦਾ ਤੋਂ ਐਸੀ ਹੁੰਦੀ ਤਾਂ ਮੈਂ ਤੇਰੇ ਨਾਲ ਹੀ ਜਿੰਦਗੀ ਜਿਓਣੀਂ ਚਾਹੁੰਦਾ ਇਹ ਸੁਣ ਓਹ ਹੱਸ ਪ‌ਈ ਤੇ ਬੋਲੀ ਤੈਨੂੰ ਪਤਾ ਤੂੰ ਵਾਹਦ ਐਸਾ ਦੋਸਤ ਐਂ ਜਿਸਨੂੰ ਮੈਂ ਵਿਆਹ ਤੋਂ ਬਾਅਦ ਮਿਲ ਰਹੀ ਹਾਂ ਇੱਥੋਂ ਤੱਕ ਕਿ ਮੈਂ ਆਪਣੀਆਂ ਬਹੁਤ ਕਰੀਬੀ ਸਹੇਲੀਆਂ ਤੋਂ ਵੀ ਕਿਨਾਰਾ ਕਰ ਲਿਆ ਪਰ ਤੇਰੇ ਨਾਲ ਸ਼ਾਇਦ ਜਿੰਦਗੀ ਭਰ ਦੋਸਤੀ ਰਹੇ ਇਸਦਾ ਕਾਰਨ ਐ ਤੇਰਾ ਸੁਭਾਅ ਤੇਰੇ ਅੰਦਰ ਦਾ ਬੱਚਾ ਤੂੰ ਕਦੇ ਮਰਣ ਨਹੀਂ ਦਿੱਤਾ ਲੋੜ ਪ‌ਈ ਤੇ ਜਦ ਤੂੰ ਹੈਲਪ ਕਰਦਾਂ ਜਾਂ ਸਲਾਹ ਦਿੰਦਾਂ ਤਾਂ ਲੱਗਦਾ ਤੂੰ ਦੁਨੀਆਂਦਾਰੀ ਨੂੰ ਬਹੁਤ ਸਮਝਦਾਂ ਪਰ ਤੈਨੂੰ ਵੀ ਨਹੀਂ ਪਤਾ ਤੇਰੇ ਅੰਦਰ ਬਚਪਣਾ ਵੀ ਐ ਜੋ ਬਹੁਤ ਪਿਆਰਾ ਲੱਗਦਾ
    ਅਗਰ ਤੂੰ ਫੁਕਰਾ ਹੁੰਦਾ ਤਾਂ ਮੇਨੂੰ ਮਿਲਣ ਦੀਆਂ ਗੱਲਾਂ ਮਸਾਲਾ ਲਗਾ ਆਪਣੇਂ ਦੋਸਤਾਂ ਨੂੰ ਦੱਸਦਾ ਪਰ ਤੈਨੂੰ ਕੁੜੀ ਨੂੰ ਇੱਜਤ ਦੇਣਾਂ ਆਓਂਦਾ ਇਸ ਗੱਲ ਦਾ ਚਰਚਾ ਸਾਡੇ ਸਹੇਲੀਆਂ ਵਿੱਚ ਵੀ ਹੁੰਦਾ ਸੀ ਰਹੀ ਗੱਲ ਮੇਰੀ ਤਾਂ ਸੱਚ ਕਹਾਂ ਮੈਂ ਹੁਣ ਹੀ ਖੁਦ ਨੂੰ ਸਮਝ ਪਾਈ ਹਾਂ ਤੇ ਪਹਿਲੀ ਵਾਰ ਮੈਨੂੰ ਕਿਸੇ ਇੰਨਸਾਨ ਨਾਲ ਪਿਆਰ ਹੋਇਆ ਤੇ ਓਹ ਮੇਰਾ ਪਤੀ ਐ... ਉਸਦਾ ਮੇਰੀ ਗੁਜਰੀ ਜਿੰਦਗੀ ਵਾਰੇ ਨਾਂ ਪੁੱਛਣਾਂ ਤੇ ਅਗਲੀ ਜਿੰਦਗੀ ਵਿੱਚ ਵਿਸ਼ਵਾਸ ਤੇ ਸਾਥ ਦੇਣਾਂ ਮੈਨੂੰ ਰੂਹ ਤੋਂ ਉਸਦੀ ਤੇ ਸਿਰਫ ਉਸਦੀ ਕਰ ਗਿਆ ਓਹ ਛੇ ਮਹੀਨੇ ਪਹਿਲਾਂ ਇੰਗਲੈਂਡ ਗਿਆ ਪਰ ਉਸਦਾ ਇਹਸਾਸ ਹਰ ਘੜੀ ਮੇਰੇ ਨਾਲ ਐ ਮੈਨੂੰ ਮਹਿਸੂਸ ਹੋ ਰਿਹਾ ਇਸ ਸਮੇਂ ਵੀ ਉਸਦੀ ਦਿਲੀ ਨਜਰ ਮੈਨੂੰ ਵੇਖ ਰਹੀ ਐ ਹੁਣ ਬੱਸ ਆਖਰੀ ਸਾਹ ਤੱਕ ਓਸੇ ਨਾਲ ਨਿਭਾਓਣੀਂ ਐ ਤੇ ਇਹ ਮੇਰੀ ਖੁਦ ਦੀ ਚਾਹਤ ਐ ਕੋਈ ਮਜ਼ਬੂਰੀ ਨਹੀਂ ਖੁਦ ਉਸਨੂੰ ਵਿਦੇਸ਼ ਜਾਣ ਲ‌ਈ ਮਨਾਇਆ ਤਾਂਕਿ ਆਓਂਣ ਵਾਲੇ ਬੱਚੇ ਦਾ ਭਵਿੱਖ ਚੰਗਾ ਬਣੇਂ...
    |
    ਬਹੁਤ ਦੇਰ ਅਸੀਂ ਗੱਲਾਂ ਕਰੀਆਂ ਓਸ ਦਿਨ ਮੇਰੇ ਦਿਲ ਵਿੱਚ ਉਸ ਲੜਕੀ ਲ‌ਈ ਬਹੁਤ ਇੱਜਤ ਵਾਲੀ ਜਗ੍ਹਾ ਬਣੀਂ ਇਵੇਂ ਹੀ ਵਿਆਹ ਤੋਂ ਬਾਅਦ ਮੇਰੀ ਮਹਿਬੂਬਾ ਤੋਂ ਪਤਨੀ ਬਣੀਂ ਔਰਤ ਨੇਂ ਜਿਸ ਤਰ੍ਹਾਂ ਮੇਰਾ ਹਰ ਪਲ ਸਾਥ ਦਿੱਤਾ ਇਹ ਬਹੁਤ ਕਿਸਮਤ ਵਾਲਿਆਂ ਦੇ ਹਿੱਸੇ ਆਓਂਦਾ ਤੇ ਤੀਸਰੀ ਔਰਤ ਵੇਖੀ ਮੇਰੀਆਂ ਤਿੰਨ ਸਾਲੇਹਾਰਾਂ ਵਿੱਚੋਂ ਇੱਕ ਜਿਸਦਾ ਪਤੀ ਵਿਆਹ ਤੋਂ ਪਹਿਲਾਂ ਹੀ ਵਿਦੇਸ਼ ਸੀ ਤੇ ਤਿੰਨ ਚਾਰ ਸਾਲ ਬਾਅਦ ਹੀ ਛੁੱਟੀ ਆਓਂਦਾ ਇੱਕ ਸਮੇਂ ਅਚਾਨਕ ਕੁਝ ਐਸਾ ਹੋਇਆ ਕਿ ਉਸ ਉੱਪਰ ਗੱਲ ਕਰਨੀ ਜਰੂਰੀ ਹੋ ਗਈ ਕਿਓਂਕਿ ਓਸ ਵਿੱਚ ਗਲਤੀ ਕਿਸੇ ਦੀ ਨਹੀਂ ਸੀ ਅਚਾਨਕ ਸੰਗ ਵਾਲਾ ਪਰਦਾ ਡਿੱਗ ਪਿਆ ਜਦ ਸਾਡੀ ਗੱਲ ਹੋਂਣ ਤੋਂ ਬਾਅਦ ਵੀ ਮੈਂ ਕੋਈ ਗਲਤ ਹਰਕਤ ਨਹੀਂ ਕੀਤੀ ਤਾਂ ਉਸ ਦੀਆਂ ਨਜਰਾਂ ਵਿੱਚ ਮੇਰੇ ਪ੍ਰਤੀ ਇੱਜ਼ਤ ਮੈਂ ਸਾਫ ਵੇਖੀ ਫਿਰ ਇੱਕ ਵਿਸ਼ਵਾਸ ਦੇ ਰਿਸ਼ਤੇ ਅੰਦਰ ਕਦੇ ਕਦੇ ਅਸੀਂ ਗੱਲਾਂ ਕਰਦੇ ਤਾਂ ਵੇਖਿਆ ਕਿੰਨਾ ਸਬਰ ਸੰਤੋਖ ਐ ਇਸ ਔਰਤ ਅੰਦਰ ਇੱਕ ਤਰ੍ਹਾਂ ਦੀ ਤਪੱਸਿਆ ਹੀ ਐ ਪਤੀ ਦੇ ਦੂਰ ਹੁੰਦਿਆਂ ਵੀ ਦੋਵਾਂ ਦਾ ਇੱਕ ਦੇ ਹੋਕੇ ਰਹਿਣਾ
    ਸੱਚਮੁੱਚ ਔਰਤ ਨੂੰ ਰੱਬ ਨੇਂ ਬਹੁਤ ਕੁਝ ਮਰਦ ਤੋਂ ਵੱਧ ਬਖਸ਼ਿਆ ਐ...🙏