Размер видео: 1280 X 720853 X 480640 X 360
Показать панель управления
Автовоспроизведение
Автоповтор
ਸੁਖਬੀਰ ਜੀ ਸਿੱਖ ਪੰਥ ਨੂੰ ਮੰਨਣ ਵਾਲੇ ਇਨਸਾਨ ਹਨ , ਦਿਲੋਂ ਮਿਆਫ਼ੀ ਮੰਗਣ ਤੇ ਖੁਸ਼ੀ ਹੋਈ
ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਗਲਤੀਆਂ ਨੂੰ ਮੰਨਣਾ ਤੇ ਪੰਥ ਅੱਗੇ ਝੁਕਣਾ ਬਹੁਤ ਵੱਡੀ ਗੱਲ ਹੈ
ਸ਼੍ਰੋਮਣੀ ਅਕਾਲੀ ਦਲ 'ਸਰਬੱਤ ਦੇ ਭਲੇ' ਦੀ ਸੋਚ ਦਾ ਨਾਂਅ ਹੈ।
ਅੱਜ ਵੀ ਸਿੱਖ ਪੰਥ ਵਿਚ ਮਜ਼ਬੂਤ ਏਕਤਾ ਦੀ ਬਹੁਤ ਲੋੜ ਹੈ
ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੀ ਰਜ਼ਾ ਵਿੱਚ ਰਹਿਣ ਵਾਲੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਜ਼ਿੰਦਾਬਾਦl
ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਏਗਾ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸਿਰ ਨਿਵਾ ਕੇ ਮਨਜੂਰ ਕਰੇਗਾ
"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ
ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ
ਜੇ ਬਾਦਲ ਰਿਹਾ ਅਕਾਲੀ ਦਲ ਵਿੱਚ ਤਾਂ ਪੰਜਾਬ ਬਰਬਾਦ ਹੋ ਜਾਵੇਗਾ ਇਹ ਸੋਚਿਆ ਤੂੰ ਤੇਰੀ ਉਮਰ ਬੱਚਿਆਂ ਵਾਲੀ ਲੱਗਦੀ ਹੈ 😢😢😢😢😢
ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਸਮੇਂ ਸਮੇਂ 'ਤੇ ਸਿੱਖ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ ਹਨ ਅਤੇ ਸਿੱਖ ਲੀਡਰਾਂ ਵੱਲੋਂ ਮੁਆਫੀ ਮੰਗੇ ਜਾਣ 'ਤੇ ਪੰਥ ਨੇ ਮੁਆਫ਼ ਕੀਤਾ ਹੈ।
ਪੰਥ ਦਾ ਦਰਦੀ ਕੇਵਲ ਸ਼ੋਮਣੀ ਅਕਾਲੀ ਦਲ ਹੈ 🙏
ਸਿੱਖ ਪੰਥ ਦੀ ਅਸਲ ਤਾਕਤ ਸ਼੍ਰੋਮਣੀ ਅਕਾਲੀ ਦਲ ਹੀ ਹੈ
ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ
ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।
ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿੱਖਾਂ ਦੇ ਲਈ ਹੱਕ ਸੱਚ ਦੀ ਲੜਾਈ ਲੜੀ ਹੈ