ਬਰਾੜ ਗੋਤ ਨੇ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਵੱਡਾ ਧੋਖਾ! Brar

Поделиться
HTML-код

Комментарии • 21

  • @CharnSingh-u1u
    @CharnSingh-u1u 3 месяца назад +6

    ਤੇ।ਮਜ਼ਬੀ।ਸਿੱਖਾਂ।ਨੂੰ।ਜ਼ਮੀਨਾਂ।ਕਿਊ।ਨਹੀਂ।ਕਿਊ।ਕੇ।ਕਿਸੇ।ਦੇ।ਦਿਗੜ।ਦੱਲੇ।ਨਹੀਂ।ਬਣੇ।ਕਿਊ।ਕੇ।ਗੁਰੂ।ਗੌਬਿੰਦ।ਸਿੰਘ।ਨਾਲ।ਲੜਾਈਆਂ।ਲੜੀਆਂ।ਸੀ।ਕਿਸੇ।ਦੀ।ਈਦ।ਨਹੀਂ।ਮੰਨੀ

    • @Brar-Farming744
      @Brar-Farming744 3 месяца назад +2

      ਕੌਣ ਕਹਿੰਦਾ ਕਿ ਮਜ਼ਬੀ ਸਿੱਖਾਂ ਕੋਲ ਜ਼ਮੀਨਾਂ ਨਹੀਂ ਸਨ , ਹੁਣ ਵੀ ਹੈਗੀ ਆ ਕਈਆ ਕੋਲ ਜਿਨ੍ਹਾਂ ਸਾਭ ਕੇ ਰੱਖੀਆਂ ਹੋਈਆਂ।

  • @Voiceoftruthxf88g
    @Voiceoftruthxf88g 3 месяца назад +8

    ਬਾਈ ਜੀ ਇਹ ਤਾ ਤੁਹਾਨੂੰ ਮੰਨਣਾ ਪਵੇਗਾ ਕਿ ਬਰਾੜਾਂ ਨੇ ਗੁਰੂ ਸਾਹਿਬ ਜੀ ਨੂੰ ਧੋਖਾ ਦਿੱਤਾ ਸੀ

  • @RanjitSraa
    @RanjitSraa 3 месяца назад +2

    ਗੁਰੂ ਸਾਹਿਬ ਜੀ ਨੂੰ ਧਮਕੀ ਵੀ ਦਿੱਤੀ ਸੀ ਕਿ ਏਹ ਇਲਾਕਾ ਸਾਡਾ ਹੈ ਏਥੇ ਤੁਹਾਡੀ ਨਹੀ ਚੱਲਣੀ। ਦਾਨ ਸਿੰਘ ਨੇ ਬੀਜ ਨਾਸ਼ ਹੋਣ ਤੋ ਬਚਾ ਲਿਆ।

  • @Brar-Farming744
    @Brar-Farming744 3 месяца назад +2

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਸੁਬੇਗ ਸਿੰਘ ਵਰਗੇ ਸੂਰਮੇ ਬਰਾੜ ਹੀ ਸਨ । ਦਸ ਲੱਖ ਮੁਗਲਾਂ ਨਾਲ ਲੜਨ ਵਾਲੇ ਚਾਲੀ ਸਿੰਘ ਵੀ ਬਰਾੜ ਹੀ ਸਨ ਚਾਲੀ ਮੁਕਤੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜ਼ਫ਼ਰਨਾਮਾ ਵਿੱਚ ਬਰਾੜਾਂ ਦਾ ਕੀਤਾ ਸੀ ।

    • @baljinderaulakh123
      @baljinderaulakh123 3 месяца назад +1

      ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਾ ਵੀ ਕੁਲਦੀਪ ਬਰਾੜ ਸੀ

    • @Brar-Farming744
      @Brar-Farming744 3 месяца назад

      @@baljinderaulakh123 ਉਸ ਦਾ ਨਾਂ ਤਾਂ ਸਾਰੇ ਹੀ ਲਿਖੀ ਜਾਂਦੇ ਆ ਕੁਮੈਂਟ ਚ , ਤਾਹੀ ਇਨ੍ਹਾਂ ਦਾ ਨਾਂ ਲਿਖਿਆ ਮੈਂ , ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲਾ ਮਿੱਤ ਸਿੰਘ ਥਾਣੇਦਾਰ ਰੰਗਰੇਟਿਆਂ ਵਿੱਚੋ ਸੀ ਤੇ ਉਸ ਦਾ ਸੋਧਾ ਗੁਰਜੰਟ ਸਿੰਘ ਬਰਾੜ ਬੁੱਧ ਸਿੰਘ ਵਾਲਾ ਨੇ ਲਾਇਆ ਸੀ

  • @LakhwinderSingh-wb4fw
    @LakhwinderSingh-wb4fw 3 месяца назад +3

    Kuldip Barar 84 Atek Shri Darbar sahib

    • @Brar-Farming744
      @Brar-Farming744 3 месяца назад +1

      ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਬਰਾੜ

  • @balbirgill9961
    @balbirgill9961 3 месяца назад +1

    ਬਰਾੜ ਤਾਂ ਹੁੰਦੇ ਈ ਨੇਂ , ਬਰਾੜੀ ਗੋਤ ਵੀ ਹੁੰਦਾ , ਜਿਸ ਨੂੰ ਲੋਕਾਂ ਘੱਟ ਸੁਣਿਆ ।

    • @Brar-Farming744
      @Brar-Farming744 3 месяца назад

      @@balbirgill9961 ਬਾਗੜੀ ਗੋਤ ਤਾਂ ਸੁਣਿਆ ਵੀਰ

  • @DAWINDERSINGH-c6n
    @DAWINDERSINGH-c6n 3 месяца назад +3

    ਹਰਮਿੰਦਰ ਸਾਹਿਬ ਤੇ ਹਮਲਾ ਕਰਨ ਵਾਲਾ ਫੌਜ ਲੈ ਕੇ ਜੋ ਆਇਆ ਸੀ ਉਹ ਵੀ ਬਰਾੜ ਸੀ

    • @nirbhaysingh4683
      @nirbhaysingh4683 3 месяца назад +2

      ਵੀਰ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਵਾਲੇ ਨੂੰ ਰੋਕਣ ਵਾਲਾ ਵੀ ਸੁਬੇਗ ਸਿੰਘ ਬਰਾੜ ਹੀ ਸੀ

  • @simarchadha9807
    @simarchadha9807 3 месяца назад

    Waheguru jeoo sada meher Karan ji
    Brar baba Dal singh ji Dhan

  • @jagtarbrar7236
    @jagtarbrar7236 3 месяца назад +1

    Brar koum guru ji da saath dendi c bhut hi yudh fight kite te jitt prapat kiti

  • @Love-df6yx
    @Love-df6yx 3 месяца назад

    Paaji gangu brahman daa dosh vv sari kaum de siir utte madhde han , eh lok bhai mati das , sati das atte hoe anekan bhagat brahmana nu bhul gye han

  • @Rajkaregakhalsa61
    @Rajkaregakhalsa61 3 месяца назад

    Ravidassya sikh te rangrete guru ke beteya ne guru sahab g fa sath ditta si jatt ta sare hi mok marke bhaj gye si

  • @dilbagsingh6320
    @dilbagsingh6320 3 месяца назад +1

    Barar guru Gobind Singh sab nal dhoka keta se

  • @kaurR8
    @kaurR8 3 месяца назад +2

    Eh hundi e dhokhebaz aa gernl brar