Dastan E Chamkaur Sahib, 8 Poh Da Din ਦਾਸਤਾਨ-ਏ ਚਮਕੌਰ ਸਾਹਿਬ, ੮ ਪੋਹ ਦਾ ਦਿਨ | Giani Pinderpal Singh Ji

Поделиться
HTML-код
  • Опубликовано: 16 дек 2024

Комментарии • 237

  • @danysidhu4621
    @danysidhu4621 11 месяцев назад +1

    ਕੁਤਿਉ ਰਾਜਿਉ ਤੁਹਾਡਾ ਕੱਖ ਨਾ ਰਹੇ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਬਾਬਾ ਜੁਝਾਰ ਸਿੰਘ ਜੀ ਕੋਟੀ ਕੋਟਿ ਪ੍ਣਾਮ ਜੀ

  • @SinghSingh-ue1pv
    @SinghSingh-ue1pv Год назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ
    ਭਾਈ ਜੀ
    ਉਹ ਦਿਨ ਸਨ ਜਦੋਂ ਜ਼ਾਲਮਾਂ ਨੇ ਸਿੱਖੀ
    ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾਇਆ
    ਪਰ ਦਸ਼ਮ ਪਿਤਾ ਜੀ ਨੇ
    ਅਪਣਾ ਸਰਬੰਸ ਵਾਰ ਦਿੱਤਾ ਸੀ
    ਉਹ ਕੌਣ ਸਨ
    ਬੇਗਾਨੇ
    ਹੁਣ ਤਾਂ ਸਾਡੇਆ ਨੇ ਹੀ ਕਸਰ ਨਹੀਂ ਛੱਡੀ
    ਹੁਣ ਕੀ ਹੋਵੇਗਾ

  • @amritpalsinghlahoriafarm5472
    @amritpalsinghlahoriafarm5472 Год назад +3

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏

  • @ranjeetkaur7282
    @ranjeetkaur7282 11 месяцев назад +1

    🙏🙏🙏🙏🙏🙏🙏

  • @rajinderhundal
    @rajinderhundal Год назад +20

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ ਧੰਨ ਧੰਨ ਗੁਰੂ ਜੀ ਸਿੰਘ ਸੁਰਮੇ

  • @inderjeetsinghchak9175
    @inderjeetsinghchak9175 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਨ੍ਹਾਂ ਦੇ ਪਰਿਵਾਰ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਜੀ 🙏🙏😢😢

  • @jagvir71650
    @jagvir71650 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 😂😂😂😂😂😂😂😂😂,

    • @HarpreetSingh-nl8bu
      @HarpreetSingh-nl8bu Год назад

      ਵੀਰੇ ਹੱਸਦੇ ਕਿਉਂ
      ਵਜ਼ਾ ਦੱਸਿਓ
      ਗਿਆਨੀ ਜੀ ਨੇ ਕੋਈ ਹਾਸੇ ਵਾਲੀ ਗੱਲ ਕੀਤੀਆਂ

  • @kiratveerganda8805
    @kiratveerganda8805 Год назад +3

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ

  • @rupindersinghkharbanda1976
    @rupindersinghkharbanda1976 11 месяцев назад

    Dhan Dhan Dhan Sahib Shiri Guru Gobind Singh Patshah Ji 🙏🙏🙏🙏🙏🙏🙏🙏🙏🙏

  • @singhharminder6307
    @singhharminder6307 Год назад

    ਸਮੂਹ ਸਿੰਘਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏

  • @ranjodhsingh5641
    @ranjodhsingh5641 Год назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @kirpalsandhey1077
    @kirpalsandhey1077 Год назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ

  • @arjansingh3767
    @arjansingh3767 11 месяцев назад

    ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @gurmitkaur5557
    @gurmitkaur5557 11 месяцев назад

    Dhan dasam guru pita sahebe kamaal guru Gobind Singh ji 🙇🏻🙏🏻🙏🏻

  • @jatinderboparai2212
    @jatinderboparai2212 11 месяцев назад

    ਪਰਮਾਤਮਾ ਦੇ ਥਾਪੜੇ ਨਾਲ ਹੀ ਏਡੀ ਵੱਡੀ ਕੁਰਬਾਨੀ ਹੋ ਸਕਦੀ ਆ
    ਲੋਕੀ ਆਖ ਦੇ ਨੇ ਗੁਰੂ ਕਰਾਮਾਤੀ ਨਹੀਂ ਸੀ ਇਸ ਤੋਂ ਵੱਡੀ ਕਰਾਮਾਤ ਕਿਹੜਾ ਬੰਦਾ ਦਿਖਾ ਜਾਊ ਨਾ ਕੋਈ ਹੋਇਆ ਨਾ ਹੋਣਾ ਗੁਰੂ ਗੋਬਿੰਦ ਸਿੰਘ ਜਿਹਾ ਸੱਤਾ ਵਰਿਆਂ ਦਾ ਬੱਚਾ ਜਾਨ ਦੇ ਜਾਂਦਾ ਪਰ ਅਪਦੇ ਮਕਸਦ ਤੋਂ ਪਿੱਛੇ ਨੀ ਹਟਦਾ ਹੋਊ ਇਹਨੀ ਤਾਕਤ ਕਿਸੇ ਵਿੱਚ ਹੋਊ ਇਸ ਵੱਡੀ ਕਰਾਮਾਤ ਕਿਤੇ

  • @gursharankaur4441
    @gursharankaur4441 11 месяцев назад

    Dhan Guru Gobind Singh saheb ji 🙏🙏 dhan Guru Gobind Singh saheb ji 🙏🙏 dhan Guru Gobind Singh saheb ji 🙏🙏 Apna Bana lo data ji 🙏🙏 Nam da rang chada do data ji 🙏🙏 Ham Bate Tum deyo tum deyo assesa Tum ho sab Rajan ke Raja Rajan ke Raja har pal har ghadi tere assesa de jaroorat hai data ji 🙏🙏

  • @pressreporterbaljindersing5473

    ਭਾਵੇਂ ਗਈਆਂ ਗੜ੍ਹੀਆ ਤਾ ਛੱਡੀਆ ਜ਼ਰੂਰ ਨੇ, ਤਾੜੀਆਂ ਵੀ ਉੱਥੇ ਪਰ ਵੱਜੀਆਂ ਜ਼ਰੂਰ ਨੇ, ਕਿੰਨੀ ਕੁ ਦਲੇਰੀ ਪਤਾ ਲੱਗੂ ਖੂਨ ਚ ਪੜੀ ਚਮਕੌਰ ਵਾਲੀ ਜੰਗ ਪਈ ਆ, ਕਰਦੀ ਆ ਉੱਚਾ ਕਿਰਦਾਰ ਸਾਡੇ ਨੂੰ ਫਤਿਹਗੜ੍ਹ ਸਾਹਿਬ ਜਿਹੜੀ ਕੰਧ ਪਈ ਆ

  • @rajsidhu7169
    @rajsidhu7169 Год назад +2

    Waheguru ji🙏 Baba Ajit Singh ji 🙏Baba Jujar Singh ji🙏

  • @harman5750
    @harman5750 Год назад

    ਧੰਨ ਗਰੂ ਗੋਬਿੰਦ ਸਿੰਘ ਮਹਾਰਾਜ Maher.kro

  • @SukhwinderSingh-tj9xe480
    @SukhwinderSingh-tj9xe480 Год назад

    Dhan Dhan Guru Gob8ñd Singh🙏🌸🌸🌸🙏🙏🙏❤️😭

  • @MandeepSingh-sn2ip
    @MandeepSingh-sn2ip Год назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @narinder_singh_1965
    @narinder_singh_1965 Год назад

    ਧੰਨ ਯੋਗੀ ਅਲ੍ਹਾ ਯਾਰ ਖਾਂ

  • @ManpreetKaurKhalsa-h1n
    @ManpreetKaurKhalsa-h1n Год назад

    Waheguru ji Waheguru ji Waheguru ji Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏼🌹🌹🌹🌹🌹🌹🌸🌸🌸🌸🌺🌺🌺🌺❤️❤️❤️🌸🌹🌹

  • @beantsinghsidhu2389
    @beantsinghsidhu2389 Год назад +19

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੱਤ ਤੇ ਮਿਹਰ ਕਰੀ ਜੀ

  • @BalbirSingh-ee5zd
    @BalbirSingh-ee5zd Год назад

    Waheguru Ji waheguru Ji waheguru ji waheguru ji waheguru ji waheguru ji

  • @GurdyalSingh-d9b
    @GurdyalSingh-d9b Год назад

    Waheguru Sahib ji
    Waheguru Sahib ji
    Waheguru Sahib ji
    Waheguru Sahib ji
    Waheguru Sahib ji

  • @gurpreetsingh-kn9so
    @gurpreetsingh-kn9so Год назад

    Dhan baba Ajit singh g dhan baba jujhar singh g baba jorawar singh g baba Fateh singh g 🙏

  • @BalvirSingh-x2m
    @BalvirSingh-x2m Год назад +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @tsgkarn4284
    @tsgkarn4284 Год назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਵਰ ਸਿੰਘ ਜੀ ਧੰਨ ਧੰਨ ਫ਼ਤਹਿ ਜੀ ਧੰਨ ਧੰਨ ਮਾਂ ਗੁਜਰ ਕੌਰ ਜੀ ਧੰਨ ਧੰਨ ਗੁਰੂ ਜੀ ਸਿੰਘ ਸੂਰਮੇ 🙏🙏🙏🙏🙏 💚💚💚💚💚 ♥️♥️♥️♥️♥️ 🌹🌹🌹🌹🌹

  • @Kaurbeant2005
    @Kaurbeant2005 Год назад

    Dhan dhan guru Gobind Singh ji ,🙏🙏🙏🙏🙏🌹🌹🌹🌹🌹

  • @GurmukhSingh-oo4vu
    @GurmukhSingh-oo4vu Год назад +2

    🙏🌹🌹🌹🌹🌹DHAN DHAN GURU GOBIND SINGH JI MAHA RAJA JI WAHA GURU JI KA KHASLA JI GURU JI KI FATEH JI 🌹🌹🌹🌹🌹🙏🌹🌹GIANI PINDERPAL SINGH JI KHASLA JI BEST WISHES GURU JI GOD BLESS🌹🌹🙏

  • @amansarao7983
    @amansarao7983 Год назад +5

    ਵਾਹਿਗੁਰੂ ਜੀ ਮੇਹਰ ਕਰਨਾ ਸਭਨਾ ਤੇ🙏🙏

  • @partapsingh9831
    @partapsingh9831 Год назад +1

    Satnam waheguruji Satnam waheguruji Satnam waheguruji Satnam waheguruji Satnam waheguruji Satnam waheguruji Satnam waheguruji Satnam waheguruji

  • @RajpalSingh-jz3dj
    @RajpalSingh-jz3dj Год назад

    Waheguru waheguru waheguru waheguru waheguru waheguru ji

  • @avreetdhaliwal3794
    @avreetdhaliwal3794 Год назад

    ਵਾਹਿਗੁਰੂ ਜੀ 🙏😔

  • @varinderkaursandhu708
    @varinderkaursandhu708 Год назад +1

    Waheguru ji Waheguru ji 🙏

  • @tejindersingh4285
    @tejindersingh4285 11 месяцев назад

    Dhan guru Gobind Singh ji na koi tuhade jiha hai na koi hona es jagat vich dhanhai tuhadi qurbanikoum nu sahi rasta dikho bhataki hoi nu

  • @bikramjitsinghrandhawa8669
    @bikramjitsinghrandhawa8669 Год назад

    Satnam Sri waheguru ji 🙏🙏

  • @PunjabiGamer-y2v
    @PunjabiGamer-y2v Год назад +2

    🙏🏻🙏🏻 ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljeetkaur8188
    @baljeetkaur8188 Год назад

    Waheguru Ji waheguru ji 🙏🏻🙏🏻🙏🏻🙏🏻🙏🏻

  • @jagrajwahla412
    @jagrajwahla412 Год назад

    Dhan dhan guru govind singh ji

  • @ParwinderSingh-kf7ph
    @ParwinderSingh-kf7ph Год назад

    Satnam Shri waheguru ji

  • @Sukhleenkaur2993
    @Sukhleenkaur2993 11 месяцев назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @Sukhdeepkaur-s9k
    @Sukhdeepkaur-s9k 11 месяцев назад

    Waheguru ji dhan tuci Than Thodi sikhi

  • @balpreetsingh3782
    @balpreetsingh3782 Год назад

    Waheguru ji kirpa kro ji 🙏🙏🏼

  • @GursharnSingh-c1m
    @GursharnSingh-c1m 11 месяцев назад

    Satnaam waheguru ji

  • @InderjitSingh-lg5sg
    @InderjitSingh-lg5sg Год назад

    Waheguru ji kirpa karo Sab te

  • @baljitsandhu8611
    @baljitsandhu8611 Год назад

    Wehegurji wehegurji wehegurji wehegurji

  • @kamaljeetsinghsangha4919
    @kamaljeetsinghsangha4919 Год назад +2

    ਧੰਨੁ ਧੰਨੁ ਸ਼੍ਰੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏 ਮਹਾਰਾਜ

  • @harmindarsingh3301
    @harmindarsingh3301 Год назад +1

    Dhan shri guru govind singh ji Maharaj 😢😢 waheguru ji waheguru ji waheguru ji waheguru ji waheguru ji

  • @karnailkahlon8176
    @karnailkahlon8176 Год назад

    WAHEGURU ji bless all

  • @gurmeetsingh-bu5fb
    @gurmeetsingh-bu5fb Год назад +3

    ਵਾਹਿਗੁਰੂ ਵਾਹਿ ਗੁਰ 🙏ਧੰਨ ਭਾਈ ਸਾਹਿਬ ਜੀ 🙏ਵਾਹਿਗੁਰੂ 🙏

  • @harjindersidhu3554
    @harjindersidhu3554 Год назад +1

    Waheguru ji Waheguru ji Waheguru ji Waheguru ji Waheguru ji 🙏

  • @balbirsinghsekhon1467
    @balbirsinghsekhon1467 Год назад

    DHAN DHAN baba Zorawar singh g
    DHAN DHAN baba deep singh g sahid MEHAR karo ji iss garib parivar te
    DHAN DHAN baba FATEH SINGH G
    DHAN DHAN SRI gur nanak dev g mehar karo ji iss garib parivar te
    DHAN DHAN dashmesh pita g mehar karo ji iss garib Vande de parivar te
    DHAN DHAN Mata gujri g WAHEGURU g WAHEGURU g WAHEGURU Mehar karo g

  • @JAGROOPSINGH-pj4mf
    @JAGROOPSINGH-pj4mf Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਜੀ

  • @karmjeetsinghsingh749
    @karmjeetsinghsingh749 Год назад +6

    Waheguru ji waheguru ji waheguru ji waheguru ji waheguru jio 🙏❤️💜

    • @SurinderKaur-om5zj
      @SurinderKaur-om5zj Год назад

      Wahaguru wahaguru wahaguru wahaguru wahaguru wahaguru wahaguru wahaguru wahaguru 🙏

  • @gursharankaur5162
    @gursharankaur5162 Год назад +1

    Dhan dhan guru gobind Singh ji

  • @nachhattarrandhawa9229
    @nachhattarrandhawa9229 Год назад

    Wahaguru j

  • @tajinderlongia5212
    @tajinderlongia5212 Год назад +3

    Dhan dhan Guru Gobind Singh Ji 🙏🙏

  • @SukhdeepSingh-l4u
    @SukhdeepSingh-l4u Год назад +7

    Waheguru Ji ❤❤

  • @ਲਖਵੀਰਸਿੰਘਭੁੱਲਰ-ਖ9ਮ

    🙏 ੧ਓ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @harmanwaraich2990
    @harmanwaraich2990 Год назад +2

    ♥️ਵਾਹਿਗੁਰੂ ਜੀ 🙏

  • @nirmalkaur4253
    @nirmalkaur4253 Год назад +1

    🙏🙏🙏🙏🙏

  • @kirpalsandhey1077
    @kirpalsandhey1077 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻

  • @kamaljotkaur7264
    @kamaljotkaur7264 Год назад +1

    Dhan Baba Ajit Singh Ji 🌹🙏Dhan Baba Jujhar Singh Ji Di Shahadat Nu Kotan Kotan Parnam🌹🙏Waheguru Ji Ka Khalsa 🙏Waheguru Ji Ki Fateh🙏

  • @sukhdevkaur3948
    @sukhdevkaur3948 Год назад

    Bhai Shaib ji Kom dey heerey🙏

  • @ShinderpalButtar-nj3hb
    @ShinderpalButtar-nj3hb Год назад +1

    Waheguru ji ka khalsa waheguru ji ki Fateh

  • @HarpreetSingh-nl8bu
    @HarpreetSingh-nl8bu Год назад +3

    ਧੰਨ ਗੁਰੂ ਪਿਤਾ ❤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 😢😢😢🙏🙏🙏👏👏🙏🙏

  • @HEALTHANDWELLNESS.Bhagatsingh
    @HEALTHANDWELLNESS.Bhagatsingh Год назад +80

    ਗਿਆਨੀ ਜੀ ਇਕੱਲੇ ਮੁਗਲ ਫੌਜਾਂ ਹੀ ਨਹੀਂ ਹਿੰਦੂ ਪਹਾੜੀ ਰਾਜੇ ਵੀ ਨਾਲ ਸ਼ਾਮਲ ਸਨ, ਇਸ ਲਈ ਪਹਾੜੀ ਰਾਜਿਆਂ ਦਾ ਗੁਰੂ ਸਾਹਿਬ ਵਿਰੁੱਧ ਲੜਨ ਦਾ ਜ਼ਿਕਰ ਵੀ ਕਰਿਆਂ ਕਰੋ । ਗੁਰੂ ਸਾਹਿਬ ਜੀ ਦੀ ਲੜਾਈ ਜ਼ੁਲਮ ਅਤੇ ਜ਼ਾਲਮ ਵਿਰੁੱਧ ਸੀ ਨਾ ਕਿ ਕਿਸੇ ਧਰਮ ਦੇ ਵਿਰੁੱਧ, ਗੁਰੂ ਤੇਗ ਬਹਾਦੁਰ ਸਾਹਿਬ ਜੀ, ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਜ਼ੁਲਮ ਅਤੇ ਜ਼ਾਲਮਾਂ ਦੇ ਵਿਰੁੱਧ ਸਨ ਅਤੇ ਅੱਜ ਵੀ ਸਿੱਖ ਜ਼ੁਲਮ ਅਤੇ ਜ਼ਾਲਮ ਵਿਰੁੱਧ ਅਵਾਜ਼ ਉਠਾਉਂਦੇ ਹਨ ਭਾਵੇਂ ਉਹ ਜ਼ੁਲਮ ਅਤੇ ਜ਼ਬਰ ਆਪਣੇ ਦੇਸ਼ ਵਿੱਚ ਹੋਵੇ ਚਾਹੇ ਕਿਸੇ ਹੋਰ ਦੇਸ਼ ਵਿੱਚ ਹੋਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ , ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਅਤੇ ਧੰਨ ਧੰਨ ਸਿੰਘ ਪਿਆਰੇ। 🙏🙏🙏🙏🙏

    • @SukhwinderSingh-iy8wu
      @SukhwinderSingh-iy8wu Год назад +3

      G Pahadi Raje kis Dhram de San eh v Dasna chahida a g

    • @balpreetsingh3782
      @balpreetsingh3782 Год назад

      Dan Dan baba ajeet singh ji dan dan baba jujaher Singh ji di sahdet nu koti koti pranam ji kirpa kro ji 🙏🙏🏼

    • @amarjeetkaur757
      @amarjeetkaur757 Год назад

      Dhan dhan guru gobind Singh da Sara parvar ji

    • @singhheera947
      @singhheera947 Год назад +2

      Pappi log pahar de pather jinna de Dil eh kuch pahari raaje San jehre guru ji to erkha karde san te kuch oh vi San jehre guru sahib ji te shraddha rakhde san so achche aur burre log sab dharama ch hunde hun

    • @TarlochanRanu
      @TarlochanRanu 11 месяцев назад +1

      ❤❤❤❤❤🎉 waheguru ji waheguru

  • @raghbirsingh9488
    @raghbirsingh9488 Год назад +1

    Dhan guru Gobind Singh Ji

  • @SsDhanoa-t1g
    @SsDhanoa-t1g Год назад

    ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManpreetSingh-yy8pb
    @ManpreetSingh-yy8pb 11 месяцев назад

    Waheguru ji🙏
    Dhan Dhan Shree Guru Gobind Singh Ji
    Dhan Dhan Baba Ajit Singh Ji
    Dhan Dhan Baba Zuzhaar Singh Ji
    Dhan Dhan Baba Fateh Singh Ji
    Dhan Dhan Baba Zoravar Singh ji🙏

  • @princesingh3271
    @princesingh3271 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੇ ਵਾਹਿਗੁਰੂ ਜੀ ਸਾਰੇ ਸਰਬੱਤ ਦਾ ਭਲਾ ‌ਕਰਨਾ ਸਰਬੱਤ ਨੂੰ ਸਿੱਖੀ ਦੀ ਦਾਤ ਬਖਸ਼ਣਾ🙏🙏🙏🙏🙏

  • @balwantdeol8602
    @balwantdeol8602 Год назад

    wahiguru ji

  • @kulvirsandhu2581
    @kulvirsandhu2581 Год назад +1

    ਵਾਹਿਗੁਰੂ ਜੀ ਮਿਹਰ ਕਰੋ

  • @mamtakaur2855
    @mamtakaur2855 Год назад

    Whguruji ji waheguru ji waheguru ji waheguru ji waheguru ji waheguru ji waheguru

  • @BalkarSinghNdampur
    @BalkarSinghNdampur Год назад +1

    ਵਾਹਿਗੁਰੂ ਵਾਹਿਗੁਰੂ 🙏🙏🌹🌹❤️❤️

  • @GurdevSingh-h2p
    @GurdevSingh-h2p Год назад +1

    Satnam shri waheguru ji🙏🙏🙏🙏🙏

  • @dhillon_yt3961
    @dhillon_yt3961 Год назад +2

    ਵਾਹਿਗੁਰੂ ਵਾਹਿਗੁਰੂ👏👏👏👏👏👏👏

    • @GagandeepSingh-lz5bg
      @GagandeepSingh-lz5bg 11 месяцев назад

      Jaat paat vich nah Pavo. Dhillon katkay apne naa deh naal Singh likhya karo.

  • @bhairangilsingh1709
    @bhairangilsingh1709 Год назад +3

    Waheguru ji 🙏♥️🙏

  • @dark-pp4fr
    @dark-pp4fr Год назад

    Weheguru g

  • @GurdevSingh-wt8wx
    @GurdevSingh-wt8wx Год назад

    Dhan Dhan Guru Gobind Siingh ji maharaj ji🙏🙏🙏🙏🙏🙏🙏🙏🙏🙏🙏🙏

  • @avneetkaur4953
    @avneetkaur4953 Год назад

    Waheguru ji🙏🙏 dhan dhan baba ajeet singh ji ,,,dhan dhan baba jujhar singh

  • @bhupindersinghduttadutta930
    @bhupindersinghduttadutta930 Год назад

    Narinder kour. Wahiguru

  • @KulwantKaur-vp9hn
    @KulwantKaur-vp9hn Год назад

    Waheguru Ji Waheguru Waheguru Dhan Waheguru Waheguru Dhan Waheguru Waheguru Dhan Waheguru Waheguru Dhan Waheguru Waheguru Dhan Waheguru Waheguru Dhan Waheguru Dhan Dhan guru Gobind Singh Ji Waheguru Waheguru

  • @MadhuBalla-q5m
    @MadhuBalla-q5m Год назад

    वाहेगुरु जी का खालसा वाहेगुरु जी की फतेह

  • @harjindersidhu3554
    @harjindersidhu3554 Год назад +1

    Wah ji wah Dhan Dhan Guru Gobind singh ji Maharaj ji 🙏

  • @Sanjhachulha-v4j
    @Sanjhachulha-v4j Год назад +1

    Waheguru ji 💞💞💞💞💞🙏❤️💕💕💕💕💕

  • @kulvirsandhu2581
    @kulvirsandhu2581 Год назад

    ਵਾਹਿਗੁਰੂ ਜੀ ਮਿਹਰ ਕਰੌ

  • @PaviterKaur-uk5dj
    @PaviterKaur-uk5dj Год назад +1

    Waheguru ji ❤🎉

  • @GurpreetKaur-lx9tp
    @GurpreetKaur-lx9tp Год назад

    Waheguru ji ka khalsha Waheguru ji ki Fateh 🙏🇩🇪

  • @jagdeepkaur1866
    @jagdeepkaur1866 Год назад

    ਵਾਹਿਗੁਰੂ ਜੀ 🙏🙏

  • @amriksidhu1634
    @amriksidhu1634 Год назад

    ਵਹਿਗੁਰੂ ਜੀ

  • @SurinderKaur-vd3vm
    @SurinderKaur-vd3vm Год назад

    Waheguru waheguru waheguru Ji

  • @JaswinderSingh-mm6qo
    @JaswinderSingh-mm6qo Год назад +1

    ਧੰਨ ਮੇਰਾ ਦਸਮੇਸ਼ ਪਿਤਾ ਜੀ ❤

  • @gurjantsingh167
    @gurjantsingh167 Год назад +2

    ਧੰਨ ਵਾਹਿਗੁਰੂ ਜੀ

  • @gurmeetsidhu5467
    @gurmeetsidhu5467 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @harjinderjohal8404
    @harjinderjohal8404 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurpreetSingh-kk8wt
    @GurpreetSingh-kk8wt 11 месяцев назад

    ਵਾਹਿਗੁਰੂ ਜੀ ਮੇਹਰ ਕਰਨਾ ਸਭਨਾ ਤੇ 🙏🏼

  • @sukhjindercheema199
    @sukhjindercheema199 Год назад +8

    🙏🏻ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏻