Toll Plaza ’ਤੇ ਕਿਸਾਨਾਂ ਦਾ ਕਬਜ਼ਾ... ਫਰੀ ਲੰਘਾ ਰਹੇ ਵਾਹਨ, ਸਰਕਾਰ ਅੱਗੇ ਰੱਖੀ ਵੱਡੀ ਸ਼ਰਤ

Поделиться
HTML-код
  • Опубликовано: 2 окт 2024
  • ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਕਬਜ਼ਾ... ਫਰੀ ਲੰਘਾ ਰਹੇ ਵਾਹਨ, ਸਰਕਾਰ ਅੱਗੇ ਰੱਖੀ ਵੱਡੀ ਸ਼ਰਤ
    #ludhiana #tollplazanews #farmerprotest #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 167

  • @bhullarsahib69
    @bhullarsahib69 3 месяца назад +42

    ਇਹ ਟੋਲ ਪੱਕਾ ਹੀ ਬੰਦ ਕਰਨਾ ਚਾਹੀਦਾ ਹੈ,ਇਸ ਟੋਲ ਨੇ ਦਰਿਆ ਦੇ ਆਰਪਾਰ , ਮਾਲਵਾ ਦੁਆਬਾ ਦੀਆਂ ਰਿਸ਼ਤੇਦਾਰੀਆਂ ਨਿਭਾਉਣੀਆ ਵੀ ਔਖਾ ਹੋ ਗਿਆ ਹੈ।ਇਸ ਲਈ ਬੰਦ ਹੀ ਚਾਹੀਦਾ ਹੈ 👍

  • @amriksingh1115
    @amriksingh1115 3 месяца назад +31

    ਬਹੁਤ ਵਧੀਆ ਗੱਲ ਜੇਕਰ ਇਹ ਲੁੱਟ ਬੰਦ ਹੋਵੇ ਭਾਈ।

  • @dharmindersingh3463
    @dharmindersingh3463 3 месяца назад +19

    ਕਿਸਾਨ ਹੀ ਪੰਜਾਬ ਬਚਾਅ ਸਕਦੇ ਕਿਸਾਨ ਜਿੰਦਾ ਬਾਅਦ

  • @SurjitSingh-iw5ek
    @SurjitSingh-iw5ek 3 месяца назад +11

    ਇਹ ਹਾਈਵੇ ਆਮ ਜਨਤਾ ਲਈ ਨਹੀਂ ਬਣੇ ਇਹ ਬਣੇ ਨੇ ਮੰਤਰੀਆਂ ਲਈ ਵੱਡੇ ਸਰਕਾਰੀ ਅਧਿਕਾਰੀਆਂ ਲਈ ਕੋਈ ਟੋਲ ਟੈਕਸ ਨਹੀਂ ਦੇਂਦੇ ਆਮ ਜਨਤਾ ਦਾ ਖੂਨ ਪੀ ਰਹੇ ਨੇ ਇਹ ਕੋਲਡ ਡਰਿੰਕ ਸਮਝ ਕੇ

  • @LovepreetSingh-bz2st
    @LovepreetSingh-bz2st 3 месяца назад +14

    ਰੇਟ ਘੱਟ ਹੋਣਾ ਚਾਹੀਦਾ ਏ ਬੰਦ ਤਾਂ ਨਹੀਂ ਹੋ ਸਕਦਾ

  • @shrigurukirpa4043
    @shrigurukirpa4043 3 месяца назад +33

    वाह वाह वाह सरदार जी इस बात पर सभी को आप जी का समर्थन करना चाहिए

  • @Jumper_city
    @Jumper_city 3 месяца назад +8

    Very good ਕਿਸਾਨ

  • @jacksparrow-k4x
    @jacksparrow-k4x 3 месяца назад +12

    ਆਹ ਕੀਤੀ ਮਰਦਾਂ ਵਾਲੀ ਗੱਲ

  • @shivanisharma5562
    @shivanisharma5562 3 месяца назад +8

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਇਹ ਟੋਲ ਫ੍ਰੀ ਹੋਣਾ ਚਾਹੀਦਾ ਹੈ

  • @kuldeepgarcha-2457
    @kuldeepgarcha-2457 3 месяца назад +7

    ਬਹੁਤ ਵਧੀਆ ਜੀ

  • @JasbirSingh-ey6uw
    @JasbirSingh-ey6uw 3 месяца назад +2

    ਪੂਰਨ ਤੋਰ ਤੇ ਬੰਦ ਕਰ ਦਿੳ ਟੋਲ ਨੂੰ

  • @shivanisharma5562
    @shivanisharma5562 3 месяца назад +4

    ਕਿਸਾਨ ਯੂਨੀਅਨ ਜਿਦਾਂ ਬਾਦ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

    • @Crazy_canada
      @Crazy_canada 3 месяца назад +1

      Tuc madia saddd k ਬਿਆਂਨ dewo kishaan union nl gl baat kro

    • @shivanisharma5562
      @shivanisharma5562 3 месяца назад +1

      @@Crazy_canada ਇਸ ਲੀਡਰ ਦਾ ਸਭ ਨੂੰ ਪਤਾ ਹੈ, ਬੀਜੇਪੀ ਦਾ ਲੀਡਰ ਹੋਣ ਕਰਕੇ ਕੋਈ ਪੱਤਰ ਕਾਰ ਵੀ ਇਸ ਦੀ ਖ਼ਬਰ ਨਹੀ ਲਾਊਦਾ, ਟੋਲ ਫ੍ਰੀ ਨੰਬਰ ਭਗਵੰਤ ਮਾਨ ਨੇ ਵੀ ਕੂਝ ਨਹੀ ਕਰਿਆ

  • @ConfusedGreatDane-wp5uz
    @ConfusedGreatDane-wp5uz 3 месяца назад +3

    Good 👍👍👍👍 sir 🎉🎉🎉🎉 very good 💯💯💯💯💯

  • @saabravinder5180
    @saabravinder5180 3 месяца назад +4

    ਬਹੁਤ ਵਧੀਆ ਆ ਪਠਾਨਕੋਟ ਵਾਲੇ ਵੀ ਬਹੁਤ ਲੁੱਟ ਕਰਦੇ ਆ ਇਹ ਵੀ ਬੰਦ ਕਰਵਾਣਾ ਚਾਹੀਦਾ।

  • @GopiGill-uv8eu
    @GopiGill-uv8eu 3 месяца назад

    ਕਿਸਾਨਾਂ ਨੂੰ ਲਾਵ ਜੂ ❤

  • @dsdhadwal1778
    @dsdhadwal1778 3 месяца назад +1

    Excellent work done by Sardar ji

  • @rakeshmohan5763
    @rakeshmohan5763 3 месяца назад +6

    Saare toll bnd krvao jdo tk half rate ni ho jande

  • @HARJITSINGH-lg2vy
    @HARJITSINGH-lg2vy 3 месяца назад +2

    जद इस टोल दा टाईम पूरा हो चुका है ता मान सरकार इस टोल नू बंद क्यों नही करवा रही। कंपनिया दी धक्केशाही नू रोकन ली पब्लिक नू ही क्यों आवाज चुकनी पैंदी है। आम आदमी दी सरकार होवे ते टोल कंपनी दा एना धक्का होवे ,

    • @mymissqueengirl81
      @mymissqueengirl81 3 месяца назад

      Maan ki kare eethe ta modi raleya hoya hai. Jina ku maan da waas ch c us ne band karwa te c pehla hi.

  • @kuldeepSharma-if6yw
    @kuldeepSharma-if6yw 3 месяца назад +2

    Bahut aacha Kam Kiya hai salute hai sardar ji ko

  • @RupinderKhalsa
    @RupinderKhalsa 3 месяца назад +8

    ਬਹੁਤ ਹੀ ਵਧੀਆ ਸਰਕਾਰ ਸ਼ਰੇਆਮ ਧੱਕਾ ਤੇ ਲੁੱਟ ਕਰ ਰਹੀ ਹੈ 👍👍👍👍👍👍👍

  • @cityflex5022
    @cityflex5022 3 месяца назад +5

    Bilkul theek kita ji
    Bhut jyada toll ha ji

  • @DharminderSingh-dn5mr
    @DharminderSingh-dn5mr 3 месяца назад

    ਬਹੁਤ ਵਧੀਆ ਜੀ

  • @farmerlife4008
    @farmerlife4008 3 месяца назад +3

    Bhut vadia kita

  • @BinniRanveerSingh-wg8du
    @BinniRanveerSingh-wg8du 3 месяца назад +6

    Shi baba ji

  • @harrymehat2932
    @harrymehat2932 3 месяца назад +4

    Tol band karvao veer g 👍👍

  • @gurnamsingh9813
    @gurnamsingh9813 3 месяца назад +3

    Toll tax extra burden hai public te

  • @Radhe2416
    @Radhe2416 3 месяца назад

    very good ji

  • @JagsirSingh-cg5fk
    @JagsirSingh-cg5fk 3 месяца назад +5

    Nice

  • @kashmirsingh-ub7gf
    @kashmirsingh-ub7gf 3 месяца назад +5

    Good job.

  • @sikandersamra1259
    @sikandersamra1259 3 месяца назад +2

    Kisan virodri hun kehan eh vehlar lok ne

  • @sunilkathuria2712
    @sunilkathuria2712 3 месяца назад +4

    Yes, farmer's comment right.

  • @navdeepsingh3172
    @navdeepsingh3172 3 месяца назад

    Very good

  • @shashipal7973
    @shashipal7973 3 месяца назад

    Very good

  • @jasarora7357
    @jasarora7357 3 месяца назад

    Good job

  • @harishchander7014
    @harishchander7014 3 месяца назад +1

    Good

  • @SurjitAbrol
    @SurjitAbrol 3 месяца назад +3

    Good kisan ekta zindabad

  • @meenax534
    @meenax534 3 месяца назад

    v nice we support you veer ji

  • @hardevkanwal8356
    @hardevkanwal8356 3 месяца назад +1

    Rate ਘੱਟ ਹੋਨੇ ਚਾਹੀਦਾ ਹੈ

  • @mohinderkaur9949
    @mohinderkaur9949 3 месяца назад +4

    Good action

  • @RakeshKumar-rd2pd
    @RakeshKumar-rd2pd 3 месяца назад +3

    Free hona chaiye

  • @krai6363
    @krai6363 3 месяца назад

    ਵੀਡੀਓ ਵਿੱਚ, ਜਦੋਂ "ਸਰਕਾਰ" ਸ਼ਬਦ ਬੋਲਿਆ ਗਿਆ ਹੈ, ਤਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਕਾਰ ਦਾ ਮਤਲਬ ਹੈ "ਪੰਜਾਬ ਸਰਕਾਰ" ਜਾਂ "ਕੇਂਦਰੀ ਸਰਕਾਰ - ਮੋਦੀ ਸਰਕਾਰ" ... ਪੱਤਰਕਾਰ ਅਤੇ ਕਿਸਾਨ ਬੁਲਾਰੇ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ 🙏🙏🙏

  • @navpreetsingh6206
    @navpreetsingh6206 3 месяца назад +2

    Baba ji Amritsar da toll v band krao 2,2 toll chalde pae a lok darbar saib jande appni bhut vadi rakm toll noo de k

  • @krai6363
    @krai6363 3 месяца назад

    ਵੀਡੀਓ ਵਿੱਚ, ਜਦੋਂ "ਸਰਕਾਰ" ਸ਼ਬਦ ਬੋਲਿਆ ਗਿਆ ਹੈ, ਤਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਕਾਰ ਦਾ ਮਤਲਬ ਹੈ "ਪੰਜਾਬ ਸਰਕਾਰ" ਜਾਂ "ਕੇਂਦਰੀ ਸਰਕਾਰ - ਮੋਦੀ ਸਰਕਾਰ" ... ਪੱਤਰਕਾਰ ਅਤੇ ਕਿਸਾਨ ਬੁਲਾਰੇ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ 🙏🙏🙏

  • @bittusaini7750
    @bittusaini7750 3 месяца назад +1

    ਨਾਦਰਸ਼ਾਹੀ ਫਰਮਾਨ ਬੰਦ ਹੋਣ , ਕਿਸਾਨਾਂ ਨਾਲ ਸਾਰੇ ਖਲੋਣ 👏

  • @bhanuchugava662
    @bhanuchugava662 3 месяца назад +1

    Jy kar eh ve kesan karn gy ta Raj nytek parte ke kary ge

  • @JBSingh-pl8mj
    @JBSingh-pl8mj 3 месяца назад +1

    Bilkul theek gall hei. Jalandhar to'n Ludhiana 60 km da ek side da 240/- yani 4/- rupey per km. Eh ta'n NHAI te Bharat sarkar ne annee payee hoyi hei.

  • @kulwantgalib4722
    @kulwantgalib4722 3 месяца назад +1

    Lok sath nahi de rahe thai mar kha rahe ne

  • @AvtarSingh-gs1si
    @AvtarSingh-gs1si 3 месяца назад +1

    ਜੇ ਮਿਆਦ ਖਤਮ ਹੈ ਬੰਦ ਕਰੋ ਭਗਵੰਤ ਮਾਨ ਜੀ ਤਾ ਆਪ ਬੰਦ ਕਰੀ ਜਾਦਾ

  • @Rajkumar-ph1cv
    @Rajkumar-ph1cv 3 месяца назад +1

    ਸਹੀ ਗੱਲ ਟੋਲ ਪਲਾਜ਼ਾ ਬੱਦ ਹੋਣਾ ਚਾਹੀਦਾ

  • @harpreetsinghalamgir234
    @harpreetsinghalamgir234 3 месяца назад +1

    Sarkaran kiven loot macha rehiyaan kisaan janta diyan akhan khol rehiyan han .jai bharat .raam raaj avega ik din

  • @GurwinderSingh-zi4fd
    @GurwinderSingh-zi4fd 3 месяца назад

    ਸਤਿਕਾਰ ਨਾਲ ਬੋਲੋ,,ਨਾਮ ਨਾਲ ਸਿੰਘ ਲਗਾਓ,,

  • @yuvrajsingh-rz5st
    @yuvrajsingh-rz5st 3 месяца назад +2

    Bahut vadhiya ji

  • @deepaksingla640
    @deepaksingla640 3 месяца назад

    I m totally agreed. All toll plaza should be closed permanently.

  • @TalwaraTraders
    @TalwaraTraders 3 месяца назад +1

    22 sach naal Rab aa

  • @surjitsinghbajwa1720
    @surjitsinghbajwa1720 3 месяца назад +4

    ਪਤਾ ਨਹੀਂ ਲੱਗਦਾ ਇਥੇ ਰਾਜ ਕਿਸਦਾ ਹੈ, ਕਿਸਾਨਾਂ ਦਾ ਹੈ, ਮੋਦੀ ਦਾ ਹੈ,ਮਾਨ ਦਾ ਹੈ, ਧਰਮਾਂ ਦਾ ਹੈ, ਕਾਨੂੰਨ ਦਾ ਹੈ ਸਮਝ ਤੋਂ ਬਾਹਰ ਹੈ।

    • @kuldeepsinghkuldeep853
      @kuldeepsinghkuldeep853 3 месяца назад +2

      Kisana ne Tera mahda ki karta maan ne te Modi ne Tera changa ki karta

    • @AvtarSingh-mh9np
      @AvtarSingh-mh9np 3 месяца назад +2

      Brother
      ਰਾਜ ਤਾਂ government ਦਾ ਹੀ ਹੈ। ਕਿਸਾਨ ਅਤੇ ਹੋਰ ਜਥੇਬੰਦੀਆਂ ਤਾਂ ਵਾਧੂ ਟੈਕਸ ਅਤੇ ਮਹਿੰਗਾਈ ਦਾ ਵਿਰੋਧ ਕਰਦੀਆਂ ਹਨ।

  • @sunilkumar-mb2sb
    @sunilkumar-mb2sb 3 месяца назад +1

    ਟੋਲ ਪਲਾਜੀਆਂ ਦੀ ਲੁੱਟ ਬੰਦ ਹੋਣੀ ਚਾਹੀਦੀ ਏ।

  • @bobbysingh2990
    @bobbysingh2990 3 месяца назад +1

    Fukras, muft kissan morcha ,muft langar on the name of religion..any movement u want......pl contact at punjab...we r totally free....

  • @sarabjeetsingh8415
    @sarabjeetsingh8415 3 месяца назад +1

    Toll te loot machayi hoyi aa eh band hone chahi de hun

  • @baljitsinghcheema-bo1cw
    @baljitsinghcheema-bo1cw 3 месяца назад

    ਜੈ ਜਵਾਨ ਜੈ ਕਿਸਾਨ 🌾🌾🌾🌾🌾🌾🌾🌹🙏🏻🙏🏻🙏🏻🙏🏻🙏🏻🙏🏻🌹🌟🌟🌟🌟💫💫💫💫💫💫😍😍😍💕💕💕👏👏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @krai6363
    @krai6363 3 месяца назад

    In video, while the word “government” is spoken, then it should be clarified that government means “Punjab government” or “central government - Modi government” … journalist and kissan spokesperson should clarify this 🙏🙏🙏

  • @krai6363
    @krai6363 3 месяца назад

    In video, while the word “government” is spoken, then it should be clarified that government means “Punjab government” or “central government - Modi government” … journalist and kissan spokesperson should clarify this 🙏🙏🙏

  • @KuldeepSingh-1
    @KuldeepSingh-1 3 месяца назад

    Very good efforts.This is totally loot without any facilities

  • @SukhwinderSingh-jq6or
    @SukhwinderSingh-jq6or 3 месяца назад

    ਭੰਡ ਸਰਕਾਰ ਕਿੱਥੇ ਗਈ

  • @sukhwindersingh3140
    @sukhwindersingh3140 3 месяца назад

    ਇਹ ਟੋਲ ਪੱਕਾ ਹੀ ਬੰਦ ਕਰਨਾ ਚਾਹੀਦਾ ਹੈ,ਇਸ ਟੋਲ ਨੇ ਦਰਿਆ ਦੇ ਆਰਪਾਰ , ਮਾਲਵਾ ਦੁਆਬਾ ਦੀਆਂ ਰਿਸ਼ਤੇਦਾਰੀਆਂ ਨਿਭਾਉਣੀਆ ਵੀ ਔਖਾ ਹੋ ਗਿਆ ਹੈ।ਇਸ ਲਈ ਬੰਦ ਹੀ ਚਾਹੀਦਾ ਹੈ

  • @harbanslalsharma4052
    @harbanslalsharma4052 3 месяца назад

    Lawlessness and rowdyism everywhere in Punjab. Take legal way if unjustified.

  • @kuljindersinghdhaliwal4400
    @kuljindersinghdhaliwal4400 3 месяца назад

    ਇਹ ਪੱਕਾ ਬੰਦ ਕਰਾਓ ਸਰਕਾ ਸ਼ੜਕਾਂ ਵੱਲ਼ ਧਿਆਂਨ ਨਹੀਂ ਦਿੰਦੇ ਇੱਕ ਦੀ ਰੋਡ ਕਾਰਨ ਗੱਡੀ ਟੁੱਟ ਗਈ ਮੋਗੇ ਵਲ ਚਾਰ ਗਡੀਆਂ ਐਕਸੀਡੈਂਟ ਹੋਈਆਂ ਰੋਡ ਟੁੱਟਾ ਹੋਂਣ ਕਰਕੇ

  • @jaisai2766
    @jaisai2766 3 месяца назад

    ਹੁਣ ਭਗਵੰਤ ਮਾਨ ਬੋਲਦਾ ਨਹੀ ਜੇਹੜਾ ਕਿੰਹਦਾ ਸੀ ਟੋਲ ਪਲਾਜ਼ੇਆਂ ਦੀ ਮਿਆਦ ਖਤਮ ਹੋਣ ਤੇ ਟੋਲ ਪਲਾਜ਼ਾ ਬੰਦ ਨਹੀ ਕਰਦੀਆਂ ਪਿਛਲੀਆਂ ਸਰਕਾਰਾ ਦੀ ਮਿਲੀਭੁਗਤ ਕਾਰਨ ਟੋਲ ਚਲ ਰਹੇ ਹਨ ਹੁਣ ਇਹ ਆਪ ਆਦਮੀ ਨਹੀ ਬੰਦ ਕਰਦੇ ਹੁਣ ਇਹਨਾ ਦੀ ਮਿਲੀਭੁਗਤ ਨਾਲ ਚਲਦੇ ਹਨ

  • @navpreetsingh6206
    @navpreetsingh6206 3 месяца назад +1

    Bhut vadhia ji toll band hone chahide sare cm mann apne elake de toll band krate baki vicho dab k pesise vattan dae je jwaan je kissan❤

  • @umesh5661
    @umesh5661 3 месяца назад

    ਜਦੋਂ ਅਸੀਂ ਗੱਡੀ ਖਰੀਦਦੇ ਹਾਂ ਤਾਂ ਸੜਕ ਦਾ ਟੈਕਸ ਸਾਡੇ ਕੋਲ ਲਿਆ ਜਾਂਦਾ ਹੈ ਇਸ ਲਈ ਪੂਰੇ ਭਾਰਤ ਦੇ ਟੋਲ ਬੰਦ ਹੋਣੇ ਚਾਹੀਦੇ ਹਨ।

  • @PaviterKumar-yc8pu
    @PaviterKumar-yc8pu 3 месяца назад

    Mera operation hoa hai ludhiane har roj Patti lye jana panda hai 500 toll da te 200 patti total 700+ 500 tel 1200 ch dressing hundi aa ,,jis ch 15000 mahine ch toll janda hai, eh band hona chahida hai

  • @vijia2126
    @vijia2126 3 месяца назад

    Toll band kro

  • @GursharanSingh-j9i
    @GursharanSingh-j9i 3 месяца назад

    ਕਿਸਾਨ ਯੂਨੀਅਨ ਦਾ ਜੰਤਾ ਸਾਥ ਦੇਵੇ ਹੁਣ ਮੌਕਾ ਜੇ

  • @satyasingal
    @satyasingal 3 месяца назад

    Gundagardi by the farmers.

  • @amank1939
    @amank1939 3 месяца назад

    koi jo marji kahve... par sardar kaum ikko ikk kaum bachi hai saade mulk saade desh ch jiss ch haje v jameer aa..... salute tohnu... sarkaran ne tan lutt macha rakhi hai jama

  • @jaspalsinghpatiala8239
    @jaspalsinghpatiala8239 3 месяца назад

    Bohat vadia lok kehnde kisan Galt ne hun bolo kon Galt hai bohat mehnga hai tol palxa hai jis de validity khtam ho gai sab ral ke khan Lage hoy ne sab gunda gardi naal vasuli ho rahi c

  • @yakshfabrics4599
    @yakshfabrics4599 3 месяца назад

    Ladowal toll Band karo

  • @AllOne-u4x
    @AllOne-u4x 3 месяца назад

    Lao maan saab jina di pehlan end date aa gayi c oh bolta c tussi band karte, aah karo band

  • @gurcharansingh5534
    @gurcharansingh5534 3 месяца назад

    Band kro,ya 60% Ghat kro, asi advance paise pay krde han ,

  • @sachinwindersingh5935
    @sachinwindersingh5935 3 месяца назад

    Lok Tanter ha ji

  • @PaviterKumar-yc8pu
    @PaviterKumar-yc8pu 3 месяца назад

    V good 🎉🎉🎉🎉🎉🎉🎉🎉🎉🎉🎉🎉🎉🎉🎉🎉

  • @KuldeepSingh-nt8hf
    @KuldeepSingh-nt8hf 3 месяца назад

    Bout vadia kam punjab da sabh to mehnga toll plaza

  • @ramsarooplalli6989
    @ramsarooplalli6989 3 месяца назад

    baba ji, band karva diyo ji

  • @sandeepsandhu4008
    @sandeepsandhu4008 3 месяца назад

    Eh Tooll plaza band hona chahida

  • @sandeepsandhu4008
    @sandeepsandhu4008 3 месяца назад

    2 saal ho gye es toll plaza da time over hoye nu

  • @farmerlife4008
    @farmerlife4008 3 месяца назад +1

    Truck drivers walon full smarthan g

  • @lakhwindersingh9429
    @lakhwindersingh9429 3 месяца назад

    Sarkar hi galat kamm kardi aa apne loka nal toll plaze di loka nu koi sahoolat nahi hai sirf loka nu luttan da hi kamm karde ne toll plaze

  • @bahadursingh345
    @bahadursingh345 3 месяца назад

    Good kita kisan ekta zindabad

  • @buntywraich2889
    @buntywraich2889 3 месяца назад

    ALL PANJAB TRASPORTER.NALL

  • @jbirsingh8977
    @jbirsingh8977 3 месяца назад

    Lagda app sarkar sleep mode ja chuki hai 😂

  • @sachinwindersingh5935
    @sachinwindersingh5935 3 месяца назад

    50 up and down 24hrs

  • @Wah499
    @Wah499 3 месяца назад

    Bahut vdiq kita

  • @SUKHDEVSINGH-gp6es
    @SUKHDEVSINGH-gp6es 3 месяца назад

    koi load nhi punjab ch road bnun dayi ,
    eh lok cahnge road da layk nhi

  • @ksingh2256
    @ksingh2256 3 месяца назад

    Toll band karwan aye ne. Kisana wala janda kyun

  • @AjayKumarGTSingh
    @AjayKumarGTSingh 3 месяца назад

    Kisan Ekta jindabad

  • @RajeshKumar-dq6tg
    @RajeshKumar-dq6tg 3 месяца назад

    Har gaddi walay nu sath dena cahida .total lotmaar aa

  • @kuldeepsinghgill2078
    @kuldeepsinghgill2078 3 месяца назад

    Hun kisaan change laggan ge 👌👌

  • @sharanjitcheema1844
    @sharanjitcheema1844 3 месяца назад

    Paka he band karbadeo tuhada bahut 2 dhan bad hoga

  • @rajanmasih6379
    @rajanmasih6379 3 месяца назад

    Amritsar wala v band karo

  • @GurmeetKaur-o5f
    @GurmeetKaur-o5f 3 месяца назад

    Kisana nu galt bolan valian to toll vasule kita jave.

  • @Jaspal_singh_Archary
    @Jaspal_singh_Archary 3 месяца назад

    Good job ina ne ta att kiti hoi hai 100tak samaj anda hai 250nahi