ਡੱਲੇਵਾਲ ਦੇ ਹੱਕ 'ਚ MP ਚੰਨੀ, ਸਰਕਾਰ ਨੂੰ ਪਾਈ ਝਾੜ! D5 Channel Punjabi

Поделиться
HTML-код
  • Опубликовано: 25 дек 2024

Комментарии •

  • @Politicalscience9k
    @Politicalscience9k 8 часов назад

    ਅੱਜ ਲੀਡਰਾਂ ਦੀ ਸੋਚ ਕੁਰਸੀ ਤੱਕ ਸੀਮਤ ਹੋ ਗਈ ਹੈ ਕੋਈ ਸਮਾਂ ਸੀ ਜਦੋਂ ਲੀਡਰ ਹੱਕ ਅਤੇ ਸੱਚ ਦੀ ਲੜਾਈ ਲੜਦੇ ਸਨ ਅਤੇ ਲੋਕਾਂ ਦੇ ਹਰਮਨ ਪਿਆਰੇ ਬਣਦੇ ਸਨ ਪਰ ਅੱਜ ਦੀ ਸਿਆਸਤ ਵਿੱਚ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਉਹਨਾਂ ਨੂੰ ਹੋਰ ਉਲਝਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ।

  • @gurtejsingh6662
    @gurtejsingh6662 12 часов назад

    Christian bhaicharey nu X-Mas dii vadhai hove lakh lakh ❤🎉