ਭੈਰਉ ॥47॥ ਜਉ ਗੁਰਦੇਉ ਤ ਮਿਲੈ ਮੁਰਾਰ ॥ Bhagat Namdev Ji ॥ Dharam Singh Nihang Singh॥ Sach Khoj Academy

Поделиться
HTML-код
  • Опубликовано: 10 окт 2024
  • • ✿ ਭਗਤ ਨਾਮਦੇਵ / ਨਾਮਦੇਉ ਜੀ ਘਰੁ ੨
    ਜਉ ਗੁਰਦੇਉ ਤ ਮਿਲੈ ਮੁਰਾਰ ॥
    ਜਉ ਗੁਰਦੇਉ ਤ ਉਤਰੈ ਪਾਰਿ॥
    ਜਉ ਗੁਰਦੇਉ ਤ ਬੈਕੁੰਠ ਤਰੈ ॥
    ਜਉ ਗੁਰਦੇਉ ਤ ਜੀਵਤ ਮਰੈ ॥੧॥
    ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥
    ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥
    ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥
    ਜਉ ਗੁਰਦੇਉ ਨ ਦਹ ਦਿਸ ਧਾਵੈ ॥
    ਜਉ ਗੁਰਦੇਉ ਪੰਚ ਤੇ ਦੂਰਿ ॥
    ਜਉ ਗੁਰਦੇਉ ਨ ਮਰਿਬੋ ਝੂਰਿ ॥੨॥
    ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥
    ਜਉ ਗੁਰਦੇਉ ਤ ਅਕਥ ਕਹਾਨੀ ॥
    ਜਉ ਗੁਰਦੇਉ ਤ ਅੰਮ੍ਰਿਤ ਦੇਹ ॥
    ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥
    ਜਉ ਗੁਰਦੇਉ ਭਵਨ ਤ੍ਰੈ ਸੂਝੈ ॥
    ਜਉ ਗੁਰਦੇਉ ਊਚ ਪਦ ਬੂਝੈ ॥
    ਜਉ ਗੁਰਦੇਉ ਤ ਸੀਸੁ ਅਕਾਸਿ ॥
    ਜਉ ਗੁਰਦੇਉ ਸਦਾ ਸਾਬਾਸਿ ॥੪॥
    ਜਉ ਗੁਰਦੇਉ ਸਦਾ ਬੈਰਾਗੀ ॥
    ਜਉ ਗੁਰਦੇਉ ਪਰ ਨਿੰਦਾ ਤਿਆਗੀ ॥
    ਜਉ ਗੁਰਦੇਉ ਬੁਰਾ ਭਲਾ ਏਕ ॥
    ਜਉ ਗੁਰਦੇਉ ਲਿਲਾਟਹਿ ਲੇਖ ॥੫॥
    ਜਉ ਗੁਰਦੇਉ ਕੰਧੁ ਨਹੀ ਹਿਰੈ ॥
    ਜਉ ਗੁਰਦੇਉ ਦੇਹੁਰਾ ਫਿਰੈ ॥
    ਜਉ ਗੁਰਦੇਉ ਤ ਛਾਪਰਿ ਛਾਈ ॥
    ਜਉ ਗੁਰਦੇਉ ਸਿਹਜ ਨਿਕਸਾਈ ॥੬॥
    ਜਉ ਗੁਰਦੇਉ ਤ ਅਠਸਠਿ ਨਾਇਆ ॥
    ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥
    ਜਉ ਗੁਰਦੇਉ ਤ ਦੁਆਦਸ ਸੇਵਾ ॥
    ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥
    ਜਉ ਗੁਰਦੇਉ ਤ ਸੰਸਾ ਟੂਟੈ ॥
    ਜਉ ਗੁਰਦੇਉ ਤ ਜਮ ਤੇ ਛੂਟੈ ॥
    ਜਉ ਗੁਰਦੇਉ ਤ ਭਉਜਲ ਤਰੈ ॥
    ਜਉ ਗੁਰਦੇਉ ਤ ਜਨਮਿ ਨ ਮਰੈ ॥੮॥
    ਜਉ ਗੁਰਦੇਉ ਅਠਦਸ ਬਿਉਹਾਰ ॥
    ਜਉ ਗੁਰਦੇਉ ਅਠਾਰਹ ਭਾਰ ॥
    ਬਿਨੁ ਗੁਰਦੇਉ ਅਵਰ ਨਹੀ ਜਾਈ ॥
    ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥
    {Adi Granth, Bhagat Namdev JI, Panna-1166} ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Комментарии • 65

  • @parksa66
    @parksa66 3 года назад +13

    ਗਿਆਨ ਦਾ ਸਾਗਰ .

  • @chamkaursingh8688
    @chamkaursingh8688 3 года назад +6

    ਜੀਵਤ ਮਰੈ ਮਰੈ ਫੁਨਿ ਜੀਵੈ

  • @rohitsuri5982
    @rohitsuri5982 5 месяцев назад

    Babba ji
    Babba ji Babba ji
    In our seventy years of life in wandering on planet
    Our ears are sharing saraswati for some time
    We pray to cosmos to bless our Bappu ji life and health well well well beyond hundred
    Babba ji planet needs you
    We have been enslaved on earth by
    Shaitan for centuries
    This yuga needs to be changed
    Koti koti PARNAM aap ji key Shri CHARNO mein
    Love you so so so much

  • @harbhajanmalhi7269
    @harbhajanmalhi7269 3 года назад +5

    ...ਮਨ ਮਾਨੇ ਲੌਂਗ ਨਾ ਪਤੀਜੇ ਨਾ...
    ਪਚੋ ਕਾ ਗੁਰ ਏਕ ਧਿਆਨ ।
    ਗੁਰਬਾਣੀ ਸਤ ਸਤ ਸਤ ਸਤ ਸਤ ਸਤ ਸਤ ਸਤ।
    ਮਾਈ ਸਤ ਸਤ ਸਤ ਸਤ ਹਰ ਸਾਦਾ
    ਬਚਨ ਗੁਰੂ ਜੋ ਪੂਰੇ .......
    ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ।

  • @JaspreetSingh-kp2ir
    @JaspreetSingh-kp2ir 3 года назад +9

    waheguru g

  • @charanjitgill4610
    @charanjitgill4610 3 года назад +7

    Ok 👌

  • @er.kirpalkaushal6850
    @er.kirpalkaushal6850 3 года назад +8

    100 percent ji

  • @charanjitgill4610
    @charanjitgill4610 3 года назад +7

    Very good

  • @ravailkhaira6434
    @ravailkhaira6434 3 года назад +3

    Babaji tuhade charnaa ch pranaam,tuc pehle sache Gurbani de viyakhiakar ho,kirpa krke lagge rho lokan nu sach da gyan den,hauli hauli sare sikh smjh jange ji.Fer eh Dhadri,Neki,Jathedar aad aape khatam ho jange .

  • @kirpasingh3624
    @kirpasingh3624 3 года назад +3

    Waheguruji Waheguruji waheguruji waheguruji waheguruji waheguruji waheguruji waheguruji

  • @sansandhu6681
    @sansandhu6681 3 года назад +4

    Wahaguru ji Wahaguru ji Wahaguru ji

  • @ਵਾਹਿਗੁਰੂ-ਘ4ਦ
    @ਵਾਹਿਗੁਰੂ-ਘ4ਦ 3 года назад +3

    ਵਾਹਿਗੁਰੂ

  • @Akali0008
    @Akali0008 2 года назад +1

    ਧੰਨ ਧੰਨ ਸ੍ਰੀ ਗੁਰਦੇਵ ਜੀ ਤੁਹਾਡੀ ਸਦਾ ਜੈ ਤੁਹਾਡੀ ਸਦਾ ਜੈ

  • @sukhwindersinghsukhi9074
    @sukhwindersinghsukhi9074 8 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepSingh-zc4wt
    @KuldeepSingh-zc4wt 3 года назад +5

    Sach sabhna ka khasam hai 🙏

  • @charanjitgill4610
    @charanjitgill4610 3 года назад +10

    Very true ideology baba ji god bless you 🙏

  • @harbhajanmalhi7269
    @harbhajanmalhi7269 3 года назад +3

    ਮੰਦਾ ਕਿਸੇ ਨਾ ਆਖ ....
    ਗੁਰ ਬਿਨ ਕਿਨ ਸਮ ...... ਮਨ ਰਾਜਾ ਸੁਲਤਾਨ।

  • @singh1574
    @singh1574 3 года назад +7

    EACH. POINT SIMPLIFIED. very. nicely. BEST. VYAKHYA. Thank You Very Much

  • @manavloksingh8106
    @manavloksingh8106 10 месяцев назад +1

    ☝️✍️ shri gurumukh Shri dharm Singh nihang Singh ☝️one of the greatest personalitiey brain cells like a🦅

  • @harbhajanmalhi7269
    @harbhajanmalhi7269 3 года назад +5

    ਪਾਪ ਪੁੰਨ ਦੋਇ ਏਕ ਸਮਾਨ।।
    ਤਿਨਾ ਮਿਲਿਆ ਗੁਰ ਆਏ ਜਿਨ ਕੌ ਲੀਖਿਆ .....
    ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ .....
    ਗੁਰ ਪੂਰੇ ਸਯੰਮ ਕਰ ਦੀਆ ......
    ਉਲਟੀ ਨਾਵ ਤਰਾਂ ਵੀ ......
    ਗੁਰ ਬੇੜੀ ਗੁਰ ਤੁਲਹੜਾ......
    ਬਾਹਾਂ ਪਕੜ ਗੁਰ ਕਾਮਿਆਂ ......
    ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ।
    Sorry for spelling mistakes.

  • @gurgurgur
    @gurgurgur 3 года назад +6

    Jis gurmukh nu nam di kirpa hundiya .os day ander karta purkh app bolday han jas nal vi gurmukh gal kardya os nu lagda gurmukh nay os day ander di jugat das dite that's why people call him bhagat ,bhagat because os nay guru nu apna sab kuj arpan kardita. Wheheguru ji anterjami han .wheheguru ji gurmukh which bolday sanu opdash denday han because gurmukh day bol saday mind nu shu jaday han .pure soul change others life. wheheguru ji said os di bani amrit hundi ha 🙏 kirpa nal nam milda jis nu hukam or bhna changa lagda. jo sab nal payar karda, sab they bola nu wheheguru day bol jandya

    • @ravailkhaira6434
      @ravailkhaira6434 3 года назад

      @ gur gur gur gur bhaji bahut he vadhia gallan kitian tuc,rabb hor vivek dewe.

  • @mohindersingh1233
    @mohindersingh1233 7 месяцев назад

    ❤❤❤❤❤ Waheguru Waheguru Waheguru Waheguru

  • @rohitsuri5982
    @rohitsuri5982 5 месяцев назад +1

    Kya Baat hai Bappu ji
    Kya baat hai
    Shri Ram Shri Ram
    Jai jai Ram Bappu ji
    Love you so so so much
    Feel like hugging you
    Cosmos gona bless us one day to hug you
    I smell our Nannu in you
    PARNAM koti koti aap ji key CHARNO mein

  • @harbhajanmalhi7269
    @harbhajanmalhi7269 3 года назад +3

    You're right baba ji. Greattt...
    .

  • @ravi_____
    @ravi_____ 3 года назад +4

    Wehe guru ji meher karo sab te 🙏🙏🙏🙏🙏🙏🙏🙏

  • @kiranpreetkaur2761
    @kiranpreetkaur2761 3 года назад +7

    Waheguru ji 🙏

  • @SarbjeetKaur-tb2pc
    @SarbjeetKaur-tb2pc 3 года назад +7

    💓💝

  • @lakhadhillon8405
    @lakhadhillon8405 3 года назад +6

    🙏🙏🙏🙏

  • @KuldeepSingh-zc4wt
    @KuldeepSingh-zc4wt 3 года назад +4

    Naam beez -santokh suhaga rakh garebee vaesh🙏

  • @gurjindersinghkhalsa4315
    @gurjindersinghkhalsa4315 3 года назад +3

    Vaheguru ji

  • @RupinderKaur-gf1lr
    @RupinderKaur-gf1lr 5 месяцев назад

    Waheguru ji kirpaa kern ji

  • @malkitkular629
    @malkitkular629 3 года назад +6

    🙏

  • @SarbjeetKaur-tb2pc
    @SarbjeetKaur-tb2pc 3 года назад +6

    👏🏻👏🏻👏🏻

  • @KuldeepSingh-eo2pk
    @KuldeepSingh-eo2pk 3 года назад +5

    Jaeo Jll mae jll aae khtana ----🙏🙏

  • @sinderpal603
    @sinderpal603 3 года назад +4

    Waheguru Ji. Thankyou Baba Ji Really hits the spots 🙏🙏🙏🙏🙏!

  • @satwantsinghwaheguruji843
    @satwantsinghwaheguruji843 3 года назад +6

    Dhan waheguru ji

  • @paramjeet5446
    @paramjeet5446 3 года назад +6

    Gteatttt

  • @harryghathorey7147
    @harryghathorey7147 3 года назад +5

    👍👍👍👍👍👍

  • @KuldeepSingh-eo2pk
    @KuldeepSingh-eo2pk 3 года назад +4

    Kirt keerte kirtan KARTAR 🙏🙏

  • @jagtarsinghdhaliwal9844
    @jagtarsinghdhaliwal9844 3 года назад +5

    ❤️🙏

  • @HARPREETSINGH-cr6my
    @HARPREETSINGH-cr6my 5 месяцев назад

    🎉🎉🎉🎉🎉🎉

  • @Akali0008
    @Akali0008 2 года назад

    ਧੰਨ ਧੰਨ ਜੈ ਗੁਰਦੇਵ ਜੈ ਭੀਮ

  • @Darshansingh-ev6xr
    @Darshansingh-ev6xr 8 месяцев назад

    ਗਿਆਨ ਦਾ ਸਿਰਾ

  • @kulwantsingh7606
    @kulwantsingh7606 2 года назад +1

    ਸੱਚ

  • @harbhajanmalhi7269
    @harbhajanmalhi7269 3 года назад +7

    ਇਹ ਅਖਰ ਖਿੱਰ ਜਾਇਗੇ ਓਏ ਅਖਰ ਇਨ ਮਹਿ ਨਾਹੀ ।

  • @kernailsingh1314
    @kernailsingh1314 3 года назад +4

    VAHEGURU JI KA KHALSA VAHEGURU JI KI FATEH I HAVE ALOT OF LOVE AND RESPECT FOR THIS KHALSA JI ONLY ONE OR TWO THINGS I DIDN'T UNDERSTAND BUT THEY ARE GURMUKH ME JUST A MOORAK 🙏

  • @KuldeepSingh-zc4wt
    @KuldeepSingh-zc4wt 2 года назад

    Manmukh 👄,jhuhrae, JAISAE, jhuhrae, Paou 👣 Ko DAEKH mor 🦚

  • @sachdharm7941
    @sachdharm7941 2 года назад +1

    सही

  • @Akali0008
    @Akali0008 2 года назад

    ਸੱਤਬਚਨ ਬਾਪੂ ਜੀ
    🙏💙

  • @harbhajanmalhi7269
    @harbhajanmalhi7269 3 года назад +3

    ਹਰ ਹਰ ਅਖਰ ਇਹ ਦੋਇ ਮਾਲਾ।
    ਦੀਖਿਆ ਆਨ ਬੁ.........

  • @harbhajanmalhi7269
    @harbhajanmalhi7269 3 года назад +3

    ਬਾਹ ਪਕੜ ਗੁਰ ਕ.....
    ਸੋਈ .......ਪਾਰ
    ਮਨਸਾ ਮਨਏ ਸਮਾ.....
    ਤਾ ਦਰਗਾਹ ਪੇਦਾ ਜਾਇਸੀ ।
    ਮਰਨ ਮਨ ਮਾਨਿਆ

  • @Pardeepsinghdeepa7524
    @Pardeepsinghdeepa7524 11 месяцев назад

    Baba ji gur te guru vare ek video bano changi tra samjao v insan ne kis da dyan rak k bandgi krni ah. Kirpa kro

  • @AvtarSingh-z4i
    @AvtarSingh-z4i 4 месяца назад

    ਇਕ ਅਖਰ ਦਾ ਜਾਪ ਮੰਤ੍ਰ ਮਨੀ ਜਾਂਦੇ ਹਨ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਕਹਿੰਦੇ ਹਨ ਮੰਨਦੇ ਨਹੀ।ਜੋਗ ਮਤ ਵਾਲਾ ਧਰਮ ਜਾਪਦਾ ਹੈ ਸਾਹ ਅੰਦਰਿ ਬਾਹਰਿ ਕਰੀ ਜਾਣਾ ਸਚੁ ਦੇ ਗਿਆਨ ਨਾਲੋ ਦੂਰ ਕਰਨਾ ਜਾਪਦਾ ਹੈ।ਅਰਧ ਉਰਧਿ ਕਰੀ ਜਾਣਾ ਦੁਨੀਆ ਨੂੰ ਸਚੁ ਗਿਆਨ ਨਿਰਮਲ ਕਰਮੁ ਧਰਮੁ ਸਚਿਆਰ ਜੀਵਨ ਦੀ ਸੋਝੀ ਕਿਵੇਂ ਹੋਵੇਗੀ?ਸਬਦੁ ਵੀਚਾਰ ਵਿੱਚ ਮੰਦੇ ਵੀਚਾਰ ਮੁਕਾਬਲਾ ਨਹੀ ਕਰ ਸਕਦੇ ਸਚੁ ਦਾ।

  • @KuldeepSingh-zc4wt
    @KuldeepSingh-zc4wt 3 года назад +3

    Gurbachana&parte nae paihla aapnae fuffar ko chhaek deya thaa -jab fuffar nae enha de bhuutne bhulaye fir puuchaa chuk bhagae💘💘

    • @ravailkhaira6434
      @ravailkhaira6434 3 года назад

      @Kuldeep Singh ji sache bande agge jhoothe ni tikde,par eh jhoothe v apne he ne,ehna nu v Babaji vrge vapis theek raah te liya skde hann.Baba ji chakki challo fattey,kri challo har maidan fateh.

    • @ravailkhaira6434
      @ravailkhaira6434 3 года назад

      Baba ji chakki challo fattey,har maidan fateh kri challo.Sare Neki Dhadri ,Taksali,Jathedar aad vaapis lai aavo Gurmat de dayare vich ji

  • @jashanpreetsinghdhaliwal8705
    @jashanpreetsinghdhaliwal8705 4 месяца назад

    1:26:51

  • @KuldeepSingh-zc4wt
    @KuldeepSingh-zc4wt 2 года назад

    MaerayYAR🗯️NU DAVAOUN NU FIRDAY,SACH DABB DA KITHAY AI🗯️☝️

  • @jasvantsingh6277
    @jasvantsingh6277 3 года назад +6

    🙏

  • @varindersingh5167
    @varindersingh5167 3 года назад +2

    🙏🙏🙏🙏🙏🙏

  • @mandeepvehgal2442
    @mandeepvehgal2442 3 года назад +6

    🙏🏻

  • @singh-shahi7524
    @singh-shahi7524 2 года назад +2

    🙏🙏🙏🙏🙏