Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਮਨਿੰਦਰ ਦੀ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਜੀ 😢ਇਕ ਦੂਜੇ ਨਾਲ ਪਿਆਰ ਪਰਮਾਤਮਾ ਸਭ ਦਾ ਬਣਾਈ ਰੱਖੇ ਪਿਆਰ ਵਿੱਚ ਵੀ ਅੱਖਾਂ ਵਿੱਚ ਪਾਣੀ ਆ ਗਿਆ
ਬਹੁਤ ਵਧੀਆ ਵੀਡੀਓ ਜੱਗੀ ਪੁੱਤਰ ਧਨਵਾਦ ਲਹਿਰਾ ਤੋਂ ਬੇਬੇ ਭੰਗੂ
ਬਹੁਤ ਵਧੀਆ ਲੱਗੀ ਜੀ
ਬੰਦਾ ਤਾਂ ਗਰੀਬੀ ਕੱਟ ਲੈਂਦਾ ਪਰ ਹਰ ਜੀਵਨ ਸਾਥਣ ਨੂੰ ਚਾਹੀਦਾ ਕਿ ਪਹਿਲਾਂ ਘਰ ਵਾਲੇ ਦੀ ਜੇਬ ਜ਼ਰੂਰ ਦੇਖ ਲੈਣ, ਜ਼ਰੂਰੀ ਨਹੀਂ ਇੱਕੋ ਦਿਨ ਹੀ ਸ਼ੌਪਿੰਗ ਕਰਨੀ, ਜਿਹੜੀ ਚੀਜ਼ ਦੀ ਜਰੂਰਤ ਨਹੀਂ ਸ਼ੌਪਿੰਗ ਜ਼ਰੂਰੀ ਨਹੀਂ।
ਬਹੁਤ ਵਧੀਆ ਘੈਟ
4😅@@bhaipavittersingh9403
ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🌹💓
😮😊
ਬਹੁਤ ਹੀ ਘੈਂਟ ਵੀਡੀਓ ਆ ਬਾਈ ਜੀ। ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏
very nice
ਬਹੁਤ ਵਧੀਆ ਕਹਾਣੀ
ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ ਵੀਰ ਸੱਚ ਨਾਲ ਅੱਖਾਂ ਵਿੱਚ ਪਾਣੀ ਆ ਗਿਆ ਬਹੁਤ ਹੀ ਜ਼ਿਆਦਾ ਦਿਲ ਨੂੰ ਛੂਹ ਗਈ ਸਟੋਰੀ ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਵੀਰ। ਵਾਹਿਗੁਰੂ ਜੀ ਤਰੱਕੀ ਬਖਸ਼ੇ।
L
❤❤❤🎉🎉
❤❤❤❤
8o
😮😮😮😮😮😮😮😮
Bhut shoni khani g Dil nu choo gi❤ wife nu har halat ch apne husband da sath dena chida 👌👌
ਬੋਹਤ ਬੋਹਤ ਵਦੀਆ ਜੀ ਜੇ ਕੋਈ ਸਮਜੇ ਤਾ♥️♥️♥️♥️♥️
ਬਹੁਤ ਹੀ ਵਧੀਆ ਵੀਡੀਓ ਵੀਰ ਵੀਡੀਉ ਦੇਖ ਕੇ ਅੱਖਾਂ ਵਿੱਚੋਂ ਪਾਣੀ ਆ ਗਿਆ ❤❤❤❤❤
ਮਨਿੰਦਰ ਬੇਟੀ ਦੀ ਐਕਟਿੰਗ ਤਾਂ ਕਮਾਲ ਦੀ ਹੁੰਦੀ ਹੈ 🎉
Super bro
Bhout vadia movies veer good
Nice story!
ਬਹੁਤ ਵਧੀਆ ਵੀਡੀਓ ਜੀ ਅਸੀਂ ਸਾਰੇ ਸ਼ੇਅਰ ਕਰਾਂਗੇ ਤੁਹਾਡੀ ਵੀਡੀਓ ਜੀ ❤❤
Very nice video ❤❤
Ghaint
Bhot vadia story aia bai g
Bhot zyada sohni video veere....
ਬਹੁਤ ਵਧੀਆ ਸੁਨੇਹਾ ਦਿੱਤਾ ਜੀ
ਬਹੁਤ ਵਧੀਆ ਸੁਨੇਹਾ ਮਿੱਤਰੋ 🙏🙏🙏
ਬਹੁਤ ਹੀ ਵਧੀਆ ਗੁਡ
Motivation ਮਿਲਦੀ ਆ vere eda dea vdo dekh ke bhut sohni vdo aa❤❤
Bhut shoni video ⭐⭐😀
Vary nice video
Vadhia video bai g ❤❤❤
Very good veerji
ਬਹੁਤ ਵਧੀਆ ਜੀ ਮੈ ਹਰ ਗਰਮੀ ਸਰਦੀ ਆਪਣੇ ਪਤੀ ਵਾਸਤੇ ਦੌ ਜੌੜੀ ਪਜਾਮੇ ਕੁਰਤੇ ਲੈਦੀ ਹਾਂ ਫਿਰ ਮਨਨੂ ਚੰਗਾ ਲਗਦਾ
Bht vadia
Nice y
Bhai bhot vadiya video banae ya man kuch ho gya ❤❤❤ god bless you
Boht hi vdia video veere🎉🎉🎉vdia message ditta tuc .. 🎉🎉🎉🎉🎉🎉
Very true story...
Nice acting
ਬਹੁਤ ਵਧੀਆ Concept ਜੀ ਰੱਬ ਚੜਦੀ ਕਲਾ ਚ ਰੱਖੇ 🙏🏻
Eda deya video. Banuneya cahidea a very nice video
Best video👍
Very good movi
Beta and beti is very good story heart' touch with very very very and very good story beautiful total all family members ko congratulations Dr Resham Singh Bishanpura Rajasthan to
Boht sohna cncpt ❤❤❤
🎉🎉🎉🎉🎉🎉 very nice video
Nice story
ਬਹੁਤ ਵਧੀਆ ਲੱਗਿਆ
Bahut vadyia story bro eme Di stori lake aea karo
Very nice God bless you 🙏🙏
Very very nice video 22g
Wah Manider Dil jit lya
Bhut e sohni video te bhut sohna message dita god bless you all
Very very nice story bro 🥰🥰wmk 🙏☺
Very nice video next part sate plz
V v nice video ❤❤
, ਬਹੁਤ ਵਧੀਆ
V nice story bro
Good very nice vidio
Very nice vedio
Very nice video veer ji Waheguru meher banai rakhe
Bhoot vdia vlog si bro
Very nice vdo
Sirra bai
ਬਹੁਤ ਵਧੀਆ ❤❤❤
Sirra video
Very nice 👍
Very Very nice story karmjit dhindsa Amber dhindsa Maninder is excellent girl
ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ਦਾ ਰਹੇ
ਬਹੁਤ ਸੋਹਣੀ ਵੀਡੀਓ ਹੈ ਜੀ
Kini vadia team
ਵੀਰੇ ਬਹੁਤ ਵਦੀਆ ਵੀਡਿਓ ਆ ,ਦਿਲ ਜਿੱਤ ਲਿਆ ਬਹੁਤ ਵਦੀਆ ਵੀਡਿਓ ਆ ਰੱਬ ਕਰੇ ਐਵੇਂ ਈ ਪਿਆਰ ਬਣਿਆ ਰਹੇ ਜੀਵਨ ਸਾਥੀ ਦਾ ਬਹੁਤ ਵਦੀਆ ਸੁਨੇਹਾ ਸੀ
Bhutt Soni vedio veer jii
Bht vdia msg dita... ❤❤
Very Very nice video but too much heart touching story ❤
Nice 👍
bahut buhat sohni te true
Very nice 👌 👍🏻
Very nice video ji God bless u 🙏👌
👌👌
Bhut vadiya video👌very nice concert nd both of u r too good👍👍😊
Very nice and heart touching
Nice video 👍👍👍❤❤❤
Verry nice ji bhut sohni video aa ji ❤❤🙏🙏👍👍👍👍👍
Very nice video ji 👌💕💕❤❤❤
ਬਹੁਤ ਵਧੀਆ ਸਿਰਾ ਵੀਡਿਓ
ਇਹ ਮੂਵੀ ਦੇਖ ਕੇ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਹੈ।
Satnam wahe Guru ji sab te mahr Karo ji ❤❤❤❤❤
Nice good
Very nyc
Very very nice
Nyc video🎉
bahut badhiya bhai ji
Bahut Badhia Message aa Veer ji
Good 👍 part bro❤
Nice video
❤❤👌👌 MOGA
Very nice
Bahut vadia story ji
Very nice massge
Narinderjit very nice video❤❤❤❤❤

Very nice video veer ji
Waheguru meher banai rakhe