Размер видео: 1280 X 720853 X 480640 X 360
Показать панель управления
Автовоспроизведение
Автоповтор
ਸਤਿਗੁਰੂ ਨੰਗਲ ਵੀਰ ਦੀ ਕਲਮ ਨੂੰ ਸਲਾਮ ਜਿਸਨੇ ਸਿੱਖ ਰਾਜ ਬਾਰੇ ਬੱਚਿਆਂ ਬੱਚਿਆਂ ਨੂੰ ਸਮਝਾਇਆ ਸੌਂਗ ਰਾਹੀਂ🖋❤❤👏
ਸ਼ੁਕਰ ਹੈ ਉਸ ਆਕਾਲ ਪੁਰਖ ਦਾਸਾਡਾ ਜੱਸੀ ਸੋਹਲ ਵੀ ਐਨੇ ਜੋਗਾ ਹੋਇਆ...!ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਵਾਹਿਗੁਰੂ ਵੀਰ ਜੱਸੀ ਸੋਹਲ ਜੀ ਅਤੇ ਪੂਰੀ ਟੀਮ ਅਤੇ ਵੀਰ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ....!ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਅੰਮ੍ਰਿਤਸਰ
ਬਹੁਤ ਹੀਸੋਹਣਾ ਲਿਖਿਆ ਤੇ ਗਾਇਆ ਵੀ ਜੀਂਦਾ ਰਹਿ ਵੀਰ ਰੱਬ ਤਰੱਕੀ ਬਖਸੇ🙏🙏🙏
ਬਹੁਤ ਹੀ ਵਧੀਆ ਗੀਤ। ਇਸ ਦੌਰ ਨੂੰ ਲੋੜ ਹੈ ਇਹੋ ਜਿਹੇ ਜਜਬੇ ਦੀ। ਜਜਬੇ ਹੀ ਦਲੇਰ ਹੁੰਦੇ ਨੇ, ਬੰਦਾ ਤਾਂ ਹਰੇਕ ਹੀ ਜੰਮਦਾ ਮਰਦਾ। ਹਾਂ ਇਹ ਜਜਬੇ ਨੂੰ ਦਿਸ਼ਾ ਦੇਣ ਲਈ ਸੂਝਵਾਨਾਂ ਚ ਬੈਠੋ ਵਿਚਰੋ। ਲੜਾਈਆਂ ਤੂੰ ਤੇ ਮੈਂ ਨਾਲੋਂ ਵੱਡੀਆਂ ਨੇ। ਲੜਾਈ ਅੰਦਰ ਦੀ ਜਿੱਤੋ। ਲਾਲਸਾਵਾਂ ਵਾਲੀ ਜਿੰਦਗੀ ਤੋਂ ਉੱਪਰ ਆਕੇ ਜੀਕੇ ਦੇਖੋ। ਬਹੁਤ ਸੋਹਣਾ ਗੀਤ । ਜਿਓਦੇ ਵਸਦੇ ਰਹੋ ਬਾਈ ਮਾਕ ਤਰੱਕੀਆਂ ਬਖਸ਼ੇ ਕਲਮ ਨੂੰ ਹੋਰ ਭਾਗ ਲਾਵੇ
ਬਹੁਤ ਹੀ ਵਧੀਆ ਗੀਤ ਲਿਖਿਆ ਬਾਈ ਸਤਿਗੁਰ ਨੰਗਲਾ ਜੀ ਨੇ ਬਾਈ ਜੀ ਤੁਹਾਡੇ ਗੀਤਾਨੂੰ ਸੁਣਕੇ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਹਾਡੀ ਕਲਮ ਨੂੰ ਹੋਰ ਤਰੱਕੀਆਂ ਬਖਸ਼ਣ
ਹੁਣ ਤੱਕ ਦੀ ਜ਼ਿੰਦਗੀ ਵਿੱਚ ਸੁਣੇ ਗਏ ਸਾਰੇ ਗਾਣਿਆਂ ਵਿਚੋਂ ਸਭ ਤੋਂ ਉੱਤਮ।ਤਾਰੀਫ਼ ਲਈ ਸ਼ਬਦ ਮੁੱਕ ਗਏ।ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇਆਉਣ ਵਾਲੀ ਪੀੜੀ ਤੇ ਭੁੱਲਦੀ ਜਾਂਦੀ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਿੱਤੀਆਂ ਜੋ ਕੌਮ ਕਿਸੇ ਤੋਂ ਜਿੱਤੀ ਨੀ ਗਈ ਅੱਜਗਦਾਰਾਂ ਹਥੋ ਰਾਜ ਖੋਇਆ ਗਿਆਸਲਾਮਾਂ ਤੇਰੀ ਲਿਖਤ ਤੇ ਗਾਇਕੀ ਨੂੰ
ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🙏🙏
ਸਤਿ ਸ੍ਰੀ ਅਕਾਲ ਜੀ,ਵੀਰ ਜੀ ਬਹੁਤ ਵਧੀਆ ਗਾਣੇ ਵਾਰਿਅਰ ਆਫ ਪੰਜਾਬ ਦੇ ਰਾਹੀਂ ਸਿੱਖ ਇਤਿਹਾਸ ਦਰਸਾਇਆ ਬਹੁਤ ਬਹੁਤ ਧੰਨਵਾਦ ਜੀ ਜ਼ਾਲਮ ਸਰਕਾਰਾਂ ਨੇ ਤਾਂ ਤਹੱਈਆ ਕਰ ਲਿਆ ਹੈ ਕਿ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਸਿੱਖ ਇਤਿਹਾਸ ਦਾ ਨਾਮੋ ਨਿਸ਼ਾਨ ਮਿਟਾਅ ਦਿੱਤਾ ਜਾਵੇ, ਪਰ ਤੁਸੀਂ ਲੱਗੇ ਹੋਏ ਹੋ ਤੁਹਾਡੀ ਮਿਹਰਬਾਨੀ ਜੀ,,,ਲੱਗੇ ਰਹੋ ਜੀ.......
ਜੀ ਓ ਸਤਗੁਰ ਸਿਆਂ , ਰੱਬ ਮੇਹਰ ਕਰੇ ਕਲਮ ਹੋਰ ਵੀ ਤਰੱਕੀਆਂ ਕਰੇ
ਜਿਉਂਦਾ ਰਹਿ ਜੁਆਨਾਂ, ਬਹੁਤ ਸੋਹਣਾ ਉਪਰਾਲਾ, ਕੁੱਜੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰ ਦਿੱਤੀ ਸਾਰਾ ਸਿੱਖ ਇਤਿਹਾਸ ਇਕੋ ਗੀਤ ਵਿੱਚ ਪਰੋ ਕੇ ਰੱਖ ਦਿੱਤਾ। ਔਖੇ ਰਸਤੇ ਚੁਣਨ ਵਾਲਿਆਂ ਨੂੰ ਦਿੱਕਤਾਂ ਤਾਂ ਜਿਆਦਾ ਆਉਂਦੀਆਂ ਹੁੰਦੀਆਂ ਨੇ, ਪਰ ਦਾਇਰਾ ਵੀ ਵਿਸ਼ਾਲ ਅਤੇ ਠਹਿਰਾਓ ਵਾਲਾ ਹੁੰਦੈ।
ਜਿਸ ਜਮਾਨੇ ਵਿੱਚ ਵਾਰਿਸ ਸ਼ਾਹ ਨੇ ਹੀਰ ਲਿਖੀ ਸੀ ਉਹ ਜਮਾਨਾਸਿੱਖ ਰਾਜ ਦਾ ਸਭ ਤੋਂ ਮਾੜਾ ਦੌਰ ਸੀ| ਉਸ ਸਮੇਂ ਜਥੇ ਬਣ ਰਹੇ ਸਨ| ਸਿੱਖ ਗੁਰੀਲਾ ਜੁੱਧ ਰਾਹੀਂ ਲੜ ਰਹੇ ਸਨ| ਨਾਦਰ ਸ਼ਾਹ ਹਿੰਦੁਸਤਾਨ ਨੂੰ ਲੁੱਟ ਕੇ ਲਿਜਾ ਰਿਹਾ ਸੀ| ਸਿੱਖ ਉਸ ਤੇ ਹੱਲੇ ਕਰ ਰਹੇ ਸਨ|ਮੁਗਲ ਰਾਜੇ ਅਯਾਸ਼ੀਆਂ ਵਿੱਚ ਡੁੱਬੇ ਸਨ|ਪੰਜਾਬ ਨੂੰ ਬਚਾਉਣ ਬਾਰੇ ਸਿਰਫ ਸਿੱਖ ਹੀ ਸੋਚ ਰਹੇ ਸਨ| ਗੀਤ ਦੀਆਂ ਪਹਿਲੀਆਂ ਲਾਈਨਾਂ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਹਨ| ਬਹੁਤ ਵਧੀਆ ਲਿਖਿਆ ਸਤਗੁਰ ਵੀਰ ਨੇ ਤੇ ਗਾਇਆ ਜੱਸੀ ਵੀਰ ਨੇ ਬਹੁਤ ਹੀ ਵਧੀਆ,,,, ਅਗਲੇ ਭਾਗ ਜਰੂਰ ਲੈ ਕੇ ਆਇਓ|
ਬਹੁਤ ਸੋਹਣਾ ਲਿਖਿਆ ਤੇ ਗਾਇਆ, ਜੱਸੀ ਸੋਹਲ ਭਾਜੀ ❤
ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ
ਵੋਹਤ ਵਧੀਆ ਕਲਮ ਵਾਹਿਗੁਰੂ ਹੋਰ ਸਿੱਖ ਇਤਹਾਸ ਲਿਖਣ ਦਾ ਵੱਲ ਬਖਸ਼ਣ
ਬਾਕਮਾਲ ਲਿਖਤ ਸਤਗੁਰ ਵੀਰ👍👍👍ਜਿਊਂਦੇ ਵਸਦੇ ਰਹੋ, ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ਣ, ਇਸੇ ਤਰ੍ਹਾਂ ਲਿਖਦੇ ਰਹੋ👍👍👍
ਧੰਨਵਾਦ ਜੀ ਜਿਉਂਦੇ ਵਸਦੇ ਰਹੋ ਪੰਜਾਬ ਦੇ ਸੋਹਲੇ ਗਾਉਂਦੇ ਰਹੋ
ਸਾਡੀ ਟੀਮ ਦੀ ਇੱਕ ਹੋਰ ਵਧੀਆ ਪੇਸ਼ਕਾਰੀ ਆਸ ਕਰਦੇ ਹਾਂ ਆਪ ਸਭ ਨੂੰ ਵਧੀਆ ਲੱਗੇਗੀ
ਵਾਹ ਵਾਹ ਬਾਈ ਜੀ ਬਹੁਤ ਵਧੀਆ ਉਪਰਾਲਾ,,, ਮੁਬਾਰਕਾ ਬਾਈ ਸਤਗੁਰ ਸਿਆ❤
ਸ਼੍ਰੀ ਅਕਾਲ ਪ਼ੁਰਖ ਜੀ ਸਹਾਇ
ਬਹੁਤ ਵਧੀਆ ਭਾਜੀ 👍👍👍
ਹੁਣ ਚੰਗੇ ਗੀਤ ਨੂੰ support ਕਰਕੇ ਦਸੋ ਵੀ ਚੰਗਾ ਸੁਣਦੇ ਆ ❤ ਕਰੋ ਵਧੋ ਵੱਧ ਸ਼ੇਅਰ
ਕਿਥੇ ਚਲੇ ਗਏ ਸੀ ਜਨਾਬ👋🏻👋🏻🙏🏻🙏🏻👍🏻👍🏻👌🏻👌🏻✅✅✅✅✅✅🎊🎉🎉🎉
ਬਹੁਤ ਵਧੀਆ
ਵਾਹਿਗੁਰੂ ਜੀ 🙏 ਜਲਦੀ ਹੀ ਪੰਜਾਬ ਦੇ ਏਹ ਖੋਏ ਦਿਨ ਵਾਪਸ ਆਉਣ ਜੀ 🙏 🙏 🙏 🙏 🙏 🙏 🙏
Waheguru ji 🙏🙏🙏🙏
ਬਹੂਤ ਬਦਿਆ ਸੋਂਗ ਆ ਭਾਈ ਜੀ
Very Good
ਬਹੁਤ ਸੋਹਣਾ ਸਤਗੁਰ ਨੰਗਲਾ ਜੀ ਨੇ ਲਿਖਿਆ ਸਲਾਮ ਕਲਮ ਨੂੰ ✍️💯🙏
ਬਹੁਤ ਸੋਹਣਾ 💯💯
ਵਾਹ ਵਾਹਬਹੁਤ ਘੱਟ ਲੇਖਕ ਹਨ, ਜਿਹੜੇ ਐਨੀ ਮਿਹਨਤ ਕਰਕੇ ਗੀਤ ਲਿਖਦੇ ਹਨ।ਪੰਜਾਬ ਚ ਗੀਤ ਲਿਖਣ ਆਲਿਆ ਦਾ ਹੜ੍ਹ ਆਇਆ ਪਿਆ ਤੇ ਸਾਰੇ ਲਗਭਗ ਊਹੋ ਹੀ ਗੱਲਾਂ ਲਿਖੀ ਜਾਂਦੇ ਹਨਪਰ ਆ ਬੰਦਾ ਸਤਗੁਰ ਨੰਗਲ ਸਭ ਤੋਂ ਵੱਖ ਲਿਖ ਰਿਹਾਲਿਖ ਵੀ ਪੰਜਾਬ ਦਾ ਇਤਿਹਾਸ ਰਿਹਾਪਹਿਲਾਂ ਪੁਰਾਣਾ ਪੰਜਾਬ ਨਾਮ ਤੇ ਗੀਤ ਲਿਖ ਪੰਜਾਬ ਦੇ ਇਤਿਹਾਸ ਤੇ ਚਾਨਣਾ ਪਾਇਆ, ਇਸ ਤੋਂ ਵੱਡੀ ਗੱਲ ਗੀਤਾਂ ਦੇ ਨਾਲ ਨਾਲ ਗੀਤ ਚ ਦੱਸੀ ਜਾਣਕਾਰੀ ਨੂੰ ਖੁੱਲ੍ਹ ਕੇ ਦੱਸਿਆ, ਕਿ ਕਿਹੜੀ ਜਾਣਕਾਰੀ ਕਿੱਥੋਂ ਲਈ ਗਈ ਹੈ, ਕਿੰਨੀਆਂ ਕਿਤਾਬਾਂ ਪੜ੍ਹੀਆਂ ਆਦਿਤੇ ਹੁਣ ਆ ਸਾਡੇ ਯੋਧੇ ਸ਼ੁਰੂ ਕੀਤੀ ਹੈਜ਼ਰੂਰ ਸੁਣੋ
Waheguru ji kirpa kare
❤️🙏🔥ਸੂਰਬੀਰ ਯੋਧੇ
WAAH JI WAAH 🙏🏻❤🙏🏻🙏🏻❤🙏🏻🙏🏻❤🙏🏻🙏🏻❤🙏🏻🙏🏻❤🙏🏻🙏🏻❤🙏🏻🙏🏻❤🙏🏻
Bhut vadia g❤
Har Var di tarah kamal kr diti y ji❤❤❤👍👍👍
Fabulous
Do gogliya badle song kinu yad aa
Bahut hi vadia bhaji.
Wowww
Mera khun hi khuol gya❤❤❤
ਇਹੋ ਜਿਹੇ ਗੀਤ ਆਉਣੇ ਚਾਹੀਦੇ ਆ ਪੰਜਾਬ ਨੂੰ ਸੇਧ ਦੇਣ ਵਾਸਤੇ ਜੀ
nice 👍
Number One
ਵਾਹਿਗੁਰੂ ਚੜ੍ਹਦੀ ਕਲਾ
Top
ਅੱਜ ਦੇ ਸਮੇਂ ਨੂੰ ਅਜਿਹੇ ਗੀਤਾਂ ਦੀ ਬਹੁਤ ਲੋੜ ਹੈ
ਬਹੁਤ ਵਧੀਆ y ਏਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧੋ 🎉🎉🎉❤❤❤
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ
ਜੱਸੀ ਸੋਹਲ ਜੀ ਬਹੁਤ ਸੋਹਣਾ ਗਾਣਾ ਗਾਇਆ ਸਿੱਖ ਕੌਮ ਤੇ ਆਨੰਦ ਆ ਗਿਆ
ਬਹੁਤ ਵਧੀਆ ਗੀਤ viral ਹੋਣਾ ਚਾਹੀਦਾ ❤
ਵਾਹ ਵਾਹ ਬਾਈ ਜੀ ਬਹੁਤ ਵਧੀਆ ਉਪਰਾਲਾ ,, ਮੁਬਾਰਕ ਬਾਈ ਸਤਗੁਰ ਸਿਆਂ ❤❤❤
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਪੂ ਜੀ🙏⚔️🚩
Satgur Singh Nangla Teri Kalam ❤
ਪ੍ਣਾਮ ਸਹੀਦਾ ਸਿੰਘਾ ਨੂੰ🙏⚔️🚩
❣️💫👌🐯
Sira lyrics Te ghaint voice 🔥🔥👌🏻👌🏻
👌👌👌👌👌👌❤❤
Bhaut ydiya likheya te gaga v bhaut jayada sohna 🙏🙏👍👍
Waheguru ji kirpa karo sab te
❤❤❤ਬਹੁਤ ਵਧੀਆ ਜੀ
Love from Australia 🇦🇺
ਵਾਹ ਜੱਸੀ ❤❤
🙏🏻🙏🏻
Bhut vdia song brother
🙏🏻🙏🏻🙏🏻🙏🏻🙏🏻🙏🏻
ਅੱਤ ਕਰਾਤੀ ਬੀਰ ਨੇ
Bohat time baad kuj vadia song sunea
🙏🙏🙏
ਬਾਕਮਾਲ ਬਾਈ ਜੀ🙏❤
Baa kamaal awaj te baa kamaal andaaj
Sachi bohat Vadia song aa 😍
Sun k swad aa gya 😍😍
Punjabi gyaki da sahi rukh ho riha hai
Waah g waah boht he sohni likht satgur veer de te boht he ghnt gaya g. 👌👌👌👌
Jeda repeat Te sun reha like karo👍🏻
With this Good way can knowing of history... Sohal
Nice work by team 👌🏻👌🏻
1 like Puri team lai 👍🏻
ਬਾਕਮਾਲ ਲਿਖਤ
Waheguru ji ❤good 👍 👌 🙏
End gal baat 💯
❤His voice is endddd
Endless 🔥🔥
Ghaint song,, lyrics,,,, music 👍👍👍👍👍👍
❤Gal baat 😍😍
I'm obsessed 😍
Very nice
Nyc bro
Bahut sohna likhea te gaya v vadhia lga sun k 👍
❤❤❤❤❤❤❤❤❤❤
Heart touching song ❤️❤️❤️
Map me apne Haryana wala hissa bhi punjab ka part show kiya h achhi bat h. Root ek h dono ki pr Haryana area k ek bhi hero ka jikar nhi kiya apne gane me ??
Bht vdiya ji
His voice is endddd
Bahut vdhia ji
Congratulations 🎉🎉
Veery good..nagla ji
Waheguru ji
Att g veer
Bhaji jassi sohal lyi ae gane ni aa likht jini sohni aa gaya ni os level da
ਸਤਿਗੁਰੂ ਨੰਗਲ ਵੀਰ ਦੀ ਕਲਮ ਨੂੰ ਸਲਾਮ ਜਿਸਨੇ ਸਿੱਖ ਰਾਜ ਬਾਰੇ ਬੱਚਿਆਂ ਬੱਚਿਆਂ ਨੂੰ ਸਮਝਾਇਆ ਸੌਂਗ ਰਾਹੀਂ🖋❤❤👏
ਸ਼ੁਕਰ ਹੈ ਉਸ ਆਕਾਲ ਪੁਰਖ ਦਾ
ਸਾਡਾ ਜੱਸੀ ਸੋਹਲ ਵੀ ਐਨੇ ਜੋਗਾ ਹੋਇਆ...!
ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ
ਵਾਹਿਗੁਰੂ ਵੀਰ ਜੱਸੀ ਸੋਹਲ ਜੀ ਅਤੇ ਪੂਰੀ ਟੀਮ ਅਤੇ ਵੀਰ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ....!
ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਅੰਮ੍ਰਿਤਸਰ
ਬਹੁਤ ਹੀਸੋਹਣਾ ਲਿਖਿਆ ਤੇ ਗਾਇਆ ਵੀ ਜੀਂਦਾ ਰਹਿ ਵੀਰ ਰੱਬ ਤਰੱਕੀ ਬਖਸੇ🙏🙏🙏
ਬਹੁਤ ਹੀ ਵਧੀਆ ਗੀਤ। ਇਸ ਦੌਰ ਨੂੰ ਲੋੜ ਹੈ ਇਹੋ ਜਿਹੇ ਜਜਬੇ ਦੀ। ਜਜਬੇ ਹੀ ਦਲੇਰ ਹੁੰਦੇ ਨੇ, ਬੰਦਾ ਤਾਂ ਹਰੇਕ ਹੀ ਜੰਮਦਾ ਮਰਦਾ। ਹਾਂ ਇਹ ਜਜਬੇ ਨੂੰ ਦਿਸ਼ਾ ਦੇਣ ਲਈ ਸੂਝਵਾਨਾਂ ਚ ਬੈਠੋ ਵਿਚਰੋ। ਲੜਾਈਆਂ ਤੂੰ ਤੇ ਮੈਂ ਨਾਲੋਂ ਵੱਡੀਆਂ ਨੇ। ਲੜਾਈ ਅੰਦਰ ਦੀ ਜਿੱਤੋ। ਲਾਲਸਾਵਾਂ ਵਾਲੀ ਜਿੰਦਗੀ ਤੋਂ ਉੱਪਰ ਆਕੇ ਜੀਕੇ ਦੇਖੋ। ਬਹੁਤ ਸੋਹਣਾ ਗੀਤ । ਜਿਓਦੇ ਵਸਦੇ ਰਹੋ ਬਾਈ ਮਾਕ ਤਰੱਕੀਆਂ ਬਖਸ਼ੇ ਕਲਮ ਨੂੰ ਹੋਰ ਭਾਗ ਲਾਵੇ
ਬਹੁਤ ਹੀ ਵਧੀਆ ਗੀਤ ਲਿਖਿਆ ਬਾਈ ਸਤਿਗੁਰ ਨੰਗਲਾ ਜੀ ਨੇ ਬਾਈ ਜੀ ਤੁਹਾਡੇ ਗੀਤਾਨੂੰ ਸੁਣਕੇ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਹਾਡੀ ਕਲਮ ਨੂੰ ਹੋਰ ਤਰੱਕੀਆਂ ਬਖਸ਼ਣ
ਹੁਣ ਤੱਕ ਦੀ ਜ਼ਿੰਦਗੀ ਵਿੱਚ ਸੁਣੇ ਗਏ ਸਾਰੇ ਗਾਣਿਆਂ ਵਿਚੋਂ ਸਭ ਤੋਂ ਉੱਤਮ।
ਤਾਰੀਫ਼ ਲਈ ਸ਼ਬਦ ਮੁੱਕ ਗਏ।
ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ
ਆਉਣ ਵਾਲੀ ਪੀੜੀ ਤੇ ਭੁੱਲਦੀ ਜਾਂਦੀ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਿੱਤੀਆਂ ਜੋ ਕੌਮ ਕਿਸੇ ਤੋਂ ਜਿੱਤੀ ਨੀ ਗਈ ਅੱਜ
ਗਦਾਰਾਂ ਹਥੋ ਰਾਜ ਖੋਇਆ ਗਿਆ
ਸਲਾਮਾਂ ਤੇਰੀ ਲਿਖਤ ਤੇ ਗਾਇਕੀ ਨੂੰ
ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🙏🙏
ਸਤਿ ਸ੍ਰੀ ਅਕਾਲ ਜੀ,ਵੀਰ ਜੀ ਬਹੁਤ ਵਧੀਆ ਗਾਣੇ ਵਾਰਿਅਰ ਆਫ ਪੰਜਾਬ ਦੇ ਰਾਹੀਂ ਸਿੱਖ ਇਤਿਹਾਸ ਦਰਸਾਇਆ ਬਹੁਤ ਬਹੁਤ ਧੰਨਵਾਦ ਜੀ
ਜ਼ਾਲਮ ਸਰਕਾਰਾਂ ਨੇ ਤਾਂ ਤਹੱਈਆ ਕਰ ਲਿਆ ਹੈ ਕਿ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਸਿੱਖ ਇਤਿਹਾਸ ਦਾ ਨਾਮੋ ਨਿਸ਼ਾਨ ਮਿਟਾਅ ਦਿੱਤਾ ਜਾਵੇ, ਪਰ ਤੁਸੀਂ ਲੱਗੇ ਹੋਏ ਹੋ ਤੁਹਾਡੀ ਮਿਹਰਬਾਨੀ ਜੀ,,,ਲੱਗੇ ਰਹੋ ਜੀ.......
ਜੀ ਓ ਸਤਗੁਰ ਸਿਆਂ , ਰੱਬ ਮੇਹਰ ਕਰੇ ਕਲਮ ਹੋਰ ਵੀ ਤਰੱਕੀਆਂ ਕਰੇ
ਜਿਉਂਦਾ ਰਹਿ ਜੁਆਨਾਂ, ਬਹੁਤ ਸੋਹਣਾ ਉਪਰਾਲਾ, ਕੁੱਜੇ ਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰ ਦਿੱਤੀ ਸਾਰਾ ਸਿੱਖ ਇਤਿਹਾਸ ਇਕੋ ਗੀਤ ਵਿੱਚ ਪਰੋ ਕੇ ਰੱਖ ਦਿੱਤਾ। ਔਖੇ ਰਸਤੇ ਚੁਣਨ ਵਾਲਿਆਂ ਨੂੰ ਦਿੱਕਤਾਂ ਤਾਂ ਜਿਆਦਾ ਆਉਂਦੀਆਂ ਹੁੰਦੀਆਂ ਨੇ, ਪਰ ਦਾਇਰਾ ਵੀ ਵਿਸ਼ਾਲ ਅਤੇ ਠਹਿਰਾਓ ਵਾਲਾ ਹੁੰਦੈ।
ਜਿਸ ਜਮਾਨੇ ਵਿੱਚ ਵਾਰਿਸ ਸ਼ਾਹ ਨੇ ਹੀਰ ਲਿਖੀ ਸੀ ਉਹ ਜਮਾਨਾ
ਸਿੱਖ ਰਾਜ ਦਾ ਸਭ ਤੋਂ ਮਾੜਾ ਦੌਰ ਸੀ| ਉਸ ਸਮੇਂ ਜਥੇ ਬਣ ਰਹੇ ਸਨ| ਸਿੱਖ ਗੁਰੀਲਾ ਜੁੱਧ ਰਾਹੀਂ ਲੜ ਰਹੇ ਸਨ| ਨਾਦਰ ਸ਼ਾਹ ਹਿੰਦੁਸਤਾਨ ਨੂੰ ਲੁੱਟ ਕੇ ਲਿਜਾ ਰਿਹਾ ਸੀ| ਸਿੱਖ ਉਸ ਤੇ ਹੱਲੇ ਕਰ ਰਹੇ ਸਨ|
ਮੁਗਲ ਰਾਜੇ ਅਯਾਸ਼ੀਆਂ ਵਿੱਚ ਡੁੱਬੇ ਸਨ|
ਪੰਜਾਬ ਨੂੰ ਬਚਾਉਣ ਬਾਰੇ ਸਿਰਫ ਸਿੱਖ ਹੀ ਸੋਚ ਰਹੇ ਸਨ| ਗੀਤ ਦੀਆਂ ਪਹਿਲੀਆਂ ਲਾਈਨਾਂ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਹਨ| ਬਹੁਤ ਵਧੀਆ ਲਿਖਿਆ ਸਤਗੁਰ ਵੀਰ ਨੇ ਤੇ ਗਾਇਆ ਜੱਸੀ ਵੀਰ ਨੇ ਬਹੁਤ ਹੀ ਵਧੀਆ,,,, ਅਗਲੇ ਭਾਗ ਜਰੂਰ ਲੈ ਕੇ ਆਇਓ|
ਬਹੁਤ ਸੋਹਣਾ ਲਿਖਿਆ ਤੇ ਗਾਇਆ, ਜੱਸੀ ਸੋਹਲ ਭਾਜੀ ❤
ਵਾਹਿਗੁਰੂ ਜੀ ਹੋਰ ਬਲ ਬਖਸ਼ਣ ਜੀ
ਵੋਹਤ ਵਧੀਆ ਕਲਮ ਵਾਹਿਗੁਰੂ ਹੋਰ ਸਿੱਖ ਇਤਹਾਸ ਲਿਖਣ ਦਾ ਵੱਲ ਬਖਸ਼ਣ
ਬਾਕਮਾਲ ਲਿਖਤ ਸਤਗੁਰ ਵੀਰ👍👍👍
ਜਿਊਂਦੇ ਵਸਦੇ ਰਹੋ, ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ਣ, ਇਸੇ ਤਰ੍ਹਾਂ ਲਿਖਦੇ ਰਹੋ👍👍👍
ਧੰਨਵਾਦ ਜੀ ਜਿਉਂਦੇ ਵਸਦੇ ਰਹੋ ਪੰਜਾਬ ਦੇ ਸੋਹਲੇ ਗਾਉਂਦੇ ਰਹੋ
ਸਾਡੀ ਟੀਮ ਦੀ ਇੱਕ ਹੋਰ ਵਧੀਆ ਪੇਸ਼ਕਾਰੀ
ਆਸ ਕਰਦੇ ਹਾਂ ਆਪ ਸਭ ਨੂੰ ਵਧੀਆ ਲੱਗੇਗੀ
ਵਾਹ ਵਾਹ ਬਾਈ ਜੀ ਬਹੁਤ ਵਧੀਆ ਉਪਰਾਲਾ,,, ਮੁਬਾਰਕਾ ਬਾਈ ਸਤਗੁਰ ਸਿਆ❤
ਸ਼੍ਰੀ ਅਕਾਲ ਪ਼ੁਰਖ ਜੀ ਸਹਾਇ
ਬਹੁਤ ਵਧੀਆ ਭਾਜੀ 👍👍👍
ਹੁਣ ਚੰਗੇ ਗੀਤ ਨੂੰ support ਕਰਕੇ ਦਸੋ ਵੀ ਚੰਗਾ ਸੁਣਦੇ ਆ ❤ ਕਰੋ ਵਧੋ ਵੱਧ ਸ਼ੇਅਰ
ਕਿਥੇ ਚਲੇ ਗਏ ਸੀ ਜਨਾਬ👋🏻👋🏻🙏🏻🙏🏻👍🏻👍🏻👌🏻👌🏻✅✅✅✅✅✅🎊🎉🎉🎉
ਬਹੁਤ ਵਧੀਆ
ਵਾਹਿਗੁਰੂ ਜੀ 🙏 ਜਲਦੀ ਹੀ ਪੰਜਾਬ ਦੇ ਏਹ ਖੋਏ ਦਿਨ ਵਾਪਸ ਆਉਣ ਜੀ 🙏 🙏 🙏 🙏 🙏 🙏 🙏
Waheguru ji 🙏🙏🙏🙏
ਬਹੂਤ ਬਦਿਆ ਸੋਂਗ ਆ ਭਾਈ ਜੀ
Very Good
ਬਹੁਤ ਸੋਹਣਾ ਸਤਗੁਰ ਨੰਗਲਾ ਜੀ ਨੇ ਲਿਖਿਆ ਸਲਾਮ ਕਲਮ ਨੂੰ ✍️💯🙏
ਬਹੁਤ ਸੋਹਣਾ 💯💯
ਵਾਹ ਵਾਹ
ਬਹੁਤ ਘੱਟ ਲੇਖਕ ਹਨ, ਜਿਹੜੇ ਐਨੀ ਮਿਹਨਤ ਕਰਕੇ ਗੀਤ ਲਿਖਦੇ ਹਨ।
ਪੰਜਾਬ ਚ ਗੀਤ ਲਿਖਣ ਆਲਿਆ ਦਾ ਹੜ੍ਹ ਆਇਆ ਪਿਆ ਤੇ ਸਾਰੇ ਲਗਭਗ ਊਹੋ ਹੀ ਗੱਲਾਂ ਲਿਖੀ ਜਾਂਦੇ ਹਨ
ਪਰ ਆ ਬੰਦਾ ਸਤਗੁਰ ਨੰਗਲ ਸਭ ਤੋਂ ਵੱਖ ਲਿਖ ਰਿਹਾ
ਲਿਖ ਵੀ ਪੰਜਾਬ ਦਾ ਇਤਿਹਾਸ ਰਿਹਾ
ਪਹਿਲਾਂ ਪੁਰਾਣਾ ਪੰਜਾਬ ਨਾਮ ਤੇ ਗੀਤ ਲਿਖ ਪੰਜਾਬ ਦੇ ਇਤਿਹਾਸ ਤੇ ਚਾਨਣਾ ਪਾਇਆ, ਇਸ ਤੋਂ ਵੱਡੀ ਗੱਲ ਗੀਤਾਂ ਦੇ ਨਾਲ ਨਾਲ ਗੀਤ ਚ ਦੱਸੀ ਜਾਣਕਾਰੀ ਨੂੰ ਖੁੱਲ੍ਹ ਕੇ ਦੱਸਿਆ, ਕਿ ਕਿਹੜੀ ਜਾਣਕਾਰੀ ਕਿੱਥੋਂ ਲਈ ਗਈ ਹੈ, ਕਿੰਨੀਆਂ ਕਿਤਾਬਾਂ ਪੜ੍ਹੀਆਂ ਆਦਿ
ਤੇ ਹੁਣ ਆ ਸਾਡੇ ਯੋਧੇ ਸ਼ੁਰੂ ਕੀਤੀ ਹੈ
ਜ਼ਰੂਰ ਸੁਣੋ