Dil Da Dariya || New Unreleased Song || Satinder Sartaaj

Поделиться
HTML-код
  • Опубликовано: 18 сен 2024
  • Lyrics:
    ਜੱਦ ਖੌਲੇ਼ ਕੋਈ ਦਿਲ ਦਾ ਦਰਿਆ, ਹੁੰਦਾ ਏ ਨੁਕਸਾਨ ਬੜਾ,
    ਰੀਝਾਂ, ਜਜ਼੍ਬੇ, ਪਿਆਰ, ਉਮੰਗਾਂ ਹੜ੍ਹ ਜਾਂਦਾ ਸਾਮਾਨ ਬੜਾ,
    ਇਹ ਐਸਾ ਤੂਫ਼ਾਨ ਹੈ ਜਿਹੜਾ, ਆਵੇਗਾ ਤਾਂ ਜਾਣੋਗੇ,
    ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਕਹਿ ਦੇਣਾ ਆਸਾਨ ਬੜਾ,
    ਰੀਝਾਂ, ਜਜ਼੍ਬੇ, ਪਿਆਰ, ਉਮੰਗਾਂ ਹੜ੍ਹ ਜਾਂਦਾ ਸਾਮਾਨ ਬੜਾ...
    ਇਸ਼ਕੇ ਦੀ ਦੁਨੀਆ ਵਿੱਚ ਦਾਅਵਾ ਕਰਨਾ ਮਤਲਬ ਹਰਨਾ ਹੈ,
    ਪਹਿਲੇ ਹੀ ਦਾਅ ਵਿੱਚ ਚਿੱਤ ਹੋ ਗਿਆ, ਬਣਦਾ ਖੱਬੀ ਖਾਣ ਬੜਾ,
    ਰੀਝਾਂ, ਜਜ਼੍ਬੇ, ਪਿਆਰ, ਉਮੰਗਾਂ ਹੜ੍ਹ ਜਾਂਦਾ ਸਾਮਾਨ ਬੜਾ...
    ਕਿੱਥੋਂ ਆਉਂਦੇ ਲਫ਼ਜ਼, ਰਵਾਨੀ, ਬਹਿਰ, ਤਰੰਨੁਮ, ਤਰਜ਼, ਸੁਰਾਂ,
    ਇਹ "ਸਰਤਾਜ ਸਤਿੰਦਰ" ਸ਼ਾਇਰ ਖ਼ੁਦ ਵੀ ਏ ਹੈਰਾਨ ਬੜਾ,
    ਰੀਝਾਂ, ਜਜ਼੍ਬੇ, ਪਿਆਰ, ਉਮੰਗਾਂ ਹੜ੍ਹ ਜਾਂਦਾ ਸਾਮਾਨ ਬੜਾ...
    ~ਸਤਿੰਦਰ ਸਰਤਾਜ

Комментарии • 5