Dr Manmohan Singh | SGPC | ਘੱਟ ਗਿਣਤੀਆਂ ਕਰਕੇ ਡਾ. ਮਨਮੋਹਨ ਸਿੰਘ ਨੂੰ ਰਾਜ ਘਾਟ 'ਚ ਨਹੀਂ ਮਿਲੀ ਜਗ੍ਹਾ - SGPC

Поделиться
HTML-код
  • Опубликовано: 28 дек 2024

Комментарии • 38

  • @darbarabrar9803
    @darbarabrar9803 5 часов назад +5

    ਸ੍ਰਦਾਰ ਜੀ ਨੂੰ ਪ੍ਰਮਾਤਮਾ ਅਪਣੇ ਚਰਨੀ ਲਾਵੇ ਪਰ ਮਨਮੋਹਨ ਸਿੰਘ ਜੀ ਬਾਕੀ ਦੇਸ਼ ਭਗਤ ਸਿੱਖਾਂ ਵਾਗ RSS ਅਤੇ BJP ਦੀ ਨਫ਼ਰਤ ਦਾ ਸ਼ਿਕਾਰ ਹੋਏ ਹਨ ਉਹ ਆਮ ਲੋਕਾਂ ਦੇ ਮਸੀਹਾ ਸਨ ਅਤੇ ਆਮ ਲੋਕਾਂ ਦੇ ਸ਼ਮਸ਼ਾਨ ਘਾਟ ਵਿਚ ਹੀ ਵਲੀਨ ਹੋ ਗਏ ਹਨ ਭਾਜਪਾ ਦੇ ਤਲਵੇ ਚੱਟਣ ਵਾਲੇ ਭੇਖੀ ਸਿੱਖਾਂ ਨੂੰ ਲੱਖ ਲਾਹਣਤ 🙏💐💐🌹🪯

  • @TarsemSingh-mm3ud
    @TarsemSingh-mm3ud 7 часов назад +4

    ਕਿਉਂਕਿ ਸ ਮਨਮੋਹਣ ਸਿੰਘ ਸਿੱਖ ਸੀ ਪਰ ਉਸ ਸਿੱਖ ਨੇ ਕਦੇ ਕਿਸੇ ਨਾਲ ਘਟੀਆ ਕੰਮ ਨਹੀ ਕੀਤਾ ਵਾਹਿਗੁਰੂ ਸਿੰਘ ਸਾਹਿਬ ਦੀ ਆਤਮਾ ਨੁੰ ਸਾਂਤੀ ਬਖਸੇ

  • @BalkarSingh-og4xb
    @BalkarSingh-og4xb 2 часа назад +1

    ਇਸ ਸੰਸਾਰ ਵਿੱਚ ਚਿਮਚਿਆਂ ਦੀ ਕਮੀ ਹੈ। ਰੱਜ ਕੇ ਕਰੋ ਕੁਝ ਲੈ ਡੁਬੋਗੇ ਤੇ ਕਿਸੇ ਨੂੰ ਡੁਬੋ ਦੇਵੋਗੇ।

  • @SwarnjitSingh-j4j
    @SwarnjitSingh-j4j 54 минуты назад +1

    The Great Sikh PM Manmohan Singh Sardar ji Salute hai ❤❤❤❤❤❤❤❤❤❤❤❤

  • @Fun836
    @Fun836 10 часов назад +5

    ਇੱਕ ਸੱਚੇ ਸਿੱਖ ਦਾ ਅੰਤ ਹੋ ਗਿਆ ਜੀ

    • @BalkarSingh-og4xb
      @BalkarSingh-og4xb 2 часа назад +1

      ਇਹ ਸੱਚਾ ਸਿੱਖ ਸੀ ਇਸ ਦਾ ਸਰੀਰਕ ਅੰਤ ਹੋਇਆ, ਉਸ ਦੀ ਇਮਾਨਦਾਰੀ, ਦੇ ਵਿਚਾਰ ਸਦਾ ਜਿਉਂਦਾ ਰਹੇਗਾ, ਚਮਕਦਾ ਸਿਤਾਰਾ ਸਦਾ ਚਮਕਦਾ ਰਹੇਗਾ।

  • @balwinderpannu2765
    @balwinderpannu2765 16 часов назад +7

    Grewal ji pl note BJP anti sikh

  • @majortoura2426
    @majortoura2426 11 часов назад +2

    ਗਰੇਵਾਲ ਜੀ ਭਾਰਤ ਦੇ ਪੀ ਅੈਮ ਸੀ ਨਾ ਕਿ ਇਕੱਲੇ ਸਿੱਖਾਂ ਦੇ (ਸ੍ ਮਨਮੋਹਨ ਸਿੰਘ ਜੀ)

    • @STINGER101
      @STINGER101 8 часов назад

      Sikhs na Bharat da hae na kade v hovega. Hun tan ieh prove hoo gya

  • @SurinderSinghKhangura
    @SurinderSinghKhangura 5 часов назад +2

    Right veer

  • @RaghbeerSinghSekhon
    @RaghbeerSinghSekhon 4 часа назад

    ਸ, ਮਨਮੋਹਨ ਸਿੰਘ ਜੀ ਗਾਂਧੀ ਪਰਿਵਾਰ ਦੀ ਭੈ ਭਾਵਨੀ ਵਾਲੇ ਸੱਚੇ ਸਿੱਖ ਸਨ।

  • @balvinderkenth6086
    @balvinderkenth6086 8 часов назад +2

    ਕਿ ਦਿੱਲੀ ਤੁਹਾਨੂੰ ਸੁਣਦੀ ਤੁਹਾਨੂੰ ਕੁਝ ਮੰਨਦੀ ਹੈ ਕਾਸ਼ ਤੁਹਾਨੂੰ ਪਤਾ ਲੱਗ ਜਾਏ ਕਿਹਨੂੰ ਸੁਣਾ ਰਹੇ ਹੋ

  • @baldishkaur9953
    @baldishkaur9953 13 часов назад +5

    Sikh nasalkushi ch ta badal tola v shamil c

    • @STINGER101
      @STINGER101 8 часов назад

      Chalo oh tan si hi , Sikhs nal jo hoo ki reha aa , Ieh tan pata hae Thonu , HINDUWADI hate Sikhs more than anything

  • @Khattra-lw1mj
    @Khattra-lw1mj Час назад

    ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਸੱਭ ਤੋਂ ਪਹਿਲਾਂ ਪਟੇਲ ਨੇ ਕਿਹਾ ਸੀ ਨਾ ਕਿ ਨਹਿਰੂ ਨੇ।

  • @RalpalSingh-w9p
    @RalpalSingh-w9p Час назад

    Waheguru ji

  • @sukhjitsingh2579
    @sukhjitsingh2579 5 часов назад

    SGPC ne ki kadar kiti Dr. Sahib di ?
    Tusi tan hun Sukhbir Insaa nu "Fakhre Kaum " de deo.

  • @DalipSingh-ey9jd
    @DalipSingh-ey9jd 12 часов назад

    Why don’t sgpc make historical place

  • @vipin23us
    @vipin23us 6 часов назад +1

    Mr.Singh please do not play politics ...

  • @SohanSingh-tf1pu
    @SohanSingh-tf1pu 2 часа назад

    Ourhetodtmanmohansingh 3:20

  • @harchandsingh3565
    @harchandsingh3565 2 часа назад

    Jo hoya changa hoya kyuke rajghat ta klankit Indira te Mahatma Gandhi di smadhi hai

  • @baljitkaurcanada
    @baljitkaurcanada 10 часов назад

    Bilkul theek kiha tuci veer ji sahi jughacte hoya sakar

  • @CharanjeetSingh-u2i
    @CharanjeetSingh-u2i 5 часов назад

    Gujrat. Nu. Paul. Geya

  • @SatendraSingh-qf8zb
    @SatendraSingh-qf8zb 6 часов назад

    सिख🎉 को अल्पसंख्यक कहना🎉 मज़ाक है ये अल्प नहीं अत्यल्प संख्यक है को वोट की राजनीति में किसी दल को प्रभावित नहीं करते न वोट के दम पे देश की सत्ता को प्रभावित नहीं कर सकते असल वोट की राजनीति में सिख जैसे अत्यल्पसंख्यक का कोई महत्व नहीं न ये पीएम न कोई बड़े पद ले सकते

  • @meet_rj31
    @meet_rj31 2 часа назад

    Aj fer rss ate bjp da sikar hoi ha sikh cominiti

  • @akhtiarsingh4554
    @akhtiarsingh4554 2 часа назад

    Aksr na dekho pta lga na kho. Khul ke explain kro .jurt kro

  • @surjitsingh9809
    @surjitsingh9809 5 часов назад

    Camche sikha nu samaj lehna chaida nahi te ana nu panth maf nahi krega

  • @sewasingh844
    @sewasingh844 Час назад

    Man mohan singh nehru Gandhi family kay sikh thay ,chahe Gandhi family jitni merji insult ker deh per Gandhi family kay pakkey sikh thay per guru kay sikh nahi thay guru kay sikho wali koi bhi quality nahi thi ,iam sorry to say duplicate sikh

  • @FatehSingh-sh7yg
    @FatehSingh-sh7yg 5 часов назад

    Jedhesardarrssbjpvichhanuhochupkaunhan

  • @varinderbhandari7988
    @varinderbhandari7988 5 минут назад

    Did P V Narsimha Rao got ,