Chajj Da Vichar (2116) || ਕਨੇਡਾ ਨੇ ਰਗੜਤੇ ਪੰਜਾਬੀ

Поделиться
HTML-код
  • Опубликовано: 13 сен 2024
  • #primeasiatv #chajjdavichar #swarnsinghtehna #harmanthind #punjabnewstoday #controversytoday #punjabikhabra #breakingnews #singing #punjabisinger #punjabisingers #latestupdate #kangnaranaut
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 373

  • @deepbrar.
    @deepbrar. 15 дней назад +64

    ਮੈਨੂੰ ਮਿਲਣ ਮੇਰੀ ਔਕਾਤ ਆਈ ਹੈ ‬
    ‪ *ਮਕਾਨ ਕੱਚਾ ਹੈ ਅਤੇ ਬਰਸਾਤ ਆਈ ਹੈ*

    • @daljitsingh7980
      @daljitsingh7980 15 дней назад +6

      ਦੀਪ ਬਰਾੜ 👌👌

    • @deepbrar.
      @deepbrar. 15 дней назад +4

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @swapnilsingh9809
      @swapnilsingh9809 15 дней назад +7

      Waah mundeya

    • @deepbrar.
      @deepbrar. 15 дней назад

      ​@@swapnilsingh9809ਸ਼ੁਕਰੀਆ ਵੀਰੇ 😍😍

    • @deepbrar.
      @deepbrar. 15 дней назад

      ​@@swapnilsingh9809😍😍 ਵੀਰੇ

  • @nirmalsinghdubai
    @nirmalsinghdubai 15 дней назад +45

    ਕਨੇਡੀਅਨ ਸਰਕਾਰ ਦਾ ਫੈਸਲਾ ਬਹੁਤ ਵਧੀਆ ਸਾਡੇ ਪੰਜਾਬ ਦਾ ਉਜਾੜਾ ਰੁਕ ਜਾਵੇਗਾ।

    • @Nagra007
      @Nagra007 День назад

      Tw nale canada da v huna bach jauga

  • @SukhwinderSingh-wq5ip
    @SukhwinderSingh-wq5ip 15 дней назад +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @deepbrar.
    @deepbrar. 15 дней назад +47

    ਪੰਜਾਬ ਦੇ ਜਨਮੇ ਆਂ ਜੀ !
    ਅਸੀਂ ਕਰਮਾ ਵਾਲੇ ਆਂ !
    ਸਾਨੂੰ ਕਦਰ ਏ ਰਿਸ਼ਤਿਆਂ ਦੀ !
    *ਸੰਗਾਂ ਸ਼ਰਮਾ ਵਾਲੇ ਆਂ*

    • @GurmeetSingh-kk6mb
      @GurmeetSingh-kk6mb 15 дней назад +7

      Khush raho hamesha GBU ❤❤❤❤❤

    • @daljitsingh7980
      @daljitsingh7980 15 дней назад +7

      ਦੀਪ ਬਰਾੜ 🙏❤️👌👌👍

    • @deepbrar.
      @deepbrar. 15 дней назад +4

      ​@@GurmeetSingh-kk6mbਧੰਨਵਾਦ ਜੀ 😍😍

    • @deepbrar.
      @deepbrar. 15 дней назад +6

      ​@@daljitsingh7980😍🙏 ਜੀ ਸੰਧੂ ਵੀਰੇ

    • @akshbrar1074
      @akshbrar1074 15 дней назад +7

      ਪੰਜਾਬ ਦਾ ਵਿਰਸਾ ਬਹੁਤ ਹੀ ਮਹਾਨ ਆਂ

  • @deepbrar.
    @deepbrar. 15 дней назад +49

    ਮੈਂ ਲੱਭਦਾ ਰਿਹਾ, ਨਾ ਮਿਲਿਆ ਇਨਸਾਨ ਕੋਈ,
    *ਕਾਮ, ਕਰੋਧ, ਲੋਭ, ਮੋਹ, ਹੰਕਾਰ ਹੀ ਮਿਲੇ*

    • @daljitsingh7980
      @daljitsingh7980 15 дней назад +5

      ਦੀਪ ਬਰਾੜ 👌👌👍

    • @deepbrar.
      @deepbrar. 15 дней назад +4

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @gurmukhsingh708
    @gurmukhsingh708 15 дней назад +16

    ਵੀਰ ਜੀ ਦਲਬਦਲੂ ਨੂੰ ਵੋਟ ਹੀ ਨਹੀਂ ਪਾਉਣੀ ਚਾਹੀਦੀ ਲੋਕ ਸਿਆਣੇ ਹੋਣ ਏਨਾ ਲੀਡਰਾਂ ਦਾ ਕੋਈ ਪਾਰਟੀ ਨਹੀਂ ਕੋਈ ਮਾਂ ਪਾਰਟੀ ਨਹੀਂ

  • @deepbrar.
    @deepbrar. 15 дней назад +26

    ਫਿਰ ਨਹੀ ਵੱਸਦੇ ਉਹ ਦਿੱਲ ਜਿਹੜੇ ਇੱਕ ਵਾਰ ਉਜੱੜ ਜਾਣ ‬
    ‪ *ਕਬਰ ਕਿੰਨੀ ਭੀ ਸਜਾ ਲਵੋ ਜਨਾਬ ਲੋਕ ਜ਼ਿੰਦਾ ਨਹੀਂ ਹੁੰਦੇ*

    • @daljitsingh7980
      @daljitsingh7980 15 дней назад +5

      ਦੀਪ ਬਰਾੜ 👌👌👍

    • @deepbrar.
      @deepbrar. 15 дней назад +4

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @swapnilsingh9809
      @swapnilsingh9809 15 дней назад +5

      Kya baatan brara

    • @deepbrar.
      @deepbrar. 15 дней назад

      ​@@swapnilsingh9809😍😍 ਸਵਪਨਿਲ ਵੀਰੇ

    • @deepbrar.
      @deepbrar. 15 дней назад

      ​@@swapnilsingh9809ਸਵਪਨਿਲ ਵੀਰੇ 😍🙏

  • @ranjitsingh-yb5ys
    @ranjitsingh-yb5ys 15 дней назад +25

    ਸ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਬੀਬੀ ਹਰਮਨਪ੍ਰੀਤ ਕੌਰ ਜੀ ਬਹੁਤ ਵਧੀਆ ਵਿਚਾਰ

  • @boharsingh7725
    @boharsingh7725 15 дней назад +12

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @hardevsingh7454
    @hardevsingh7454 15 дней назад +14

    ਪਟਿਆਲਾ ਵਿੱਚ ਵੀ ਕਾਫ਼ੀ ਵਾਰਿਸ ਪੈ ਰਹੀ ਹੈ, ਅੱਜ ਸਵੇਰ ਤੋਂ ਹੀ। ਬਹੁਤ ਧੰਨਵਾਦ ਜੀ।

    • @gurbirghummansingh6447
      @gurbirghummansingh6447 8 дней назад

      ਵਾਰਿਸ ਨੀ ਬਾਰਿਸ਼

    • @Nagra007
      @Nagra007 День назад

      Ehna ne kehra parna eh ta trending vich ahn ker youtube te ta keh denda tusi lok lag jande ho .😂😂😂

  • @DeepSingh-xp2vg
    @DeepSingh-xp2vg 15 дней назад +9

    ਸ਼੍ਰੀ ਅੰਮ੍ਰਿਤਸਰ ਸਾਹਿਬ ਬਹੁਤ ਬਾਰਿਸ਼ ਹੋ ਰਹੀ ⛈️⛈️⛈️ਟਹਿਣਾ ਵੀਰਜੀ

  • @BalwinderSingh-ms4by
    @BalwinderSingh-ms4by 15 дней назад +8

    ਟਹਿਣਾ ਸਾਹਿਬ ਸਾਡੇ ਸਵੇਰ ਤੋਂ ਮੀਂਹ ਪੈ ਰਿਹਾ ਹੈ,ਪਾਣੀ ਹੀ ਪਾਣੀ ਹੋਇਆ ਪਿਆ ਹੈ ਤੁਗਲਵਾਲ ਗੁਰਦਾਸਪੁਰ।

  • @drpal3725
    @drpal3725 15 дней назад +5

    ਮੀਂਹ ਪੈ ਰਿਹਾ ਇਹ ਸੱਚ ਪਰ ਕਾਰ ਵਿੱਚ ਆਉਣ ਤੇ ਕੋਈ ਭਿੱਜਦਾ ਨਹੀਂ।

  • @Gill-mp9vt
    @Gill-mp9vt 15 дней назад +6

    ਬਠਿੰਡਾ ਸ਼ਹਿਰ ਪੂਰਾ ਜਲਥਲ ਹੋ ਗਿਆ,ਗੋਨਿਆਣਾ ਮੰਡੀ ਅਤੇ ਨੇੜਲੇ ਪਿੰਡਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਕਿਆਰੇ ਭਰ ਮੀਂਹ ਪੈ ਗਿਆ ਹੈ, ਬੱਦਲਵਾਈ ਬਣੀਂ ਹੋਈ ਹੈ

  • @Karmjitkaur-gk1xq
    @Karmjitkaur-gk1xq 15 дней назад +5

    ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ
    ਅਤੇ ਹਰਮਨ ਥਿੰਦ ਜੀ 🙏🏼❤️🙏🏼

  • @harjinderharjinder3651
    @harjinderharjinder3651 15 дней назад +6

    ❤ 4ਵਜੇ ਤੋਂ ਲੱਗਾ ਤਰ ਮੀਂਹ ਪਈ ਜਾਂਦਾ ਪਰ ਹੁਣ ਹਟ ਗਿਆ msg ਕਰਨ ਤੱਕ 8ਵਜੇ ਪਿੰਡ ਤਲਵਣ ਜਲੰਦਰ

  • @jotsinghjoshansingh750
    @jotsinghjoshansingh750 15 дней назад +3

    ਵੈਸੇ ਕੋਈ ਪੁੱਛੇ ਕਨੈਡਾ ਪੰਜਾਬੀਆਂ ਦੇ ਪਿਓ ਦਾ ਹੈ , ਉਹ ਜੋ ਮਰਜ਼ੀ ਕਾਨੂੰਨ ਬਣਾਉਣ ਕੋਈ ਹਰਖ਼ ਨਹੀਂ ਹੋਣਾ ਚਾਹੀਦਾ,ਬਾਕੀ ਇਹਨਾਂ ਨੇ ਵਾਧੂ ਦੀ ਹਿੜ ਹਿੜ ਲਾਈ ਆ ਕੋਈ ਗੱਲ ਸੀਰੀਅਸ ਵੀ ਕਰਨੀ ਚਾਹੀਦੀ ਹੈ

  • @rajveerjhinger1616
    @rajveerjhinger1616 15 дней назад +6

    ਹਰਮਨ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਸਤਸਿਰੀ ਅਕਾਲ ਜੀ

  • @user-yf4vl4kc6e
    @user-yf4vl4kc6e 15 дней назад +56

    ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਸਾਡੇ ਇਥੇ ਕਾਉਂਕੇ ਕਲਾਂ ਤੜਕੇ 315 ਤੋਂ 545 ਵਜੇ ਤੱਕ ਜਦੋਂ ਮੈਂ ਪ੍ਰੋਗਰਾਮ ਦੇਖ ਰਿਹਾ ਹਾਂ ਹੁਣ ਤੱਕ ਰੁਕ ਰੁਕ ਮੀਂਹ ਪੈ ਰਿਹਾ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ

    • @user-zh9gt7zt5g
      @user-zh9gt7zt5g 15 дней назад +1

      @@kadarkhan2594 😂😂😂Shatri kol rkhya kro Bhai Sahib ji.jyada meeh bich bhiji mat 👏👏👏👏

    • @kamalsingh-dc1vs
      @kamalsingh-dc1vs 15 дней назад +1

      ਮੈਂ ਛੋਟੇ ਕਾਉਂਕੇ ਤੋਂ

    • @MOR.BHULLAR-PB05
      @MOR.BHULLAR-PB05 15 дней назад +1

      ਫਿਰੋਜ਼ਪੁਰ ਵੀ ਬਹੁਤ ਮੀਂਹ ਪੈ ਰਿਹਾ ਹੈ

  • @surindertakhar7830
    @surindertakhar7830 14 дней назад +1

    ਟਹਿਣਾ ਸਾਹਿਬ ਤੇ ਹਰਮਮ ਜੀ ਜਿੰਨਾ ਮਰਜ਼ੀ ਕੋਈ ਪੜਿਆਂ ਲਿਖਿਆ ਹੋਵੇ ..... ਫਿਰ ਵੀ ਬਹੁਤ ਅਕਲ ਦੀਆਂ ਗੱਲਾਂ ਬਾਹਰ ਆ ਕੇ ਸਿੱਖਦੇ ਹਾਂ ...!

  • @gurmeetkaur9035
    @gurmeetkaur9035 15 дней назад +6

    ਸਤਿ ਸ੍ਰੀ ਅਕਾਲ
    ਟਹਿਣਾ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਦੇਸੀ ਮਹੀਨੇ ਦੀ ਤਰੀਕ ਪਰੋਗਰਾਮ ਦੇ ਸ਼ੁਰੂ ਵਿੱਚ ਦੱਸ ਦਿਆ ਕਰੋ, ਵਧੀਆ ਉਪਰਾਲਾ ਸਾਬਿਤ ਹੋਵੇਗਾ

    • @JoginderSangha-s1v
      @JoginderSangha-s1v 15 дней назад

      ਦੇਸੀ ਤੇ ਅੰਗਰੇਜ਼ੀ ਵਿੱਚ ਕੀ। ਹੈ
      ਦੇ। 1 ਅੰ। 2 ਪੂਰੀ ਲੋਰ ਆ।

  • @Lovepunjab0in
    @Lovepunjab0in 15 дней назад +24

    ਬੈਠ ਕੇ ਜਨਾਨੀਆਂ ਨਾਲ ਕਰਦੇ ਨੇ ਚੁਗਲੀਆਂ ਸ਼ੋਅ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ ਤੁਸੀਂ ਸਿੱਧੂ ਨੂੰ ਜਿਉਂਦੇ ਜੀ ਕਿੰਨਾ ਬਦਨਾਮ ਕੀਤਾ ਕਿਉਂ ਨਹੀਂ ਪਹਿਚਾਣਿਆ ਉਸਦੀ ਕਾਬਲੀਅਤ ਨੂੰ

    • @user-td7cy9hl9f
      @user-td7cy9hl9f 15 дней назад +2

      Eh tehna darbar sahib de sone te akh rakhi firda eh prime asia nahi crime asia hai

    • @kamaljit2806
      @kamaljit2806 13 дней назад

      22 ਇਹਨਾ ਨੇ ਸਿੱਧੂ ਨੂੰ ਬਹੁਤ ਨਿੰਦਿਆ ਸੀ। ਹੁਣ ਇਹਨਾ ਦੀ ਆਤਮਾ ਨੂੰ ਸਾ਼ਤੀ ਮਿਲ ਗਈ ਹੋਣੀ ਆ।

  • @deepbrar.
    @deepbrar. 15 дней назад +30

    ਲੋਕ ਕਹਿੰਦੇ ਨੇ ਕਿ ਸੰਗਤ ਦਾ ਅਸਰ ਹੁੰਦਾ ਹੈ ‬
    ‪ *ਪਰ ਕੰਡਿਆਂ ਨੇ ਅੱਜ ਤੱਕ ਮਹਿਕਣਾ ਨਹੀਂ ਸਿੱਖਿਆ*

    • @daljitsingh7980
      @daljitsingh7980 15 дней назад +4

      ਦੀਪ ਬਰਾੜ 👌👌👍

    • @deepbrar.
      @deepbrar. 15 дней назад +1

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

    • @swapnilsingh9809
      @swapnilsingh9809 15 дней назад +4

      Waah

    • @deepbrar.
      @deepbrar. 15 дней назад

      ​@@swapnilsingh9809ਧੰਨਵਾਦ ਵੀਰੇ 😍😍

    • @deepbrar.
      @deepbrar. 15 дней назад

      ​@@swapnilsingh9809😍🙏 ਜੀ

  • @Simarjitshergill
    @Simarjitshergill 15 дней назад +3

    Sat sri akal Tehna Sahib Harmn Thind ji Prime Asia team nu

  • @harpalsingh5181
    @harpalsingh5181 15 дней назад +6

    ਬਟਾਲੇ ਏਰੀਆ ਵਿੱਚ ਸਵੇਰ ਦਾ ਮੀਂਹ ਪੈ ਰਿਹਾ ਹੈ ਰੁੱਕ ਰੁੱਕ ਕੇ

  • @Karmjitkaur-gk1xq
    @Karmjitkaur-gk1xq 15 дней назад +14

    ਸਾਡੇ ਤਲਵੰਡੀ ਸਾਬੋ ਸ਼ੇਖਪੁਰਾ ਤਾਂ ਦੋ ਦਿਨ ਹੋ ਗਏ ਜੀ ਮੀਂਹ ਪੈਂਦੇ ਨੂੰ ਜੀ ਦਮ ਲੈ ਲੈ ਕੇ ਮੀਂਹ ਪੈ ਰਿਹਾ ਜੀ 👍

  • @gurcharansinghmann1814
    @gurcharansinghmann1814 15 дней назад +3

    ਰਈਆ(ਅਮਿ੍ਤਸਰ)ਵਿੱਚ ਵੀ ਬਹੁਤ ਮੀਂਹ ਪਿਆ ਐ ਜੀ ।❤

  • @RanjitSingh-uz5uz
    @RanjitSingh-uz5uz 15 дней назад +4

    ਗੱਲਾਂ -ਗੱਲਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਰ ਜਾਂਦੇ ਹੋ ਟਹਿਣਾ ਅਤੇ ਹਰਮਨ ਜੀ।

  • @palasingh5151
    @palasingh5151 15 дней назад +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਰਨਾਲਾ ਵਿੱਚ ਮੀਂਹ ਬਹੁਤ ਪਿਆ ਜੀ

  • @kirandeepsohikirandeep-sk5kn
    @kirandeepsohikirandeep-sk5kn 15 дней назад +4

    Bai ji sade amargarh halke vich 7-8dina to rojana paynda te Shimla beet da ji

  • @preetleel8321
    @preetleel8321 15 дней назад +2

    ਹਾਲਾਂਕਿ, ਕਿਸੇ ਅਜਿਹੇ ਵਿਅਕਤੀ ਤੱਕ ਪਹੁੰਚਣਾ ਮਹੱਤਵਪੂਰਨ ਹੈ ਜੋ ਕਰ ਸਕਦਾ ਹੈ। ਕਿਰਪਾ ਕਰਕੇ ਕਿਸੇ ਦੋਸਤ, ਪਰਿਵਾਰਕ ਮੈਂਬਰ, ਜਾਂ ਕਿਸੇ ਮਾਨਸਿਕ ਸਿਹਤ ਪੇਸ਼ੇਵਰ ਨਾਲ ਗੱਲ ਕਰਨ 'ਤੇ ਵਿਚਾਰ ਕਰੋ ਜੋ ਸਹਾਇਤਾ ਦੀ ਪੇਸ਼ਕਸ਼ ਕਰ ਸਕਦਾ ਹੈ। ਤੁਹਾਨੂੰ ਇਕੱਲੇ ਇਸ ਵਿੱਚੋਂ ਲੰਘਣ ਦੀ ਲੋੜ ਨਹੀਂ ਹੈ। 🌟

  • @jassabassi8947
    @jassabassi8947 15 дней назад +4

    ਅੱਜ ਸਾਡੇ ਜਲੰਧਰ ਜ਼ਿਲ੍ਹੇ ਵਿਚ ਸਾਰਾ ਦਿਨ ਮੀਂਹ ਪਿਆ ਜੀ

  • @RajinderSingh-vj8fu
    @RajinderSingh-vj8fu 15 дней назад +4

    ਤਰਨਤਾਰਨ ਵਿੱਚ ਮੀਂਹ ਹੀ ਮੀਂਹ ਬਾਰਾਂ ਵਜੇ ਤੋਂ ਸ਼ੁਰੂ ਹੋਇਆ ਹੈ। ਅਜੇ ਵੀ ਪੈ ਰਿਹਾ ਹੈ।

  • @sgurmukhsinghsingh9613
    @sgurmukhsinghsingh9613 15 дней назад

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ।

  • @dpsinghkalsi-yo4bo
    @dpsinghkalsi-yo4bo 15 дней назад +5

    ਅੱਜ ਤੜਕੇ ਤਿੰਨ ਵਜੇ ਤੋਂ ਹੁਣ ਤੱਕ ਬਹੁਤ ਵਾਰਸ਼ ਹੋਈ ਤਲਵੰਡੀ ਜੱਟਾਂ ਨੇੜੇ ਬਹਿਰਾਮ

    • @RajveerSingh-hr7sm
      @RajveerSingh-hr7sm 15 дней назад

      Talwandi jattan, Chak Ramu, Bharo majara ,Kattan, Chak Bilga

  • @sukhvindergrewal1233
    @sukhvindergrewal1233 15 дней назад +3

    ਸਤਿ ਸ੍ਰੀ ਅਕਾਲ ਜੀ ਟਹਿਣਾਂ ਸਾਹਿਬ ਹਰਮਨ ਥਿੰਦ ਜੀ🙏🙏🙏🙏🙏

  • @SatnamSingh-bc5zm
    @SatnamSingh-bc5zm 15 дней назад +7

    ਮਹਿੰਗੀ ਚੀਜ਼ ਉਹ ਜਿਹੜੀ ਲੋੜ ਵੇਲੇ ਕੰਮ ਆ ਜਾਏ
    ਜਾਂ ਫਿਰ ਉਹ ਕਿ ਬੰਦੇ ਨੂੰ ਅਗਲਾ ਸੌਖਾ ਦਮ ਆ ਜਾਏ

  • @Baljeetbal1
    @Baljeetbal1 15 дней назад +1

    ਕਾਰ ਵਿੱਚ ਭਿੱਜ ਕੇ ਆਏ 😂
    ਮੈਂ ਕਦੇ ਨਹੀਂ ਦੇਖਿਆ ਇਨਾਂ ਦਾ ਸ਼ੋਅ , ਅੱਜ recommend ਹੋਇਆ ਤਾਂ ਸੋਚਿਆ ਚਲੋ ਦੇਖਦੇ ਆ
    ਏ ਲਾਇਨ ਸੁਣ ਕੇ ਵਾਪਿਸ ਜਾਣਾ ਹੀ ਬਿਹਤਰ option ਲੱਗੀ ਮੈਂਨੂੰ 😂😂

  • @BalvirSingh-ss3pd
    @BalvirSingh-ss3pd 14 дней назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸ਼ਭ ਤੋ ਕੀਮਤੀ ਇਨਸਾਨੀਅਤ ਹੈ।ਜੇਖਰ

  • @shaheenkhan5406
    @shaheenkhan5406 15 дней назад +1

    Sade pind surakhpur swer da meeh pai riha veer g bhut vadia galbaat aap g da program chaj da vichar

  • @tejinderpalsingh7817
    @tejinderpalsingh7817 15 дней назад +3

    Sat shri akal Tehna j and Harman Thind j

  • @bawajassal4109
    @bawajassal4109 12 дней назад

    ਹਰਮਨ ਥਿੰਦ ਜੀ ਅਤੇ ਟਹਿਣਾ ਸਾਹਿਬ ਜ਼ਿਲਾ ਲੁਧਿਆਣਾ ਦਾ ਹਲਵਾਰਾ ਏਅਰ ਪੋਰਟ, ਜੋ ਸ:ਮਨਮੋਹਣ ਸਿੰਘ ਦੇ ਪਰਧਾਨ ਮੰਤਰੀ ਹੋਣ ਸਮੇਂ ਤੋਂ ਬਣ ਰਿਹਾ, ਹੁਣ ਤੱਕ ਨਹੀਂ ਚੱਲਿਆ। ਪਿਛਲੇ ਕੁਝ ਸਮੇਂ ਵਿੱਚ ਹੀ ਤੇਰਾਂ ਵਾਰ ਇਸ ਨੂੰ ਸ਼ੁਰੂ ਕਰਨ ਦੀ ਡੈਡ ਲਾਇਨ ਦਾ ਸਮਾਂ ਬਦਲਿਆ ਗਿਆ ਹੈ। ਹੁਣ 2024 ਦਾ ਅਕਤੂਬਰ -ਨਵੰਬਰ ਦਾ ਸਮਾਂ ਤਹਿ ਕੀਤਾ ਗਿਆ ਹੈ। ਰੱਬ ਖੈਰ ਕਰੇ।

  • @ginderkaur6274
    @ginderkaur6274 15 дней назад

    ਬਹੁਤ ਵਧੀਆ ਐਪੀਸੋਡ ਧਨਵਾਦ

  • @user-ot7ls3jw7x
    @user-ot7ls3jw7x 15 дней назад +3

    My favorite program g

  • @shamshersingh9633
    @shamshersingh9633 15 дней назад +2

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਕੌਰ ਥਿੰਦ ਜੀ ਬੜੇ ਸੁਚੱਜੇ ਢੰਗ ਨਾਲ ਵਿਚਾਰ ਰੱਖਦੇ ਹੋ ਜੀ 2009 ਅਸੀ ਆਪਣੀ ਮਾਤਾ ਜੀ ਦਾ ਸਰੀਰ ਅਤੇ 2010 ਵਿਚ ਪਿਤਾ ਜੀ ਦਾ ਸਰੀਰ ਉਨਾਂ ਦੀ ਮੌਤ ਤੋ ਬਾਅਦ ਡੀ ਐਮ ਸੀ ਹਸਪਤਾਲ ਨੂੰ ਡਾਕਟਰੀ ਪੜਾਈ ਲਈ ਦਾਨ ਕੀਤਾ ਉਨਾਂ ਦੀ ਅੰਤਿਮ ਇੱਛਾ ਦੇ ਅਨੁਸਾਰ ਅਸੀ ਵੀ ਫਾਰਮ ਭਰੇ ਨੇ ਮੌਤ ਤੋਂ ਬਾਅਦ ਇਹ ਸਰੀਰ ਕਿਸੇ ਲੋਕ ਸੇਵਾ ਦੇ ਕੰਮ ਆ ਸਕੇ

  • @sehajPal-bf2pz
    @sehajPal-bf2pz 14 дней назад

    ਬਹੁਤ ਵਧਿਆ ਵਿਚਾਰ ਜੀ

  • @GurmeetSingh-kk6mb
    @GurmeetSingh-kk6mb 15 дней назад +2

    Sat Siri Akaal Tehna sahib

  • @daljitsingh7980
    @daljitsingh7980 15 дней назад +9

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @ManjotSingh-qf9vd
    @ManjotSingh-qf9vd 15 дней назад +3

    Sat shri akal ji
    Sir ji phagwara vich swere 3 vaje to bahut hi mee pe riha.kade ruk jada kde suru ho janda....

  • @HarwinderSingh-qx8xy
    @HarwinderSingh-qx8xy 15 дней назад

    ਭਾਈ ਸਾਹਿਬ ਜੀ ਕੀ ਹਾਲ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @sukhchain3630
    @sukhchain3630 15 дней назад +2

    ਬਾਈ ਜੀ ਬਰਨਾਲੇ ਚ ਤਾਂ ਸਵੇਰ ਤੋਂ ਪੈ ਰਿਹਾ। ਰਾਤ 3 ਵਜੇ ਤੋਂ ਸ਼ੁਰੂ ਹੋਇਆ ਤੇ ਹੁਣ ਸ਼ਾਮ ਨੂੰ 6 ਵਜੇ ਰੁਕਿਆ।

  • @virsaproduction5485
    @virsaproduction5485 15 дней назад +3

    SatsiriAkal ji 🙏

  • @bikramsinghmangat5801
    @bikramsinghmangat5801 14 дней назад

    Your views are very informative, true and appreciable. The laughter of Harman ThindJi make it more pleasant and interesting.

  • @Jagdevps
    @Jagdevps 15 дней назад +2

    🙏🙏🙏

  • @jaspalsinghjaspalsidhu292
    @jaspalsinghjaspalsidhu292 15 дней назад +4

    ਸਾਡੇ ਤਲਵੰਡੀ ਸਾਬੋ ਦਮਦਮਾ ਸਾਹਿਬ ਵੀ ਮੀਂਹ ਪੈ ਗਿਆ

  • @rajwinderkaurdhillon288
    @rajwinderkaurdhillon288 15 дней назад +6

    ਸਾਡੇ ਭੋਗਪੁਰ ਵੀ ਮੀਂਹ ਪਿਆ ਜੰਲਦਰ

    • @rattandhaliwal
      @rattandhaliwal 15 дней назад +1

      ਜਲੰਧਰ ਏਦਾਂ ਲਿਖੀਦਾ ਹੈ ਨਾ ਕਿ ਏਦਾਂ ਜੰਲਧਰ ਮਾਫ ਕਰਨਾ ਲੱਗਾਂ ਮਾਤਰਾਂ ਠੀਕ ਵਰਤੋਂ ਕਰੋ।from u.s.a.

  • @ravinderdhami6217
    @ravinderdhami6217 6 дней назад

    Tehna ji ! You are very right .

  • @Nareshkumar-fk7cj
    @Nareshkumar-fk7cj 15 дней назад

    ਕੱਲ ਸਾਰਾ ਦਿਨ ਮਾਨਸਾ ਜਿਲੇ ਅੰਦਰ ਵੱਖ ਵੱਖ ਥਾਵਾਂ ਅੰਦਰ ਮੀਂਹ ਪੈਂਦਾ ਰਿਹਾ ਜੀ ਮੋਸ਼ਮ ਬਹੁਤ ਖੁਸ਼ਗਵਾਰ ਰਿਹਾ ਸੀ।ਗਰਮੀ ਤੋਂ ਰਾਹਤ ਮਹਿਸੂਸ ਰਹੀ ਸੀ ਜੀ।

  • @NarinderPalsingh-vp4tv
    @NarinderPalsingh-vp4tv 15 дней назад +2

    ਅੰਮ੍ਰਿਤਸਰ ਸਾਹਿਬ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ

  • @avtarsingh4870
    @avtarsingh4870 15 дней назад +5

    ਬੜਾ ਖ਼ਤਰਨਾਕ ਹੈ
    ਖਾਸ ਹੋਣ ਦਾ ਵਹਿਮ ਹੋਣਾ..

  • @GurmeetJossanGurmeetJossan
    @GurmeetJossanGurmeetJossan 15 дней назад +2

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਅੱਜ ਪਕੌੜੇ ਖਾਦੇ ਕੇ ਨਹੀਂ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

  • @gurmukhsingh708
    @gurmukhsingh708 15 дней назад +3

    ਖੰਨਾ ਵਿੱਚ ਰਾਤ 2am ਤੋਂ ਬਰਸਾਤ ਹੋ ਰਹੀ ਹੈ ਜੀ

  • @jassabassi8947
    @jassabassi8947 15 дней назад +1

    ਸਤਿ ਸ੍ਰੀ ਆਕਾਲ ਜੀ 🙏

  • @sidhusidhu6811
    @sidhusidhu6811 15 дней назад +1

    ❤❤🎉🎉good job g

  • @maxyarchitect9405
    @maxyarchitect9405 15 дней назад

    ਅੱਜ ਫਾਜ਼ਿਲਕਾ ਚ ਵੀ ਸਵੇਰੇ ਤੋ ਹੀ ਬਾਰਿਸ਼ ਹੋ ਰਹੀ ਹੈ ਬੂੰਦਾਂ ਬਾਦੀ ਤਾ ਸਾਰਾ ਹੀ ਦਿਨ ਧੰਨਵਾਦ ਜੀ

  • @daljitsingh7980
    @daljitsingh7980 15 дней назад +6

    ਸਾਡੇ ਨਕੋਦਰ ਏਰੀਆ ਵਿਚ ਬਹੁਤ ਮੀਂਹ ਪਿਆ

    • @deepbrar.
      @deepbrar. 15 дней назад

      😍🙏 ਜੀ ਸੰਧੂ ਵੀਰੇ

  • @baldevdhaliwal8865
    @baldevdhaliwal8865 15 дней назад

    Beta the words you use is marvelous. Hats off.

  • @SukhdevSingh-nf6eg
    @SukhdevSingh-nf6eg 15 дней назад

    ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ

  • @penduLana-fm7pz
    @penduLana-fm7pz 15 дней назад +4

    ਸੰਗਰੂਰ ਸੁਨਾਮ ਚ ਝੜੀ ਲਗਾ ਦਿੱਤੀ

  • @HarjitSingh-ys4kg
    @HarjitSingh-ys4kg 14 дней назад

    ਪੰਜਾਬ ਸਰਕਾਰ ਵੀ ਇਹੋ ਜੇਹਾ ਕੰਮ ਕਰੇ

  • @hardipsinghkahlon
    @hardipsinghkahlon 15 дней назад +2

    ਟਹਿਣਾ ਜੀ ਪੁੱਤਰ ਜੀ ਡੇਰਾ ਬਾਬਾ ਅੱਜ ਮੀਹ ਪੈ ਰਿਹਾ ਹੈ. ਪਰ ਜਿਆਦਾ ਨਹੀਂ ਰੁਕ ਰੁਕ ਕੇ ਪੈ ਰਿਹਾ ਹੈ

  • @JarnailSingh-bl1tb
    @JarnailSingh-bl1tb 15 дней назад +6

    talwandi sabo ਬਹੁਤ ਮੀਂਹ ਪੈ ਗਿਆ

  • @entertainment-uq3wl
    @entertainment-uq3wl 15 дней назад +3

    ਤਰਨ ਤਾਰਨ ਸਵੇਰ ਤੋਂ ਪੇ ਰਿਹਾ

  • @user-tu4od7uc1t
    @user-tu4od7uc1t 15 дней назад +1

    Very very nice video ❤❤❤❤❤

  • @balwantsingh8891
    @balwantsingh8891 15 дней назад

    ਸਵਰਨ ਸਿਘ ਜੀ ਅਤੇ ਹਰਮਨਪੀਤ ਕੋਰ ਬੇਟਾ ਚੜਦੀ ਕਲਾ ਵਿਚ ਰਹੋ

  • @harpreetsingh2769
    @harpreetsingh2769 15 дней назад +6

    ਲੁਧਿਆਣੇ ਵਿੱਚ ਵੀ ਹਲਕੀ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਸੁਭਾ ਤਿੰਨ ਵਜੇ ਤੋਂ।

  • @kuldipsingh1552
    @kuldipsingh1552 13 дней назад

    ਟਹਿਣਾ ਸਾਹਿਬ ਪਟਿਆਲੇ ਚ ਮੁਹੱਲਿਆਂ ਕਲੋਨੀਆਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੇਣ ਵਾਸਤੇ ਗਲੀਆ ਸੜਕਾ ਪੱਟ ਕੇ ਸਪਲਾਈ ਲਈ ਪਾਈਪਾਂ ਪਾਇਆ ਨੇ, 6 ,7 ਮਹੀਨੇ ਹੋ ਗਏ ਸੜਕਾ ਗਲੀਆ ਪੱਟੀਆ ਨੂੰ, ਬੂਰਾ ਹਾਲ ਐ ਧੂੜ ਉਡ ਉਡ ਕੇ ਲੋਕਾ ਦੇ ਘਰਾ ਚ ਜਾ ਰਹੀ ਐ, ਮੀਹ ਪੈਣ ਤੇ ਐਨਾ ਚਿਕੜ ਕਿ ਲੋਕਾਂ ਦਾ ਤੁੱਰਕੇ, ਵਹੀਕਲਾ ਤੇ ਜਾਂਦੇ ਬੂਰਾ ਹਾਲ ਐ, ਪਰ ਜਿਸ ਠੇਕੇਦਾਰ ਨੇ ਇਸ ਕੰਮ ਦਾ ਠੇਕਾ ਲਿਆ ਐ ਉਹ ਮੁੜਕੇ ਨਹੀ ਆਇਆ, ਹੁਣ ਸੋਚ ਰਹੇ ਆਂਕੀ ਠੇਕੇਦਾਰ ਕਿਉਂ ਨੂੰ ਕੋਰਟ ਵਿੱਚ ਘੜਿਸੀਆ ਜਾਵੇ ਉਸਨੂੰ ਲੋਕਾਂ ਨਾਲ ਲੋਕਾਂ ਦੀਆ ਜਿੰਦਗੀਆਂ ਨਾਲ ਕੀਤੇ ਖਿਲਵਾੜ ਦੀ ਸਜਾ ਦਿਵਾਈ ਜਾਵੇ , ਹਰੇਕ ਠੇਕੇਦਾਰ ਨੇ ਇਹ ਕੰਮ ਫੜਿਆ ਐ ਕਿ ਕਿਸੇ ਵੀ ਕੰਮ ਦਾ ਠੇਕਾ ਲੈ ਕੇ ਕੰਮ ਨੂੰ ਅਧਿਵਿਚਕਾਰ ਛੱਡ ਜਾਓ ਪੈਸਾ ਬਚਾਓ ਪਬਲਿਕ ਮਰਦੀ ਐ ਮਰੀ ਜਾਵੇ ਪਰ ਪੰਜਾਬੀਆਂ ਚ ਘਾਟ ਐ ਕਿ ਇਹ ਕਿਸੇ ਦੇ ਖਿਲਾਫ ਕਾਰਵਾਈ ਨਹੀ ਕਰਦੇ ਐਵੇ ਰੌਲਾ ਤਾ ਪਾਈ ਜਾਣਗੇ ਪਰ ਜੁਰਅਤ ਨਹੀ ਰੱਖਦੇ, ਹੁਣ ਅਸੀ ਠੇਕੇਦਾਰ ਤੇ ਕੋਰਟ ਵਿੱਚ ਕਾਰਵਾਈ ਪਾਉਣ ਜਾ ਰਹੇ ਆ ਜੀ।

  • @Gabrumunda599
    @Gabrumunda599 15 дней назад

    🙏🙏 Tehnaji and Harmanji

  • @DarshanSingh-vn4on
    @DarshanSingh-vn4on 15 дней назад +4

    Samrala vich ਬਹੁਤ ਮੀਂਹ ਪੈ ਰਿਹਾ ਹੈ

  • @user-is2wp9vq2f
    @user-is2wp9vq2f 15 дней назад +1

    Tehna sahib and Harman Thind ji ssa bhut hi ashe vichar hn chardi kala ch raho Ranjit s Mahol pur H pur

  • @GurdeepSingh-pq9mf
    @GurdeepSingh-pq9mf 15 дней назад

    ਟਹਿਣਾ ਅਤੇ ਹਰਮਨ ਜੀ ਇਹ ਆਜ਼ੂਬਾ, ਰੇਲਵੇ ਲਾਈਨ ਉੱਪਰ ਪੁੱਲ ਲੱਧੇਵਾਲੀ ਰੋਡ ਜਲੰਧਰ ਵਿੱਚ ਹੈ। ਕਦੋਂ ਪੂਰਾ ਖੁੱਲੇਗਾ। CM ਸਾਹਿਬ ਨੂੰ ਪੁੱਛਿਓ।

  • @jassandhu7187
    @jassandhu7187 12 дней назад

    ਪਟਿਆਲਾ ਵਿਚ ਕੋਈ ਬਾਰਸ਼ ਨਹੀਂ ਹੋਈ ਇੱਥੇ ਬਹੁਤ ਧੁੱਪ ਸੀ

  • @HarvinderSingh-mx3gj
    @HarvinderSingh-mx3gj 15 дней назад +1

    ਹਰਮਨ ਥਿੰਦ ਦੀ life history ਵਾਰੇ ਵੀ ਦਸੋ

  • @surindersyal6575
    @surindersyal6575 15 дней назад +1

    I think now there is a demand only specialist and super specialist medical professionals, distinguished scientists, highly skilled engineers and highly talented finance experts.

  • @SandeepSingh-ej5mn
    @SandeepSingh-ej5mn 15 дней назад

    ਬਹੁਤ ਵਦੀਆ ਕੀਤਾ ਕੈਨੇਡਾ ਸਰਕਾਰ ਨੇ 💯💯

  • @ManpreetKaur-qe9ks
    @ManpreetKaur-qe9ks 15 дней назад

    ਬਹੁਤ ਵਧੀਆ ਕੀਤਾ ਸਾਰੀ ਪੰਜਾਬ ਤੁਰ ਪਿਆ ਸੀ ਲੋਕੀ ਜੇ ਉਹਨਾਂ ਨੇ ਪੈਸੇ ਵੀ ਦੁਗਣੇ ਕਰ ਦਿੱਤੇ ਤਾਂ ਵੀ ਜਮੀਨ ਵੇਚ ਵੇਚ ਕਰਜ਼ਾ ਚੁੱਕ ਕੇ ਜਾਦੇ ਸੀ ਬਹੁਤ ਤੇ ਵਿਚਾਰੇ ਉੱਥੇ ਜਾ ਕੇ ਦੁਨੀਆਂ ਹੀ ਛੱਡ ਗਏ ਹਾਰਟ ਅਟੈਕ ਹੋਣ ਕਾਰਨ ਕੁਝ ਮਾਰ ਦਿੱਤੇ ਕੁਝ ਕੁ ਸੜਕ ਹਾਦਸੇ ਦਾ ਸਿਕਾਰ ਹੋ ਗਏ

  • @gurmailjassal4305
    @gurmailjassal4305 14 дней назад

    Very nice

  • @NavjotKaur-k2y
    @NavjotKaur-k2y 15 дней назад

    ❤❤

  • @karamjitkaur4969
    @karamjitkaur4969 15 дней назад

    ਜੇ ਇੱਕ ਬੰਦਾ ਕਦਰ ਕਰੀ ਜਾਵੇ ਦੂਜਾ ਬੰਦਾ ਜੜ੍ਹਾਂ ਨੂੰ ਵੱਡੀ ਜਾਵੇ

  • @devinderrandhawa4175
    @devinderrandhawa4175 15 дней назад +3

    ਜ਼ੀਰਕਪੁਰ ਵਿੱਚ ਦੁਪਹਿਰ ਤੋਂ ਮੀਂਹ ਬੰਦ ਹੈ, ਤੁਹਾਡੇ ਦੋਵਾਂ ਨੂੰ ਸਤਿ ਸ਼੍ਰੀ ਆਕਾਲ।

  • @user-tv1fz2ki2b
    @user-tv1fz2ki2b 15 дней назад

    ਸਾਡੇ ਰਈਆ/ਬਾਬਾ ਬਕਾਲਾ ਸਾਹਿਬ ਵਿੱਚ ਸਵੇਰੇ ਚਾਰ ਵਜੇ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ, ਜੀ।

  • @lachhmansingh5933
    @lachhmansingh5933 15 дней назад +2

    Tehina ji Harman Thind ji suchet karde raho L S Kainth Dhuri

  • @25536
    @25536 15 дней назад +3

    Mehatpur distk jlandhr wich v svere to mih pe reha lgatar

  • @ParamjitSingh-cr1kr
    @ParamjitSingh-cr1kr 15 дней назад +2

    Bhogpur vi ਮੀਂਹ ਪੈ ਰਿਹਾ ਹੈ

  • @gurindergrewal5450
    @gurindergrewal5450 15 дней назад +1

    ਜ਼ਿਲ੍ਹਾ ਲੁਧਿਆਣਾ ਗੁੱਜਰਵਾਲ ਵਿਖੇ ਵੀ ਮੀਂਹ ਨੇ ਰੌਣਕਾਂ ਲਾਈਆਂ ਹੋਈਆਂ

  • @avtarsingh4870
    @avtarsingh4870 15 дней назад +7

    ਅਸੀਂ ਕੰਡਿਆ ਨੂੰ ਵੀ ਪਿਆਰ ਨਾਲ ਛੁਹਿਆ ਹੈ ਅਕਸਰ
    ਲੋਕ ਬੇਦਰਦ ਨੇ, ਫੁੱਲਾਂ ਨੂੰ ਵੀ ਮਸਲ ਦਿੰਦੇ ਨੇ
    ਵਾਹ ਜੀ ਵਾਹ

  • @BalbirSingh-ji6vv
    @BalbirSingh-ji6vv 15 дней назад

    ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਸਵੇਰੇ 10-00 ਵਜ਼ੇ ਤੋਂ ਰੁੱਕ ਰੁੱਕ ਮੀਂਹ ਪੈਂਦਾ ਰਿਹਾ ਹੈ।

  • @jagmohanrandhawa5695
    @jagmohanrandhawa5695 15 дней назад

    ਟਹਿਣਾ ਸਾਹਿਬ, ਸਿੱਲ ਨਹੀਂ ,(cell) ਸੈੱਲ ਹੁੰਦਾ ਹੈ ਅਤੇ ਚਿੱਕ ਨਹੀਂ ,ਚੈੱਕ (check) ਕਹਿੰਦੇ ਹਨ। ਕਿਰਪਾ ਕਰਕੇ, ਬੇਨਤੀ ਹੈ ਕਿ ਆਪਣਾ ਉਚਾਰਣ ਠੀਕ ਕਰੋ। ਧੰਨਵਾਦ॥

  • @amanbrar273
    @amanbrar273 15 дней назад +1

    ਸਾਡੇ ਭਰਾ ਜੀ ਪਰਥ ਆਸਟ੍ਰੇਲੀਆ ਵਿਚ ਮੀਂਹ ਪੈ ਰਿਹਾ ਰੁਕ ਰੁਕ ਪਰ ਮੋਗਾ ਵਿਚ ਵੀ ਮੀਂਹ ਪੈ ਗਿਆ

  • @BalbirSingh-ji6vv
    @BalbirSingh-ji6vv 15 дней назад

    ਅੱਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਾਰਾ ਦਿਨ ਚੰਗਾ ਮੀਂਹ ਪੈਂਦਾ ਰਿਹਾ।