Sat shri akal sister ji tusi bahut sohne lgde se suit da colour bahut payara hai sister ji najar na lage kala.te ka liya karo ji god bless you 🙏🙏💚💚💚💚💚💚💚💚💚💚💚💚💚
Ssa didi bhot shona vhya lga g punjabi sbyachark na e jayada rash desya simpel ja didi tusi veer g de pug apne suit naldi benwaya kro didi tusi hot shone leg rhe c sharn kotkpura
ਬਲੌਗ ਬੇਹੱਦ ਖੂਬਸੂਰਤ ਤਾਂ ਹੈ ਹੀ ਫੋਟੋ ਛੂਟ ਤਾਂ ਹੋਰ ਵੀ ਖੂਬਸੂਰਤ। ਮਹਾਨ ਕਲਾਕਾਰਾਂ ਦੇ ਦਰਸ਼ਨ ਕੀਤੇ। ਭੰਗੂ ਮੈਡਮ,ਸਦੀਕ ਸਾਬ ਦਾ ਅਖਾੜਾ ਵੇਖ ਕੇ ਰੂਹ ਖੁਸ਼ ਹੋ ਗਈ।ਸਦੀਕ ਸਾਬ ਦੇ ਅਖਾੜੇ ਤਾਂ ਕਈ ਵੇਖੇ ਹਨ ਜਦੋਂ ਉਹ ਰਣਜੀਤ ਕੌਰ ਨਾਲ ਗਾਉਂਦੇ ਸੀ।ਦੋਵਾਰਾ ਫਿਰ ਬਲੌਗ ਦੀ ਤਾਰੀਫ਼ ਬੇਹੱਦ ਸ਼ਾਨਦਾਰ। ਜਿਉਂਦੇ ਵਸਦੇ ਰਹੋ ਜਵੰਧਾ ਫੈਮਿਲੀ, ਪਰਮਾਤਮਾ ਤੁਹਾਨੂੰ ਐਵੇਂ ਹੀ ਖੁਸ਼ ਰੱਖੇ ਜੀ।
Sat shri akal bhane ❤
ਸਤਿ ਸ੍ਰੀ ਆਕਾਲ ਦੀਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏❤❤
ਸਤਿ ਸ੍ਰੀ ਆਕਾਲ ਭੈਣ ਜੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤❤
Mohammad sadeeq ji nd Ranjeet Kaur ji both great singers came in my buaji marriage in 1986
ਸਤਿ ਸ਼੍ਰੀ ਆਕਾਲ ਦੀਦੀ ਜੀ 🎉🎉🎉👌👌👌
ਸੁਆਦ ਆ ਗਿਆ ਭਾਬੀ ਜੀ ਸਦੀਕ ਸਾਹਿਬ ਨੂੰ ਸੁਣ ਕੇ 🎉🎉
ਸੋਹਣੀ ਵੀਡੀਓ ਸੋਹਣੀ ਫੈਮਿਲੀ 🎉🎉🎉
I love love love your green suit it’s a beautiful colour and really suits you 😊
Oh thank you!
Satshiri akal g waheguru g thonu hamesha chardikala vich rakhan 🙏🙏
Ssa gurmeet tusi bhut sohne lagde se suit da colour bhut sohne ha thada Kara pind ha bate ji very nice video thanda bacha bhut samjadar ha ❤❤❤❤❤
Red suit wale auntie wale shone lge 😊Jina de side te tikka lga c bout ghint lgde c shone v bout auntie Ji 😊
ਬਹੁਤ ਵਧੀਆ ਵਿਲੋਗ ਜੀ ਬਹੁਤ ਚੰਗਾ ਲੱਗਿਆ 👍👍👌🙏
ਬਹੁਤ ਵਧੀਆ ਪਾਬੀ ਜੀ 👍👍
Salute g am rashpal kaur sohalkhuradto
ਸਤਿ ਸ੍ਰੀ ਅਕਾਲ ਭੈਣੇ 🙏🙏
Damanjiy bjatmsjta veer v aia sadr sirhind de n
Dhamanjit bhatmajra veer
ਸਤਿ ਸ੍ਰੀ ਆਕਾਲ ਦੀਦੀ
Satsri Akal Gurmeet bhn ji bhut sohna vlog ❤❤ Gurleen bhut payri beti h❤
Sat shri akal sister ji tusi bahut sohne lgde se suit da colour bahut payara hai sister ji najar na lage kala.te ka liya karo ji god bless you 🙏🙏💚💚💚💚💚💚💚💚💚💚💚💚💚
For the long or short road trip keep blanket and pillow in the car. especially winter time.
Love the vlog ❤
Thanks ji ❤️
Didi jo tusi gold da set paya oh design jror dkhayo poora di kine tole da banya set..
ਗੁਰਲੀਨ ਮੇਰਾ ਸੋਹਣਾ ਪੁੱਤ ਬਹੁਤ ਸੋਹਣਾ ਲੱਗ ਰਿਹਾ ਬਹੁਤ ਬਹੁਤ ਪਿਆਰ ਪੁੱਤ ਜੀ
Sat shri akal ji
Thanks sister ji 🎉
ਬਹੁਤ ਵਧੀਆ ਭੈਣੇ
ਸਤਿ ਸ੍ਰੀ ਆਕਾਲ ਭੈਣ ਜੀ ਤੁਸੀਂ ਸਾਡੇ ਨਾਭੇ ਕੋਲੋਂ ਦੀ ਲੰਘ ਗਏ ਜੀ ਸਾਡਾ ਤਾਂ ਬਹੁਤ ਜੀ ਕਰਦਾ ਮਿਲ਼ਣ ਨੂੰ
Wow my favourite hai Mohamad sadeek
Nice video sister ji ❤
Sis mera kol ve same footwear ae.
God bless u 😊
ਦੀਦੀ ਤੁਸੀਂ ਪੰਜਾਬੀ ਜੁੱਤੀ ਪਾਇਆ ਕਰੋ
ਏ ਤੇ ਸਾਡੇ ਏਰੀਏ ਦਾ ਵਿਆਹ ਏ ਭੱਲਮਾਜਰਾ ਸਰਹਿੰਦ ਸਾਡੇ ਨਾਲ ਹੀ ਨੇ ਤੇ ਖਰੋੜ ਗੋਤ ਸਾਡਾ ਏ
ਦੀਦੀ ਤੁਸੀਂ ਕੰਨਾਂ ਵਾਲੇ ਤਾਂ ਬਦਲ ਲੈਂਦੇ
God bless u
Bahut vadia
Master ji na green pag nh bani
Nice ❤❤❤
Sat Shri akal didi g very nice vlog 😀 👍
Loking so beautiful di ❤❤
Asi Kumbh Mandi Gobind garh to aa
Very nice 👍
Beautiful marriage vlog ✨💞
Congratulations to newly married couple 💞🎉
Dee mainu te long drive karna bhut pasnd aa 😅
Thank you so much 🙏🏻
👍
Very nice video gourmet g ❤
Ssa ji roni mere nanke aw Gurpreet aunti sade Shri chamkaur Sahib to ne m v chamkaur Sahib ton
And gurleen swearing my favourite colour it’s beautiful
Oops ! I meant Wearing not swearing 😂😂😂👵🏾😂👵🏾😂
Eh ta sade pind bhalmajre de ne ji
Nice
Hanji sade nede aye ji fateh gerh sahib kol
Gurleen is looking smart
Madam because construction building she feel bad sick...aur nazerr..if do something good lady uski nazer. Uttar do...people di taani te ban devooo
Good
Nice video God bless
Thank you! You too!
👌👌🙋♀️🙋♀️
Ssa di and veer ji 🙏 di bouth sohne lagde ho
Je jameen wet nahi tan ih dhundh nahi ih pollution hai. Paraali and diwali da
Very very nice vlog 👌🏻👌🏻👍🏻
Canada da safer kive kro ga
ਹਾਏ ਤੁਸ਼ੀ ਸਾਡੇ ਕੋਲ ਦੀ ਲੰਗ ਗੇ 😮
Kithe ge c ji kihde saher
Sat Sri akal Didi ji didi tusi bhadson aaya mara pind bhamarsi buland kol se
Mare baty the morning tay😂2010ch aya se sadek
Very very nice video g 👍👍👍👍👍
Tusi kudti di lenth jyada rakhya kro 😊
Agree
ਤੁਹਾਡੀ ਬਿੰਦੀ ਕਿੱਥੇ ਗੲੀ।
ਕਾਛ ਕਿਤੇ ਭੈਣ ਰਣਜੀਤ ਕੋਰ ਵੀ ਅਜ ਸਦੀਕ ਸਾਬ ਦੇ ਨਾਲ ਹੁੰਦੀ
Didi sirhand aaya c pahla das dena c 😮
ਸਰਹਿੰਦ ਕੋਈ ਬਾਹਲ਼ੀ ਦੂਰ ਤਾਂ ਨਹੀਂ ਮੇਰੀਆਂ ਦੋ ਭੈਣਾਂ ਮਲੋਟ ਤੋ ਇੱਥੇ ਵਿਆਹੀਆਂ ਜੀ
ਤੁਸੀਂ ਮਲੋਟ ਤੋਂ ਹੋ ਜੀ
Mam Marge te kithe ge se tusi
Good video
Ssa didi bhot shona vhya lga g punjabi sbyachark na e jayada rash desya simpel ja didi tusi veer g de pug apne suit naldi benwaya kro didi tusi hot shone leg rhe c sharn kotkpura
Nice video di
Nice video jii
Tusi kithe ai hoya ho
ਸਾਡੇ ਚੈਨਲ ਦਾ ਵੀ ਦੀਦੀ ਨਾ ਲੈ ਦੀਊ ਸਾਨੂੰ ਤੋਵਾਢੀ ਸਪੋਟ ਦੀ ਲੋੜ ਹੈ ਜੀ ਪਲੀਸ ਚੈਨਲ ਦਾ ਨਾਮ ਬੋਲ ਦੀਉ ਜੀ❤❤🙏🙏🙏🙏
ਪੰਜਾਬ ਦੇ ਸਾਬਕਾ MP ਪੂਰੇ ਮਸਤ ਨੇ ਅੱਜ 😜😜😜😜
❤ਬੇਟੀ ਤਾਂ ਏਨੀ ਦੂਰ ਭੇਜੀ ਬੈਠੇ ਆ ਏਦੂ ਤਾਂ ਕੁਝ ਵੀ ਦੂਰ ਨਹੀ
Didi khar ha aa jo please
Nice di ji ❤❤❤
Nyc vlog
🎉🎉🎉🎉
De tusi sade kol di chale gye das dena si pehla mil jande nabha to
Canada kive jao ga
mai ni jana
Sat shri akal g❤
Meri marriage te v ji sadeeq sir or Ranjeet mam aye c te jass bajwa sir v
wah ji wah waddiya 😊❤
Ssa di very nice video di looking so beautiful di
Ssa ji
Deedi sade klo to a ke gae o g
Sat shri akal ji very nice vlog didi ji
Didi tusi marriage te ponyi Kar ke Jaya kro
Aap ne bhi Apne kheton me Aag lagai hi .aap ne bhi vatavaran khrab Kia hai.very bad
Didi 1947 de marriage lgde c koi gl ne bne ji
Tell nai charda
Sadeek sound is not same anymore. His lungs have no strength.
Avomine goli le lya kro oil nhi chrda adha ghatna turn ton pehla leni an goli
Bhane veah te lok ghat e si
Eh ta reception c ji. Viah te atma Singh budhewal lage c ji.
ਭੈਣੇ ਸਤਿ ਸ੍ਰੀ ਅਕਾਲ ਭੈਣੀ ਜੀ ਸੋ ਨੂੰ ਗੱਡੀ 'ਚ ਜਾਂ ਬੱਸ ਚ ਤੇਲ ਚੜਦਾ ਜਾਂ ਕਿਸੇ ਨੂੰ ਵੀ ਚੜਦਾ ਤਾਂ ਡੀਜ਼ਲ ਤੇਲ ਲਵੋ ਤੇ ਕਿਸੇ ਵੀ ਬੋਤਲ ਦੇ ਦੋ ਡਾਟੇ ਭਰ ਕੇ ਪੀ ਲਵੋ ਜਿੰਦਗੀ ਭਰ ਤੇਲ ਨਹੀਂ ਚੜੂਗਾ ਤੇ ਮੈਨੂੰ ਵੀ ਬਹੁਤ ਤੇਲ ਚੜਦਾ ਹੁੰਦਾ ਸੀ ਮੁੜ ਕੇ ਤੇਲ ਨਹੀਂ ਚੜਿਆ
Ny bro ma v pita c per hun v oil chdd janda
Your daughter I think so all the time sick allergy infection you can blood check she have the infection inbody
🙏👌👌👌😘😘❤️❤️🇩🇪🇩🇪
Avomine lia kro