ਸੁੱਖਾ ਕਾਹਲੋਂ ਫਿਲਮ ਬਾਰੇ ਕੀ ਬੋਲੇ ਯੋਗਰਾਜ ਸਿੰਘ? | TV Punjab

Поделиться
HTML-код
  • Опубликовано: 7 сен 2024
  • Latest News: Log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
    #SukhaKahlon #YograjSingh #PunjabiMovie #PunjabiFilm

Комментарии • 1 тыс.

  • @13sikander13
    @13sikander13 4 года назад +841

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

    • @FordMedia-dj2sx
      @FordMedia-dj2sx 4 года назад +10

      Waheguru Gg Dane Dane guru ganth sahib gj

    • @jassaboparaijatt9289
      @jassaboparaijatt9289 4 года назад +13

      @@FordMedia-dj2sx mere veer spelling mistake na kro. Dhan dhan Sri Guru Granth Sahib ji🙏.. J kush glt lgea Hove ta maaf krna🙏

    • @simrangur7784
      @simrangur7784 4 года назад +5

      Dhan dhan baba deep singh ji sheed akalpurkh

    • @lakhalakha4949
      @lakhalakha4949 4 года назад +1

      Lakha

    • @MrBHATTI-xz9dm
      @MrBHATTI-xz9dm 4 года назад +1

      👌👌👌👌

  • @Raajgaming007
    @Raajgaming007 4 года назад +340

    ਸਹੀ ਗੱਲ ਕੀਤੀ ਯੋਗਰਾਜ ਜੀ ਨੇ

    • @chanachana1040
      @chanachana1040 4 года назад +1

      Kime Desh pichhe Shaheed hoya jo film bnu marya ta loka nu lutt lut k aa

  • @Sukhwinder____singh
    @Sukhwinder____singh 4 года назад +120

    ਕਿਸੇ ਵਿਦਵਾਨ ਨੇ ਕਿਹਾ ਸੀ। ਕਿ ਕਿਸੇ ਦੇਸ਼ ਦੇ ਲੋਗ ਕਿ ਦੇਖਦੇ ਹਨ , ਮੈਂ ਇਹ ਪਤਾ ਕਰਕੇ ਉਸਦਾ ਭਵਿੱਖ ਦੱਸ ਸਕਦਾ ਹਾਂ। ਤੇ ਸਾਡਾ ਭਵਿੱਖ ਗ਼ਰਕ ਹੋ ਗਿਆ ਹੈ। ਅਸੀਂ ਗੁੰਡੇ ਆਪਣੇ ਹੀਰੋ ਚੁਣ ਲਏ ਹਨ, ਸਾਨੂ ਕੋਈ ਨਹੀਂ ਬਚਾ ਸਕਦਾ। ਅਸੀਂ ਜਿੰਮੇਵਾਰ ਖੁਦ ਹਾਂ

    • @ravi...makkar9645
      @ravi...makkar9645 4 года назад

      Hitler ne kahi c lado aah gal

    • @Sukhwinder____singh
      @Sukhwinder____singh 4 года назад +2

      @@ravi...makkar9645 ਨਹੀਂ ਸੱਜਣਾ।। Vladimir Lenin ਨੇ ਕਿਹਾ ਸੀ

    • @soniapreet9517
      @soniapreet9517 4 года назад

      right veer g

    • @alldaydxx3292
      @alldaydxx3292 4 года назад

      ਲੈਨਿਨ ਇਹ ਗੱਲ ਜਿਸ ਨਾਲ ਮੈਂ 100% ਸਹੀ ਏ

  • @SatnamSingh-py7nl
    @SatnamSingh-py7nl 4 года назад +562

    ਵਾਹਿਗੁਰੂ ਜੀ,ਏਨੇ ਸਹੀਦ ਹੋਏ ਆਪਣੇ ਓਹਨਾ ਤੇ ਫ਼ਿਲਮਾਂ ਬਣਾਓ,ਸੁੱਖੇ ਨੇ ਕੋਈ ਕੁਰਬਾਨੀ ਦੇਤੀ ਸਰਮ ਕਰੋ ਕੋਈ,ਯੋਗਰਾਜ ਨੇ ਸਹੀ ਗੱਲ ਕੀਤੀ

    • @g.s.d2453
      @g.s.d2453 4 года назад +4

      Rytt veer

    • @LakhvirSingh-fq9cu
      @LakhvirSingh-fq9cu 4 года назад +7

      Yaar je koi bnaye ga tusi banner lai ke Aa jana ke koi dehdhari sade shida di Rees nhi kr skda
      Subject bhut hai
      Vichare sidhu moosewal nal ki hoya
      Sardar ji mai ek sikh ha pr cutting hai
      So shayad mainu pura right nhi hai sikh religion bare apni gal rakhan da

    • @LakhvirSingh-fq9cu
      @LakhvirSingh-fq9cu 4 года назад +3

      Film te bhut dur koi song vich name nhi lai skda

    • @karansinghbabbar438
      @karansinghbabbar438 4 года назад +7

      @@LakhvirSingh-fq9cu ਸਹੀ ਗੱਲ ਆਖੀ ਆ ਤੁਸੀਂ ਵੀਰ ਜੀ, ਜਦੋਂ ਵੀ ਕੋਈ ਬੰਦਾ ਸਾਡੇ ਸਿੱਖ ਧਰਮ ਦੇ ਉੱਪਰ ਜਾਂ ਕਿਸੇ ਵੀ ਗੁਰੂ ਸਾਹਿਬ ਦਾ ਕਿਰਦਾਰ ਨਿਭਾਉਣ ਲਈ select ਹੁੰਦਾ ਹੈ, ਤਾਂ ਲੋਕੀਂ ਰੋਲਾ ਸ਼ੁਰੂ ਕਰ ਦਿੰਦੇ ਨੇ, ਕਿਵੇਂ ਕੋਈ ਬੰਦਾ ਗੁਰੂ ਸਾਹਿਬਾਨ ਦੀ ਬਰਾਬਰੀ ਕਰ ਸਕਦਾ ਹੈ, ਜੋ ਕਿ ਕਿਸੇ ਹੱਦ ਤੱਕ ਸਹੀ ਵੀ ਹੁੰਦਾ ਹੈ, ਤਾਂ ਕਰਕੇ ਕੋਈ ਹਿੱਮਤ ਨੀ ਕਰਦਾ ਫਿਲਮ ਬਣਾਉਣ ਦੀ।।

    • @LakhvirSingh-fq9cu
      @LakhvirSingh-fq9cu 4 года назад +2

      @@karansinghbabbar438 thanks agree hon vaste

  • @lovepreetsinghlovepreetsin6754
    @lovepreetsinghlovepreetsin6754 4 года назад +150

    ਕੋਈ ਹਰੀ ਸਿੰਘ ਨਲੂਆ👳 ਵਰਗੇ ਯੋਧੇ ਤੇ ਵਿ ਫ਼ਿਲਮ
    ਬਣਾ ਲਵੋ ਕਿਉ ਪੰਜਾਬ ਦਾ ਬੇੜਾ ਗਰਕ ਕਰੀ ਜਾਦੇ ਜੋ😕

    • @Bob-ie2mo
      @Bob-ie2mo 4 года назад +3

      Ajay devgan bna rea

    • @Bob-ie2mo
      @Bob-ie2mo 4 года назад

      Kinu bolrea Bai ?

    • @jagroopkaur3509
      @jagroopkaur3509 4 года назад +1

      👌👌100👌👌🙏🙏🙏

    • @anythinggill9912
      @anythinggill9912 4 года назад +1

      @@kamaltv7374 par tenu akal mil sakdi je hari Singh te movie bandi te kyu ki usto sab nu kuj sikhn nu millu jroor

    • @anythinggill9912
      @anythinggill9912 4 года назад

      @@kamaltv7374 kon aapdi jga te shi vekh shotte vr fan banno jo marji kro par jithe gal afgaan takk jitan wale shera di hon di hove uthy aa sukhe vrge 4din kateed de sir te badmashi karke maran valeya nal koi comparison ni ho sakda te rply uthy karo jithy sirf Gangster kon vadda shotta da comparison hon deya hove ethy jedi gal hon di koi ukaat ni kise di aode sahmne kise nu justify karn di

  • @mixwatching5360
    @mixwatching5360 4 года назад +148

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @jattboysyschaal2474
    @jattboysyschaal2474 4 года назад +7

    ਯੋਗਰਾਜ ਜੀ ਦਾ ਜਵਾਬ ਵਧੀਆ ਹੈ ਜੀ। ਕਿਨਾਂ ਲੋਕਾਂ ਨੂੰ ਹੀਰੋ ਚੁਨਣਾ ਚਾਹੀਦਾ ਹੈ। ਕਿਨਾਂ ਨੂੰ ਨਹੀਂ।

  • @harrysingh3861
    @harrysingh3861 4 года назад +125

    Yograj sir legend actor🙏🙏🙏

  • @amrindermohaliofficial2765
    @amrindermohaliofficial2765 4 года назад +57

    Boht syaana insaan yograaj singh 🙏🙏

  • @jobangill4217
    @jobangill4217 4 года назад +16

    Dhan Dhan baba deep singh ji 🙏waheguru ji 🙏

  • @preetsanyare
    @preetsanyare 4 года назад +267

    Yrr ਉਹ ਆਪਣੀ ਨਿੱਜੀ ਲੜਾਈਆਂ ਦੀ ਵਜਾਹ ਨਾਲ ਮਾਰੀਆ ਸੀ ਉਸਦੇ Anti ਬੰਦਿਆ ਨੇ ਉਹ ਕੋਈ ਧਰਮ ਲਈ ਜਾਂ ਕਿਸੇ ਚੰਗੇ ਕੰਮ ਲਈ ਥੋੜੇ ਮਰੀਆ ਸੀ। ਐਵੀ ਪੈਸੇ ਕਮਾਉਣ ਲਈ ਹੁਣ ਇਹ ਲੋਕ ਉਸਨੂੰ hero ਦੀ ਤਰਾ ਪੇਸ਼ ਕਰਣਗੇ 🤦🏻‍♂️🤬

  • @aadimehra6347
    @aadimehra6347 4 года назад +36

    सही बात है अंकल की
    भारत का दिल है। पंजाब
    और आज कल के पंजाबी सोंग और पंजाबी गैंगस्टर मूवी पंजाब को खोखला कर रही है।
    सिख जिस कोम के पूर्वजों ने अच्छे काम करके दुनिया में नाम कर दिया।।।।
    तो मेरे भाइयों क्यों बच्चो को भड़का रहे हो।।।
    नहीं चलना है हमें गलत लाइन पर🙏जय हिन्द जय भारत

  • @MrMaliks804
    @MrMaliks804 4 года назад +17

    Excellent reply love from lahore Pak

  • @bikramjitsingh1132
    @bikramjitsingh1132 4 года назад +2

    Waheguru ji

  • @lvpreetsingh9728
    @lvpreetsingh9728 4 года назад +262

    Shaheed bhagat Singh te ta koi Punjabi movie ni bnayi kise ne🙏🙏

    • @Arrychawla
      @Arrychawla 4 года назад +14

      Bollywood ch bnia hoyia filmaa ..... punjabi Industry Tan hje boht choti aa bhagat singh Pure desh ch raaj krda

    • @shivambakshi2213
      @shivambakshi2213 4 года назад +5

      Bai shaheed bhagat singh g ke upar bhut film ha

    • @Bob-ie2mo
      @Bob-ie2mo 4 года назад +5

      Bai gana jroor kdya ammy virk ne..bhagat Singh with video

    • @yadavkstatus2984
      @yadavkstatus2984 4 года назад +1

      Kyuke sabh jaante Hai in mahan insan nuu

    • @mknkmjc
      @mknkmjc 4 года назад +2

      Hindi bani bro 2 movies

  • @balealiamanish8575
    @balealiamanish8575 4 года назад +26

    Guru nanak dev ji waheguru

  • @harrisingh7169
    @harrisingh7169 4 года назад +258

    Je gangstera no glorify kar hero bana paish karoge ta aouyon waliya nasla gangster he banngeya.

  • @harpreetkamboj3690
    @harpreetkamboj3690 4 года назад +2

    ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ

  • @deepatwal3070
    @deepatwal3070 4 года назад +12

    #Rupinder Gandhi de fan like Karo because he is a real #hero for everyone people

  • @shersinghkhalsa8706
    @shersinghkhalsa8706 4 года назад +2

    ਕਲੀ ਦਾੜੀ ਕੇਸ ਹੀ ਰਖਲਾ ਡਬੀਆਂ ਵਾਲਾ ਪਰਨਾ ਹੀ ਬਨਲਾ ਫੇਰ ਕਹਿਲੀ ਬਾਬਾ ਦੀਪ ਸਿਘ ਜੀ ਦਾ ਪੁਤ

  • @harpalsingh-yr7my
    @harpalsingh-yr7my 4 года назад +14

    BAHUT SOHNIA GALLA SOHNE VICHAR YOGRAJ JI

  • @paraslubana4757
    @paraslubana4757 4 года назад +2

    Waheguru ji ki Fateh 🙏🙏🙏🙏🙏🙏🙏

  • @arshugill8001
    @arshugill8001 4 года назад +13

    SATNAM SRII WAHEGURU JIJIJIJIJIJI DHAN DHAN SRII SAHEED BABA DEEP SINGH JIJIJIJIJIJI MAHARAJ JIJIJIJIJIJI

  • @gogogovinda3481
    @gogogovinda3481 4 года назад +1

    You are right. ...

  • @AmandeepSingh-vl2ig
    @AmandeepSingh-vl2ig 4 года назад +8

    Waheguru ji.

  • @harpreetkamboj3690
    @harpreetkamboj3690 4 года назад +2

    ਧਨ ਧਨ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ

  • @AmanDeep-cd1bz
    @AmanDeep-cd1bz 4 года назад +3

    ਸੁੱਖਾ ਗ਼ਲਤ ਨਹੀਂ ਸਿ ਏਹ ਦੁਨੀਆ ਤੋ ਜਦੋ ਬੰਦਾ ਅੱਕ ਜਾਂਦਾ ਆ ਫੇਰ ਸੁੱਖੇ ਵਰਗਾ ਬਣਨਾ ਪੈਂਦਾ love you aa ਸੁੱਖੇ ਵੀਰ ਨੂ

  • @sachbolnamarefetrathawahag7991
    @sachbolnamarefetrathawahag7991 4 года назад +1

    ਯੋਗ ਰਾਜ ਜੀ ੲਿਕ ਸਵਾਲ ਤੁਹਾਡੇ ਲੲੀ ਤੁਸੀ ਜਿਨੀ ਰੋਲੀ ਪਾੳੁਦੇ ਹੋ ਸਿੱਖ ਧਰਮ ਦੀ ਤੁਸੀ ਕਿਸ ਪਖੋ ਸਿੱਖ ਹੋ ਨਾ ਕੇਸ ਨਾ ਦਸਤਾਰ ਤੇ ਨਾ ਪੰਜ ਕਕਾਰ ਜਿਨਾ ਤੁਸੀ ੳੁਪਦੇਸ ਦੇ ਰਹੇ ਹੋ ੳੁਨੇ ਹੇ ਨਹੀ ਗੁਸਾ ਨਾ ਕਰਨਾ ਤੁਹਾਡੀਅਾ ਜਿਨੀਅਾ ਫਿਲਮਾ ਨੇ ਬਦਮਾਸੀ ਤੇ ਅਧਾਰਿਤ ਨੇ ਤੁਸੀ ਕਿਹੜੀ ਲੋਕਾ ਨੁ ਅਕਲ ਦਿਤੀ ਹੇ ਅਾਪ ਨਾਲੋ ਸਾਰਾ ਜੱਗ ਚਗਾ ਅਸੀ ਅਾਪਣੇ ਅਾਪ ਨੁ ਬਹੁਤ ਸਾਫ ਮਨਦੇ ਹਾ ਪਰ ਹੁਦੇ ਨਹੀ

  • @harmandadwal1169
    @harmandadwal1169 4 года назад +16

    Dhan Dhan Baba Deep Singh Ji Shaheed
    Waheguru ji da Khalsa
    Waheguru ji di Fateh🙏

  • @SaleemKhan-ue3kq
    @SaleemKhan-ue3kq 4 года назад +1

    Very good

  • @samitbrar7624
    @samitbrar7624 4 года назад +14

    Ik ik line meaning ali aa...
    Na ta sir ne kya ki na bne movie ...sirf ahi kya positive vikhe jo v hove....jvaa ryt aa na ks nu maada kya na chnga❤❤❤

  • @user-lq5nw3ly3m
    @user-lq5nw3ly3m 4 года назад +1

    Shi gal a

  • @gurtejsingh8678
    @gurtejsingh8678 4 года назад +29

    Sahi a sir

  • @kirtikhalsachannel8516
    @kirtikhalsachannel8516 4 года назад +2

    ਬਹੁਤ ਵਧੀਆ ਸ਼ੁਧ ਬਾਣੀ ਪੜਦੈ ਯੋਗਰਾਜ ਸਿੰਘ ਦਾਸ ਜਸਵਿੰਦਰ ਸਿੰਘ ਫੱਤਾ ਮਾਲੋਕਾ ਵਲੋਂ ਧੰਨਵਾਦ ਜੀ

  • @user-bf7qw6dl4j
    @user-bf7qw6dl4j 4 года назад +60

    ਯੋਗਰਾਜ਼ ਨੇ ਵੀ ਸਾਰੀਆ ਫ਼ਿਲਮਾਂ ਚ postive ਵਾਲੇ ਰੋਲ ਨੀ ਕੀਤੇ ਹੋਣੇ ਹਨਾਂ
    ਉਹ ਫਿਲਮ ਚ ਇਹ ਦਿਖਾਉਣਾ ਵਾਂ ਕੀ ਜ਼ਵਾਨੀ ਮੱਤ ਕੀ-ਕੀ ਕਰਾ ਦਿੰਦੀ ਆ ਨਾਂ ਕੀ ਮੁੰਡਿਆਂ ਨੂੰ ਮਾੜੇ ਰਾਹ ਪਾਉਣਾ
    ਸੁੱਖਾ ਵੀ ਘਰੋਂ ਬਹੁਤ ਸੌਖਾ ਸੀ ਬਾਈ ਜੀ
    ਉਹਨੂੰ ਵੀ ਜ਼ਵਾਨੀ ਦੇ ਜੌਸ਼ ਨੇ ਏਸ ਰਾਹ ਤੇ ਲਿਆ ਕੇ ਖੜਾਤਾ ਸੀ......

    • @Homemedicine-
      @Homemedicine- 4 года назад +4

      Film ch catactar karna acting aa ,eh real ch Jo gangster ne ohna nu hero bna ke pesh Kar raye ne ,jograj negative roll karda ta oh ik acting aa ,real ni aa ,gal real caracter di ho ryi aa

    • @user-bf7qw6dl4j
      @user-bf7qw6dl4j 4 года назад +2

      @@Homemedicine- te bai fr bina movie dekhe ki ohde ch ki aa ohnu maada v ni kehna chaida na
      sukha kinna naram dil te helpful c ohde pind aa k pucheo

    • @fookandpump1096
      @fookandpump1096 4 года назад +2

      @@user-bf7qw6dl4j jende bnde nu lok gala kad de te jdo mar jnda fir khnde bhut chnga c

    • @palwindersaggu1498
      @palwindersaggu1498 4 года назад

      Sukha good banda c .tusi filma wich Gunday bande c kio

    • @sumeetbheron5277
      @sumeetbheron5277 4 года назад

      Veere jive jive jaani jaange aape chnga kehn lgnge

  • @harpreetkamboj3690
    @harpreetkamboj3690 4 года назад +1

    ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @kulwinderghuman2137
    @kulwinderghuman2137 4 года назад +7

    good sir ji

  • @surjanmalhi478
    @surjanmalhi478 4 года назад

    Very very good news video 🙏🙏🙏👌👌👌

  • @sanjaydutt1147
    @sanjaydutt1147 4 года назад +38

    Yograj sir ne academy start kithe kiti h ds yo plzzz

    • @Iqbalsingh0648
      @Iqbalsingh0648 4 года назад +2

      Tira dist mohali near mulapur gribdas new chandigarh

    • @kartikrana6379
      @kartikrana6379 4 года назад

      DAV college Sector 10 shuru hoi hai Academy. Daily ayunde othe eh

  • @jaidev9557
    @jaidev9557 3 года назад +1

    Wahe guru ji

  • @sahildeepsingh8088
    @sahildeepsingh8088 4 года назад +52

    Yograj fans like

  • @gurjitsinghsingh7854
    @gurjitsinghsingh7854 4 года назад +1

    Nice sir

  • @daljeetkaur9000
    @daljeetkaur9000 4 года назад +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪੁਤਰ ਤਾ ਦੂਰ ਉਹਨਾ ਦੀ ਤੇ ਪੈਰ ਦੀ ਮਿਟੀ ਵਰਗੇ ਵੀ ਨਹੀ।ਉਹਨਾ ਦੇ ਪੁਤਰ ਤਾ ਉਹਨਾ ਵਰਗੇ ਜੋਧੇ ਹੀ ਹੋਣਗੇ।

  • @vickydown9268
    @vickydown9268 4 года назад +1

    Good sir

  • @shindabhinder1574
    @shindabhinder1574 4 года назад +19

    It is all about business no one cares about morality.

  • @sahilgill2199
    @sahilgill2199 4 года назад +2

    ਜੋਗਰਾਜ ਜੀ ਤੁਸੀਂ ਹਰ ਇੰਟਰਵਿਊ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਪੁੱਤਰ ਦਸਦੇ ਉ ਪਰ ਸਿੱਖੀ ਤੁਸੀ ਅੱਜ ਤੱਕ ਨੀ ਰੱਖੀ ।

    • @baljitkhosa9046
      @baljitkhosa9046 4 года назад

      ਸਹੀ ਗੱਲ ਆਖੀ ਆ ਤੁਸੀਂ

    • @sahilgill2199
      @sahilgill2199 4 года назад

      @@baljitkhosa9046 hnji jnab

  • @SachinSharma-ww9by
    @SachinSharma-ww9by 4 года назад +8

    Good thought yog ji

  • @parneetkaurbrar1093
    @parneetkaurbrar1093 4 года назад +1

    Ryt sir

  • @ohitaran5946
    @ohitaran5946 4 года назад +20

    Aun valiya pushta nu soorma bnao
    Gangster nhiii...
    Filma soormeya te bnao
    Tahi pushta soormeya vang aun giya...
    Yograj ji truu ne

  • @balkaransingh1999
    @balkaransingh1999 4 года назад +2

    Sahi keha

  • @kulwinder_singh_bhullar
    @kulwinder_singh_bhullar 4 года назад +3

    ਬਹੁਤ ਵਧੀਆ ਯੋਗਰਾਜ ਸਿੰਘ ਜੀ🙏

  • @lovekhehra8027
    @lovekhehra8027 4 года назад +1

    Awesome movie a

  • @gurpreetsuman8938
    @gurpreetsuman8938 4 года назад +87

    Dan dan baba deep singh ji shiad rangrete gur ke bete 🙏🙏

  • @pargatsinghsarao
    @pargatsinghsarao 4 года назад +1

    ਯਰ ਸਬ ਕਿਉਂ ਕੌਮੈਟਾ ਚੋਂ ਆਪਸ ਵਿੱਚ ਮਾਂ ਭੈਣ ਇਕ ਕਿਤੀ ਹੋਈ ਆ ਸਬ ਨੇ ਬਣ ਜਾਣ ਦੋ ਫਿਲਮ ਜੇ ਬਣਦੀ ਆ ਜਿਸ ਦਾ ਦਿਲ ਕਰੂ ਦੇਖ ਲਿਉ ਨਹੀਂ ਨਾ ਦੇਖਿਉ ਬਾਕੀ ਗੱਲ ਰਹੀ ਯੋਗਰਾਜ ਸਿੰਘ ਦੀ ਇਸ ਨੇ ਸ਼ੂਰੁ ਤੋਂ ਗੁੰਡਾਗਰਦੀ ਵਾਲਿਆਂ ਫਿਲਮਾਂ ਹੀ ਕੀਤੀਆਂ ਨੇ ਇਸ ਦੀਆਂ ਫਿਲਮਾਂ ਚੋਂ ਅਸਲੇ ਤੋਂ ਬਿਨਾਂ ਸ਼ਾੲਿਦ ਹੀ ਕੋਈ ਫਿਲਮ ਹੋਣੀ ਬਾਕੀ ਇਸ ਦੀਆਂ ਇਟਵਿਉ ਦੇਖ ਲਿਉ ਹੋਰ ਕੲੀ ਜਿਸ ਚੋਂ ਆਪ ਦਸਦਾ ਹੁੰਦਾ ਵੀ ਮੈਂ ਵੀ ਯਾਰੀ ਪਿਛੇ ਜੇਲਾਂ ਕੱਟੀਆਂ ਕਬਜ਼ੇ ਵੀ ਲੲੇ ਨੇ ਬਾਕੀ ਸੁੱਖੇ ਦੀ ਫਿਲਮ ਇਹ ਬਣਾਕੇ ਰਾਜ਼ੀ ਸੀ ਪਰ ਇਸ ਦੀ ਗੱਲ ਨੀ ਬਣੀ ਕਿਸੇ ਕਾਰਣ । ਪਹਿਲਾਂ ਖੰਨੇ ਵਾਲੇ ਗਾਂਧੀ ਦੀ ਫਿਲਮ ਦੇਖਕੇ ਕਿਨੇ ਕੋ ਗੈਂਗਸਟਰ ਬਣਗੇ ਮਸਾਲਾ ਤਾਂ ਉਸਦੀ ਫਿਲਮ ਵਿਚ ਵੀ ਬਹੁਤ ਲਾੲਿਆ ਸੀ ਹਾਂ ਪਰ ਫ਼ਿਲਮ ਚੋਂ ਸਚਾਈ ਦਿਖਾਈ ਜਾਵੇ ।।

  • @dilghotra2248
    @dilghotra2248 4 года назад +14

    Miss u sukha bro...

  • @indianin_paris6236
    @indianin_paris6236 4 года назад +1

    Bilkul sahi gal kiti sir ji..

  • @Army_boys_01
    @Army_boys_01 4 года назад +7

    ਜਿਨਾ ਮਹਾਪੁਰਸ਼ਾ ਦਾ ਨਾਮ ਲਏ ਨੇ ਓਨੇ ਦੀ movie banawo

  • @GURMEETSINGH-zn1zm
    @GURMEETSINGH-zn1zm 4 года назад +1

    ਬਾਬਾ ਦੀਪ ਸਿੰਘ ਜੀ ਦਾ ਪੁੱਤਰ😊😊😊😊

  • @sherbhullar4489
    @sherbhullar4489 4 года назад +3

    ਸਹੀ ਗੱਲ ਅਾ

  • @tpsbenipal3910
    @tpsbenipal3910 4 года назад

    ਯੋਗਰਾਜ਼ ਜੀ ਬਹੁਤ ਵਧੀਅਾ ਗਲਾ ਕੀਤੀਅਾ ਨੇਂ...ਦਮਦਲੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੂੰ ਕੋਟਨਿ ਕੋਟਿ ਕੋਟਿ ਪਰਣਾਮ ...

  • @kalanar3517
    @kalanar3517 4 года назад +3

    Real punjabi super star ...mahanayak my favorite sacha banda yogranj ji ....

  • @jagdishsingh7700
    @jagdishsingh7700 4 года назад

    Good think sir

  • @kushimann2286
    @kushimann2286 4 года назад +11

    Sahi khya ji

  • @sukhrajsingh7479
    @sukhrajsingh7479 4 года назад +1

    Sira a Jograj Singh

  • @parvinderdhadda1884
    @parvinderdhadda1884 4 года назад +9

    Yeah sada munda Sukha c . Eh pariwar li te ilaake da hero c

  • @bittuuk3857
    @bittuuk3857 4 года назад

    Right sir g. You are great

  • @gopigill3522
    @gopigill3522 4 года назад +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @manpreetbajwa7676
    @manpreetbajwa7676 4 года назад

    Bilkul Right

  • @AshishSharma-tf7hx
    @AshishSharma-tf7hx 4 года назад +4

    Its the new PCA stadium of New Chandigarh in background I guess

  • @AMANDEEPSINGH-ev5sl
    @AMANDEEPSINGH-ev5sl 4 года назад +1

    ryt sir

  • @harshwindersingh1870
    @harshwindersingh1870 4 года назад +14

    Baba deep singh ji da janam din 26 January...

  • @user-jm7ye3uo6b
    @user-jm7ye3uo6b 4 года назад +2

    Superb sir

  • @europe2118
    @europe2118 4 года назад +4

    ਮਹਾਰਾਜਾ ਰਣਜੀਤ ਸਿੰਘ ਤੇ ਫਿਲਮ ਬਣਾਉ
    ਹਰੀ ਸਿੰਘ ਨਲੂਆ ਤੇ ਫਿਲਮ ਬਣਾਉ
    ਸ਼ਾਮ ਸਿੰਘ ਅਟਾਰੀ ਤੇ ਫਿਲਮ ਬਣਾਉ

  • @HarpreetSingh-oc7fh
    @HarpreetSingh-oc7fh 4 года назад

    Shi gal aw

  • @rockywahegurugghumman3730
    @rockywahegurugghumman3730 4 года назад +3

    Verry verry verry verry gud

  • @choudhar786
    @choudhar786 4 года назад +1

    Yes sir

  • @mandysingh7868
    @mandysingh7868 4 года назад +3

    God bless you

  • @SurjitSingh-mf9it
    @SurjitSingh-mf9it 4 года назад

    ਬਿਲਕੁਲ ਸਹੀ ਕਿਹਾ ਜੀ

  • @Mandeepsingh-vv4rk
    @Mandeepsingh-vv4rk 4 года назад +4

    Sukha vir love you

  • @jaswindersinghsapraykothi1943
    @jaswindersinghsapraykothi1943 4 года назад +1

    ਵੀਰ ਜੀ ਸ਼ੁੱਖ਼ੇ ਕਾਹਲੇ ਨੇ ਕਿਹੜਾ ਪੰਜ਼ਾਬ ਨੂੰ ਅਜਾਦ ਕਰਾੲਿਅਾ ਸ਼ੀ ਜਾ ਓੁਨੇ ਕੋੲੀ ੲੇਦਾ ਦਾ ਕਰਮ ਕੀਤਾ ਕਿ ਸ਼ਾਡੀਅਾ ਅਾਓੁਣ ਵਾਲੀਅਾ ਨਸਲਾ ਯਾਦ ਰੱਖ਼ਣ ਵੀਰ ਜੀ ਲੋਕ ਪੈਸ਼ੇ ਦੇ ਚੱਕਰ ਵਿੱਚ ਅਪਣਾ ੲਿਮਾਨ ਭੁੱਲਦੇ ਜ਼ਾ ਰਹੇ ਨੇ ਖ਼ਾਸ਼ ਕਰ ੲਿਹ ਪੰਜ਼ਾਬੀ ਸ਼ਟਾਰ ਵੀਰ ਜੀ ਜ਼ੇ ਤੁਸ਼ੀ ਦੇਣਾ ਹੀ ਚਾਹੁੰਦੇ ਜ਼ੇ ਕਿਰਪਾ ਕਰਕੇ ਕੋੲੀ ਚੰਗ਼ਾ ਸੰਦੇਸ਼ ਦਿਅਾ ਕਰੋ 🙏🙏🙏

  • @freefirethepublichouse1507
    @freefirethepublichouse1507 4 года назад +15

    Sukha Bro love you so much 😢

  • @jaidevsingh8612
    @jaidevsingh8612 4 года назад

    DHAN DHAN SHRI GURU NANAK DEV JI. MAALAK KIRPA KARE.

  • @balpreetsidhu2029
    @balpreetsidhu2029 4 года назад +24

    Yograj is right speach
    Good luck

  • @gopykhosla5100
    @gopykhosla5100 4 года назад

    Ryt Gal bat👌👌

  • @amitrane4717
    @amitrane4717 3 года назад +1

    Sukha 👑

  • @gurnoorsandhu4152
    @gurnoorsandhu4152 4 года назад +11

    Mr.Yograj singh ji Fateh bulon toh pela Sar ta cover kr lende 😊

  • @amandeepsingh-dq3wj
    @amandeepsingh-dq3wj 4 года назад

    very good sir...sahi motivation kr rhe ho tuc..!

  • @k3lray841
    @k3lray841 4 года назад +3

    When yog ji played a villain/gangster, he was mostly killed in the end, moral was zada att naa karo. His negative roles were not glorified. These days however, it’s a different concept, to make money 💰

  • @princekamboj8181
    @princekamboj8181 4 года назад

    Very nyc

  • @saajmusic498
    @saajmusic498 4 года назад +6

    ਜਿਹੜੀਆਂ ਫਿਲਮਾਂ ਵਿੱਚ ਯੋਗਰਾਜ ਸਿੰਘ ਜੀ ਨੇ ਕੰਮ ਕੀਤਾ ਕੀ ਉਹਨਾਂ ਵਿੱਚ ਗੁੰਡਾਗਰਦੀ ਨਹੀਂ ਦਿਖਾਈ ਗਈ???

  • @vishaldomeli4741
    @vishaldomeli4741 4 года назад +2

    This person Speaking True 👌

  • @GURPREETSINGH-bc2hm
    @GURPREETSINGH-bc2hm 4 года назад +85

    Shi gl aa yograj .. na ena te film BN rhi eh kio bhagat Singh aa ..

    • @GurvinderSingh-st7wy
      @GurvinderSingh-st7wy 4 года назад +1

      Tenu koi takleef hundi aa

    • @lovi7558
      @lovi7558 4 года назад

      Shi kiha veer vese onna te filma Ni BN rhia jinna te bnnia chahida

    • @dynamicllords9789
      @dynamicllords9789 4 года назад +1

      @@GurvinderSingh-st7wy ki jido koi takleef hove udo hi changa bolna chaida , jive jido koi takleef hove udo hi rabb tyauna chaida .......

    • @rallyecho2690
      @rallyecho2690 4 года назад +1

      @@GurvinderSingh-st7wy tera buda aa sukha kahlon

    • @tejisingh1430
      @tejisingh1430 4 года назад +1

      @@rallyecho2690 😬😀😀😀

  • @bharatjoshi8280
    @bharatjoshi8280 4 года назад +1

    Wah 🙏🏻🙏🏻🙏🏻

  • @jatinderlive7846
    @jatinderlive7846 4 года назад +7

    Yr sukhe nu changa te ankhi ta kehna chaida j kr usne sirf apne nal hoye dhake da badla lya hove .vere usne ta but saria lutta vich v hath c .usne v but kamjor bandia nal Dhaka kita hona ...kyoki nshriii
    Gangster apne nal de mundia nal eh dekh k ne turde ki galti kisdi AA .bas oh ta sahi bndia nal v galat krde ne .

    • @deepatwal3070
      @deepatwal3070 4 года назад

      U r right bro eh koi changa Banda nai sii

  • @warval1915
    @warval1915 4 года назад

    Bilkul sahi gal kiti sahi vichar a

  • @davindersingh5304
    @davindersingh5304 4 года назад +8

    ਯੋਗਰਾਜ ਜੀ ਤੁਸੀਂ ਵੀ ਪੁਰਾਣੀਆਂ ਫਿਲਮਾਂ ਚ ਗੁੰਡੇ ਬਣਦੇ ਸੀ ਤੁਹਾਡੀਆਂ ਫਿਲਮਾਂ ਤੋਂ ਕੀ ਸਿੱਖਿਆ ਮਿਲਦੀ ਸੀ

  • @JATTLIFEBAEBY
    @JATTLIFEBAEBY 4 года назад +1

    😘😘😘😘😘😘 legend PUNJABI industry

  • @VijaySingh-po6mr
    @VijaySingh-po6mr 4 года назад +11

    Sahi gall sir eho jehiaa movis dekh ke kai gangster ban jann ge

  • @ArshDeep-nv3pc
    @ArshDeep-nv3pc 4 года назад +2

    100% right

  • @msshergill1112
    @msshergill1112 4 года назад +28

    ਆਹੋ ਬਣਾਓ ਫ਼ਿਲਮਾ ਏਨਾ ਤੇ ਏਨਾ ਨੇ ਬੜੀ ਜੰਗ ਲੜੀ ਅਾ ਦੇਸ਼ ਕੌਮ ਵਾਸਤੇ