ਨੌਜਵਾਨਾਂ ਦਾ ਅਨੋਖਾ ਗੀਤ "ਟਕੇ ਟਕੇ 'ਤੇ ਵਿਕਦਾ ਰੱਬ"

Поделиться
HTML-код
  • Опубликовано: 15 ноя 2024

Комментарии • 12

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 2 года назад +1

    ਬਹੁਤ ਵਧੀਆ ਲਿਖਤ ਤੇ ਆਵਾਜ਼

  • @PiarasinghKalyan
    @PiarasinghKalyan 6 месяцев назад

    ਬਹੁਤ ਹੀ ਸਲਾਘਾ ਕਰਨੀ ਬਣਦੀ ਹੈ ਗੀਤ ਦੇ ਬੋਲ ਤੇ ਅਵਾਜਾਂ ਦਾ ਸੁਮੇਲ ਘਿਉ ਖਿਚੜੀ ਵਾਂਗੂੰ ਹੈ ਜੀਂਦੇ ਰਹੋ ਫਰੀਦਕੋਟੀਉ--------
    ਤੁਹਾਡੀਆਂ ਬੁਰਾਈਆਂ ਚਿ ਬਗਾਨੀਕੋਈ,
    ਹੋਰ ਕਿਉਂ ਫਸੇ
    ਵਿਆਹ ਕਰਵਾਉਣੇ ਨੇ ਤਾਂ ਕਾਕਾ,
    ਪਹਿਲਾਂ ਪੈਣੇ ਛੱਡਣੇ ਨਸ਼ੇ
    -----------
    ਏਸ ਕੋਹੜ ਨਾਲੋਂ ਰਹਿਣਾ ਹੈ ਕੁਆਰੀ ਚੰਗੀ,
    ਕੁੜੀਆਂ ਨੇ ਗੱਲ ਟੁੱਕ ਲਈ
    ਨਸ਼ੇ ਦੀ ਬਮਾਰੀ ਜੜ੍ ਤੋਂ ਮੁਕਾਉਣ ਲਈ,
    ਸਾਰੀਆਂ ਨੇ ਸਹੁੰ ਚੁੱਕ ਲਈ,
    ਕਾਲਜਾਂ ਸਕੂਲਾਂ ਵਿੱਚ ਘਰ ਘਰ ਚੱਲ ਪਏ ਜਥੇ
    ਵਿਆਹ ਕਰਵਾਉਣੇ ਨੇ ਤਾਂ ਕਾਕਾ ਪੈਣੇ
    ਛੱਡਣੇ ਨਸ਼ੇ
    ---------
    ਨਸ਼ਹਿੜੀਆਂ ਦੇ ਮਾਪੇ ਕੱਲੇ ਨੀ ਸਤਾਏ ਹੋਏ ---------
    ਪਟਵਾਰੀ ਪਿਆਰਾ ਸਿੰਘ ਕਲਿਆਣ ਜਨੇਰ ਮੋਗਾ 9780676345.

  • @ramandeepkaurkandiara827
    @ramandeepkaurkandiara827 2 года назад +1

    ਬਹੁਤ ਵਧੀਆ ਵੀਰ

  • @riprecords1372
    @riprecords1372 2 года назад +1

    ਬਹੁਤ ਸੁੰਦਰ ਵੀਰੋ🙏🙏

  • @baljinderkumar1377
    @baljinderkumar1377 2 года назад

    Bhut vadia gaea viro jionde vasde rho schai Bian krti bhut vadia

  • @sonulocham6108
    @sonulocham6108 2 года назад +1

    Boht vadiya gaya veero god bless you

  • @vijaydhule5789
    @vijaydhule5789 2 года назад +2

    Super bro

  • @bg-zj6td
    @bg-zj6td 2 года назад

    Awesome 👍👍🇺🇸🇺🇸

  • @manpreetwalia9308
    @manpreetwalia9308 2 года назад +1

    Wah ❤️

  • @sharanpreetkaur8662
    @sharanpreetkaur8662 2 года назад +1

    Very.nice.g

  • @Gurdhin-hm2jt
    @Gurdhin-hm2jt 2 года назад +1

    Exlent

  • @sonulocham6108
    @sonulocham6108 2 года назад +1

    Yr ik song mein Ve ਲਿਖ ਕੇ ਭੇਜਿਆ ਤੁਸੀ ਲਾਈਵ ਗਾ ਕੇ ਪਾਂਓਗੇ ਦੱਸੋ ਵੀਰੋ