ਰਸੋਈ ਦੇ ਕੰਮ ਕਰਦਿਆਂ ਕਰਦਿਆਂ ਜਵਾਈ ਅਤੇ ਧੀ ਨੇ ਛਾਪਾ ਮਾਰ ਦਿੱਤਾ

Поделиться
HTML-код
  • Опубликовано: 2 янв 2025

Комментарии • 79

  • @ਦਲਜੀਤ
    @ਦਲਜੀਤ 2 дня назад +25

    ਸੰਦੀਪ ਪੁੱਤਰ ਪ੍ਰਸ਼ਾਦੇ ਵਾਲਾਂ ਡੱਬਾਂ ਪੈਰਾਂ ਵਿੱਚ ਨਹੀ ਰੱਖੀਂ ਦਾ ਪੌਣੇ ਨੂੰ ਵੀ ਪੈਰ ਲੱਗ ਰਿਹਾ ਪੁੱਤਰ ਵਿਡੀਉ ਦੇਖਣ ਵਾਲੇ ਨੋਟ ਕਰਦੇ ਸਾਰਾਂ ਕੁੱਝ ਗੁੱਸਾ ਨਾ ਕਰਿਓ ਭਾਈ

  • @KhushmitGrewal
    @KhushmitGrewal 2 дня назад +11

    hun sukho bhanji reet nu love ni kardi bahut vari notice kita ego ah a gayi sandeep didi da nature bahut nice wa

  • @harshveersingh132
    @harshveersingh132 3 дня назад +18

    Sukar Sukho kam kardi aa pehli vaar dekhya g nice

  • @KhushmitGrewal
    @KhushmitGrewal 2 дня назад +8

    sandeep didi bahut subha di vadia Jasmi ne da viah hoya sukho banji bahut change ho gayi

    • @simonasandhu
      @simonasandhu 2 дня назад +2

      @@KhushmitGrewal sukkho Di kurri viah ho gayi hun hun ohnu ki kiseh dah 😏😏😏

  • @ChanpreetSingh4567.
    @ChanpreetSingh4567. 2 дня назад +5

    ਆ ਹਲਵਾਈ ਆਟਾ ਗੁਨਣ ਵਾਲਾ ਕਿੱਥੋ ਲਿਆਦਾਂ ਬਹੁਤ ਸਾਰੀਆਂ ਮੂੰਬਾਰਕਾ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ 1 1 2025 ਇਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਪਰਿਵਾਰ👨👦👧👩👴👵 ਇੱਕਠਾ ਰਹੇ ਤੇ ਚੜਦੀਕਲਾ ਚ ਰੱਖਣ🌹🙏🌹🙏 💯❤❤🙏

  • @jattbaaat3348
    @jattbaaat3348 2 дня назад +8

    ਵੀਰ ਜੀ ਬਹੁਤ ਵਧੀਆ ਫੈਮਲੀ ਆ ਜੀ ਮਹਾਰਾਜ ਖੁਸ਼ ਰੱਖੇ ਯਾਤਰਾ ਸਫਲ ਕਰੇ

  • @Positive_Shakti
    @Positive_Shakti День назад

    Wishing a very happiest nd prosperous New Year 2025 to you and your family
    Keep smiling as always 😊😁🎉🎉

  • @eknoorBatth-f3q
    @eknoorBatth-f3q 2 дня назад +2

    Good

  • @RanbirkaurDhaliwal
    @RanbirkaurDhaliwal 2 дня назад +9

    ਵੀਰੇ ਮੈਨੂੰ ਵੀ ਸਰਵਾਈਕਲ ਸੀ ਗਰਦਨ ਲੱਤ ਬਾਂਹ ਸਾਰੇ ਦਰਦ ਸੀ ਚੱਕਰ ਆਉਂਦੇ ਸੀ ਖੱਬਾ ਪਾਸਾ ਸਾਰਾ ਬਲੋਕ ਸੀ ਸਾਰੇ ਕਿੱਤੋ ਦਵਾਈ ਲਈ ਥੈਰਪੀ ਵੀ ਕਰਵਾਈ ਐਕੂਪਰੈਸਰ ਵੀ ਕਰਵਾਏ ਪਰ ਵੀਰੇ ਸਾਡੇ ਇੱਥੇ ਵਜੀਦਕੇ ਖੁਰਦ ਅਕਲ ਐਕੂਪਰੈਸਰ ਕਰਦੇ ਆ ਨਾ ਤਾਂ ਮੈਂ ਅੱਜ ਤੱਕ ਉਹਦਾ ਦਾ ਐਕੂਪਰੈਸਰ ਦੇਖਿਆ ਨਾ ਕਦੇ ਕੋਈ ਕਰਦਾ 2 ਘੰਟੇ ਲਗਾਉਂਦਾ ਇੱਕ ਮਰੀਜ਼ ਤੇ ਤੇ ਮਹਿੰਗਾ ਵੀ ਨੀ ਮੈਂ ਹੁਣ ਜਵਾ ਠੀਕ ਆ ਕਿੱਥੇ ਮੈ ਉਮੀਦ ਹੀ ਛੱਡ ਤੀ ਸੀ ਵੀ ਮੈਂ ਠੀਕ ਹੋ ਜੂ ਕਿਰਪਾ ਕਰਕੇ ਉੱਥੇ ਦਿਖਾਓ

  • @sarbjitsingh3339
    @sarbjitsingh3339 День назад +1

    ਬਾਗੜ ਗੋਗਾ ਜਾਂਹਰਪੀਰ ਦੇ ਜਾਣਾ ਸੇਵੀਆਂ ਬਣਾ ਲੈਣੀਆਂ ਸੀ ਪਗੜ ਸਿਓ

  • @SarbjitKang-e5c
    @SarbjitKang-e5c 2 дня назад +22

    ਜੈਸਮੀਨ ਅਵਦੇ ਸੁਹਰੇ ਕਖ ਨਹੀ ਕਰਦੀ

    • @simonasandhu
      @simonasandhu 2 дня назад +3

      😂Jasmine agar tu har ek Di video bnouhndi fer apni khamm kardeh Di kyu nayi video bhnaouhndi 😂😂😂fer sahreh tah ehhi smjhnngh ki tu koi khamm nayi kardi Disdi tah heh nayi kaddi khamm kardi tu otheh 😂😂😂

    • @KamalPreet-u5b
      @KamalPreet-u5b Час назад +1

      Bs apne mom Tey aa

  • @ravimomi2388
    @ravimomi2388 3 дня назад +6

    papa ji gugamedi rajasthan nu chala

  • @BhanguRamandeep
    @BhanguRamandeep 2 дня назад +8

    Ajj sukho behnji guse lag rhe ne viki nu ku kehnde jag bre py ne ghee de 😂

  • @jaskiratkhaira8456
    @jaskiratkhaira8456 3 дня назад +8

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਤੁਸੀਂ no 1 positive chanel ਵੀ ਚਲਾਉਂਦੇ ਹੋ

  • @harjikaur6482
    @harjikaur6482 2 дня назад +1

    🙏🏻🙏🏻🙏🏻🙏🏻🙏🏻

  • @bablihunjan3737
    @bablihunjan3737 2 дня назад +1

    O my god sandeep to mach calver sukho right Vicky veer good 👍 ❤❤❤❤❤

  • @triptadevi9169
    @triptadevi9169 2 дня назад +9

    Roti bnaude time bolna nhi chida sara thuk vich penda h

  • @bhantsidhu269
    @bhantsidhu269 2 дня назад +1

    ਬਹੁਤ ਵਧੀਆ ਗੱਲ ਸਾਰੇ ਰਲ ਕੇ ਬੈਠੇ ਚੁੱਲ੍ਹੇ ਕੋਲ ਬੈਠ ਕੇ ਰੋਟੀ ਖਾਂਦੇ ਹੋ ਖੁਸ਼ ਰਹੋ 🙏🙏🇨🇦

  • @NirvairSekhon-ir4gu
    @NirvairSekhon-ir4gu 2 дня назад +3

    Nice 👍🏻👍🏻👍🏻👍🏻🎉🎉🎉🎉🎉🎉

  • @ArnavSingh-kf8ux
    @ArnavSingh-kf8ux 2 дня назад +5

    ਨਹੀ exercises na ਕਰਿਓ ਗਰਦਨ ਦੀ ਜਿਆਦਾ ਹੋ ਜਾਣਾ ਮੈਨੂੰ ਵੀ ਆ but bed te ਪੈ ਕੇ ਗਰਦਨ ਨੂੰ ਥੱਲੇ ਲਮਕਾਇਆ ਕਰੋ 5 minute ਜਿਵੇ ਬਚਪਨ ਵਿਚ ਆਪਾ ਸਾਰੇ ਕਰਦੇ ਹੁੰਦੇ ਸੀ.ਪੱਖੇ ਵਲ ਮੂੰਹ ਕਰਕੇ।ਆਪ ਹੀ ਫਰਕ ਪੈ ਜਾਣਾ time leggna 6 month tk da.ਸਿਰਹਾਣਾ ਨੀ ਲੈਣਾ।bus ਗਰਦਨ ਥੱਲੇ cotton ਦੀ ਚੁੰਨੀ ਜਾਂ ਛੋਟਾ ਕਪੜਾ ਰੱਖ ਕੇ ਸੋਣਾ।ਤਾ ਕਿ ਗਰਦਨ ਨੂੰ support ਮਿਲੇ।ਬਸ ਪਰਹੇਜ ਆ ਵੀਰੇ ਪਾਣੀ ਜਿਆਦਾ ਪੀਣਾ।ਗਰਦਨ ਮੋੜ ਕੇ ਅੱਗੇ ਪਿੱਛੇ ਨਹੀ ਦੇਖਣਾ ਆਪ ਪੂਰਾ ਮੁੜ ਜਾੳ।ਥੱਲੇ ਝੁਕਣਾ ਨੀ ਜਿਆਦਾ time.ਬਸ ਇਹ ਗੱਲਾ ਲੜ ਬਨ ਲੋ ਆਪ ਹੀ ਠੀਕ ਹੋ ਜਾਣਾ

  • @balvirsingh7378
    @balvirsingh7378 2 дня назад +1

    Wahaguru ji satnam ji ❤❤❤❤❤❤❤❤❤❤

  • @AmarjitKaur-hn3lj
    @AmarjitKaur-hn3lj 2 дня назад +4

    Netar.bai.atta.gun😂😂😂

  • @ManpreetKaur-lt9hj
    @ManpreetKaur-lt9hj 2 дня назад +7

    Sukhu didi ji tusi reet nu gussae c

  • @hanishamalik5056
    @hanishamalik5056 3 дня назад +13

    Jananiya nall baith k karde chugleya😂😂😂

  • @ManpreetKaur-lt9hj
    @ManpreetKaur-lt9hj 2 дня назад +5

    Didi ji tusi reet nal gussae ch na bolaya kro plzz sandeep nal v sandeep nu happy rakhaya kro

  • @KulvinderKulvinder.basati
    @KulvinderKulvinder.basati 2 дня назад +5

    Sandeep sister very nice nacher

  • @Manpreet_4008
    @Manpreet_4008 2 дня назад +2

    🙏🙏🙏🙏

  • @ManpreetKaur-lt9hj
    @ManpreetKaur-lt9hj 2 дня назад +4

    Sandeep tusi v na reet nu gussae ch bolaya kro a ta bachae a raab da roop

  • @karandhesi2548
    @karandhesi2548 2 дня назад +2

    ❤️❤️❤️❤️❤️❤️🎉🎉🎉🎉🎉

  • @HappyHappy-mb6it
    @HappyHappy-mb6it 2 дня назад +3

    🙏🙏🙏🙏🙏♥️♥️🥰🥰🥰

  • @MandeepSingh-e7x
    @MandeepSingh-e7x 2 дня назад +2

    🙏🙏🥰🥰

  • @gurwinderpunia1522
    @gurwinderpunia1522 2 дня назад +9

    Netar nu v bolan da ghat hi patta pharone nu khenda tusi ja sakde ho j jaana dik jaha nahi lagya 22di izzat ghat hi aa pharone da mooh ja odgaya😂

    • @JagtarSingh-tj1nd
      @JagtarSingh-tj1nd 2 дня назад +2

      Jasmin vala volg dekho lo prawa ohs ne khud he kaha va ke ma jana va jaldi ave Bina kuch dekhe bolna lag jande va

  • @BalwinderKaur-b1h
    @BalwinderKaur-b1h 2 дня назад +4

    ਬਾਈ ਜੀ
    ਸਤਿ ਸ੍ਰੀ ਅਕਾਲ ਜੀ
    ਕੀ ਤੁਸੀਂ ਆਪਣੀ ਗੱਡੀ ਵਿੱਚ ਹਜੂਰ ਸਾਹਿਬ ਜਾਣਾ ਹੈ ਤੇ ਇਕ ਗੱਲ ਦਾ ਧਿਆਨ ਰਖਿਉ ਜੀ
    ਕਿ ਦਿੱਲੀ ਵਿੱਚ ਪੁਰਾਣੀ ਗਡੀਆਂ ਦੀ ਆਮਦ ਬੰਦ ਹੈ ਜੀ।

  • @dimplerani4087
    @dimplerani4087 3 дня назад +5

    Very nice video 📷

  • @amandhaliwal7358
    @amandhaliwal7358 2 дня назад +1

    Neter g prahune nu” babe tu jana fir” babe na kaho prahuna thoda oh classmate nhi

  • @yadwindercheema2935
    @yadwindercheema2935 2 дня назад

    ਸਰਵਾਈਕਲ ਨੂੰ ਅਰਾਮ ਨਹੀਂ ਆਉਂਦਾ ਜੀ

  • @KulwinderSingh-p5x7v
    @KulwinderSingh-p5x7v 2 дня назад +3

    Y parsotam s ji gun teta atta

  • @JagdevSingh-bm7pv
    @JagdevSingh-bm7pv 2 дня назад +2

    Big brother good job

  • @jaswantsinghcheema1021
    @jaswantsinghcheema1021 2 дня назад +6

    Ata burdkia tan JAISMEEN agey

  • @gursharankaur5433
    @gursharankaur5433 2 дня назад +1

    Jwai aya netar uth k milda bahut ego paise di

  • @jassijawanda
    @jassijawanda 2 дня назад +2

    Nice

  • @JaswinderSingh-d1c
    @JaswinderSingh-d1c 2 дня назад +1

    ਸਤਿ ਸ੍ਰੀ ਆਕਾਲ।

  • @haardeepsingh4842
    @haardeepsingh4842 2 дня назад

    Waheguru ji 🙏

  • @KamaljitKaur-u3r
    @KamaljitKaur-u3r 3 дня назад +6

    Yar koi larkha ha shadi lei ta dasso.meri age 38 ha .ikli aa ghrdea nal bndi nehi .independent apna gher ha hoshiarpur vikhe

    • @BhupinderSingh-ix1sh
      @BhupinderSingh-ix1sh 2 дня назад +1

      Hega aa ji

    • @KewaljeetKaurToor
      @KewaljeetKaurToor 2 дня назад +4

      ਸੁੱਖੋ ਭੈਣ ਰੋਟੀ ਤਾਂ ਬਣਾਉਂਦੀ ਹੈ ਪਰ ਟੇਡੀ ਅੱਖ ਨਾਲ ਸੰਨਦੀਪ ਨੂੰ ਹੀ ਵੇਖੀ ਜਾਂਦੀ ਹੈ

    • @HarpreetSingh-we6dt
      @HarpreetSingh-we6dt 2 дня назад +1

      ਹੁਸ਼ਿਆਰਪੁਰ ਕਿਹੜੀ ਜਗ੍ਹਾ ਜੀ ਮੈਂ ਵੀ ਹੁਸ਼ਿਆਰਪੁਰ ਤੋਂ ਹਾ

    • @tractorvlog3106
      @tractorvlog3106 2 дня назад

      Yes I am 38M . Living in village near hoshiarpur. I am divorced.

    • @swaransinghmallhi8184
      @swaransinghmallhi8184 2 дня назад

      Meri age 39sal ha shadi karvani ha

  • @kanavdhand25
    @kanavdhand25 2 дня назад +1

    Nice vlog

  • @sarbjitdhaliwal5644
    @sarbjitdhaliwal5644 2 дня назад

    Very nice

  • @amritjotsingh3841
    @amritjotsingh3841 2 дня назад +1

    Veer ji cervical toh thaaga molds hai ji patiala ton mein paea c hun mein bilkul theek aa

  • @Positive_Shakti
    @Positive_Shakti День назад

    😂😂😂Vicky insta pe baat kar raha tha kya kisi se Sandeep aise bol rahi h 😂😂

  • @SidhuMoosewalaFanpage231
    @SidhuMoosewalaFanpage231 2 дня назад

    Skoon🙏🏼🙏🏼

  • @RupinderKaur-gt4qq
    @RupinderKaur-gt4qq 2 дня назад

    Veerji tusi Vicky veer nu Bagdian pind malerkotle to thoda age ja k teeja chotha pind
    hai othe dikha Lao us bande ne ik vaar Jaan naal hi theek kar dena me America to ha te me sirf ik vaar hi gai c te meri neck di sari problem theek ho gsi te migraine v ho gai c Manu please thonu othe jana chahida hai ,oh banda ik vaar ch Jaana naal theek kar Monday just thodi jahi massage naal oh v salon de oil naal

  • @JagroopSingh-ci3yc
    @JagroopSingh-ci3yc 2 дня назад +1

    Veer ji arjun shaal peen naal v chakkar aunde aa

  • @Lets-c5o
    @Lets-c5o 2 дня назад

    Dii tusi eh gee na verto bhut nuksaan krda aa

  • @GurvinderSingh-jg4nn
    @GurvinderSingh-jg4nn 3 дня назад +3

    ਬਾਈ ਜੀ ਗੋਲੀ ਦਾ ਨਾਮ ਜ਼ਰੂਰ ਦੱਸਿਓ ਜੀ 🙏🙏

  • @amarjitkaur5261
    @amarjitkaur5261 2 дня назад

    chulla kawe da jawe bha da hunda

  • @KulwinderKaur-vf7jb
    @KulwinderKaur-vf7jb 2 дня назад +1

    Rotbnaude bol whagur 🙏

  • @rupinderdhaliwal9484
    @rupinderdhaliwal9484 2 дня назад

    Very nice

  • @KamaljitKaur-u3r
    @KamaljitKaur-u3r 3 дня назад +2

    Yar koi larkha ha shadi lei ta dasso.meri age 38 ha .ikli aa ghrdea nal bndi nehi .independent apna gher ha hoshiarpur vikhe