ਕੁੰਭ ਦੇ ਮੇਲੇ ਜਿੰਨਾ ਇਕੱਠ // ਲੱਖਾਂ ਰੁਪਈਏ ਦਿਨ ਦੇ ਕਰ ਲੈਂਦੇ ਨੇ ਇਕੱਠੇ

Поделиться
HTML-код
  • Опубликовано: 19 янв 2025

Комментарии • 30

  • @balbirrai1683
    @balbirrai1683 15 дней назад

    Nice video 📹 👍 👌 ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @rajkang69
    @rajkang69 16 дней назад

    😮😢🤔🧐, ਵਾਹ ਇਤਿਹਾਸ ਗਵਾਹ ਹੈ ਕਿ ਤਾਜ ਮਹਿਲ ਕਿਉਂ ਅਤੇ ਕਿਸ ਨੇ ਬਣਾਇਆ ਬਣਵਾਇਆ ਸੀ??? ਇਹ ਪਹਿਲੀ ਵਾਰ ਸੁਣਿਆ ਵਾਰ ਵਾਰ 🥳🤫ਵਾਰ ਵਾਰ ਕੇ ਇੱਥੇ ਆਏ ਹੋਏ ਲੋਕਾਂ ਨੂੰ ਵੀ 👉🏽 ਸੰਗਤ + ਸੰਗਤਾਂ ਦਾ ਨਾਮ ਦਿੱਤਾ ਜਾ ਰਿਹਾ । ਸੰਗਤਾਂ ਬਹੁਤ ਸੰਗਤ ਦਾ ਬਹੁਤ ਇਕੱਠ 😩🤦🏽🤷🏽 ਇਹ ਹੈ ਜੀ ਸਿੱਖਾਂ ਦੇ ਵਰਤਮਾਨ ਹਾਲਾਤ! ਦੂਜਾ ਇਸ ਗੱਲ ਤੇ ਵੀ ਦੁੱਖ ਲੱਗਾ ਕਿ ਇਹ ਕਿਹੜੇ ਸਿੱਖ ਹਨ ਜਿਹੜੇ ਤਾਜ ਮਹਿਲ ਜੋ ਇਕ ਕਬਰ ਵੀ ਬਣਾ ਦਿੱਤਾ ਹੈ ਉਸ ਜਗ੍ਹਾ ਨੂੰ ਜਿੱਥੇ ਦੁਨੀਆਂ ਦੇ ਆਸ਼ਕ ਜਾਂਦੇ ਹਨ ਜਿੱਥੇ ਕਿਸੇ ਵੀ ਧਰਮ ਦੀ ਮਰਿਆਦਾ ਨਹੀਂ ਹੁੰਦੀ ਜਾਂ ਕੀਤੀ ਜਾਂਦੀ ਇਹ ਸਾਰੇ ਭਾਈ ਸਿੱਖੀ ਦੇ ਰਖਵਾਲੇ ਪੰਜਾਬ ਦੇ ਸਪੂਤ ਇਸ ਇਮਾਰਤ ਨੂੰ ਗੁਰੂ ਘਰ ਨਾਲ ਜੋੜਦੇ ਹਨ 😢 ?? ਕੁੱਝ ਤਾਂ ਸੋਚਿਆ ਕਰੋ ਸਿੱਖੋ ਇਸ ਜਗ੍ਹਾ ਤੇ ਜਾ ਕੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੀ ਜਾਂਦੇ ਹੋ 😢🤦🏽! ਕੋਈ ਮਾੜਾ ਨਹੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਪਰ ਕੋਈ ਜਗ੍ਹਾ ਕੋਈ ਸਮਾ ਵੀ ਵਿਚਾਰਨਾ ਚਾਹੀਦਾ ਕੇ ਨਹੀਂ?? ਐਵੇਂ ਹਰ ਗੱਲ ਨੂੰ ਵਿਪਾਰ ਨੂੰ ਹਰ ਅਮੀਰ ਗਰੀਬ ਨੂੰ ਪੰਜਾਬ ਨਾਲ ਪੰਜਾਬੀਆਂ ਨਾਲ ਮਿਸਾਲਾਂ ਦੇਣੀਆਂ + ਪੰਜਾਬ ਐਂ ਪੰਜਾਬੀ ਐਂ ਆਪਣੇ ਮੂੰਹੋਂ ਆਪੇ ਮੀਆਂ ਮਿੱਠੂ ਬਣੀ ਜਾਂਦੇ ਇਹ ਵੀ ਕੋਈ ਚੰਗੀ ਗੱਲ ਨਹੀਂ! ਇਸਨੂੰ ਸਾਫ਼ ਰੱਖਣਾ ਸਕਿਉਰਿਟੀ ਦਾ ਖ਼ਰਚਾ ਹੋਰ ਬਹੁਤ ਖਰਚੇ ਹਨ ਜੇਕਰ ਉਹ ਖਰਚੇ ਸਰਕਾਰ ਕਰੇਗੀ ਤਾਂ ਭਾਰਤੀਆਂ ਨੇ ਦੂਜੇ ਪਾਸੇ ਹੋ ਤੁਰਨਾ ਕੇ ਸਰਕਾਰ ਕਿਉਂ ਖਰਚਾ ਕਰੇ??? ਟਿੱਕਟ ਖ਼ਰੀਦੋ ਤੇ ਦੇਖੋ ਨਹੀਂ ਤਾਂ ਮੁੱਖਤ ਵਾਲਿਆਂ ਦੀ 100 ਮੀਲਾਂ ਦੀ ਲਾਈਨ ਲੱਗੀ ਰਹੇ! ਹਰ ਗੱਲ ਨੂੰ ਹਰ ਚੀਜ਼ ਨੂੰ ਥਾਂ/ ਜਗ੍ਹਾ ਨੂੰ ਪੰਜਾਬ ਨਾਲ ਜੋੜਨਾ ਗੁਰੂ ਘਰਾਂ ਨਾਲ ਧਰਮ ਨਾਲ ਜੋੜਨਾ ਵੀ ਸਿਆਣੀ ਗੱਲ ਨਹੀਂ ਅਸੀਂ ਇਨ੍ਹਾਂ ਗੱਲਾਂ ਤੋਂ ਮਾਰ ਖਾਂਦੇ ਹਾਂ! ਆਪ ਤਾਂ ਕਦੇ ਕਿਸਾਨ ਧਰਨੇ ਤੇ ਜਾ ਕੇ ਇਕ ਰਾਤ ਨਹੀਂ ਰਹੇ ਤੇ ਗੱਲਾਂ ਕਰਦੇ ਨੇ ਕੌਮ ਦੇ ਸ਼ਹੀਦਾਂ ਦੀਆਂ! ਜੇਕਰ ਤੁਹਾਡੇ ਪੰਜਾਬ ਵਿੱਚ ਤੁਹਾਡੇ ਕਹਿਣ ਮੁਤਾਬਕ ਬਿਜਲੀ ਮੈਨ ਸਾਹਿਬ ਜੀ ਦੇ ਕਹਿਣ ਮੁਤਾਬਕ ਸਾਡੇ ਪੰਜਾਬ ਵਿੱਚ ਰੋਟੀ ਮੁਫ਼ਤ/ ਫ੍ਰੀ ਮਿਲਦੀ 😮ਇਹ ਕਿਹੜੀ ਗੱਲ ਹੈ ?? ਕੀ ਲੋੜ ਹੈ ਇਹ ਮਿਸਾਲ ਦੇਣ ਦੀ??? 🤯👶🏾😖! ਜੇਕਰ ਤੁਹਾਡੇ ਪਿੰਡ ਪੰਜਾਬ ਇਹ ਸੱਚ ਹੁੰਦਾ ਤਾਂ ਹਰ ਜਾਤ ਦੇ ਵੱਖ-ਵੱਖ ਗੁਰੂ ਘਰ- ਗੁਰਦੁਆਰਾ ਸਾਹਿਬਾਨ ਨਹੀਂ ਹੋਣੇ ਚਾਹੀਦੇ ਸਨ??? ਰਾਮਗੜ੍ਹੀਆ ਦਾ ਗੁਰਦੁਆਰਾ/ ਰਮਦਾਸੀਆਂ ਦਾ ਗੁਰਦੁਆਰਾ ਸਾਹਿਬ- ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ ਸਾਹਿਬ- ਜੱਟਾਂ ਦਾ ਗੁਰਦੁਆਰਾ ਸਾਹਿਬ ਕਿਉਂ???? ਕੀ ਤੁਹਾਡੇ ਪਿੰਡ ਦੇ ਗੁਰੂ ਘਰ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕੋ ਜਗ੍ਹਾ ਸਾਰੀ ਪੰਗਤ ਵਿੱਚ ਬੈਠ ਕੇ ਲੰਗਰ ਛਕਾਇਆ ਜਾਂਦਾ ਹੈ????? ਸਾਰਿਆਂ ਨੂੰ ਜੱਟਾਂ ਸੈਣੀਆਂ ਤਰਖਾਣਾਂ ਲੋਹਾਰਾਂ ਦੀ ਸੰਗਤ + ਪੰਗਤ ਵਿੱਚ ਬੈਠਾਇਆ ਜਾਂਦਾ ਹੈ???? ਜੇ ਹੈ ਤਾਂ ਜਰੂਰ ਦੱਸਿਓ ਫਿਰ ਤੁਹਾਨੂੰ ਤੁਹਾਡੇ ਪਿੰਡ ਵਾਲਿਆਂ ਨੂੰ ਜਰੂਰ ਸਨਮਾਨਿਤ ਕੀਤਾ ਜਾਵੇਗਾ! ਤੇ ਦਿਲੋਂ ਧੰਨਵਾਦ ਸਤਿਕਾਰ ਸਹਿਤ 🙏ਫਿਰ ਧੰਨਵਾਦ! ਬਾਕੀ ਸਿੱਖ ਆਪ ਮੌਕਾ ਦਿੰਦੇ ਹਨ ਦੂਜੇ ਲੋਕਾਂ ਨੂੰ ਕਿ ਸਾਡੇ ਵੱਲ ਸਾਡੀ ਸਿੱਖੀ ਵੱਲ ਉਂਗਲਾਂ ਕਰਨ ਕੋਈ ਗਲਤ ਗੱਲਾਂ ਕਰਨ ਜਾਂ ਕਹਿਣ 😖👉🏽👈🏽 ਇੱਥੇ ਤੁਹਾਡੇ ਦੋਸਤ ਸਿੰਘ ਸਾਹਿਬ ਜੀ ਨੇ ਬਾਣੇ ਤੋਂ ਬਗੈਰ ਹੀ ਨਿਹੰਗ ਸਿੰਘਾ ਵਾਂਗ ਸ਼ਸਤਰਧਾਰੀ ਹੋਏ ਹਨ 😮 ਜੀਨ ਦੀ ਪੈਂਟ ਨਾਲ ਕੁੜਤਾ ਪਾਇਆ ਹੋਇਆ ਤੇ ਨਾਲ ਸ਼੍ਰੀ ਸਾਹਿਬ ਦੇ ਨਾਲ ਕਿਰਪਾਨ ਪਾਈ ਹੋਈ ਹੈ????? ਜਦੋਂ ਤੁਹਾਨੂੰ ਪਤਾ ਹੈ ਕਿ ਸਕਿਉਰਿਟੀ ਚੈੱਕ ਹੁੰਦੀ ਹੈ ਇਹੋ ਜਿਹੀ ਜਗ੍ਹਾ ਤੇ ਕਿਉਂ ਬੇਅਦਬੀ/ ਬੇਇੱਜ਼ਤੀ ਕਰਵਾਉਂਦੇ ਹੋ ਸਿੱਖੀ ਅਤੇ ਸਿੱਖਾਂ ਦੇ ਸ਼ਸਤਰਾਂ ਦੀ ਬਾਣੇ ਦੀ??? ਅਨਪੜ੍ਹ ਹੋਵੇ ਤਾਂ ਗੱਲ ਵੱਖਰੀ ਹੈ 😢ਯਾਰ ਤੁਸੀਂ ਬੰਦੇ ਕੋਲ਼ੋਂ ਭੋਜਨ ਨਹੀਂ ਖਰੀਦ ਕੇ ਖਾਧਾ ਕੇ ਉਹ ਬੀੜੀ ਪੀ ਰਿਹਾ ਸੀ ਪਰ ਤੁਸੀਂ ਕਿਸੇ ਨੇ ਇਹ ਸੋਚਿਆ ਕਦੇ ਕੇ ਜਦੋਂ ਤੁਹਾਡੇ ਸ਼ਸਤਰਾਂ ਨੂੰ ਸਕਿਉਰਿਟੀ ਵਾਲੇ ਜੂਠੇ ਹੱਥ ਲਗਾਉਂਦੇ ਹਨ ਜਾਂ ਉਹ ਕਿਸ ਜਗ੍ਹਾ ਪਰ ਰੱਖਦੇ ਹਨ ਜੁੱਤੀਆਂ ਵੀ ਉੱਥੇ ਸ਼ਰਾਬ, ਸਿਗਰਟਾਂ ਹੋਰ ਇਹੋ ਜਿਹੀਆਂ ਚੀਜ਼ਾਂ ਉੱਨਾਂ ਕੋਲ ਰੱਖੀਆਂ ਹੁੰਦੀਆਂ ਹਨ ਤਾਂ ਜਦ ਦੱਸੋ ਕਿ ਤੁਸੀਂ ਗਨਾਹਗਾਰ ਨਹੀਂ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੀ ਬੇਅਦਬੀ ਆਪ ਕਰਵਾਉਂਦੇ????? ਕਿਉਂ ?? ਜਦੋਂ ਲੋੜ ਪੈਣੀ ਫਿਰ ਕਹਿਣਾ ਮੈਨੂੰ ਮਜਬੂਰੀ ਹੈ/ ਸੀ ਇਸ ਕਰਕੇ ਕੌਮ ਵਾਸਤੇ ਕੁੱਝ ਕਰ ਨਹੀਂ ਸਕਿਆ! ❤🙏🤷🏽🙏!।

  • @kulwinderknagra3640
    @kulwinderknagra3640 17 дней назад

    ਵਾਹਿਗੁਰੂ ਜੀ 🙏❤🙏

  • @simanbatthsimanbatth1298
    @simanbatthsimanbatth1298 17 дней назад +1

    ਵਾਹਿਗੁਰੂ ਜੀ

  • @navneetkaur5127
    @navneetkaur5127 16 дней назад

    Brother wished safe journey plz God! In America we use this when shoes 👞 over on pad feet....

  • @navneetkaur5127
    @navneetkaur5127 16 дней назад

    U relly my DNA good bro no cigarettes

  • @vihanrajput322
    @vihanrajput322 17 дней назад

    Waheguru.ji🪴🙏🙏🙏🙏

  • @navneetkaur5127
    @navneetkaur5127 16 дней назад

    Yess pun kaliyana how he very good guy

  • @rajwinder5389
    @rajwinder5389 17 дней назад +1

    Waheguru ji

  • @armansandhu6504
    @armansandhu6504 17 дней назад +1

    Maintainece te kharcha v aunda ji isay lai tickets lagaunday a baki desh Dyan nadian da haal nahi sudar sakda sarkaran da koi Dian nahi ihna wal

  • @pushpindermehra3925
    @pushpindermehra3925 17 дней назад +1

    Waheguru ji 🙏

  • @ManjitKaur-r5y
    @ManjitKaur-r5y 17 дней назад +1

    ❤❤❤❤

  • @JobenpreetJoben
    @JobenpreetJoben 17 дней назад +1

    Nice

  • @ikreetkaur9696
    @ikreetkaur9696 17 дней назад +1

    Waheguruji

  • @buntydhaliwal7488
    @buntydhaliwal7488 15 дней назад

    Shony dastar saga k rakho

  • @KulwinderKaur-vf7jb
    @KulwinderKaur-vf7jb 17 дней назад +1

    Sat shri akal veerji

  • @AmarjitkaurAulakh
    @AmarjitkaurAulakh 17 дней назад +1

    Sahi aa ji mai pehlan ehi samgiya c k soda halwai aa kaka atc mk

  • @sukhmanjotsingh7427
    @sukhmanjotsingh7427 17 дней назад +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @charanjitSingh71294
    @charanjitSingh71294 16 дней назад

    Bi a makbra na ke guru dwara

  • @shavetasharma6749
    @shavetasharma6749 17 дней назад +1

    Jhangir Shahjahan ke father the

  • @NirvairSekhon-ir4gu
    @NirvairSekhon-ir4gu 17 дней назад +2

    Nice 👍🏻👍🏻👍🏻👍🏻👍🏻🎉🎉🎉🎉

  • @naveenwalia7939
    @naveenwalia7939 17 дней назад +1

    Nice video 📸👍📸📸

  • @KulwinderSingh-p5x7v
    @KulwinderSingh-p5x7v 17 дней назад +1

    Very good y parsotam s ji tusi sarda nall jatra te gea ji

  • @darshansinghdevgun9561
    @darshansinghdevgun9561 17 дней назад +1

    Waheguru ji 🙏🙏

  • @malkeetk9704
    @malkeetk9704 17 дней назад +1

    Waheguru ji

  • @SukhminderkaurGill-he4qg
    @SukhminderkaurGill-he4qg 17 дней назад +1

    ❤❤

  • @jaswindersinghbrar4731
    @jaswindersinghbrar4731 17 дней назад +1

    Waheguru ji ❤❤❤

  • @karandhesi2548
    @karandhesi2548 17 дней назад

    ❤❤❤❤

  • @KittuDhol
    @KittuDhol 17 дней назад +1

    Waheguru ji

  • @ranjitkaur6830
    @ranjitkaur6830 17 дней назад +1

    Waheguru ji