Это видео недоступно.
Сожалеем об этом.

ਦਰਾਣੀ ਜਠਾਣੀ ਚ' ਯੁੱਧ | jethani drani vich yudh | nooh | new punjabi movie 2021 | Mansa

Поделиться
HTML-код
  • Опубликовано: 27 авг 2021
  • ਜਠਾਣੀ ਦਰਾਣੀ ਵਿੱਚ ਯੁੱਧ | jethani drani vich yudh | nooh | new punjabi movie 2021 | Mansa
    instagram - / pendu4virsa
    Starring -
    Veer Singh Parmar as Jassa
    Sukhpal Kaur
    Lucky Sidhu
    Krishna Kaur
    Manpreet Kaur
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    ਮਿੰਦੋ ਚੁਗਲਖੋਰ -
    • ਮਿੰਦੋ ਚੁਗਲਖੋਰ || Mindo...
    ਪੇਕਿਆਂ ਦੀ ਘਾਟ -
    • ਪੇਕਿਆਂ ਦੀ ਘਾਟ || Pekey...
    ਨੂੰਹ ਨੰਬਰ ਵੰਨ-
    • ਨੂੰਹ ਨੰਬਰ ਵੰਨ || Nooh ...
    ਆਪਣੇ ਤਾਂ ਆਪਣੇ ਹੁੰਦੇ ਨੇ-
    • ਆਪਣੇ ਤਾਂ ਆਪਣੇ ਹੁੰਦੇ ਨੇ...
    ਲਾਲਚੀ ਧੀ ਜਵਾਈ-
    • ਲਾਲਚੀ ਧੀ ਜਵਾਈ | lalchi...
    ਮਾਂ ਬਿਨਾਂ ਧੀ ਦੇ ਦੁੱਖੜੇ-
    • ਮਾਂ ਬਿਨਾਂ ਧੀ ਦੇ ਦੁੱਖੜੇ...
    ਬਾਪੂ ਨੇ ਲਗਵਾਇਆ ਸਾਰੇ ਟੱਬਰ ਤੋਂ ਝੋਨਾ-
    • ਬਾਪੂ ਨੇ ਲਗਵਾਇਆ ਸਾਰੇ ਟੱ...
    Story writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #jethanidranidiladai
    #jethani
    #drani
    #ladai

Комментарии • 1,1 тыс.

  • @charanjeetgill1708
    @charanjeetgill1708 2 года назад +33

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਵੀਰ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲਿਆਂ ਹੁੰਦੀਆਂ ਨੇ ਚੰਗੀ ਸੇਧ ਮਿਲਦੀ ਹੈ ਦੇਖਕੇ ਦੱਬੀ ਚਲੋ ਕੰਮ ਵੀਰੋ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏

    • @PenduVirsaMansa
      @PenduVirsaMansa  2 года назад +9

      ਧੰਨਵਾਦ ਚਰਨਜੀਤ ਜੀ 🙏

    • @nirmalagarwal9172
      @nirmalagarwal9172 2 года назад +1

      ਤੁਹਾਡੇ ਸਾਰੇ video ਪਰਿਵਾਰ ਵਿਚ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੇ ਹੁੰਦੇ ਨੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਪਰਵਾਰ ਵਿੱਚ ਏਕਾ ਹੋਣਾ ਚਾਹੀਦਾ ਨਿਰਮਲ ਅਗਰਵਾਲ ਦਿੱਲੀ 🌹

    • @harjeetsinghharbans497
      @harjeetsinghharbans497 2 года назад

      @@PenduVirsaMansa edxdwzadeedddenm
      Zde

    • @rimpykour2817
      @rimpykour2817 Год назад

      @@nirmalagarwal9172
      l
      ll
      L
      Llllll

    • @rimpykour2817
      @rimpykour2817 Год назад

      @@nirmalagarwal9172 l Yb

  • @kirpalkaur6398
    @kirpalkaur6398 2 года назад +8

    ਸੁਖਪਾਲ। ਇਹ ਗੱਲ ਆਮ ਘਰਾਂ ਵਿੱਚ ਹੁੰਦੀ ਹੈ ਪਹਿਲਾਂ ਤਾਂ ਘਰ ਦੀ ਹਰ ਜਿੰਮੇਵਾਰੀ ਚੌਧਰ ਵੱਡੀ ਨੂੰਹ ਦੀ ਹੀ ਹੁੰਦੀ ਹੈ ਪਰ ਜਦੋਂ ਛੋਟੀ ਨੂੰਹ ਜਾਂ ਤਾਂ ਅਮੀਰ ਘਰ ਦੀ ਜਾਂ ਬਹੁਤਾ ਦਾਜ ਲਿਆਈ ਹੋਣ ਕਰਕੇ ਜਾਂ ਵੱਡੇ ਭਰਾਵਾਂ ਦੀ ਭੈਣ ਹੋਣ ਕਰਕੇ । ਸਾਰੇ ਵੱਡੀ ਦੀ ਬੇਕਦਰੀ ਤੇ ਛੋਟੀ ਦੀ ਕਦਰ ਕਰਨ ਲੱਗ ਜਾਂਦੇ ਹਨ। ਸੁਖਪਾਲ ਫਿਰ ਵੀ ਸਿਆਣੀ ਹੈ।

  • @pardeepkaurpanju1579
    @pardeepkaurpanju1579 2 года назад +5

    Very nice vedo veere God bless you

  • @krishandevsharma1806
    @krishandevsharma1806 Год назад +1

    Bahut Vadhiya Video, Keep Continue 👍👍👍👌👌👌

  • @Iqbal_singh_9835
    @Iqbal_singh_9835 Год назад +2

    ਘਰ ਘਰ ਦੀ ਕਹਾਣੀ ਆ ਇਹ,ਰੱਬ ਕਰੇ ਹਰ ਘਰ ਇਦਾਂ ਹੀ ਹੋ ਜਾਣ।🙏ਇਕੱਠੇ।

  • @ramansran1228
    @ramansran1228 2 года назад +7

    ਬਹੁਤ ਵਧਿਆ ਬਾਈ ਜੀ 👌👌

  • @ManpreetKaur-vg1gs
    @ManpreetKaur-vg1gs 2 года назад +21

    ਬਾਕਮਾਲ ਐਕਟਿੰਗ ,,,natural acting ,, ਪਹਿਲੀ ਵਾਰੀ ਕੋਈ ਇਸ ਤਰ੍ਹਾਂ ਦਾ ਚੈਨਲ ਮਿਲਿਆ ਜਿਸ ਤੇ ਕਲਾਕਾਰਾਂ ਦੀ ਐਕਟਿੰਗ v ghait te concept v vadia

  • @Dutt-ff
    @Dutt-ff 7 месяцев назад

    ਬਹੁਤ ਵਧੀਆ ਵੀਡੀਓ ਜੀ ਬਹੁਤ ਸਿੱਖਿਆਦਾਇਕ ਕਹਾਣੀ ਜੀ ਦੇਰ ਆਈ ਦਰੁਸਤ ਆਈ। ਅਗਰ ਸਾਰੇ ਘਰਾਂ ਵਿੱਚ ਇਸ ਤਰ੍ਹਾਂ ਏਕਾ ਹੋ ਜਾਵੇ ਤਾਂ ਕਿੰਨਾ ਚੰਗਾ ਹੋਵੇ। ਜੱਸੇ ਬਾਈ ਨੇ ਵਧੀਆ ਸਕੀਮ ਵਰਤੀ ਦੋਵਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਤੇ ਸਾਰਾ ਪਰਿਵਾਰ ਇੱਕ ਹੋ ਗਿਆ। ਵਧੀਆ ਸਨੇਹਾ ਦਿਤਾ ਕਹਾਣੀ ਰਾਹੀਂ।ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @simranjeetsingh8083
    @simranjeetsingh8083 2 года назад +1

    ਬਹੁਤ ਹੀ ਵਧੀਆ ਹੈ ਵੀਰ ਜੀ ਵੀਡੀਓ

  • @malkitsingh2145
    @malkitsingh2145 2 года назад +3

    Good job bro pahli bar dekhi video very nice g 🙏🙏🙏🙏🙏🙏🙏🙏🙏

  • @purnsingh692
    @purnsingh692 2 года назад +6

    God bless you

  • @manjitkularvlogs
    @manjitkularvlogs 2 года назад +2

    ਬਹੁਤ ਹੀ ਵਧੀਆ ਵੀਡੀਓ

  • @ManjitChahal16
    @ManjitChahal16 Год назад

    ਆਓਣ ਪਰਾਈਆਂ ਜਾਈਆਂ.. ਤੋੜਨ ਸਕਿਆਂ ਭਾਈਆਂ

  • @mandeepkaur-bl4vb
    @mandeepkaur-bl4vb 2 года назад +3

    Nyc ending ❤️

  • @ajaibsingh6044
    @ajaibsingh6044 2 года назад +10

    ਬਹੁਤ ਵਧੀਆ ਪੇਸ਼ਕਾਰੀ, ਅਜਾਇਬ ਸਿੰਘ ਧਾਲੀਵਾਲ ਮਾਨਸਾ ਖੁਰਦ।

  • @user-ji2ek7mt8f
    @user-ji2ek7mt8f 3 месяца назад +1

    Hargender kaur manan very nice vedo ji❤❤❤❤❤

  • @gurbaxkaur2452
    @gurbaxkaur2452 2 года назад

    ਬਗਾਨੀਆ ਬਗਾਨੀਆ ਈ ਹੂਦੀਆ ਨੇ ਤੇ ਭਰਾ ਭਰਾ ਹੀ ਹੂਦੇ ਨੇ

  • @sewaksingh6343
    @sewaksingh6343 2 года назад +3

    Good job

  • @kulvojdd6260
    @kulvojdd6260 2 года назад +4

    Nice

  • @VijayKumar-zk4rm
    @VijayKumar-zk4rm 2 года назад +1

    Pedu. Virsa. Bahat Badia Ha

  • @gurvinderkullar5431
    @gurvinderkullar5431 2 года назад +2

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਰੱਬ ਥੋਨੂੰ ਤੰਦਰੁਸਤੀ ਬਖ਼ਸ਼ੇ

  • @dishumehra6614
    @dishumehra6614 2 года назад +4

    Nice😂😂👌

  • @SunilKumar-nm5br
    @SunilKumar-nm5br 2 года назад +3

    Very good👍

  • @lachhmansidhu8429
    @lachhmansidhu8429 2 года назад

    ਬਹੁਤ ਵਧੀਆ ਵੀਡੀਓ ਸੀ ਵਧੀਆ ਪੇਸਕਾਰੀ ਹੈ

    • @PenduVirsaMansa
      @PenduVirsaMansa  2 года назад

      ਧੰਨਵਾਦ ਸਿੱਧੂ ਸਾਹਿਬ

  • @kamaljeetkaur4089
    @kamaljeetkaur4089 Год назад +2

    Sukhpal da roll bahut jyda vadia hai
    All the best all team members 😊👍🏻👍🏻

    • @PenduVirsaMansa
      @PenduVirsaMansa  Год назад

      Thank you Kamaljeet ji 🙏

    • @jasvirkaurnafri9757
      @jasvirkaurnafri9757 Год назад

      ਹਾਜੀ ਵੀਰ ਜੀ ਬਹੁਤ ਬਦੀਆ ਵੀੜੀਓ ਹੁਦੀਆ ਨੇ ਪੁਰਾ ਪੰਜਾਬੀ ਬਿਰਸਾ ਹੈ ਅਸੀ ਵੀ ਖੁਦ ਪੈਡੁ ਸੀ ਗੈ ਪਿੰਡ ਚ ਹੀ ਜੰਮੇ ਪਲੇ ਹਾ

  • @GagandeepSingh-qy9tp
    @GagandeepSingh-qy9tp 2 года назад +6

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👌👌🌴💯

  • @arshu_maan8661
    @arshu_maan8661 2 года назад +6

    ਵੀਰ ਜੀ ਤੁਸੀਂ ਵੀਡੀਓ ਬਹੁਤ ਵਧੀਆ ਬਣਾਉਣੇ ੳ

  • @DeshRaj-oi8pg
    @DeshRaj-oi8pg Месяц назад

    Bhut sohna video congratulations to all

  • @angrejsandhuangrejsandhu3081
    @angrejsandhuangrejsandhu3081 Год назад

    ਬਹੁਤ ਹੀ ਵਧੀਆ ਮੈਸੇਜ ਬਾਈ ਜੀ ਜਿਉਂਦੇ ਰਹੋ ਡਾਕਟਰ ਸੰਧੂ ਫਿਰੋਜ਼ਪੁਰ ਜੀਰੇ ਤੋਂ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਅੰਗਰੇਜ ਜੀ 🙏🙏

  • @surjitsandhu9170
    @surjitsandhu9170 2 года назад +8

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਰਲ ਮਿਲ ਕੇ ਹੀ ਰਹਿ ਣ ਚਾਹੀਦਾ ਹੈ

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਸੰਧੂ ਸਾਬ🙏

  • @ManjinderSidhu441
    @ManjinderSidhu441 2 года назад +9

    ਬਹੁਤ ਖੂਬ ਵੀਰ
    ਵਾਹਿਗੁਰੂ ਤਰੱਕੀਆਂ ਤੇ ਤੰਦਰੁਸਤੀਆਂ ਬਖ਼ਸ਼ੇ

  • @THE_FUNNY_BOYS377
    @THE_FUNNY_BOYS377 2 года назад +2

    Very very very nice video veer g ਦਰਾਣੀ ਜਠਾਣੀ ਨਾਂ ਲੜਾ ਕਰੌ ਜੀ👌👌👌👌👌👌❤️👌❤️❤️❤️❤️

  • @jasmeenkaur8124
    @jasmeenkaur8124 Год назад +1

    Nice 👍 video
    You are very hardworker

  • @user-zi4jc6rl4n
    @user-zi4jc6rl4n 2 года назад +3

    ❤❤❤❤❤

  • @damannamol2451
    @damannamol2451 2 года назад +3

    Very nyc vlog

  • @PammiBindervlogs
    @PammiBindervlogs 2 года назад +2

    Ghant video good msg

  • @rupinderbal1114
    @rupinderbal1114 Год назад

    Bouth vadhia sohni story & sohni acting sab de

  • @sehajpalsinghhanjra6749
    @sehajpalsinghhanjra6749 2 года назад +5

    ਬਹੁਤ ਵਧੀਆ ਵੀਡੀਓ

  • @NarinderKaur-wj5tt
    @NarinderKaur-wj5tt 2 года назад +9

    Excellent message fantastic acting 🇨🇦🇨🇦
    🙏🙏

    • @PenduVirsaMansa
      @PenduVirsaMansa  2 года назад +2

      thank you Narinder ji🙏🙏

    • @balwantkaur2987
      @balwantkaur2987 2 года назад +2

      V663t t

    • @RaviKumar-hf5qk
      @RaviKumar-hf5qk 2 года назад

      Excellent message fantastic acting 🏴󠁧󠁢󠁷󠁬󠁳󠁿🏴󠁧󠁢󠁷󠁬󠁳󠁿🏴󠁧󠁢󠁷󠁬󠁳󠁿🙏🙏🙏🙏

  • @Grewalp13
    @Grewalp13 2 года назад

    ਗਾਲ਼ਾਂ ਤੇ ਗੱਲਾ ਦੋਨੋ ਵਦਿਯਾ ਲਗਦੀਆਂ ਨੇ 😅😅
    ਅਸਲੀ ਰੂਪ ਰੰਗ, ਪਿੰਡ ਦੀ ਸਾਦਗੀ ਤੇ ਭੋਲੇਪਨ ਦੀ ਵਰਤੋ ਸਾਰੀਯਾ ਵੀਡੀਓ ਵਿੱਚ , ਸ਼ੇਹਰ ਵਾਲੇਯਾ ਨੁੰ ਬਹੋਤ ਵਦਿਯਾ ਲਗਦਾ ਏ 🙏💖👌👌

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਪੂਨਮ ਜੀ 🙏🙏

  • @ajaibsingh6069
    @ajaibsingh6069 Год назад

    VERY GOOD VERY NICE VIDEO ਔਲਖ ਅਜੈਬ ਭਲਵਾਨ

  • @BalwinderKaur-hu7dg
    @BalwinderKaur-hu7dg 2 года назад +5

    Awesome story

  • @HarpreetSingh-yn3pg
    @HarpreetSingh-yn3pg 2 года назад +6

    😂😂😂 ਜੇਠਾਣੀ ਦਰਾਣੀ

  • @SimranKaur-gw8iv
    @SimranKaur-gw8iv Год назад +1

    es video vich me boht miss kita us mata g nu jo sukhpal didi de sass da rol kardi hundi

  • @darshansinghsekhon9519
    @darshansinghsekhon9519 2 года назад +1

    Excellent Massage

  • @baljitbhullar1310
    @baljitbhullar1310 2 года назад +4

    ਸਾਰੇ ਪੇਸਕਾਰੀਆਂ ਦੀ ਐਕਟਿੰਗ ਬਹੁਤ ਵਧੀਆ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਬਲਜੀਤ ਜੀ🙏

  • @DilpreetGill-pw6ks
    @DilpreetGill-pw6ks 9 месяцев назад

    Very beautiful story 👌👌👌👌

  • @PremSingh-om2so
    @PremSingh-om2so Год назад +1

    Waheguru ji❤🙏💖 thonu meri umar lave

  • @user-zi4jc6rl4n
    @user-zi4jc6rl4n 2 года назад +3

    Good

  • @surinderbrar7550
    @surinderbrar7550 2 года назад +3

    Very well done 👍. Good acting. Good lesson. 🙏🙏👍

  • @user-rp8vh7bh7p
    @user-rp8vh7bh7p Год назад +1

    To nic vere Di Kaml best off luck but mein tno saryea no milna auna Jaoor

  • @balivinderkaur8883
    @balivinderkaur8883 2 года назад +4

    ਬਹੁਤ ਵਧੀਆ ਵੀਡੀਓ ਹੈ ਜੀ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

  • @bikramsingh607
    @bikramsingh607 2 года назад +6

    ਅਮਰੂਦਾਂ ਦੀ ਰੇੜੀ ਵਾਂਗੂੰ ਖਿੱਚ ਦੂ

  • @KuldeepSingh-cx2iq
    @KuldeepSingh-cx2iq 2 года назад

    V.nice v.good thanku ji ekye wich barkat aa dhanwad ji

  • @hardeepsinghdeep5261
    @hardeepsinghdeep5261 Год назад +1

    Baljeet Singh ve, nice video 👍👍👍👍

  • @gurjeet.singhparmar.bappia3389
    @gurjeet.singhparmar.bappia3389 2 года назад +4

    -----ਗੁੱਡ ਜੋਬ ਗੁੱਡ ਲਂਕ -----
    ਵਹਿਗੁਰੂ ਜੀ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ।

  • @mohanpastryhouse9439
    @mohanpastryhouse9439 2 года назад +4

    ਦੇਰ ਆਏ ਦਰੂਸਤ ਆਏ ਆਪਸ ਵਿਚ ਪਿਆਰ ਸਮਝ ਦਾ ਇਜਹਾਰ

  • @kiranrani2005
    @kiranrani2005 Год назад +1

    Very good movie

  • @balveerkhokhar3122
    @balveerkhokhar3122 2 года назад

    👌👌💯💯👍Balvir Singh pind Babanpur Laki Mama kimo sera video 😍😍

  • @jasvirkaurhayer8272
    @jasvirkaurhayer8272 2 года назад

    ਬੁਹਤ ਵਧੀਆ ਆ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਵੀਰ ਜੀ 🙏🙏

  • @kaurtejay2803
    @kaurtejay2803 2 года назад

    ਬਹੁਤ ਵਧੀਆ ਵਿਚਾਰ

  • @tejindersingh9676
    @tejindersingh9676 2 года назад +1

    Bauht vadhia

  • @jasvirkaurnafri9757
    @jasvirkaurnafri9757 Год назад

    ਬਹੁਤ ਬਦੀਆ ਵੀੜੀਓ ਹੈ

  • @iqbalsingh5269
    @iqbalsingh5269 2 года назад

    Bht Vdiaaa guys....Iqbal Singh Dhillon

  • @sajeevkumar8888
    @sajeevkumar8888 Год назад

    Very nice video 👍👍👍👍😊😊😊😊 gurleen bassi daluat khan Hoshiarpur sukhpal bahut wadiya video banati hai very nice video 👍👍👍👍

  • @manjitkaurfaridkot2888
    @manjitkaurfaridkot2888 Год назад

    Veer ji tusi ta video hi bhai aa tuhanu khush vekh ke sanu v bhuat khushi mildi aa

  • @JagdeepSingh-kr3nu
    @JagdeepSingh-kr3nu Год назад

    serrraaaaaa bi jiii🙏🙏🙏🙏🙏🌹🌹❤❤

  • @sairasyed8963
    @sairasyed8963 2 года назад +2

    Always very nice Play g 😍
    Watch From Switzerland

  • @shersingh5277
    @shersingh5277 Год назад

    Spl thanks 👍🙏 for you pendu virsa vlogs
    Weldon dear jasse ji and sukhpal mam i like your story and acting also very good 👍
    Derani te jethani vich madi madi gal te ladai changa nahi
    Sago dona nu ral mil ke rehna chaida nai naveli nuh ne jethani da man karna chaida
    Tiviya piche dono prah vich
    Kin na frak a gaya bade saram di gal hai sulhpal mam te many
    Mam da man badlya te privar ek hoya very nic good performance
    Thank you so much for the sharing this post super 👍
    Good 👍 luck all the best all team members
    Iam sher Singh phalswal from palam delhi namaste india

  • @beantbabu9094
    @beantbabu9094 2 года назад

    Sukhpal dide tari acting bot vadia a

  • @armaansingh1468
    @armaansingh1468 10 месяцев назад

    Daljit kaur usa very very good

  • @jagasingh5439
    @jagasingh5439 2 года назад

    ਬਹੁਤ ਵਧੀਆ ਨਤੀਜੇ ਲਈ ਧੰਨਵਾਦ

    • @PenduVirsaMansa
      @PenduVirsaMansa  2 года назад

      ਧੰਨਵਾਦ ਜਗਸੀਰ ਜੀ 🙏🙏

  • @meetokaur6000
    @meetokaur6000 Год назад

    ਬਹੁਤ ਸੋਹਣੀ ਵੀਡੀਉ 🌹🙏👌

  • @sukhwantsingh6097
    @sukhwantsingh6097 2 года назад

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ 👍💯ਜੀ। ਵੀਰ ਦੀ ਜਦੋਂ ਆਪ ਜੀ ਦੋਵੇਂ ਭਰਾ ਉੱਚੀ ਬੋਲ ਰਹੇ ਸੀ ਲੜਨ ਦੀ ਪੂਰੀ ਤਿਆਰੀ ਸੀ ਤਾਂ ਪਿੱਛੇ ਚੌਂਕੇ ਕੋਲ ਇੱਕ ਵੀਰ ਸੀ ਉਹ ਕੌਣ ਸੀ ਜੀ ਉਹ ਲੜਨ ਦਾ ਤਮਾਸ਼ਾ ਦੇਖਦੇ ਰਹੇ ਲੜਦਿਆਂ ਨੂੰ ਛਡਾਉਣ ਕਿਉਂ ਨਹੀਂ ਆਏ ਜਾ ਉਹ ਸੀਨ ਚ ਦਿਖਾਈ ਹੀਨਾ ਦਿੰਦੇ ਜੀ। ਸਦਾ ਖੁਸ਼ ਰਹੋ ਵੀਰ ਜੀ। ਮਾਫ ਕਰਨਾ ਜੀ ਜੇ ਕੁਝ ਬੁਰਾ ਲੱਗੇ ਤਾਂ ਵੀਰ ਜੀ

  • @darshanaingh6856
    @darshanaingh6856 2 года назад +2

    ਬਹੁਤ ਵਧੀਆ ਜੀ

  • @jasmaildhindsa875
    @jasmaildhindsa875 Год назад

    Very nice video and good for joi nt family

  • @balvirbappianvi3752
    @balvirbappianvi3752 2 года назад +1

    ਬਹੁਤ ਵਧੀਆ ਪਰਿਵਾਰਕ ਸੁਨੇਹਾ

  • @kanwarjeetsingh1323
    @kanwarjeetsingh1323 2 года назад +1

    ਬਹੁਤ ਵਧੀਆ ਵੀਡੀਓ ਬਣਾਈ ਵੀਰੇ ਜਿਥੇ ਸਲੂਕ ਇਤਫਾਕ ਏ ਉਥੇ ਬਰਕਤ ਰਹਿੰਦੀ ਏ

    • @PenduVirsaMansa
      @PenduVirsaMansa  2 года назад

      ਸ਼ਕਰੀਆ ਕਨਵਰਜੀਤ ਸਿੰਘ ਜੀ ਵੀਡਿਓ ਪਸੰਦ ਕਰਨ ਲਈ🙏🏼

  • @raziaanwar5068
    @raziaanwar5068 2 года назад

    Wah vadi barjai da comment 😃😃😃attt acting

  • @harpuneetsingh5904
    @harpuneetsingh5904 2 года назад +1

    ਬਹੁਤ ਵਧੀਆ ਵੀਡੀਓ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਪੁਨੀਤ ਜੀ🙏

  • @ramansekhonsekhon2182
    @ramansekhonsekhon2182 2 года назад +1

    bhut kaintt video

  • @labbyathwal2852
    @labbyathwal2852 Год назад

    Bahut sohni vido a ji ✍️❣️🥰

  • @nirmaljitsingh4851
    @nirmaljitsingh4851 2 года назад

    Boht vadeea..veer ji mae...sarpanc nirmaljit

  • @jarnailsingh3782
    @jarnailsingh3782 2 года назад +1

    Bhuttt sohna massage ji .
    Nice video .
    Sukhpal sister bhutt pyari aawaj aa thadi very nice

  • @ManjeetSingh-gk9hl
    @ManjeetSingh-gk9hl Год назад

    Very nice vvir ji

  • @gurjitkaur5963
    @gurjitkaur5963 Год назад

    Bhot vadia ji

  • @punitmehta6682
    @punitmehta6682 Год назад

    👌👌👌bahut achi video

  • @sajeevkumar8888
    @sajeevkumar8888 Год назад

    Very nice video 👍👍 gurleen kaur baßßi daluat khan Hoshiarpur sukhpal

  • @mirze_wala4419
    @mirze_wala4419 Год назад +1

    waheguru ji eda hi riyl ch v hove

  • @jagtarmalaysia9666
    @jagtarmalaysia9666 2 года назад

    Bahot bahot vadia video 📸

  • @jasmeenrai9927
    @jasmeenrai9927 Год назад

    Nice acting jassa veer sukhpad didi love from tarn taran

  • @GurwinderSingh-qt9ee
    @GurwinderSingh-qt9ee 2 года назад

    Bhai bahu badeya aa video

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਵਿੰਦਰ ਜੀ 🙏🙏

  • @harjinderkaur2183
    @harjinderkaur2183 2 года назад +1

    Veery good

  • @JaswinderSingh-dx7hl
    @JaswinderSingh-dx7hl 2 года назад +1

    Very nice 👌ji

  • @rajsareen1168
    @rajsareen1168 Год назад

    Good video Raj sareen

  • @paramjitsingh8060
    @paramjitsingh8060 Год назад

    Bahut vadiyaa ji

  • @BalwinderSingh-mm8ms
    @BalwinderSingh-mm8ms Год назад

    V very good video

  • @pargatgrewal8906
    @pargatgrewal8906 2 года назад +2

    Bhut hi vadhiya video ji waheguru chardi kala ch Rakhe tuhanu all family noo

    • @PenduVirsaMansa
      @PenduVirsaMansa  2 года назад

      thank you Grewal saab🙏🙏 tuci vi hamesha khush rahoo

  • @manjitkaur5642
    @manjitkaur5642 9 месяцев назад

    Wahe guru ji

  • @gardeepdhaliwal8831
    @gardeepdhaliwal8831 2 года назад +1

    Sukhpal acting is very good