Nighi Galbaat with Mahi Sharma
HTML-код
- Опубликовано: 6 июл 2023
- In the second episode of Nighi Galbaat we have one of the most popular actor of Punjabi music industry Maahi sharma and we chatted about both her personal as well as professional life!
Artist Featured : Mahi Sharma ( itsmahisharma?i... )
Location Courtesy : NK Studios ( nk_studios_offi... )
Video Production : NK studios
For collaborations mail on teamjagmanvirk@gmail.com
Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |
#mahisharma #sardarstake Развлечения
Interview vadia lagga te channel nu subscribe kar leo!
Next kede artist da kariye interview fer ? Dasso comments vich
Jrur subscribe krage
Bss mahi Sharma naal viyah karvado
#karanaujle da kro bro 👍
@@satveerghotia4983 ohda ta hogea
Veere plz pavitar Lassoi da interview zrur kreo bhut excited aan auna da interview dekhn lyi assi
Karan aujla ka❤
ਇਹ ਗੱਲ ਬਿਲਕੁਲ ਸਹੀ ਕਰ ਰਹੀ ਹੈ, ਪੰਜਾਬ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਸੁਨਣ ਵਾਲੇ ਵੀ ਪੰਜਾਬੀ ਨੇ, ਬਹੁਤ ਹੀ ਪਿਆਰੀ ਕੁੜੀ ਹੈ👌👌👌👌❤❤❤❤❤🎉🎉🎉🎉🎉
ਬਹੁਤ ਵਧੀਆ ਲੱਗਾ ਮਾਹੀ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦਿੱਤੀ ਤੇ ਪੰਜਾਬੀ ਸੂਟ ਪਾ ਕੇ ਪੰਜਾਬੀ ਚ ਇੰਟਰਵਿਊ ਚ ਦਿੱਤਾ ਉਹਨਾਂ ਤੇ ਬਹੁਤ ਗੁੱਸਾ ਚੜਦਾ ਜਦੋਂ ਤਾਨੀਆਂ ਨੀਰੂ ਵਰਗੀਆਂ ਹਿੰਦੀ ਇੰਗਲਿਸ਼ ਮਾਰਦੀਆਂ ਆ ਕੇ ਜਦੋਂ ਫਿਲਮਾਂ ਪੰਜਾਬੀ ਕਰਦੇ ਹੋ ਫਿਰ ਪੰਜਾਬੀ ਕਿਉਂ ਨਹੀਂ ਬੋਲ ਸਕਦੀਆਂ
ਯਾਰ ਤਾਨੀਆ da ਨੱਖ ਤਾ ਕੱਧ ਨਾਲੋਂ ਵੀ ਵੱਡਾ ਆ
ਉਸਦੀ ਨਾ ਛੱਕਲ ਆ ਨਾ ਅਕਲ a
ਮੇਰੀ ਪਹਿਲੀ ਤੇ ਆਖ਼ਰੀ ਪਸੰਦ ਮਾਹੀ ਸ਼ਰਮਾ ❤❤
ਬਹੁਤ ਧੰਨਵਾਦ ਕਰਦਾ ਜੋ ਪੰਜਾਬੀ ਵਿੱਚ ਇੰਟਰਵਿਊ ਦਿੱਤਾ
ਜਵਾਂ ਦੇਸੀ ਤਰੀਕੇ ਨਾਲ ਸਾਫ ਗੱਲ ਕਰਦੀ ਆ,
ਇਹ ਗੱਲ ਬਹੁਤ ਚੰਗੀ ਲੱਗੀ ❤✅️
ਬਹੁਤ ਸਿਆਣੀ ਸਮਝਦਾਰ ਕੁੜੀ ਆ
ਪੰਜਾਬੀ ਦਾ ਤਾਂ ਕਹਿਣਾਂ ਈ ਕੀ ਆ
ਜਮਾਂ ਠੇਠ ਪੰਜਾਬੀ ਸਿਰਾ ਗੱਲਬਾਤ
ਮਾਹੀ ਸ਼ਰਮਾ ਮੇਰੀ ਮਨਪਸੰਦ ਨੇ। ਵਾਹਿਗੁਰੂ ਜੀ ਮੇਹਰ ਬਣੀ ਰੱਖੋ ਜੀ।❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਆ ਕੁੜੀ ਮਾਹੀ ਦੇਸੀ ਸਟਾਇਲ ਸਿੱਧੀ ਗੱਲ ਨੋ ਬਕਵਾਸ ❤
ਬਾਹੁਤ ਵਾਧਿਆਂ ਸੋਚ 👌👌♥️♥️
Surat + serrat 👌❣️❣️
Ajj tak de ghaint interview lgi mahi de punjabi te ❤❤❤❤
ਥੋਡੀ ਦੋਨਾਂ ਦੀ ਜੋੜੀ interview ਚ ਬਹੁਤ ਵਧੀਆ ਲੱਗ ਰਹੀ ਆ ਸਰਦਾਰ ਸਾਬ 😊
Mahi zee and Phazi sat shri Akal both of you guys ❤❤❤❤❤very much good 👍🏻 luck
Mahi di mainoo tusi bhut cute lgde ho love you di god bless you dear 😍
Mahi ji film lahi best of luck ❤❤❤
After Madurai, Mahi’s smile is the second best, she’s very lovely 🥰
ਮਾਹੀ ਮੈਨੂੰ ਬਹੁਤ ਪਿਆਰੀ ਤੇ ਬਹੁਤ ਵਧੀਆ ਸੁਭਾਅ ਵਾਲੀ ਲੱਗਦੀ ਹੈ
Sardar is hard worker the girl is so nice
ਤੁਹਾਡਾ ਬੋਲਣ ਦਾ ਢੰਗ ਬਹੁਤ ਵਧੀਆ ਬਾਕੀ ਤੇ ਕਈ ਬਹੁਤ ਫੁਕਰੀਆ ਨੇ ਸੋਨਮ ਬਾਜਵਾ ਵਰਗੀਆ
Sonam bajwa fukari ta ha nhi par oho bhot pyar nal gal kardi a o sab nu bhot pyar kardi a
Very good intro mahi ji God bless 🙏 from usa
ਬਹੁਤ ਵਧੀਆ ਮਾਹੀ ਸ਼ਰਮਾ ।
Nice interview ❤boht positive kudi h ❤
Bahut vadhea interview a mahi di good
Bahut vadhiya nature aa mahi da❤
ਜੱਟ ਫੈਨ ਹੈ mahi shrma ਦਾ
Top interview ❤❤❤❤❤❤❤
ਜਿੰਨੇ ਸੋਹਣੇ ਹੋ ਓਨਾ ਸੋਹਣਾ ਵੀ ਬੋਲਦੇ ਹੋ 👍👍
Mahi Sharma ji tuc bhut beautiful girl ho ghaint ghaint ghaint 👌 god bless you 😊
Bhutttttttt Vadia mahi g ਸਤਿ ਸ਼੍ਰੀ ਅਕਾਲ g 😊😊❤
Veere tarsem jassar veere di interview kro ji , ate sikh itihas te bn rhi movie Mastaney nu vadh toon vadh support kro veere ji ❤️🙏🏻, love respect tarsem jassar ji❤
Bahut sohni 😍😍❤️❤️❤️🌹🌹
Te changi kudi 🙏🙏👍👍
I am big fan of mahi❤
ਬਹੁਤ ਵਧੀਆ
Bahut vadhiya Punjabi
Mann khush ho gaya
Excellent
Edi juda satisfaction kdi kisi punjabi female actress da interview vkh k ni hoyi ..hgi a galbatt kudi ch
Nyc interview..
Very good interview mahi sharma ji wehguru tuhanu chardikla vich rakhe ji
Very nice interview g 👌 👏
ਬਹੁਤ ਵਧੀਆ ❤❤❤❤
Eh kudi age tak jau ❤❤ I hope gippy nal film bnave 🎉
Amrinder paji nal auni chahidi 🤟
Mahi Sharma 👍
So sweet mahi ji❤❤❤
Keep slaying girl ❤ fuck all negativity .
Very nice very beautiful very good great work
Nyc aaa interview
Mahie sharma mam nu full support
Vary Nice interview ❤🥰
Very incent fase mahi ji good smile Very 3sweet tung
mahi great
ਬਹੁਤ ਵਧੀਆ ਗੱਲ ਕੀਤੀ ਬਹੁਤ ਵਧੀਆ ਸੋਚ ਹੈ ਤੁਹਾਡੀ ਮੈਡਮ ਜੀ
Baie thonu ikk waar sunya c te menu ehh lgga v baie har ikk topic te poori search karke te fer review dinda a oddu baad mai ਐਂਵੇ ਕਹਿ dmma mai thonu kdde sunya naie par ajj ikk waar fer sunya te baie thode swaal ਬਹੁਤ ਵਾਜਵ ਸੀ ਜੋ ਪੁਛਣਾ ਚਾਹੀਦਾ ਸੀ ਓਹੀ ਪੁਛਿਆ ਘੈਂਟ interview bakki Maahi de tan appa muddo fan a 😍
I'm big fan of mahi ji
Madam ji baki glaan shado yrr menu ta aap di smile bot ghant lagdi😊😊😊
Please do an interview with tarsem jassarr ❤️❤️❤️
Bhut vdia maahi didi
Very nice interview 👌👌
Very nice mahi sharma👍
Mahi sharma. Is Great. God bless u
Very nice di i am fan di
O bally sadi mahi rooh khush ho gyi kudi badi Kaint Lagi yr te kudi di gal baat ❤❤❤😊
Very nice mahi ji❤❤
Lubb U Mahi Sharma Dedi Gg ❤❤❤
Mahi best punjabi artist
Good Luck 🎉🎉🎉🎉🎉
Nice interview ❤
God bless you M
Mam your nose 👃 very beautiful
Bhut ghisntt yr jida actor os Tu Vadiya kuri
good questionary sardaar saab
ਤਰਸੇਮ ਜੱਸੜ ਦੀ ਇੰਟਰਵਿਊ ਕਰੋ ਬਾਈ ਜੀ
Hanji veere
ਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙ
ਮੈਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਗਾਇਕ ਕੁੜੀ ਮਾਹੀ ਸ਼ਰਮਾ ਲੱਗੀ ਹੈ ਜੀ। ਗੱਲ ਕਰਨ ਦਾ ਤਰੀਕਾ ਵੀ ਬਹੁਤ ਸੋਹਣਾ ਹੈ।
ਬਹੁਤ ਘੈਂਟ ਗੱਲ ਬਾਤ ਆ ਜੀ❤
Mahi sharma and baani sandhu best actoress
ਬਹੁਤ ਵਧੀਆ ਜੀ
Awesome interview
Korala Mann Desi crew ❤
ਸੋਹਣ ਮਾਨਵੀ ਵਾਲੇ ਦੀ ਇੰਟਰਵਿਊ ਕੀਤੀ ਜਾਵੇਂ ਵੀਰ ਜੀ ਬਹੁਤ ਸੁੰਦਰ ਕਲਾਕਾਰ ਨੇ
Bhut vdia ❤
My Febrote mahi sharma❤❤❤❤
my favourite singer 👍
Punjaban actress her lagdi hai. Lachi vargi song vich bahut sohni lagdi hai.
Siraa. ❤❤
Nice work
Bht vdeya g
so beautiful model g ❤
ਫੱਟੇ ਚੱਕ ਕੁੜੀ 👌🏻❤️
Mahi sharma.pure punjabi bolan wali.pbi Film Actress.&Model❤❤❤❤❤
Very good
Bhut piyari kudi Yr ❤
ਬਹੁਤ ਸੋਹਣੀ ਮਾਹੀਂ ਸ਼ਰਮਾ
ਕਿਆ ਬਾਤ ਆ ਯਾਰ ਮਾਹੀ🔚
🤔ਸੋਚਿਆ ਨਹੀਂ ਸੀ ਕਦੀ ਤੁਸੀ
ਇਨ੍ਹੀਂ ਚੰਗੀ 😊ਸੋਚ ਦੇ ਮਾਲਕ ਹੋ
ਦੂਜਿਆ😠😠 ਵਾਗੂੰ ਫੁੱਕਰੀ ਤੇ ਈਗੋ😡 ਵਰਗੀ ਕੋਈ ਚੀਜ਼ ਨਹੀਂ ਹੈ ਤੁਹਾਡੇ ਵਿਚ😊 ਇਹੀ ਗੱਲ ਤੁਹਾਨੂੰ ਸਭ ਤੋਂ ਵੱਖ ਕਰਦੀ ਆ👍
ਹਰ ਇਕ ਸੁਵਾਲ਼ ਦਾ ਐਨਾ ਮਿੱਠਾ ਤੇ ਵਧੀਆ ਤੇ ਸੱਚਾ ਜੁਵਾਬ ਦੇਣਾ 🙏ਇਹ ਇਕ ਵਧੀਆ ਤੇ ਇਮਾਨਦਾਰ ਤੇ ਸੱਚੇ ਸੁੱਚੇ ਇਨਸਾਨ ਦੀ ਨਿਸ਼ਾਨੀ ਹੁੰਦੀ ਆ 🙏🙏 ਅੱਜ ਯਕੀਨ ਹੋ ਗਿਆ ਕਿ ਸੱਚੀ ਪੰਜੇ ਉਂਗਲਾਂ🖐️ ਇਕੋ ਜਹੀਆ ਨਹੀਂ ਹੁੰਦੀਆਂ 😊love you ❤ ਮਾਹੀ ਯਾਰ ਅੱਜ ਤੋਂ ਹੋਰ ਵੀ ਪੱਕੇ ਫ਼ੈਨ ਹੋ ਗਏ ਆ ਤੁਹਾਡੇ 🙏🔚
Mam ji bhut vdya bolde ho waheguru tahnu tarikaa bakshe🙏🙏
Nice job sir
Mahi Punjabi bahut sohna boldi aa
Mahi god bless you I am like you
God bless
ਵਧੀਆ ਜੀ
Very nice dii
I like mahi sharma ❤
Mahi sharma ❤
Mera Ik Tarfa Pyaar H Mahi Sharma❤