ਅੱਜ ਦਾ ਗੇੜਾਂ ਸਰਪੰਚ ਸਾਬ ਦੇ ਫਾਰਮ ਤੇ ਕਿਲੋ ਤੂੜੀ ਇੱਕ ਪਸ਼ੂ ਨੂੰ ਪਿੰਦੀ ਸਿੱਧੂ ਨਾਲ ਮੁਲਾਕਾਤ

Поделиться
HTML-код
  • Опубликовано: 10 фев 2025
  • ਅੱਜ ਦਾ ਗੇੜਾਂ ਸਰਪੰਚ ਸਾਬ ਦੇ ਫਾਰਮ ਤੇ ਕਿਲੋ ਤੂੜੀ ਇੱਕ ਪਸ਼ੂ ਨੂੰ ਪਿੰਦੀ ਸਿੱਧੂ ਨਾਲ ਮੁਲਾਕਾਤ ‎@pindisidhufarm88

Комментарии • 78

  • @baltejjalal1093
    @baltejjalal1093 2 месяца назад +6

    CNs👍 very nice

  • @GagandeepSingh-co7hp
    @GagandeepSingh-co7hp 2 месяца назад +4

    V. Nice

  • @tarsemlal9356
    @tarsemlal9356 2 месяца назад +1

    Sarpanch by ji aap ji nu dilon satshiri akal ji

  • @SUKH_FREE-FIRE
    @SUKH_FREE-FIRE 10 дней назад

    Ok

  • @JagroopSingh-zp1oo
    @JagroopSingh-zp1oo 2 месяца назад +9

    ਬਾਈ ਇਹ ਦਵਾਈ ਮੈ ਵਰਤੀ ਹੈ ਕੋਈ ਫੈਦਾ ਨਹੀ ਐਵੇਂ ਪੈਸੇ ਬਰਬਾਦ ਨਾ ਕਰੋ

    • @Channichahal
      @Channichahal 2 месяца назад +1

      ਬਾਈ ਏ ਕਲਿਆਂਵਾਲੀ ਮੰਡੀ ਤੋਂ ਆ ਕੰਪਨੀ ਆਲੈ ਇਹ ਦਵਾਇਆ ਤਿਆਰ ਕਰਾਉਂਦੇ ਆ ਆਪ ਇਨਾ ਦਾ ਮੇਡੀਕਲ ਆ ਮੰਡੀ ਕਾਲਿਆਵਾਲੀ

  • @Ranjeetchahal-r1z3s
    @Ranjeetchahal-r1z3s 2 месяца назад +20

    LDM ਦਾ ਵੀ ਰਿਜ਼ਲਟ ਬਹੁਤ ਵਧੀਆ ਬਾਈ ਮੈਂ ਖੁਦ ਪਾਇਆ ਸੀ

    • @rinkusharma2550
      @rinkusharma2550 2 месяца назад +8

      Gabn nu da sakde aa bai dvai hle 45 din di aa

    • @Ranjeetchahal-r1z3s
      @Ranjeetchahal-r1z3s 2 месяца назад +3

      @rinkusharma2550 ਬਾਈ ਜੀ ਇਹ ਮੱਝ ਦੇ ਸੂਣ ਤੋਂ ਬਾਅਦ ਦਿੱਤਾ ਜਾਂਦਾ ਜੇ ਦੁੱਧ ਉਤਾਰੇ ਨਾ ਜਾਂ ਬੱਚੇ ਦਾ ਹਿੱਤ ਨਾ ਕਰੇ

    • @rinkusharma2550
      @rinkusharma2550 2 месяца назад

      @@Ranjeetchahal-r1z3s OK bai g

    • @ManjitKaur-lf9gd
      @ManjitKaur-lf9gd 2 месяца назад +1

      ​@@rinkusharma2550😊😊😊😊😊 in
      14:27

    • @GurkiratSingh-xy8ny
      @GurkiratSingh-xy8ny 2 месяца назад

      @@rinkusharma2550 4:07

  • @DidarVirk-dj9ul
    @DidarVirk-dj9ul 2 месяца назад +1

    Ghaint

  • @SuratSingh-v7x
    @SuratSingh-v7x Месяц назад

    ❤❤❤❤❤❤

  • @HappySidhu-ul7ct
    @HappySidhu-ul7ct 2 месяца назад +2

    👍👍👍👍

  • @manpreetmaan2671
    @manpreetmaan2671 2 месяца назад +2

    CRS da sahi result aa y saadi majj 6 ve suue 18 dina baad bacha bhull gi c y 4 din paye 4th din nu katti dawara len lagg gi c y bahut vadiya result aa y kudarati thodi video dekhi c y main ehh wali te asi CRS payi c bahut fayida hoya y

  • @thakarsingh6687
    @thakarsingh6687 2 месяца назад +11

    ਇਸ ਦਿਵਾਈ ਨਾਲ ਪਸ਼ੂ ਨਹੀ ਮਿਲਦਾ ਮੈ ਪਾਈ ਸੀ ਬਾਈ ਹਾਰਕੇ ਦਵਾਈ ਸਿਟਣੀ ਪੲਈ ਇਹ ਤਾ ਐਡ ਕਰਦੇ ਨੇ ਬਾਈ ਹੋਰ ਕੁਸ ਨੀ ਸਾਰੇ ਗੱਪ ਨੇ ਐਮੀ ਪਫਸ ਨਾ ਜਾਇਓ

  • @Baljindersingh-hl6sy
    @Baljindersingh-hl6sy 2 месяца назад +16

    ਬਾਈ ਪਿੰਦੀ ਗੁੱਸਾ ਨਾ ਕਰਿਓ c n s ਦੀ ਐਡ ਤੋਂ ਬਿਨਾ ਕੁਛ ਨੀ ਦਸਿਆ।ਕਿਹੜੀ ਫੀਡ ਪਾਉਂਦਾ ਸਰਪੰਚ ਜਾਂ ਕੁਛ ਹੋਰ।

  • @gurpreetsekhon5390
    @gurpreetsekhon5390 2 месяца назад +22

    ਗੱਪ ਕੋਰਾ ਝੂਠ ਕੱਖ ਨਹੀ ਕਰਦੀ ਇਹ ਦਵਾਈ ਅਸੀ ਦੋ ਸੀਸੀਆ ਦਿੱਤੀਆ

  • @dalvirboparai6471
    @dalvirboparai6471 2 месяца назад +5

    ਗੱਲ ਕੋਈ ਪੂਰੀ ਨੀ ਹੋਣ ਦਿੰਦੇ 😂😂😂

  • @NirmalSingh-dt2ee
    @NirmalSingh-dt2ee 22 дня назад

    ਪੁੱਤ ਮੈਂ ਵੀ ਵਰਤੀ ਇਹ ਦਵਾਈ ਮੇਰੀ ਮੱੜ ਮਿਲਣ ਲੱਗ ਗਈ

  • @TarsemSingh-b4t
    @TarsemSingh-b4t 2 месяца назад

    🙏🙏🙏🙏🙏🙏🙏👍

  • @deepmaan5040
    @deepmaan5040 2 месяца назад

    ਸਹੀਆਬਾਈ

  • @GurmeetSingh-uk6mx
    @GurmeetSingh-uk6mx Месяц назад +1

    ਵਾਈ ਇਸਦਾ ਕੋਈ ਰਜਲਟ ਨਹੀਂ, ਲੈਕਟੁਮੂਡ ਠੀਕ ਹੈ

  • @dhaliwaldairyfarm413
    @dhaliwaldairyfarm413 2 месяца назад +2

    ਸਤਿ ਸ਼੍ਰੀ ਅਕਾਲ ਭਰਾ ਬਰਨਾਲੇ ਮਿਲ ਜਾਵੇਗੀ

  • @GRHGAMING7
    @GRHGAMING7 2 месяца назад

    Sadi majh di tan dhaar breek ho gai c vere sachi gall aa koi jhooth nahi 4 vaar diti c ehi hoya

  • @harjitsingh9170
    @harjitsingh9170 2 месяца назад

    Very good veer ji

  • @deepmaan5040
    @deepmaan5040 2 месяца назад

    ਦਵਾਈਦਿੱਤੀਆਸਹੀਆਬਾਈ

  • @gurpreetmanti4613
    @gurpreetmanti4613 2 месяца назад +6

    ਸਰਪੰਚ ਭਲਾ ਮਾਣਸ ਬੰਦਾ ਇਹ ਐਡ ਕਰ ਰਹੇ ਨੇ

  • @varinderdhillon7548
    @varinderdhillon7548 2 месяца назад +1

    Good

  • @KuldeepSingh-t5u8z
    @KuldeepSingh-t5u8z 2 месяца назад +3

    ਪਾਈ ਆ ਨ ਈ ਗਲ ਬਣੀ. LDM ਸਹੀ

  • @GurdeepSingh-iv4up
    @GurdeepSingh-iv4up 2 месяца назад +8

    ਜਾਨਵਰ ਸਾਰੇ ਵਧੀਆ ਨੇ , ਪਰ ਜਾਣਕਾਰੀ 0 % ਵੀ ਨਹੀਂ ਦਿੱਤੀ

    • @Ramandeepsidhu7
      @Ramandeepsidhu7 2 месяца назад +1

      sarpanch dairy farm 735 search kro ji

  • @Jass_vibes1
    @Jass_vibes1 26 дней назад

    CNS di company kedi aa ji esdi pic vegra haigi

  • @sarbirakhra7431
    @sarbirakhra7431 2 месяца назад

    Good brother

  • @harmindersingh9316
    @harmindersingh9316 Месяц назад +1

    Bai ਸਰਪੰਚ ਵੀ ਝੂਠ ਬੋਲਦਾ ਜਿਹੜੇ ehne ਕੱਟੀ ਕੱਟਾ ਦਿਖਾਈ ਉਹ ਵੀ ਵੱਧ age ਵੱਧ a

  • @RajanSingh-wd1xe
    @RajanSingh-wd1xe 2 месяца назад +9

    ਪਿੰਦੀ ਮੇਬਰ ਸਿਪ ਦੇ ਪੇਸੈ ਲੈ ਕੇ ਕਾਡ ਨੀ ਦਿੰਤਾ

  • @tarsemlal9356
    @tarsemlal9356 2 месяца назад +1

    Menu is dwai da koi pta nhi but right H koi km nhi kardi me pehln jhoty nu 3mhine har roj Bina Naga diti kakh nhi Hoya

  • @mangatsingh670
    @mangatsingh670 Месяц назад

    ਇਸ ਦਵਾਈ ਕੋਈ ਫਾਇਦਾ ਨਹੀਂ ਅਸੀਂ ਪਾ ਕੇ ਦੇਖੀ ਹੈ ਮੱਝ ਦੁੱਧ ਨਹੀ ਲਾਉਦੀ

  • @harjitsaido8100
    @harjitsaido8100 2 месяца назад

    Baakar aa

  • @manjeetrammanjeet7661
    @manjeetrammanjeet7661 2 месяца назад +1

    Lackto mood is best

  • @Babadeepsinghjifarm
    @Babadeepsinghjifarm 2 месяца назад +1

    ਇਸ ਨਾਲੋਂ ldm ਦਾ result ਵਾਲਾ ਵਧਿਆ ਗਾ ਮੈ ਇਹ ਵੀ ਵਰਤੀ ਆ

  • @karmjitkarmjit5424
    @karmjitkarmjit5424 2 месяца назад +2

    Pindi te hun hoya dawayea de aad karn te fasla vang doodh v sudh na rahn deo kardo chamical wala

  • @talvindersingh3719
    @talvindersingh3719 2 месяца назад

    Dairy farm wadia ni lagea uper shed gall ni bni

  • @chamkaursingh7422
    @chamkaursingh7422 2 месяца назад

    ਮੈ ਪਾਈ ਸੀ ਕੋਈ ਰੀਜਲਟ ਨਹੀ ਦਿੱਤਾ

  • @AmarjitSingh.manakpur
    @AmarjitSingh.manakpur 2 месяца назад

    CNS ਕੇਰੀ ਕੰਪਨੀ ਦੀ ਹੈ

  • @vickykapoor43
    @vickykapoor43 2 месяца назад

    Pindi bai je 2 time turi smat 4 kg ik time Dana penda
    8 kg silage 12 kg ho geya 1 time da 2 time da 24 kg aa 28 kg nhi

  • @jagsirsingh-hy3mf
    @jagsirsingh-hy3mf 2 месяца назад +2

    Dhai tin mahine Walia De Singh tan dekko pehlan

  • @navitoor0001
    @navitoor0001 Месяц назад

    Tu sidda keh de v mai CNS waleya di permotion krda yr uyi glla pdwayi jana

  • @atozglamourandgrace
    @atozglamourandgrace 2 месяца назад +3

    ਨਹੀਂ ਫਰਕ ਪਿਆ ਸਾਡੀ ਮੱਝ ਨੂੰ

  • @RanjitSinghKhehra-r7j
    @RanjitSinghKhehra-r7j 2 месяца назад

    ਪਸ਼ੂ ਬਹੁਤ ਸੋਣੇ ਦੁੱਧ ਬਹੁਤ ਘਟ

  • @harvindersidhu530
    @harvindersidhu530 2 месяца назад

    sarpanch sahib --kuj bondle hi lagde ne

  • @jashanj.r7788
    @jashanj.r7788 2 месяца назад

    Gabban mess nu de sakde a

  • @PrabhSandhu-zm2zg
    @PrabhSandhu-zm2zg 2 месяца назад +2

    Bakwash aaa koi ni fyda 😂😂

  • @SurenderSinghss
    @SurenderSinghss 2 месяца назад +2

    ਅੜਿੰਗ ਹੁਦਾ ਰਿਗ ਨਹੀਂ ਹੁੰਦਾ ਵੀਰ ਜੀ

  • @Kundu-dairy-farm
    @Kundu-dairy-farm 2 месяца назад +2

    ਸਭ ਝੂਠ ਬੋਲਣ ਵਾਲੇ

  • @DaljitSingh-jh7yu
    @DaljitSingh-jh7yu 2 месяца назад +2

    ਜਿਹੜੀ ਇਸਨੂੰ ਖਾਵੇ ਹੀ ਨਾ ਉਸਦਾ ਕੀ ਇਲਾਜ

  • @Billajatt-j3p
    @Billajatt-j3p 2 месяца назад +7

    ਸਭ ਬਕਵਾਸ ਐ ਇਹ ਕੱਖ ਨਹੀਂ ਹੈਗਾ ਇਹਦੇ ਵਿਚ।

  • @rajatsaini5797
    @rajatsaini5797 2 месяца назад +2

    Koi result nhi melyea bai

  • @KakaSingh-wq1xh
    @KakaSingh-wq1xh 2 месяца назад

    koi kam ni kardi eh asi pai a bekar

  • @KuldeepsinghDEEP-c2p
    @KuldeepsinghDEEP-c2p 2 месяца назад

    Bakbas

  • @ravindersidhu6630
    @ravindersidhu6630 2 месяца назад +1

    Good

  • @gurmeetchahal-yx3mn
    @gurmeetchahal-yx3mn 2 месяца назад

    👍👍👍👍👍