Punjab ਦੇ Village ਨੂੰ Norway ਬੈਠੇ NRI ਨੇ ਬਣਾ ਦਿੱਤਾ ਸ਼ਹਿਰਾਂ ਵਰਗਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 19 окт 2024

Комментарии • 169

  • @prabhdyalsingh4722
    @prabhdyalsingh4722 2 года назад +40

    ਪਿੰਡ ਬੂਲੇਵਾਲ ਵਾਸੀਓ! ਪੈਸਾ, ਐਨ.ਆਰ. ਆਈ ਗੁਰਜੀਤ ਸਿੰਘ ਲਾ ਰਿਹਾ, ਤੁਸੀ ਪਿੰਡ ਦੀ ਸੁੰਦਰਤਾ ਬਣਾਈ ਰੱਖਣ ਲਈ ਅੜਚਨਾਂ ਦੂਰ ਕਰੋ। ਗੁਰਜੀਤ ਸਿੰਘ ਦੀਆਂ ਬਣਵਾਈਆਂ ਸੁੰਦਰ ਥਾਂਵਾਂ ਚ ਇਕੱਠੇ ਹੋ ਕੇ ਬੈਠਿਆ ਕਰੋ, ਪਿੰਡ ਦੇ ਕਈ ਮਸਲੇ ਆਪਣੇ-ਆਪ ਹੱਲ੍ਹ ਹੋ ਜਾਣਗੇ।

    • @Indermahi-l5f
      @Indermahi-l5f 2 года назад

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @GurwinderSingh-zi4fd
    @GurwinderSingh-zi4fd 2 года назад +31

    ਪੰਜਾਬੀ ਮਾਂ ਦਾ ਸਰਵਣ ਪੁਤਰ, ਬੂਲੇਵਾਲ ਪਿੰਡ ਦੀ ਸ਼ਾਨ, ਸਾਬ ਰੰਧਾਵਾ, ਵਾਹਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ

  • @Lovenature-nt8zm
    @Lovenature-nt8zm 2 года назад +24

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @GurpreetSingh-wn8hx
    @GurpreetSingh-wn8hx 2 года назад +6

    ਬਹੁਤ ਵਧੀਆ ਕੰਮ ਕੀਤਾ ਪਾਜੀ ਨੇ ।ਨਹੀ ਤਾਂ ਲੋਕ ਬਸ ਆਪਣੇ ਤੇ ਯ ਹੋਰ ਬਿਨਾ ਮਤਲਬ ਕਮਾਂ ਤੇ ਲਾਂਦੇ ਨੇ

    • @desipanjaban
      @desipanjaban 26 дней назад

      ਪਾਜੀ ਨਹੀਂ ਭਾਅ ਜੀ। ਪਾਜੀ ਸ਼ਬਦ ਦੇ ਅਰਥ ਪੰਜਾਬੀ ਵਿਚ ਬਹੁਤ ਘਟੀਆ ਹਨ ਜੀ

  • @SurinderSingh-ln3pv
    @SurinderSingh-ln3pv 2 года назад +2

    ਬਾਈ ਜੀ ਤੈਨੂੰ ਮੇਰੇ ਵਲੋ ਸਲੂਟ ਹੈ ਸਾਰੇ ਬਹਾਰ ਜਾਦੇ ਨੇ ਇਥੇ ਆਕੇ ਕਾਰ ਲੇ ਲੈਦੇ ਨੇ ਕੋਠੀ ਪਾ ਲੈਦੇ ਨੇ ਤੇ ਕੋਠੀ ਚ ਕਬੂਤਰ ਬੋਲਦੇ ਨੇ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਇਹ ਸੇਵਾ ਕਰਕੇ ਤੁਹਾਡਾ ਸਵਰਗ ਦਾ ਰਸਤਾ ਸਾਫ ਕਰ ਲਿਆ ਜੀ ਬਹੁਤ ਵਧੀਆ ਕੰਮ ਸਲਾਮ ਐ ਬਾਈ ਤੈਨੂੰ

  • @farmlife3304
    @farmlife3304 2 года назад +12

    ਇਹ ਐ ਸਾਡਾ ਪੰਜਾਬ ਹਰਿਆ ਭਰਿਆ ਖੁਸ਼ਹਾਲ।ਕਾਸ਼ ਹਰ ਪਿੰਡ ਵਿੱਚ ਕੋਈ ਏਦਾਂ ਦਾ ਸਰਵਣ ਪੁੱਤ ਜੰਮਦਾ 🙏
    ਪਿੰਡ ਵਾਸੀਉ ਬਾਈ ਨੇ ਜਿੰਦਗੀ ਦੀ ਆਪਣੇ ਖੂਨ ਪਸੀਨੇ ਦੀ ਕਮਾਈ ਲਾਈ ਤੁਹਾਡੇ ਪਿੰਡ ਤੇ ਹੁਣ ਇਸ ਨੂੰ ਸੰਭਾਲ ਕੇ ਰੱਖਣਾ ਤੁਹਾਡਾ ਫਰਜ ਹੈ 🙏🙏🙏

    • @Indermahi-l5f
      @Indermahi-l5f 2 года назад

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

    • @OhiSandhu
      @OhiSandhu Год назад

      Ik kyo jamna..sare milke kyo ni bna skde.. sarpanch v es shart te he chunya jawe

  • @dineshbadhan5914
    @dineshbadhan5914 2 года назад +5

    Me pehla v es pind bare kafi vedio dekhia aa.. Bhut gt ginti lok ne jo smaj lai kush kr gujrde aa.. Bulewalia roll model aa nojwana da.. Real hero..

  • @ranjitsingh-lu7ok
    @ranjitsingh-lu7ok 2 года назад +13

    ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ ਜੀ 👍
    ਜੇ ਸਾਡੇ ਲੀਡਰਾਂ ਦੀ ਇਹੋ ਜਹੀ ਸੋਚ ਰੱਖਦੇ ਹੋਣ ਤਾਂ ਸਾਡਾ ਦੇਸ਼ ਸਵਰਗ ਬਣ ਜਾਵੇ l

    • @bandnasidhu
      @bandnasidhu 2 года назад +1

      BUT LEADER S. WILL NEVER THINK LIKE A COMMON MAN.

    • @ranjitsingh-lu7ok
      @ranjitsingh-lu7ok 2 года назад +1

      @@bandnasidhu 100% right Sir 👍👍👍

    • @Indermahi-l5f
      @Indermahi-l5f 2 года назад

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @raghbirsinghdhindsa3164
    @raghbirsinghdhindsa3164 2 года назад +17

    ਸਾਨੂੰ ਆਪਣੇ ਇਲਾਕੇ ਦੇ ਪਿੰਡ ਬੂਲੇਵਾਲ ਤੇ ਮਾਣ ਹੈ
    ਅਤੇ ਆਪਣੇ ਇਲਾਕੇ ਦੇ ਗੁਰਜੀਤ ਸਾਹਿਬ ਦੀ ਅਸੀਂ ਇੱਜ਼ਤ ਕਰਦੇ ਹਾਂ

    • @Indermahi-l5f
      @Indermahi-l5f 2 года назад

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @manjindersingh-iy1tn
    @manjindersingh-iy1tn Год назад +1

    ਵਾਹ ੳ ਸਾਬ ਸਿੰਘਾ ਜਿਉਂਦਾ ਰਹਿ

  • @ravi4044
    @ravi4044 2 года назад +24

    You're a real Hero for all Indians 👏👏

  • @bikramsingh7146
    @bikramsingh7146 2 года назад +2

    ਬਹੁਤ ਵਧੀਆ ਕੰਮ ਕੀਤਾ ਸੀ👍

  • @bandnasidhu
    @bandnasidhu 2 года назад +3

    Only 2015 TO 2022 ,VERY SHORT TIME TO RENOVATE , VILLAGE.WAH JI WAH.

  • @manindermalhi6272
    @manindermalhi6272 2 года назад +4

    ਬਹੁਤ ਵਧੀਆ ਕੰਮ ਕੀਤਾ ਬਾਈ ਨੇ

  • @BibaGuy2010
    @BibaGuy2010 2 года назад +4

    ਏਡਾ ਜਿਗਰਾ, salutes

  • @nishansingh4336
    @nishansingh4336 Месяц назад +1

    ਬਹੁਤ ਵਧੀਆ ਜੀ

  • @JaswinderSingh-dq1ki
    @JaswinderSingh-dq1ki Месяц назад +1

    I Proud of NRI Veer Gurjeet ji

  • @jashanpreetkaur1008
    @jashanpreetkaur1008 2 года назад +4

    ਪੰਜਾਬ ਦਾ ਪੁੱਤ 💐

  • @ishankaranansh1682
    @ishankaranansh1682 2 года назад +4

    Real son of Punjab salute brother need for all you fulfill great

  • @BhupinderSingh-xb4hl
    @BhupinderSingh-xb4hl 2 года назад +3

    🌹👍ਬਹੁਤ ਪਿਆਰਾ ਪਿੰਡ 🎞❤

  • @bandnasidhu
    @bandnasidhu 2 года назад +3

    Wah,WHAT A GOOD APPROACH.

  • @mrsingh7580
    @mrsingh7580 2 года назад +7

    Well done. Waheguru bless you 🙏

  • @PrinceKumar-cf7ek
    @PrinceKumar-cf7ek 2 года назад +3

    Great😊👏👍 job.. 🙏💐💐💐🙏

  • @Jasminkarn
    @Jasminkarn Месяц назад +1

    Boht Khushi hoi vekh ke Sanu sareya nu Edda sochna chahida a assi v gurdaspur to a Khushi boht hoi vekh ke🫡👍👌

  • @sarbjitvehniwal4467
    @sarbjitvehniwal4467 2 года назад +3

    a veer ne guru da Sikh, jo kudrad nal pyar

  • @qaisartufail4341
    @qaisartufail4341 2 года назад +3

    A sublime thinking,a true spirit of DESH PUNJAB

  • @4x4_jattz
    @4x4_jattz Год назад

    ਬੱਲੇ ਸ਼ੇਰਾ ।। ਬਹੁਤ ਪਿਆਰ ਤੇ ਸਤਕਾਰ 🙏

  • @baljeetsingh-xo8gs
    @baljeetsingh-xo8gs 2 года назад +1

    Saab ji bhut vadia.
    Well done.
    Thanks.

  • @kavindersingh5929
    @kavindersingh5929 2 года назад +2

    Salute..

  • @BaljinderSingh-ej4ui
    @BaljinderSingh-ej4ui 2 года назад +2

    Very good veer ji bahut changi soach ha

  • @MANJITKaur-jx6nl
    @MANJITKaur-jx6nl 2 года назад +2

    ਵੀਰੇ ਕਿਸੇ ਦਾ ਘਰ ਬਣਾ ਕੇ ਦੇ ਸਕਦੇ ਹੋ ਦਸਣਾ ਪਰਵਾਰ ਗਰੀਬ ਅਾ

  • @HarjinderSingh-wt2ye
    @HarjinderSingh-wt2ye 2 года назад +3

    Salute 🙏, good job .

  • @Amitchauhan-du9id
    @Amitchauhan-du9id 2 года назад +2

    Salute to u sir 🇮🇳🇮🇳..

  • @nealstellar6986
    @nealstellar6986 2 года назад +2

    Bhut vadia veer ji

  • @Ra-mu7bo
    @Ra-mu7bo 2 года назад +1

    Bahut vadia ਵੀਰ lve pb ❤️❤️

  • @fearlesswarrior4415
    @fearlesswarrior4415 2 года назад +3

    Good job brother 🙏

  • @mnisangha3479
    @mnisangha3479 Год назад +1

    Thanks randawa sahib

  • @DeepSinghGill-nh3dd
    @DeepSinghGill-nh3dd 2 года назад +2

    ਹੋਰਾਂ ਦੀ ਹਿਮਾਇਤ ਜਦੋਂ ਕਰਨ ਲੱਗੋੱ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ🙏🙏🙏🙏

  • @vipsahota
    @vipsahota 2 года назад +3

    Ehna nu Padma Award vaste nominate karna chahida hai....Main daave naal likhada haan ki ehna di selection hovegi hi award vaste

  • @lakhvindersinghmaan6141
    @lakhvindersinghmaan6141 2 года назад +2

    Good job sir ji👏👏👏👌🙇🌹🌹🌷🌷😊😍

  • @jsf6749
    @jsf6749 2 года назад +1

    bht..bht..bht..bht..bht..wdia km kita veer..eho jhi ruhh koi koi hi hundi aa..

  • @sukhravi6815
    @sukhravi6815 2 года назад +2

    ਪੰਜਾਬ ਦਾ ਮਾਣ ਗੁਰਜੀਤ ਸਿੰਘ ਰੰਧਾਵਾ 🤙🤙

  • @atamjitsingh8228
    @atamjitsingh8228 8 месяцев назад

    Tusi punjab da Maan ho.waheguru tuhade te maharashtra rakhe.❤❤❤❤❤❤❤

  • @VikramSingh-ep6wk
    @VikramSingh-ep6wk 2 года назад +2

    Waheguru ji

  • @RupinderSingh-kt6iu
    @RupinderSingh-kt6iu 2 года назад +2

    Bahut wadhia saab bulewalia veer feel proud on you

  • @gurinderpassan5481
    @gurinderpassan5481 2 года назад +1

    Best sir g

  • @amansandhu757
    @amansandhu757 2 года назад +1

    Bout vadiya soch

  • @sandeepdhiman
    @sandeepdhiman 2 года назад +1

    Humanity is above's all 💐💐💐💐
    Almighty be bless up Gurjeet singh ji

  • @romanafarming3293
    @romanafarming3293 2 года назад +1

    Good job sir waheguru Mehar rakhe tuhade te

  • @sunnerboys
    @sunnerboys 7 дней назад

    Salute ਆ ਭਰਾ ਤੈਨੂੰ

  • @ManpreetSingh-kw8kg
    @ManpreetSingh-kw8kg 2 года назад +2

    Waheguru mehar kare paji di family...

  • @gurindergill194
    @gurindergill194 2 года назад +1

    Bahut vdia salagajog Kadam. BHAJI

  • @onkarsidhu4217
    @onkarsidhu4217 2 года назад +1

    Very good Sir

  • @user-jp4mf7ge7d
    @user-jp4mf7ge7d Месяц назад

    70 ਲੱਖ ਵਿੱਚ ਏਨਾ ਕੰਮ ਕਰਵਾਇਆ l ਪਿੰਡਾਂ ਨੂੰ ਕਰੋੜਾਂ ਦੀਆਂ ਗ੍ਰਾਂਟਾ ਆਉਂਦੀਆਂ ਹਨ ਉਹ ਕਿੱਥੇ ਜਾਂਦੀਆਂ ਹਨ ?

  • @NavjotSingh-is5ux
    @NavjotSingh-is5ux 2 года назад +2

    Nice work 👌👍

  • @singsarwan286
    @singsarwan286 2 года назад

    very nice ji good work ji thank you ji Al teams BBC news

  • @RavinderSingh-js6rm
    @RavinderSingh-js6rm 2 года назад +2

    Very nice 👍

  • @beproudusa4734
    @beproudusa4734 2 года назад +3

    Congratulations 🎊 🎊🎈 🎊

  • @karankhokhar7972
    @karankhokhar7972 2 года назад +1

    Main jadon nikka ghuman Janda bullewal pind nu raah ch vekh ka bhut Khushi hundi❤️❤️

  • @rashpalkaur4012
    @rashpalkaur4012 2 года назад +2

    Well done.

  • @sherapadda
    @sherapadda Месяц назад +1

    ah hunda jigra,,,,,,jhottay bandea de kamm a ah🦁🦁🦁

  • @jaideepsingh4800
    @jaideepsingh4800 2 года назад +1

    Kamm te kita theek hai par bande da hankaar kina vadda patandar ne ikko bench area te 5 vaar apna naam hi likha lya dasso

  • @pardeepchaudhary4404
    @pardeepchaudhary4404 2 года назад +1

    Real Hero Gurjit 👍👏👏👏🙏

  • @GurpalSingh-qo9qc
    @GurpalSingh-qo9qc Год назад

    ਜੇਕਰ ਸਾਰੇ ਪੰਜਾਬ ਦੇ ਐਨ ਆਰ ਆਈਜ਼ ਭਰਾ ਪੰਜਾਬ ਦੇ ਵਿੱਚ 10 ਪਿੰਡਾਂ ਦੇ ਪਿੱਛੇ ਇੱਕ ਵੱਲਡ ਪੱਧਰ ਦਾ ਸਕੂਲ ਅਤੇ ਹਰ 20 ਕਿੱਲੋਮੀਟਰ ਤੇ ਇੱਕ ਹਸਪਤਾਲ ਬਣਾ ਦੇਣ ਤਾਂ ਪੰਜਾਬ ਦੇ ਬੱਚਿਆ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ
    ਸ:ਗੁਰਜੀਤ ਸਿੰਘ ਬੁਲੇਵਾਲ ਦਾ ਕੋਟਿਨ ਕੋਟਿ ਕੋਟਿ ਸ਼ੁਕਰਾਨਾ ਪ੍ਰਣਾਮ 🙏🙏🙏🙏🙏

  • @BadboyRoparia
    @BadboyRoparia 2 года назад

    Bahu vdia g
    Par national media ne Punjab da aah scene nhi dssna
    Thanks BBC

  • @ZindagikSafar
    @ZindagikSafar 2 года назад +2

    God bless you bhaji 🙏🙏🙏 and it's Great Example for Punjab and State Government,How to Contribute for Nature and Humanity ❤️❤️❤️❤️🙏🙏🙏👍👍👍👍🎉🎉🎉🎉🎉

  • @harmeetsingh2134
    @harmeetsingh2134 2 года назад +2

    Hats off to you Sir ji 👍

  • @akhilsharma3436
    @akhilsharma3436 Год назад +1

    Sirraa

  • @manibains23
    @manibains23 2 года назад +1

    Wah kya baat hai paji👍👍

  • @deepak5365
    @deepak5365 2 года назад +1

    Paji tusi graet ho

  • @singhsingh5889
    @singhsingh5889 Год назад

    A beautiful mind
    Thinks beautifully and
    Acts beautifully 🙏🙏🙏
    Saab veer has proven that 👏👏👏

  • @mikeb6476
    @mikeb6476 2 года назад +1

    Jeo..saab bhaji. Salute 🫡

  • @HeyHS
    @HeyHS 2 года назад +2

    Proud of this Khalis mindset.

  • @ArshChahal47
    @ArshChahal47 2 года назад +1

    Pind nu properly nhi vikhaya gya video vich.

  • @akhilgaming9042
    @akhilgaming9042 Год назад

    Salute brother.......sab tuhade warge ho jaan taan apna amrica canada ethey hi hai..........

  • @bandnasidhu
    @bandnasidhu 2 года назад +2

    NORWAY MY DREAM PLACE.BUT HE MADE HIS VILLAGE LIKE NORWAY.

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @jagdishahluwalia3997
    @jagdishahluwalia3997 2 года назад +1

    Waheguru ji meher karan

  • @amrindersingh9762
    @amrindersingh9762 2 года назад +2

    Bai ji tuhadi soch bhot vdia..

  • @armaansandhu5426
    @armaansandhu5426 Год назад +1

    Good

  • @maniaaditeybatth1209
    @maniaaditeybatth1209 2 года назад +1

    Too good ni word's

  • @ankusharma3194
    @ankusharma3194 Год назад +1

    Zila Gurdaspur💪

  • @ankitgumber7290
    @ankitgumber7290 2 года назад +1

    Boht vdiya soch e

  • @fromsuperearth..3323
    @fromsuperearth..3323 2 года назад +2

    guru Nanak dev ji da message hai Kudrat nu bachayo Pani dharti te hava saaf rakho jungle lagayo

  • @rajeevpawar77
    @rajeevpawar77 2 года назад +2

    beautiful village

  • @JaswantSingh-hl9nx
    @JaswantSingh-hl9nx 17 дней назад

    Very nice thought.

  • @rajivmojowal
    @rajivmojowal 2 года назад +1

    Great

  • @RK-ei8ql
    @RK-ei8ql 2 года назад

    Bohot vadiya uprala🙏

  • @iqbalsingh6505
    @iqbalsingh6505 2 года назад +1

    Weldon Gurjeet veer 👍

  • @ManjeetSingh-ym6wd
    @ManjeetSingh-ym6wd 2 года назад +1

    👍

  • @babbusidhu7278
    @babbusidhu7278 2 года назад +2

    Dil de change te imandar soch wale hi a kmm kr skde a g nhi te lok paise de mgr pye a

  • @roopjassal
    @roopjassal Месяц назад

    22 great job, veer G!

  • @atamjitsingh8228
    @atamjitsingh8228 8 месяцев назад

    God bless you with happiness and good health 🎉🎉🎉🎉

  • @rebtelcustomer1365
    @rebtelcustomer1365 2 года назад +1

    A Kam sarkaaraa de veer kar reha , a design her Punjabi village da hona cahida

  • @pardeepsingh-iv6pu
    @pardeepsingh-iv6pu 2 года назад +2

    🙏🙏🙏

  • @Rohit-pq8sw
    @Rohit-pq8sw Год назад

    Bahut vadiya bhai

  • @pp-jz4er
    @pp-jz4er 2 года назад +1

    Very good sir g

  • @jatthuni7852
    @jatthuni7852 2 года назад

    Very nice

  • @nsdhillon9937
    @nsdhillon9937 Месяц назад

    Brother halaali putter ee eh kar sakde aa tuhanu special salam 🙏 from Talwandi Sabo

  • @tajkaur5180
    @tajkaur5180 2 года назад

    Great job waheguru ji

  • @isupportfarmers2877
    @isupportfarmers2877 Год назад

    ਗੁੱਡ ❤