Narayan Singh Chaura | 'ਚੌੜਾ ਨੂੰ ਪੰਥ 'ਚੋਂ ਛੇਕਣ ਦੀ ਮੰਗ ਕਰਨਾ ਗਲਤ' | SGPC | Sukhbir Badal | N18V

Поделиться
HTML-код
  • Опубликовано: 4 янв 2025

Комментарии • 31

  • @kuldeepgill3575
    @kuldeepgill3575 27 дней назад +5

    ਵਾਹ ਜੀ ਵਾਹ ਤੁਸੀ ਸਿੱਖ ਕੋਮ ਦੇ ਯੋਦੇ ਹੋ ਜੀ ਦਿਲੋ ਸਲੂਟ ਆ ਜੀ ਆਪ ਜੀ ਨੂੰ❤

  • @mangat-t6w
    @mangat-t6w 27 дней назад +6

    ਅਗਰ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਗੱਲ ਹੋ ਰਹੀ ਹੈ ਤਾਂ ਬਾਦਲ ਨੂੰ ਵੀ ਛੇਕ ਦੇਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਇਦਾਂ ਦੀ ਘਟਨਾ ਨਾ ਹੋਵੇ ਦੋਹਾਂ ਨੂੰ ਹੀ ਛੇਕ ਦੋ

  • @BalkarSingh-og4xb
    @BalkarSingh-og4xb 27 дней назад +7

    ਭਾਈ ਸਾਹਿਬ ਬਿਲਕੁਲ ਸਹੀ ਕਹਿ ਰਹੇ ਹਨ, ਇਕ ਨੂੰ ਖੁਸ਼ ਕਰਨ ਲਈ ਬੇਲੋੜੀ ਕਾਰਵਾਈ ਕੀਤੀ ਜਾ ਰਹੀ ਹੈ, ਨਤੀਜੇ ਮਾੜੇ ਨਿਕਲਣਗੇ।

  • @Mannsingh-mv3un
    @Mannsingh-mv3un 27 дней назад +7

    ਸਖਾ ਮਸੰਦ ਗਲਤ ਕੰਮ ਕਰਵਾ ਰਿਹਾ ਧਾਮੀ ਤੋਤੇ ਤੋਂ।
    ਛੇਕਣ ਤੋਂ ਪਹਿਲਾਂ ਸਰਬੱਤ ਖਾਲਸਾ ਬੁਲਾਇਆ ਜਾਵੇ।
    ਧਾਮੀ ਇਕ ਪਾਸੜ ਕਾਰਵਾਈ ਕਰਵਾ ਰਿਹਾ ਹੈ।
    ਸੰਗਤ ਭਾਈ ਚੌੜਾ ਸਹਿਬ ਨਾਲ ਹੈ।

    • @sabi-mansa
      @sabi-mansa 24 дня назад +1

      ਦੋਖੀ ਬਾਦਲ ਜੁੰਡਲੀ ਧਾਮੀ ਹੋਣੀ ਭਜਾਓ
      ਸਾਰੀ ਕੋਮ ਸਾਰੀਆਂ ਸੰਸਥਾਵਾਂ ਇਕਠੀਆ ਹੋਵੋ
      ਜਥੇਦਾਰ ਫੇਰ ਨਾ ਬਾਦਲ ਨੁ ਕਾਬਜ ਕਰ ਦੇਣ

  • @JaswinderDhaliwal-w7r
    @JaswinderDhaliwal-w7r 26 дней назад +1

    Very good khalsa g

  • @HinduJatt-g4y
    @HinduJatt-g4y 26 дней назад +2

    ਅਗਰ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਚੋ ਛੇਕਣ ਦੀ ਗੱਲ ਹੋ ਰਹੀ ਹੈ ਤਾ ਬਾਦਲ ਕਮੇਟੀ ਨੂੰ ਵੀ ਛੇਕ ਦੇਣਾ ਚਾਹੀਦਾ ਹੈ ਤਾ ਕਿ ਅੱਗੇ ਤੋ ਇਦਾ ਦੀ ਘਟਨਾਵਾਂ ਨਹੀਂ ਹੋਵੇਗੀ

  • @punjabharjitsingh4553
    @punjabharjitsingh4553 27 дней назад +2

    ਜੇਕਰ ਭਾਈ ਨਰਾਇਣ ਸਿੰਘ ਚੌੜ੍ਹੇ ਨੂੰ ਪੰਥ ਵਿੱਚੋਂ ਛੇਕਿਆ ਗਿਆ ਤਾਂ ਜਥੇਦਾਰਾਂ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ।

  • @sabi-mansa
    @sabi-mansa 24 дня назад +1

    ਭਾਈ ਚੌੜਾ ਜੀ 🚩
    ਦੋਖੀ ਬਾਦਲ ਜੁੰਡਲੀ ਨੁ ਸ਼ੇਕੋ ਜਲਦੀ ਅੱਜ ਹੁਣੇ

  • @BaljinderKaur-z1d
    @BaljinderKaur-z1d 27 дней назад +2

    ਸਮੂਲੀ ਕਮੇਟੀ ਦੇ ਬਾਪ ਦੀ ਨਹੀਂ ਹੈਗੀ ਇਸੇ ਵੀ ਉਹਦੀ ਮੇਰਾ ਤਾ ਖਤਮ ਹੋ ਚੁੱਕੀ ਹੈ

  • @BaljinderKaur-z1d
    @BaljinderKaur-z1d 27 дней назад +2

    ਸ ਇਥੋ ਵਿੱਚੋਂ ਬਾਅਦ ਹੁਣ ਸਿੱਖਣਾ ਚਾਹੀਦਾ ਨਾ ਕਿ ਭਾਈ ਸਾਹਿਬ ਨੂੰ

  • @jangrailsingh
    @jangrailsingh 27 дней назад +2

    Very nice

  • @BaljinderKaur-z1d
    @BaljinderKaur-z1d 27 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਗੁਨਾਹ ਕਰੇ ਪਾਪ ਕਰੇ ਵੀ ਆ ਦੇ ਦ ਤੇ ਜੇ ਕੋਈ ਸਿੱਖ ਰੋਜ ਆ ਕੇ ਕੋਈ ਛੋਟੀ ਮੋਟੀ ਗਲਤੀ ਕਰਦੇ ਚਲੋ ਜੇ ਗੋਲੀ ਚੱਲ ਗਈ ਤੇ ਉਹਨੂੰ ਪੰਥ ਸਿਖ ਦਬਾ ਨੂੰ ਸਾਫ ਹੈ ਇਹਨਾਂ ਦਾ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਇਹ ਬਾਗੀ ਇਦਾਂ ਕਿ ਇੱਕੋ ਨੇ ਜੀ ਪਹਿਲਾਂ ਜੀ ਕੁਝ ਹੁਣ ਇੱਕੋ ਨੇ

  • @FeelSatisfying-hp8wb
    @FeelSatisfying-hp8wb 27 дней назад +4

    ਸਹੀ ਕੀਤਾ ਸਿੰਘ ਸਾਹਿਬ❤

  • @amandeepkaur7064
    @amandeepkaur7064 26 дней назад +2

    ਜਿਨ ਰੈਣ ਜੋੜੇ ਨੂੰ ਸਿੱਖ ਹੋ ਗਏ ਤੇ ਸਾਰੀ ਕੌਮ ਬੋਲੂਗੀ ਸਾਨੂੰ ਵੀ ਸਿੱਖੋ ਸਾਨੂੰ ਵੀ ਛੇਕੋ ਫਿਰ ਕੀ ਕਰੋਗੇ

  • @gagasmalsar9404
    @gagasmalsar9404 27 дней назад +3

    ਵਿਕਾਊ ਮੀਡੀਆ ਦਾਲਾਲ ਮੀਡੀਆ ਭੰਡ ਦਾ ਮੀਡੀਆ

  • @sabi-mansa
    @sabi-mansa 24 дня назад +1

    ਬਾਦਲ ਜੁੰਡਲੀ ਪੰਥ ਨੀ ਆ ਦੋਖੀ ਆ
    ਸਾਰਾ ਪੰਥ ਭਾਈ ਚੌੜਾ ਜੀ ਨਾਲ ਆ

  • @HarpreetKaur-ic8kl
    @HarpreetKaur-ic8kl 27 дней назад +1

    Bilkol theek keta

  • @balbindrasinghbalbindra5692
    @balbindrasinghbalbindra5692 26 дней назад +1

    Paapi te hamla Hai Gunah kabool keeta pappi ne

  • @balbindrasinghbalbindra5692
    @balbindrasinghbalbindra5692 26 дней назад +1

    Sukhbir Insa Nu panth Cho chekna chahida C

  • @balbindrasinghbalbindra5692
    @balbindrasinghbalbindra5692 26 дней назад +1

    Dhami Badla Da tukad Boch

  • @khalsa9900
    @khalsa9900 27 дней назад +1

    Mase rungrhh da sir v darbar sahib ch hi vadea c

  • @coolnavjot31
    @coolnavjot31 27 дней назад +1

    Jinha ne galat karke public de vich apni galtiya maniya ne. Akal takth sahib de jathedaar nu unha nu sikh panth toh chhekhna chahida si. All are corrupted.

  • @drkuldipsingh1400
    @drkuldipsingh1400 27 дней назад +1

    Jine vi singha ne gadara de Soda laia ki ohna nu Sikh panth to bahar keeta

  • @SarwanSandhu-tk4cn
    @SarwanSandhu-tk4cn 24 дня назад

    Chaura Vs Darbar Sahib.

  • @lachmanKhaira
    @lachmanKhaira 25 дней назад

    Seknahak