Lilly Layii Keeti Thori Jhi Shopping 🛒 ||Nandu Di English Ne Dmaag Kharab Karta ||

Поделиться
HTML-код
  • Опубликовано: 2 ноя 2024

Комментарии • 155

  • @sunnymadahar5
    @sunnymadahar5 Год назад +4

    ਬਹੁਤ ਵਧੀਆ ਲੱਗਿਆ ਦੋਵੇ ਭਰਾਵਾ ਨੂੰ ਇਕੱਠਿਆ ਨੂੰ ਦੇਖ ਕੇ ਪਰਮਾਤਮਾ ਸਭ ਨੂੰ ਇੱਕਠੇ ਰੱਖੇ ਤੇ ਖੁਸ ਰੱਖੇ

  • @sunnymadahar5
    @sunnymadahar5 Год назад +4

    ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ ਸਟੋਪ
    ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ ਹੋਪ

  • @manav3414
    @manav3414 Год назад +1

    ਲੰਮੀਆ ੳਮਰਾਂ ਬਖਸ਼ੇ ੳਹਨਾਂ ਨੂੰ ਜਿਹਡ਼ੈ 0300 ਆਲਿਆ ਦੇ
    ਦਿਲ ਵਿਚੱ ਧਡ਼ਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ , ਜਿਹਨਾ ਦੀਆ ਅੱਖਾਂ ਵਿਚੱ 0300
    ਆਲੇ ਰਡ਼ਕਦੇ ਆ❤❤❤

  • @yuvi2022
    @yuvi2022 Год назад +2

    ਵਾਹਿਗੁਰੂ ਜੀ ਪ੍ਰੀਵਾਰ ਤੇ ਬੱਚਿਆਂ ਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ❤️❤️

  • @JagdeepSingh-bo2cj
    @JagdeepSingh-bo2cj Год назад

    Balle balle 👌👌 bhra ji big brother s kym raho bass tandroost raho vr ji🙏♥️♥️

  • @penduunionzindaad
    @penduunionzindaad Год назад

    ਸੱਤ ਸ੍ਰੀ ਅਕਾਲ, ਜੈ ਮਾਤਾ ਦੀ, ਜੈ ਸ਼੍ਰੀ ਰਾਮ, ਸਲਾਮ ਵਾਲੇਕੁਮ, ਜੈ ਪੀਰਾਂ ਦੀ, ਜੈ ਬਾਲਮੀਕ ਭਗਵਾਨ, ਹਾਲੇ ਲੂਈਆ ਜੇ ਕਿਸੇ ਦਾ ਬਾਬਾ ਰਹਿ ਗਿਆ ਹੋਵੇ ਤੇ ਉਹਨੂੰ ਵੀ ssa

  • @abhi.rana0785
    @abhi.rana0785 Год назад +2

    ਲੰਮੀਆਂ ਉਮਰਾਂ ਬਖ਼ਸ਼ੀ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿੱਚ ਧੜਕਦੇ ਆ
    ਜਿਉਂਦੇ ਰਹਿਣ ਓਹ ਵੀ ਰੱਬਾ, ਜ਼ਿਹਨਾਂ ਦੀਆਂ ਅੱਖਾਂ ਵਿੱਚ 0300 ਆਲੇ ਰੜਕਦੇ ਆ❤❤❤

  • @foodchallenger2161
    @foodchallenger2161 Год назад +3

    Love you 😘 lots of respect for arvind pajji love you and gurvi bhai ji ♥️

  • @davy_7766
    @davy_7766 Год назад +1

    ਆਰਵੀ ਪਾਜੀ ਗ਼ੁਰਵੀ ਪਾਜੀ ਪ੍ਰਭ ਸਿਆਂ ਤੇ ਨੰਦੂ ਭਰਾ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

  • @manjitsingh7025
    @manjitsingh7025 Год назад +2

    P Ji wahegururu mahar kera tuadhea mom Dad ta

  • @davy_7766
    @davy_7766 Год назад +2

    Gurvi shergill bro 💗💗💗💗💗

  • @atinderpalsingh4744
    @atinderpalsingh4744 Год назад

    Njare lavo kush raho dove pra eda hi pyar banya rave dove prava da ❤❤

  • @davy_7766
    @davy_7766 Год назад +1

    ਲਵ ਯੂ ਆ ਮੇਰੀ ਜਾਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ।

  • @davy_7766
    @davy_7766 Год назад +1

    ਸਤਿ ਸ਼੍ਰੀ ਅਕਾਲ ਪੰਜਾਬੀਓ।ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

  • @rahulsuman3297
    @rahulsuman3297 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @gillsaab2824
    @gillsaab2824 Год назад +1

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤️

  • @sunnymadahar5
    @sunnymadahar5 Год назад +4

    0300😎ਤੇ ਕਰਕੇ ਸਰਚ🔎 ਵੇਖ ਲਈ ,ਬਾਕੀਆ ਤੇ ਸਾਡੇ ਚ ਫਰਕ ਦੇਖ ਲਈ , 🚫16 ਵਿਚ ਮਿਤਰਾ ਨੇ ਐਟਰੀ ਸੀ ਮਾਰੀ , ਨੀ ਬੱਸ ਉਦੋ ਤੋ ਹੀ ਸਾਰੇ ਪਾਸੇ ਸਾਏ ਹੋਏ ਆ ,ਜਿਹੜੇ 🚸ਉਂਗਲਾ ਤੋ ਫੜ ਕੇ ਸੀ ਤੁਰਨਾ ਸਿਖਾਏ ,ਅੱਜ ਉਹੀ ਸਾਲੇ ਗਲਾਂ ਤੱਕ ਆਏ ਹੋਏ ਆ⛔️

  • @davy_7766
    @davy_7766 Год назад +1

    ੦੩੦੦। ਪੱਕਿਆ ਆਲੇ। Proud to be farmer।

  • @sunnymadahar5
    @sunnymadahar5 Год назад +3

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ

  • @kulbirsingh7090
    @kulbirsingh7090 Год назад +2

    Waheguru ji

  • @foodchallenger2161
    @foodchallenger2161 Год назад +2

    Love you 😘 lots of respect for gurvi Bhai ji 👍 love you ❤️

  • @harmeetsingh8312
    @harmeetsingh8312 Год назад

    ਉਹਦਾ ਗੋਤ ਸ਼ੇਰਗਿਲ ; ਕਿਤੇ ਛੱਡਦਾ ਨੀਂ ਢਿੱਲ ! ਅੱਗੇ ਖੜ ਜਾਵੇ ਏਦਾਂ ਜਿਵੇਂ ਫੱਟੇ ਵਿੱਚ ਕਿਲ! ਬੜੇ ਧੋਖੇ ਦਿੱਤੇ ਦੱਲਿਆਂ ਨੇ ਪਾਕੇ ਭਾਈਆਂ ਜਿਹਾ ਪਿਆਰ, ਰਿਹਾ ਰੱਬ ਦੀ ਰਜਾ ਚ ਕਦੇ ਮੰਨੀ ਨਹੀਓਂ ਹਾਰ ! ਉੱਚੇ ਬੰਦਿਆਂ ਨੂੰ ਛੱਡ ਸਦਾ ਨੀਵੇਂ ਨਾਲ ਖੜਾ ਤਾਂਹੀਓਂ ਰੱਖੀ ਨਹੀਓਂ ਘਾਟ ਰੱਬ ਦਿੱਤਾ ਬੜਾ! ਜੋ ਵੀ ਪਿਆਰ ਨਾਲ ਮਿਲੇ ਓਹਦਾ ਕਰੇ ਸਤਿਕਾਰ, ਰੱਬ ਕਰੇ ਏਦਾਂ ਹੀ ਖੁਸ਼ ਰਹੇ 0300 ਆਲਿਆਂ ਦਾ ਪਰਿਵਾਰ❤❤❤❤

  • @foodchallenger2161
    @foodchallenger2161 Год назад +2

    Nice vlog today enjoy vlog and so cute baby jorawar beautiful vlog ♥️

  • @Punjab_306wale
    @Punjab_306wale Год назад +1

    Thank you so much Paji Tusi vlog update Kita dilo love u Ah ❤❤❤

  • @sanjubanga7938
    @sanjubanga7938 Год назад

    Jai jai kar babe ❤🤙🏻 0300 alee love you brothers❤️

  • @amansangragaming
    @amansangragaming Год назад +2

    ਕਿੱਦਾਂ ਭਰਾ

  • @harindersingh2687
    @harindersingh2687 Год назад

    N y c vlog c Aarvi brother & Gurvi brother 👍❤️🙏🙏

  • @NavjotsinghDhillon-n2b
    @NavjotsinghDhillon-n2b Год назад

    Arvi shergill. Jindabad

  • @smarthmagotra2703
    @smarthmagotra2703 Год назад

    Love u ustaad g
    Ustaad b jammu aao ghuman firan thande ilake aao ustaad g.

  • @rajsamra3960
    @rajsamra3960 Год назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @crazy_entertainment0
    @crazy_entertainment0 Год назад

    Paji aagya ❤❤ 1:48

  • @malwabeltsofficial6398
    @malwabeltsofficial6398 Год назад +1

    ਸਤਿ ਸ੍ਰੀ ਅਕਾਲ ਪੰਜਾਬਓਓ ajj bhut time pisho sqg dak ke sag khana nu dil kr piya😢

  • @foodchallenger2161
    @foodchallenger2161 Год назад +3

    Waheguru ji ka khalsa waheguru ji ki Fateh 🙏♥️

  • @foodchallenger2161
    @foodchallenger2161 Год назад +2

    Sat Sri akal Bhai ji 👍 love you ❤️
    Nice vlog today enjoy vlog 🌟

  • @shamashchoudhary5333
    @shamashchoudhary5333 Год назад

    Satshariakal punjbeo waheguru ji chardikla vich rakhn love from jammu ❤

  • @ramanbains8066
    @ramanbains8066 Год назад +1

    ❤❤

  • @Punjab_306wale
    @Punjab_306wale Год назад +1

    Dilo love u Ah Bro❤❤❤

  • @Devil_Gandhi
    @Devil_Gandhi Год назад +1

    Love you gurvi t arvi pajii❤️❤️🔥🔥

  • @Devil_Gandhi
    @Devil_Gandhi Год назад +1

    Waheguru bhut bhut tarkiya bakshn paji tuhanu❤️❤️🔥

  • @Gurjinder855
    @Gurjinder855 Год назад +1

    Gadte jande🏝️✅💐🌸⛳️

  • @davy_7766
    @davy_7766 Год назад +1

    Congratulations 🎉🎉🎉🎉🎉🎉🎉🎉🎉
    Arvi paji new channel te new vlog de nal

  • @gursimranhandasimran8516
    @gursimranhandasimran8516 Год назад +1

    Love you bhi g ❤❤

  • @Devil_Gandhi
    @Devil_Gandhi Год назад +1

    🅾️3️⃣🅾️🅾️ Ale🔥❤️❤️

  • @gurlalsinghlal84
    @gurlalsinghlal84 Год назад +1

    God bless you bro ❤

  • @sudhirchoudhary5676
    @sudhirchoudhary5676 Год назад

    Sat sri Akal #GurviBhaji thuade vlog de wait hamesa rhendi aa ghanttt vlog Thuade dovan pravah da ekhta vlog ch vekh ❤ nu boot vadiya lagda Baba ji tuhanu Chardiklan ch rakhn jai jai kaar kra ke rakhn
    Love from Sri ganganagar Rajasthan❤❤❤❤❤

  • @raviaulakh2645
    @raviaulakh2645 Год назад +1

    Love you paji

  • @Harjeet_Singh500
    @Harjeet_Singh500 Год назад

    🎉🎉🎉🎉🎉 gorvi bhai sahab ki hal chaal ne aapka dusra channel kis naam se banaya hai

  • @HarpreetSingh-xy2ks
    @HarpreetSingh-xy2ks Год назад +1

    🫶🫶🫶🫶🫶👍👍👍👍👍👍

  • @Ekaksh_poonar
    @Ekaksh_poonar Год назад

    Bohut ghaint vlog hunde aa paji tuhade...❤🔥

  • @ArshAtwal-m7h
    @ArshAtwal-m7h Год назад

    Gurvi shergill siraa ❤

  • @Sareen632
    @Sareen632 Год назад

    Starting sirrraaa 😂😂😂

  • @ManiSandhi-kx7re
    @ManiSandhi-kx7re Год назад

    Love you bhjii bahut sara tuhnu gg ❤️❤️❤️❤️❤️

  • @NavjotsinghDhillon-n2b
    @NavjotsinghDhillon-n2b Год назад

    Gurvi shergill jindabad

  • @urstar3543
    @urstar3543 Год назад

    Love u Bhai from Gurdaspur

  • @azadbhatia6288
    @azadbhatia6288 Год назад

    Love u aa bai ji

  • @karansaab2988
    @karansaab2988 Год назад

    Ghaint a good 👍🏻

  • @HarpreetSingh-xy2ks
    @HarpreetSingh-xy2ks Год назад +1

    💯💯💯💯💯

  • @davy_7766
    @davy_7766 Год назад

    ਆਵੀ ਦੇਖਣੇ ਨੂੰ ਤੂੰ ਵੀ ਮੇਰੇ ਹਾਣੀਆ ਸਾਡੇ ਪਿੰਡ ਮੇਲਾ ਲਗਦਾ+ਮੇਲਾ ਕਿੱਥੇ ਲਗਦਾ) ਮੇਲਾ ਆਥਣ ਨੂੰ ਠੇਕੇ ਤੇ ਲਗਦਾ।

  • @paramsimk1313
    @paramsimk1313 Год назад

    Waheguru ji tuhnhu te tuhade parivr nu chardikala ch rakhe

  • @davy_7766
    @davy_7766 Год назад

    ਘਰੋ ਨਿਕਲਾ ਤਾਂ ਗੁਰੂ ਘਰੇ ਪਹਿਲਾ ਆ ਸਟਾਪ।
    ਰੱਖੇ ਦੁਨੀਆ ਲੋਕਾਂ ਤੇ ਰਖਾ ਰੱਬ ਤੇ ਮੈਂ ਹੋਪ।
    ਓਦ੍ਹੀ ਕਿਰਪਾ ਨਾਲ ਗੱਡ ਖਾਣੇ ਥੱਲੇ ਸੋਹਣੀਏ।
    ਕੋਈ ਆਇਆ ਨੀ ਮੁਕਾਬਲੇ ਚ ਹੱਲੇ ਸੋਹਣੀਏ।

  • @mrmrsverma4372
    @mrmrsverma4372 Год назад

    Paji rooh khush ho jndi bhrawa nu dekh k ❤

  • @vijaybawa8056
    @vijaybawa8056 Год назад

    Love u paji j

  • @AkashSharma-nw9sf
    @AkashSharma-nw9sf Год назад

    Kant galbat paji

  • @HarpreetSingh-we6dt
    @HarpreetSingh-we6dt Год назад +1

    Sat Shri akaal ji Bai ji

  • @Arviishergill0300
    @Arviishergill0300 Год назад +30

    Sone sone comment

    • @harmeetsingh8312
      @harmeetsingh8312 Год назад +3

      ਉਹਦਾ ਗੋਤ ਸ਼ੇਰਗਿਲ ; ਕਿਤੇ ਛੱਡਦਾ ਨੀਂ ਢਿੱਲ ! ਅੱਗੇ ਖੜ ਜਾਵੇ ਏਦਾਂ ਜਿਵੇਂ ਫੱਟੇ ਵਿੱਚ ਕਿਲ! ਬੜੇ ਧੋਖੇ ਦਿੱਤੇ ਦੱਲਿਆਂ ਨੇ ਪਾਕੇ ਭਾਈਆਂ ਜਿਹਾ ਪਿਆਰ, ਰਿਹਾ ਰੱਬ ਦੀ ਰਜਾ ਚ ਕਦੇ ਮੰਨੀ ਨਹੀਓਂ ਹਾਰ ! ਉੱਚੇ ਬੰਦਿਆਂ ਨੂੰ ਛੱਡ ਸਦਾ ਨੀਵੇਂ ਨਾਲ ਖੜਾ ਤਾਂਹੀਓਂ ਰੱਖੀ ਨਹੀਓਂ ਘਾਟ ਰੱਬ ਦਿੱਤਾ ਬੜਾ! ਜੋ ਵੀ ਪਿਆਰ ਨਾਲ ਮਿਲੇ ਓਹਦਾ ਕਰੇ ਸਤਿਕਾਰ, ਰੱਬ ਕਰੇ ਏਦਾਂ ਹੀ ਖੁਸ਼ ਰਹੇ 0300 ਆਲਿਆਂ ਦਾ ਪਰਿਵਾਰ❤❤❤❤❤

    • @WonderfullxShots
      @WonderfullxShots Год назад

      😂😂😂SONE SONE COMMENT

    • @GODKOONER
      @GODKOONER Год назад +1

      Eh arvi veer da channel ni hai

    • @Pawan344
      @Pawan344 Год назад

      Arvind paji hair style fuddu

    • @AshuYadav-kz6zr
      @AshuYadav-kz6zr Год назад

      Gurvi vda paaji ❤️

  • @HarpreetSingh-wp8yv
    @HarpreetSingh-wp8yv Год назад

    Love you gurvi Veer ❤❤

  • @deeprandhawa1171
    @deeprandhawa1171 Год назад

    full support bhji

  • @gurwindersingh0281
    @gurwindersingh0281 Год назад +1

    ❤❤❤❤❤

  • @HarpreetSingh-xy2ks
    @HarpreetSingh-xy2ks Год назад +1

    Nice video vr

  • @HarpreetSingh-xy2ks
    @HarpreetSingh-xy2ks Год назад +1

    ❤❤❤❤😊

  • @HarpreetSingh-xy2ks
    @HarpreetSingh-xy2ks Год назад +1

    👌👌👌👌👌

  • @gauravsaini1957
    @gauravsaini1957 Год назад

    God bless you❤

  • @rajnaggfdjvbbm843
    @rajnaggfdjvbbm843 Год назад +1

    Love you bor ❤️

  • @harmeetsingh8312
    @harmeetsingh8312 Год назад

    0300 alle att bande ❤❤❤❤❤

  • @gagandeepkaur-qk7fd
    @gagandeepkaur-qk7fd Год назад

    Gill paji

  • @guntashpalsinghvirk7251
    @guntashpalsinghvirk7251 Год назад

    Love you gurvi bhaa rabb tuhanu hamesha chardikla vich rakhe khush rakhe tarakia bakshe waheguru ji ❤❤❤❤❤

  • @Dhirusandhu
    @Dhirusandhu Год назад

    Love you bai ghaint galbat aa

  • @naveenjatthr4072
    @naveenjatthr4072 Год назад +1

    Paji me apke or arvi paji ke vlog miss nhai karta kabi be! But ap dono hi kabi kabi vlog dalte ho 😢bilkul band hi mat kar dena 😨

  • @Devil_Gandhi
    @Devil_Gandhi Год назад

    🅾️3️⃣🅾️🅾️ ale❤️❤️🔥🔥

  • @urbanpendu6975
    @urbanpendu6975 Год назад

    0300 ale❤❤💯

  • @karanrana2759
    @karanrana2759 Год назад

    bhatti clinick nangal shama paji sabb tonn best aa

  • @honeypandit6977
    @honeypandit6977 Год назад

    ❤❤❤❤❤❤❤❤❤❤

  • @laddisaab0078
    @laddisaab0078 Год назад +1

    Nice 👍

  • @inderpreetsingh8759
    @inderpreetsingh8759 Год назад

    Love you Bhaji 👌♥️💯🔥⭐

  • @simer1987
    @simer1987 Год назад

    jai jai kar bhaji

  • @shivamraina._
    @shivamraina._ Год назад

    🔥🔥

  • @Parvindercheema-wb9zx
    @Parvindercheema-wb9zx Год назад

    Very nice 👍👍👍

  • @ManinderSingh-uq3oy
    @ManinderSingh-uq3oy Год назад

    Good aa phaji

  • @Toxic0300
    @Toxic0300 Год назад

    Swad leaataaa astaad✔️

  • @maninderbrar9191
    @maninderbrar9191 Год назад

    Waheguru meher kre thade te bro 🙏

  • @kamalsekhon5437
    @kamalsekhon5437 Год назад

    Good bro 👍👍

  • @vikasranarajput
    @vikasranarajput Год назад

    1 lakh subscriber👍

  • @vijaybawa8056
    @vijaybawa8056 Год назад

    Ver ena tam Lata c teek hu tuse tasen hoge c ❤❤

  • @jasvirbawa7996
    @jasvirbawa7996 Год назад

    Good video 22 g

  • @sahilsabb1659
    @sahilsabb1659 Год назад

    💥💥💥👌👌👍🏻👍🏻❣️❣️

  • @Harjeet_Singh500
    @Harjeet_Singh500 Год назад

    पाजी वधिया वधिया बूटे लाओ पंछी खुद अपने अंडे बनाएंगे और ग्रोथ करेंगे आपके पास तो जमीन भी बहुत है वहां आ पेड़ लगा सकते हो

  • @harman_panch3683
    @harman_panch3683 Год назад

    Bai jii new channel kehra dsyo

  • @GILL_
    @GILL_ Год назад

    🔥🦁

  • @amanchoudhary4905
    @amanchoudhary4905 Год назад

    Wmk 🙏

  • @mytube-ms
    @mytube-ms Год назад

    good paji