Sansar Samunde Taar Gobinde - Bhai Harbant Singh Ji ( Jatha -Tapoban Dhakkisahib).

Поделиться
HTML-код
  • Опубликовано: 14 янв 2025

Комментарии • 25

  • @QUEEN-iy6gv
    @QUEEN-iy6gv 2 месяца назад +2

    ਭਾਈ ਹਰਬੰਤ ਸਿੰਘ ਜੀ ਤਾਂ ਕਵਿਤਾ ਵੀ ਬਹੁਤ ਸੋਹਣੀ ਲਿਖਦੇ ਆ। ਬਾਬਾ ਜੀ ਦੀ ਕਿਰਪਾ ਹੈ। nice voice ❤❤👍👍👍👍🎉🎉

  • @GurvinderMaan-n7l
    @GurvinderMaan-n7l 2 месяца назад +1

    🙏🙏 waheguru waheguru waheguru waheguru waheguru waheguru waheguru waheguru waheguru ji 🙏🙏

  • @KaramjitKaur-hk5nw
    @KaramjitKaur-hk5nw 2 месяца назад

    ਸਤਿਨਾਮ ਸ੍ਰੀ ਵਾਹਿਗੁਰੂ ਜੀ!!
    ਤਾਰੋ ਲੈ ਬਾਪ ਬੀਠੁਲਾ॥
    ਸੰਸਾਰ ਸਮੁੰਦੇ ਤਾਰਿ ਗੋਬਿੰਦੇ ॥
    🙏🌹🙏🌹🙏

  • @JatinderSingh-xh6io
    @JatinderSingh-xh6io 2 месяца назад

    ਵਾਹਿਗੁਰੂ ਜੀਓ 🙏🙏

  • @gurjitgrewal9075
    @gurjitgrewal9075 2 месяца назад +2

    ਬਹੁਤ ਹੀ ਪਿਆਰ ਭਰਪੂਰ ਬੇਨਤੀ ਸਰੂਪ ਸ਼ਬਦ ਹੈ ਸਾਨੂੰ ਵੀ ਪਾਪੀਆਂ ਨੂੰ ਤਾਰੋ ਵਾਹਿਗੁਰੂ ਜੀਓ

  • @cheemwheguruacheema3295
    @cheemwheguruacheema3295 2 месяца назад

    ਧੰਨ ਧੰਨ ਭਗਤ ਨਾਮਦੇਵ ਜੀ

  • @dimpykaur5994
    @dimpykaur5994 2 месяца назад

    ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥
    ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥🙏🙏

  • @jagjeetkaur9937
    @jagjeetkaur9937 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏼

  • @bainsBains-v4p
    @bainsBains-v4p 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @khalsa.tejbirr5223
    @khalsa.tejbirr5223 2 месяца назад

    ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ🙏🏻🙏🏻

  • @dimpykaur5994
    @dimpykaur5994 2 месяца назад

    ਜਿਸ ਤਰ੍ਹਾਂ ਚੰਦਨ ਦੇ ਰੁੱਖ ਕੋਲ ਵਾਲੇ ਬੂਟੇ ਵੀ ਸੁੰਗਧਿਤ ਹੋ ਜਾਂਦੇ ਹਨ , ਉਸੇ ਤਰ੍ਹਾਂ ਹੀ ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ 🙇‍♀🙏 ਦੇ ਜੱਥੇ ਉਪਰ ਵੀ ਕਿਰਪਾ ਹੀ ਹੈ ਬੁਹਤ ਹੀ ਸੁੰਦਰ ਸ਼ਬਦ ਗਿਆਨ ਕੀਤਾ ਹੈ ਜੀ 🙏🌷🎉

  • @khalsa.tejbirr5223
    @khalsa.tejbirr5223 2 месяца назад

    ਵਾਹਿਗੁਰੂ ਜੀਓ🙏🏻🙏🏻🙏🏻

  • @rupindersingh1312
    @rupindersingh1312 2 месяца назад +2

    Waheguru Ji

  • @AmanAman-bd9cd
    @AmanAman-bd9cd 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajwinderpandher7335
    @rajwinderpandher7335 2 месяца назад

    Really heart touching kirtan ji 🙏

  • @rupindersingh1312
    @rupindersingh1312 2 месяца назад +3

    ਲੋਭ ਲਹਰਿ ਅਤਿ ਨੀਝਰ ਬਾਜੈ ॥
    ਕਾਇਆ ਡੂਬੈ ਕੇਸਵਾ ॥੧॥
    ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥
    ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥
    ਅਨਿਲ ਬੇੜਾ ਹਉ ਖੇਵਿ ਨ ਸਾਕਉ ॥
    ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
    ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥
    ਪਾਰਿ ਉਤਾਰੇ ਕੇਸਵਾ ॥੩॥
    ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
    ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥

  • @theworldofeverything7010
    @theworldofeverything7010 2 месяца назад

    Waheguru ji 🙏🙏😭😭😭

  • @pardeepkhattra1563
    @pardeepkhattra1563 2 месяца назад

    Waheguru jio🙏🏻🙇‍♀️

  • @khalsa.tejbirr5223
    @khalsa.tejbirr5223 2 месяца назад +1

    ਬਹੁਤ ਹੀ ਪਿਆਰਾ ਬੇਨਤੀ ਸਰੂਪ ਸ਼ਬਦ ਹੈ.. ਧੰਨ ਧੰਨ ਨੇ ਪ੍ਰਭੂ ਦੇ ਪਿਆਰੇ ਭਗਤ ਜਿਨ੍ਹਾਂ ਨੇ ਸਾਨੂੰ ਕਲਿਯੁੱਗੀ ਜੀਵਾਂ ਨੂੰ ਇੰਝ ਪ੍ਰੇਮ ਨਿਮਰਤਾ ਸ਼ਰਧਾ ਧਾਰਕੇ ਪ੍ਰਭੂ ਜੀ ਦੇ ਚਰਨਾਂ ਚ ਬੇਨਤੀਆਂ ਕਰਨੀਆਂ ਸਿਖਾਈਆਂ ਨੇ, ਸਾਡਾ ਪ੍ਰਭੂ ਜੀ ਤੇ ਭਰੋਸਾ ਦ੍ਰਿੜ ਕੀਤਾ ਹੈ.. ਬਹੁਤ ਹੀ ਅਨੰਦਮਈ ਦਿਲ ਛੂਹਣ ਵਾਲਾ ਸ਼ਬਦ ਕੀਰਤਨ ਹੈ ਸਰਵਣ ਕਰਕੇ ਹਿਰਦੇ ਅੰਦਰ ਪ੍ਰੇਮ ਵੈਰਾਗ ਉਮੜਦਾ ਹੈ 🙏🏻🙏🏻🥹

  • @bipanjotsingh7356
    @bipanjotsingh7356 2 месяца назад

    Waheguru ji 🙏

  • @khalsa.tejbirr5223
    @khalsa.tejbirr5223 2 месяца назад

    ਲੋਭ ਲਹਰਿ ਅਤਿ ਨੀਝਰ ਬਾਜੈ ॥
    ਕਾਇਆ ਡੂਬੈ ਕੇਸਵਾ ॥੧॥
    ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥
    ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉੁ ॥
    ਅਨਿਲ ਬੇੜਾ ਹਉੁ ਖੇਵਿ ਨ ਸਾਕਉੁ ॥
    ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥
    ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋਕਉੁ ॥
    ਪਾਰਿ ਉੁਤਾਰੇ ਕੇਸਵਾ ॥੩॥
    ਨਾਮਾ ਕਹੈ ਹਉੁ ਤਰਿ ਭੀ ਨ ਜਾਨਉੁ ॥
    ਮੋਕਉੁ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੨॥
    🙏🏻🙏🏻

  • @khalsa.tejbirr5223
    @khalsa.tejbirr5223 2 месяца назад

    ਹੇ ਪ੍ਰਭੂ ਜੀਓ, ਹੇ ਪ੍ਰਭੂ ਦੇ ਪਿਆਰਿਓ, ਸਾਡੇ ਕਲਿਯੁੱਗੀ ਜੀਵਾਂ ਤੇ ਕਿਰਪਾ ਕਰੋ ਜੀ ਸਾਡੀ ਮੱਤ ਬਹੁਤ ਥੋੜੀ ਹੈ, ਅਸੀਂ ਅਲਪੱਗ ਜੀਵ ਆਪ ਜੀ ਦੀ ਮਹਿਮਾ ਨੂੰ ਜਾਣ ਨੀ ਸਕਦੇ, ਕਿਰਪਾ ਕਰੋ ਜੀ ਮਿਹਰ ਕਰੋ ਇਸ ਸੰਸਾਰ ਭਵਸਾਗਰ ਤੋਂ ਸਾਨੂੰ ਬਾਂਹ ਫੜਕੇ ਪਾਰ ਲੰਘਾ ਦਿਓ ਜੀ, ਸਾਨੂੰ ਮੂਰਖਾਂ ਨੂੰ ਤਰਨਾ ਨਹੀਂ ਆਉਂਦਾ, ਅਸੀਂ ਇਸ ਸੰਸਾਰ ਭਵਸਾਗਰ ਦੀਆਂ ਤ੍ਰਿਸ਼ਨਾ ਮੋਹ ਮਾਇਆ ਰੂਪੀ ਲਹਿਰਾਂ ਚ ਫਸ ਗਏ ਹਾਂ, ਸਾਡੇ ਜੀਵਨ ਦੀ ਬੇੜੀ ਨਿੱਤ ਡੋਲ ਰਹੀ ਹੈ, ਮਿਹਰ ਕਰੋ ਤਰਸ ਕਰੋ ਜੀ ਕਿਰਪਾ ਕਰਕੇ ਡੁੱਬਣ ਤੋਂ ਬਚਾ ਲਿਓ ਜੀ, ਦਇਆ ਕਰੋ ਆਪਣੇ ਚਰਨਾਂ ਨਾਲ ਮੇਲ ਲਓ ਜੀ, ਪਾਰ ਲੰਘਾ ਦਿਓ ਜੀ ਆਪ ਜੀ ਸਰਬ ਸਮਰੱਥ ਹੋ🙏🏻🙏🏻🙏🏻🙏🏻😭😭

  • @ManpreetSingh-113
    @ManpreetSingh-113 2 месяца назад

    ਵਾਹਿਗੁਰੂ ਜੀ🙏🙏

  • @LovelySingh-vy6kc
    @LovelySingh-vy6kc 2 месяца назад

    Waheguru ji

  • @ravidhillon1745
    @ravidhillon1745 2 месяца назад

    Waheguru g