Размер видео: 1280 X 720853 X 480640 X 360
Показать панель управления
Автовоспроизведение
Автоповтор
❤❤❤🎉🎉🎉nice video
Nice videos sir
Thank you bro
ਸ਼ਿਮਲੇ ਰਹਿਣ ਨਾਲੋਂ ਨਾਰਕੰਡੇ ਰਹੋ। ਬਹੁਤ ਸ਼ਾਂਤ ਤੇ ਸੁੰਦਰ ਇਲਾਕਾ ਹੈ।
ਬਿੱਲਕੁਲ ਸਹੀ ਕਿਹਾ ਬਾਈ ਜੀ
☝
☕ ਬ੍ਰੇਕ
ਸ਼ਹਿਰ ਬੱਗੀ
ਰੋਹੜੂ ਸ਼ਹਿਰ
Nice.... Bahut badhiya Veer... Good job.... Carry on....
Thank you brother
ਬਹੁਤ ਵਧੀਆ ਵੀਡੀਓ. ਮੈਨੂੰ ਵੀ ਹਿਮਾਚਲ ਦੀਆਂ ਪਿੰਡਾਂ ਦੀਆਂ ਸੜਕਾਂ ਬਹੁਤ ਪਸੰਦ ਹਨ.
ਹੰਜੀ
ਬਹੁਤ ਖੂਬ
ਧੰਨਵਾਦ ਜੀ
Insta id dseo g
Veer ji..... bahut khoob ❤❤
@@Foodjunction-g4n thank you
ਸਵੇਰੇ ਛੇ ਵੱਜ ਕੇ ਚਾਲੀ ਮਿੰਟ ਤੇ ਬ੍ਰੇਕ ਫਾਸਟ ਕੀਤਾ ਗਿਆ
8:01/24:30 ਤੇ ਆਹ ਪੈਟ੍ਰੋਲ ਪੰਪ ਵਾਲੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਇੱਧਰਲੇ ਪਾਸੇ ਇਹ ਅੱਜ ਦਾ ਪਹਿਲਾ ਪੈਟ੍ਰੋਲ ਪੰਪ ਵੇਖਿਆ
❤️❤️❤️
T ji thanks frioam New Chandigarh.
Welcome ji
ਸੇਬ ਇੱਧਰ ਵੀ ਬਹੁਤ ਨੇ ਬਾਈ ਸਿਆਂ ਇੰਝ ਲੱਗਦਾ ਜਿਵੇਂ ਤੁਸੀਂ ਕਿਨੌਰ ਘੁੰਮ ਰਹੇ ਹੋ
ਜਿਸ ਥਾਂ ਤੋੰ ਤੁਸੀਂ ਵੀਡੀਓ ਸ਼ੁਰੂ ਕੀਤੀ ਹੈ ਇਸ ਥਾਂ ਤੋਂ ਮੈਂ ਸੂਰਜ ਚੜ੍ਹਨ ਦਾ ਨਜ਼ਾਰਾ ਦੇਖਿਆ ਹੈ ਜੋ ਅਜੇ ਤੱਕ ਚੇਤਿਆਂ 'ਚ ਕੈਦ ਹੈ।
ਸਹੀ ਕਿਹਾ ਇਹ ਪਲ ਬੰਦੇ ਦੇ ਆਵਦੇ ਹੁੰਦੇ ਨੇ | ਸਾਰੀ ਉਮਰ ਅਸੀਂ ਦੂਜਿਆਂ ਲਈ ਜਿਓੰਦੇ ਹਾ ਪਰ ਜੋ ਪਲ ਸਾਡੇ ਆਵਦੇ ਹੁੰਦੇ ਨੇ ਉਹ ਤਾ ਉਮਰ ਨਹੀਂ ਭੁਲਦੇ
@@tarsemsafri ਜੀ ਬਾਈ ਜੀ।
ਆਹ ਜਿੱਥੇ ਤੁਸੀਂ ਦੋਵੇਂ ਖੜ੍ਹੇ ਹੋ ਬਾਈ ਸਿਆਂ ਇੱਥੇ ਮੋਰਨਿੰਗ ਵਿਊ ਬਹੁਤ ਵਧੀਆ ਵੇਖਣ ਨੂੰ ਮਿਲ ਰਿਹਾ ਹੈ
@@tarsemsafri 🤝
ਅੱਜ ਦੀ ਸਟੇਅ ਰੋਹੜੂ ਸ਼ਹਿਰ ਮਿਲਦੇ ਹਾਂ ਅਗਲੇ ਬਲੌਗ ਵਿੱਚ ਬਾਈ ਮੇਰਿਓ ਰੱਬ ਰਾਖਾ
Baji jdo bike chlnda oh mic shi jgah tah laya kro awz nhi andi
ਜਮਾਂ ਹੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਆ
@@tarsemsafri sir jdo bike chlda udo awz di nhi smj nhi andhi baki sab vdiya baki sorry agar mera karka kise hor nu dikht hoyi hova maf kriya ja baji
@sahilsethi2686 mic ਦਾ ਨਵਾਂ ਸੈੱਟ ਅਪ ਮਗਾ ਲਿਆ ਅਗਲੇ ਸਫ਼ਰ ਤੇ ਦਿਕਤ ਨਹੀਂ ਆਵੇਗੀ
ਸੜਕਾਂ ਬੜੇ ਅਜੀਬ ਜਿਹੇ ਢੰਗ ਦੀਆਂ ਨੇ ਇੱਧਰ ਸਫ਼ਰੀ ਸਾਬ,, ਇੱਕ ਉੱਪਰ ਵੱਲ ਨੂੰ ਜਾਂਦੀ ਆ ਦੂਜੀ ਹੇਠਾਂ ਉੱਤਰ ਜਾਂਦੀ ਹੈ,, ਭੂਲ ਭਲਈਆ ਵਾਲਾ ਕੰਮ ਹੈ ਬਾਈ ਸਿਆਂ 😂😂
ਪੱਬਰ ਨਦੀ
❤❤❤🎉🎉🎉nice video
Nice videos sir
Thank you bro
ਸ਼ਿਮਲੇ ਰਹਿਣ ਨਾਲੋਂ ਨਾਰਕੰਡੇ ਰਹੋ। ਬਹੁਤ ਸ਼ਾਂਤ ਤੇ ਸੁੰਦਰ ਇਲਾਕਾ ਹੈ।
ਬਿੱਲਕੁਲ ਸਹੀ ਕਿਹਾ ਬਾਈ ਜੀ
☝
☕ ਬ੍ਰੇਕ
ਸ਼ਹਿਰ ਬੱਗੀ
ਰੋਹੜੂ ਸ਼ਹਿਰ
Nice.... Bahut badhiya Veer... Good job.... Carry on....
Thank you brother
ਬਹੁਤ ਵਧੀਆ ਵੀਡੀਓ. ਮੈਨੂੰ ਵੀ ਹਿਮਾਚਲ ਦੀਆਂ ਪਿੰਡਾਂ ਦੀਆਂ ਸੜਕਾਂ ਬਹੁਤ ਪਸੰਦ ਹਨ.
ਹੰਜੀ
ਬਹੁਤ ਖੂਬ
ਧੰਨਵਾਦ ਜੀ
Insta id dseo g
Veer ji..... bahut khoob ❤❤
@@Foodjunction-g4n thank you
ਸਵੇਰੇ ਛੇ ਵੱਜ ਕੇ ਚਾਲੀ ਮਿੰਟ ਤੇ ਬ੍ਰੇਕ ਫਾਸਟ ਕੀਤਾ ਗਿਆ
ਹੰਜੀ
8:01/24:30 ਤੇ ਆਹ ਪੈਟ੍ਰੋਲ ਪੰਪ ਵਾਲੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਇੱਧਰਲੇ ਪਾਸੇ ਇਹ ਅੱਜ ਦਾ ਪਹਿਲਾ ਪੈਟ੍ਰੋਲ ਪੰਪ ਵੇਖਿਆ
❤️❤️❤️
T ji thanks frioam New Chandigarh.
Welcome ji
ਸੇਬ ਇੱਧਰ ਵੀ ਬਹੁਤ ਨੇ ਬਾਈ ਸਿਆਂ
ਇੰਝ ਲੱਗਦਾ ਜਿਵੇਂ ਤੁਸੀਂ ਕਿਨੌਰ ਘੁੰਮ ਰਹੇ ਹੋ
ਜਿਸ ਥਾਂ ਤੋੰ ਤੁਸੀਂ ਵੀਡੀਓ ਸ਼ੁਰੂ ਕੀਤੀ ਹੈ ਇਸ ਥਾਂ ਤੋਂ ਮੈਂ ਸੂਰਜ ਚੜ੍ਹਨ ਦਾ ਨਜ਼ਾਰਾ ਦੇਖਿਆ ਹੈ ਜੋ ਅਜੇ ਤੱਕ ਚੇਤਿਆਂ 'ਚ ਕੈਦ ਹੈ।
ਸਹੀ ਕਿਹਾ ਇਹ ਪਲ ਬੰਦੇ ਦੇ ਆਵਦੇ ਹੁੰਦੇ ਨੇ | ਸਾਰੀ ਉਮਰ ਅਸੀਂ ਦੂਜਿਆਂ ਲਈ ਜਿਓੰਦੇ ਹਾ ਪਰ ਜੋ ਪਲ ਸਾਡੇ ਆਵਦੇ ਹੁੰਦੇ ਨੇ ਉਹ ਤਾ ਉਮਰ ਨਹੀਂ ਭੁਲਦੇ
@@tarsemsafri ਜੀ ਬਾਈ ਜੀ।
ਆਹ ਜਿੱਥੇ ਤੁਸੀਂ ਦੋਵੇਂ ਖੜ੍ਹੇ ਹੋ ਬਾਈ ਸਿਆਂ ਇੱਥੇ ਮੋਰਨਿੰਗ ਵਿਊ ਬਹੁਤ ਵਧੀਆ ਵੇਖਣ ਨੂੰ ਮਿਲ ਰਿਹਾ ਹੈ
ਹੰਜੀ
@@tarsemsafri 🤝
ਅੱਜ ਦੀ ਸਟੇਅ ਰੋਹੜੂ ਸ਼ਹਿਰ
ਮਿਲਦੇ ਹਾਂ ਅਗਲੇ ਬਲੌਗ ਵਿੱਚ ਬਾਈ ਮੇਰਿਓ
ਰੱਬ ਰਾਖਾ