Jathedar Gurdev Singh Kaunke News | ਜਥੇਦਾਰ ਕਾਉਂਕੇ ਦੀ ਪਤਨੀ ਨੇ ਦੱਸੀ ਤਸ਼ੱਦਦ ਦੀ ਕਹਾਣੀ | News18 Punjab

Поделиться
HTML-код
  • Опубликовано: 17 окт 2024

Комментарии • 38

  • @Punjabisurma
    @Punjabisurma 9 месяцев назад +11

    ਵਾਹਿਗੁਰੂ ਮਿਹਰ ਰੱਖੇ ਕੌਂਕੇ ਪਰਿਵਾਰ ਤੇ

  • @harjeetsinghkhalsa9518
    @harjeetsinghkhalsa9518 9 месяцев назад +10

    ਵਾਹਿਗੁਰੂ ਜੀ
    ਭੈਣ ਮੇਰੀਏ ਕਿਨ੍ਹਾਂ ਕੋਲੋ਼ ਇਨਸਾਫ ਮੰਗਦੇ ਓ, ਮੈਨੂੰ ਨੀ ਲਗਦਾ ਵਿਕਾਊ ਸਰਕਾਰਾਂ ਇਨਸਾਫ ਕਰਨਗੀਆਂ
    ਵਾਹਿਗੁਰੂ ਜੀ ਦੀ ਕ੍ਰਿਪਾ ਸੀ ਭਾਈ ਸਾਹਿਬ ਜੀ ਤੇ ਇਹ ਕਹਿਣ ਦੀ ਜਰੂਰਤ ਨੀ ਕਿ ਵਾਹਿਗੁਰੂ ਭਾਈ ਸਾਹਿਬ ਜੀ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ ਕਿਉਂਕਿ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਉਹ ਪਰਉਪਕਾਰ ਕਰਨ ਲਈ ਆਂਉਦੀਆਂ ਨੇ ਤੇ ਆਪਣਾ ਬਲੀਦਾਨ ਦੇਕੇ ਉਸ ਪ੍ਰਮਾਤਮਾਂ ਦੀ ਜੋਤ ਵਿੱਚ ਅਭੇਦ ਹੋ ਜਾਂਦੀਆਂ ਨੇ
    ਬੱਸ ਇਹ ਕਹਿਣਾਂ ਬਣਦਾ ਏ ਕਿ ਭਾਈ ਸਾਹਿਬ ਜੀ ਅਮਰ ਨੇ ਤੇ ਅਮਰ ਰਹਿਣਗੇ 😭😭😭😭😭
    ਇਹਨਾਂ ਸਰਕਾਰਾਂ ਵਿੱਚ ਚੰਗੇ ਲੋਕ ਵੀ ਨੇ ,ਆਸ ਹੈ ਤੇ ਨੀ ਫਿਰ ਵੀ ਆਸ ਕਰਦੇ ਹਾਂ ਕਿ ਤੁਹਾਡੇ ਪ੍ਰਿਵਾਰ ਨੂੰ ਇਨਸਾਫ਼ ਮਿਲੇ ਜੇ ਇਹਨਾਂ ਨੇ ਭਾਈ ਸਾਹਿਬ ਜੀ ਨੂੰ ਇਨਸਾਫ਼ ਦੇਣਾਂ ਹੁੰਦਾ ਤਾਂ ਮਰਵਾਉਂਦੇ ਹੀ ਕਿਉਂ🙏🙏🙏🙏🙏 ਮੈਂ ਵੀ ਚਾਹੁੰਦਾ ਹਾਂ ਕਿ ਜੋ ਲੋਕ ਦੋਸ਼ੀ ਨੇ ਉਹਨਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ

  • @SheraSingh-nd4re
    @SheraSingh-nd4re 9 месяцев назад +13

    ਦੱਸ ਦਈਏ ਕਿ ਸਾਡੇ ਜਥੇਦਾਰ ਕਿਹੜਾ ਕੰਮ ਕਰਦੇ ਸਨ, ਜੋ ਕੰਮ ਅੰਮ੍ਰਿਤਪਾਲ ਨੇ ਸ਼ੁਰੂ ਕੀਤਾ ਹੈ, ਉਹੀ ਕੰਮ ਉਹ ਕਰਦੇ ਸਨ ਤੇ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ। ਸਰਕਾਰ ਨਸ਼ੇ ਲੈਣ ਨੂੰ ਚੰਗਾ ਸਮਝਦੀ ਹੈ ਅਤੇ।

  • @rajwinderkaur8905
    @rajwinderkaur8905 9 месяцев назад +2

    ਵਾਹਿਗੁਰੂ ਜੀ

  • @GurmeetSingh-xs2fr
    @GurmeetSingh-xs2fr 9 месяцев назад +8

    ਭੈਣ ਜੀ, ਕਾਲੀ ਦਲ ਬਾਦਲ ਨੇ ਕੁਝ ਨਹੀਂ ਕਰਨਾ, ਹਾੲੀ ਕੋਰਟ ਵਿੱਚ ਪਟੀਸ਼ਨ ਪਾਓ ਤੇ ਗਵਾਹ ਨੂੰ ਗੱਲ ਕਰੋ।

  • @jagseermaan3034
    @jagseermaan3034 9 месяцев назад +2

    ਬੇ ਗੈਰਤ ਬੁੱਚੇੜ ਸਰਕਾਰ ਨੇ ਸਿੱਖ ਕੌਮ ਦਾ ਅਨਮੋਲ ਹੀਰਾ ਖੋਹ ਲਿਆ ਵਾਹਿਗੁਰੂ ਜੀ ਪਰਵਾਰ ਤੇ ਮੇਹਰ ਕਰੇ ਤੇ ਜੁੰਮੇਵਾਰ ਲੋਕਾਂ ਨੂੰ ਦੋਜਖ ਦੀ ਅੱਗ ਵਿੱਚ ਸਾੜਨ

  • @sukhdeepkaur9555
    @sukhdeepkaur9555 9 месяцев назад +5

    ਬਹੁਤ ਮਾੜਾ ਕੀਤਾ ਨਾ ਭੁੱਲਣ ਯੋਗ ।

  • @mohinderghataora8797
    @mohinderghataora8797 9 месяцев назад +2

    Waheguru g

  • @MojiManoj-ny2gt
    @MojiManoj-ny2gt 9 месяцев назад +3

    Waheguru g oh rabba😢

  • @goodyk9923
    @goodyk9923 9 месяцев назад

    ਤਸੀਹੇ ਦੇਕੇ ਮਾਰਨ ਵਾਲਿਆਂ ਦਾ ਕੱਖ ਨਾਂਹ ਰਹੇ ਸ਼ਹੀਦ ਭਾਈ ਕਾਉਂਕੇ ਸਾਹਿਬ ਜ਼ਿੰਦਾਬਾਦ

  • @RajSingh-ut8uv
    @RajSingh-ut8uv 9 месяцев назад

    WAHEGURU JI

  • @paramjitsinghrai2718
    @paramjitsinghrai2718 9 месяцев назад

    Waheguru g kirpa karan Bibi g

  • @harpalsinghdhand
    @harpalsinghdhand 9 месяцев назад +3

    ਸਾਡੀ ਕੌਮ ਦਾ ਹੀਰਾ ਖੋਹ ਲਿਆ ਰਲਕੇ ਕੌਮ ਗਦਾਰਾਂ ਨੇ

  • @sadhusinghbhullar7339
    @sadhusinghbhullar7339 9 месяцев назад

    ਕਿ। ਅਸੀ ਪੰਜਾਬੀ ਜਾਂ ਸਿੱਖ ਅਪਣੇ ਸੱਚੇ ਸੁੱਚੇ ਸਿੱਖਾਂ ਮਰਨ ਤੋਂ ਕਤਲ ਤੋ ਵਚਾਅ ਨਹੀਂ ਸਕੇ ਅਸੀਂ ਕਿੰਨੇ ਘਟੀਆ ਲੋਕ ਹਾਂ

  • @sodhiahmedgarh5671
    @sodhiahmedgarh5671 9 месяцев назад

    ਹੁਣ ਇਨਸਾਫ਼ ਨਹੀਂ ਮਿਲਣਾ ਹੁਣ ਕੇਵਲ ਸਿਆਸਤ ਹੀ ਹੋਣੀ ਆ।

  • @arjindersingh7294
    @arjindersingh7294 9 месяцев назад

    ਆ ਜਿੰਨੇ ਵੀ 30-35 ਬੰਦੇ ਆ ਇਹ ਸਿਰਫ ਕਮੈਂਟਸ ਦੇਣ ਜੋਗੇ ਈ ਆ, ਹੈ ਨੀ ਇਨ੍ਹਾਂ ਦੇ ਪੱਲੇ ਕੱਖ ਵੀ !

  • @baldevraj4560
    @baldevraj4560 9 месяцев назад +1

    Waheguru

  • @narinderpalsingh4086
    @narinderpalsingh4086 9 месяцев назад +3

    ਨਪਿੰਦਰ ਬਰਾੜ ਇਸਦੇ ਜੁੰਮੇਵਾਰ ਉਹ ਹਨ, ਜਿਹਨਾ ਦੇ ਤੂੰ ਚਿੱਤੜ ਸਾਫ ਕਰਦਾ ਹੈੰ । ਐਵੇ ਡਰਾਮੇ ਨਾ ਕਰ।

  • @amritpalgrewal7136
    @amritpalgrewal7136 9 месяцев назад +1

    Very sad

  • @ManjitSingh-eh6ym
    @ManjitSingh-eh6ym 9 месяцев назад +5

    Shame on Punjab and Punjabiat
    our head hangs in shame

  • @hargopallal1334
    @hargopallal1334 9 месяцев назад

    WHEYGURU G WHEYGURU G FROM PALA DUBAI UAE FROM MY FAMELY

  • @amritpalgrewal7136
    @amritpalgrewal7136 9 месяцев назад +2

    Punjab police officials shud be taken to ICC The Hague , Indian Justice system will not do justice bcz its not political independent

    • @sukhdevsandhu3311
      @sukhdevsandhu3311 9 месяцев назад

      ਜਰੂਰ ਇਨਸਾਫ਼ ਮਿਲੇਗਾ ਪ੍ਰਮਤਾ ਦੇਘਰੋ

  • @gugusidhu207
    @gugusidhu207 9 месяцев назад

    Eh Sadi majburi hai Khalistan jarruri hai🪯

  • @BrownSaini-y6u
    @BrownSaini-y6u 9 месяцев назад +2

    Ene saal baad insaf majak aa Sade naal

  • @renatusnovaaj4834
    @renatusnovaaj4834 9 месяцев назад

    BHAI MANY SINGH BABA BANDA SINGH BHADAR +JATHA DAAR GURDAV SINGH JIO SAAM SHAADTA HUUN

  • @AtifM-ez6ph
    @AtifM-ez6ph 9 месяцев назад

    Shame Punjab police

  • @sarbbrar4173
    @sarbbrar4173 9 месяцев назад

    Bus kar Bai

  • @dilbaggill2231
    @dilbaggill2231 9 месяцев назад +2

    ਵਾਹਿਗੁਰੂ ਜੀ

  • @karndhanoavlogs8548
    @karndhanoavlogs8548 9 месяцев назад +2

    Waheguru ji

  • @cheema1096
    @cheema1096 9 месяцев назад

    Waheguru ji😢

  • @SukhdevSingh-f8j
    @SukhdevSingh-f8j 9 месяцев назад

    ਵਾਹਿਗੁਰੂ ਜੀ

  • @dilpreetsingh-tz8kc
    @dilpreetsingh-tz8kc 9 месяцев назад

    ਵਾਹਿਗੁਰੂ ਜੀ