ਪਟੋਲਾ ਫਿਲਮ ਤੇ ਚਮਕੀਲੇ ਦੀ ਵਰਿੰਦਰ ਨਾਲ ਕੀ ਗੱਲਬਾਤ ਹੋਈ ਸੀ || ਚਮਕੀਲੇ ਨੇ ਕਿੰਨੀਆਂ ਫਿਲਮਾਂ ਸਾਈਨ ਕੀਤੀਆਂ ਸੀ

Поделиться
HTML-код

Комментарии • 40

  • @basramufliswriter1751
    @basramufliswriter1751 3 года назад +14

    ਇਹ ਜੋੜੀ ਸਭ ਦੀ ਪਹਿਲੀ ਪਸੰਦ ਹੈ ਤੇ ਹਮੇਸ਼ਾ ਰਹੇਗੀ । ਚਮਕੀਲਾ ਕੋਈ ਨਹੀਂ ਬਣ ਸਕਦਾ, ਗਾਇਕ ਬਹੁਤ ਆਉਣਗੇ, ਪਰ ਚਮਕੀਲਾ ਵਾਗ ਕੋਈ ਵੀ ਏਨਾ ਲੋਕ ਪ੍ਰੀਆ ਨਹੀਂ ਬਣ ਸਕਦਾ। ਕਿਉਂਕਿ ਚਮਕੀਲਾ ਤਾਂ ਚਮਕੀਲਾ ਸੀ ,ਪਰ ਪਾਪੀਆਂ ਨੇ ਉਸ ਨੂੰ ਮਾਰ ਕੇ ਚੰਗਾ ਨਹੀਂ ਕੀਤਾ ਸੀ। ਉਹ ਤਾਂ ਮਰ ਕੇ ਵੀ ਜਿਊਂਦਾ ਹੈ ਤੇ ਉਸ ਨੂੰ ਮਾਰਨ ਵਾਲੇ ਕੁਤਿਆਂ ਦਾ ਕੋਈ ਨਾਂ ਵੀ ਨਹੀਂ ਲੈਂਦਾ।

    • @TiwanaMusicEvolution
      @TiwanaMusicEvolution  3 года назад

      ਬਿਲਕੁਲ ਬਸਰਾ ਸਾਬ੍ ਸਹੀ ਕਿਹਾ ਜੀ ਤੁਸੀਂ ।

  • @harbindermohem
    @harbindermohem 3 года назад +4

    ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਲਈ

  • @aswanikumar6285
    @aswanikumar6285 3 года назад +5

    ਬਹੁਤ ਹੀ ਵਧੀਆ ਜੋੜੀ ਸੀ ਅਮਰ ਰਹੇ

  • @anmolbrar3391
    @anmolbrar3391 3 года назад +4

    ਪਟੋਲਾ ਫਿਲਮ ਵਾਲੇ ਇਹਨਾਂ ਦੇ ਗੀਤ ਨੂੰ ਕੋਟਕਪੂਰਾ ਵਿੱਚ ਹੀ ਵਧੀਆ ਤੋਹਫਾ ਮਿਲਿਆ ਸੀ ਉਸਦੀ ਥਾਂ ਹੈ ਜੀ ਉਥੇ ਹੀ ,,ਬਰਾੜਾਂ ਦੇ ਫਾਰਮ ਹਾਊਸ,, ਵਿੱਚ ਇਹ ਸਭ ਕੁਝ ਸੂਟਿੰਗ ਕੀਤਾ ਗਿਆ ਹੈ। ਧੰਨਵਾਦ ਜੀ ਵੱਲੋਂ,,
    ਬਰਾੜਾਂ ਫਰੀਦਕੋਟੀਆਂ

  • @baldevbrar1746
    @baldevbrar1746 3 года назад +8

    ਚਮਕੀਲਾ ਤੇ ਅਮਰਜੋਤ ਹੋਰ ਕੋਈ ਨਹੀ ਬਣ ਸਕਦਾ

  • @SanjeevKumar-cu6yk
    @SanjeevKumar-cu6yk 3 года назад +6

    GREAT CHAMKILA ❤️❤️❤️❤️🙏🙏🙏🙏

  • @baljitjaguuvarpal9105
    @baljitjaguuvarpal9105 3 года назад +10

    ਅਮਰ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ।

  • @jaggisundasunda680
    @jaggisundasunda680 3 года назад +6

    Nice. Ji

  • @blackheart9491
    @blackheart9491 2 года назад

    ਬਹੁਤ ਵਧੀਆ ਜੋੜੀ ਸੀ

  • @harvinderpappu3687
    @harvinderpappu3687 3 года назад +5

    Nice post thanks for you

  • @kamalsingh4523
    @kamalsingh4523 3 года назад +3

    All time my favorite jodi amar singh chamkila ji and amar jot ji

  • @sandeepkumardaunkalan2988
    @sandeepkumardaunkalan2988 3 года назад +6

    Amar jodi amar awaj amar andaj akhaddea da badsah chamkila sahb akhaddea di queen 👑 mata Amarjot ji

  • @jaspalmehak1770
    @jaspalmehak1770 3 года назад +1

    Chamkila Bai forever

  • @sandeepkumardaunkalan2988
    @sandeepkumardaunkalan2988 3 года назад +4

    Bahut khoob comentry Tiwana brother

  • @SanjeevKumar-cu6yk
    @SanjeevKumar-cu6yk 3 года назад +5

    🙏🙏🙏🙏

  • @harbanssingh2258
    @harbanssingh2258 3 года назад +5

    Very nice Video siri g

  • @anushpreetkaur4344
    @anushpreetkaur4344 3 года назад +3

    Chamkila fir duniya the jroor awega

  • @gurchainsingh5138
    @gurchainsingh5138 3 года назад +6

    CHAMKILA....AMERJOT..VERY.NICE.SINGER.SAN

  • @surinderkhera1768
    @surinderkhera1768 3 года назад

    GOOD. NEWS. Thanks

  • @krishandev3633
    @krishandev3633 9 месяцев назад

    Legend y chamkila amrjot ji👏

  • @Singh-pj1sh
    @Singh-pj1sh 3 года назад +1

    Very nice

  • @harvinderpappu1661
    @harvinderpappu1661 9 месяцев назад

    Love you ji bhi

  • @surinderkhera1768
    @surinderkhera1768 3 года назад

    HOR. JANkARI. DINDE. RAhina. App. KA. Thanks HOGA

  • @BaljeetSingh-xp9cl
    @BaljeetSingh-xp9cl 3 года назад

    Top.Hero.C.22. Chamkila. G

  • @RajpalSingh-lh9uw
    @RajpalSingh-lh9uw 3 года назад +2

    good y

  • @sukhbirsukhbir4509
    @sukhbirsukhbir4509 3 года назад +5

    Chamkila chamkila hi si

  • @rajinderrattu1053
    @rajinderrattu1053 2 года назад

    ਅਮਰ ਜੋੜੀ 😭😭

  • @LaxmanSingh-rr1up
    @LaxmanSingh-rr1up 2 года назад

    🙏🙏💚💛💜💕💖💗💝💘💚💜

  • @athwalkanwaljit1602
    @athwalkanwaljit1602 3 года назад +1

    ਪਰ ਚਮਕੀਲਾ ਤਾਂ ਪਹਿਲਾਂ ਹੀ ਸੁਪਰ ਸਟਾਰ ਸੀ

    • @pawandeep1734
      @pawandeep1734 3 года назад

      Bai g oh filma da super star banon di gal kar rahe han.chamkila gaun ch ta super star nhi.legend c

  • @Drdbandindia
    @Drdbandindia 2 года назад

    ਮਰਹੂਮ ਵਰਿੰਦਰ ਤਾਂ ਕੈਮਰੇ ਸਾਹਮਣੇ ਸਿਰਫ ਐਕਟਿੰਗ ਹੀ ਕਰਦਾ ਸੀ , ਜਿਸਦਾ ਕੇ ਰੀਟੇਕ ਵਾਰ ਵਾਰ ਹੋ ਜਾਂਦਾ ਹੈ ਤੇ ਉਸ ਸੀਂਨ ਨੂੰ ਵਾਰ ਵਾਰ ਫਿਲਮਾਂ ਕੇ ਜਿਹੜਾ ਸੀਨ ਠੀਕ ਲਗਦਾ ਉਹ ਰੱਖ ਲਿਆ ਜਾਂਦਾ,,ਪਰ ਚਮਕੀਲਾ ਅਮਰਜੋਤ ਤਾਂ ਲਾਈਵ ਅਖਾੜਾ ਲਾਉਂਦੇ ਸਨ ਜਿਸਦਾ ਕੇ ਕੋਈ retake ਨਹੀਂ ਹੁੰਦਾ,,ਇਹਨਾਂ ਰੀਹਲਾਂ ਵਾਲੇ ਨਕਲੀ ਸਟੋਰੀਆਂ ਵਾਲੇ, ਐਕਟਰਾਂ ਨਾਲੋਂ ਗਾਇਕ ਚਮਕੀਲਾ ਅਤੇ ਅਮਰਜੋਤ ਅਤੇ ਓਹਨਾ ਦੇ ਗਰੁੱਪ ਦੇ ਸਾਥੀ ਕਲਾਕਾਰ ਫਿਲਮੀਂ ਕਲਾਕਾਰਾਂ ਤੋਂ ਕਿਤੇ ਅਗਾਹਾਂ ਦੇ ਸੁਪਰ ਹਿੱਟ ਸਨ ❤️🪕

    • @TiwanaMusicEvolution
      @TiwanaMusicEvolution  2 года назад +1

      ਬਿਲਕੁਲ ਠੀਕ ਕਿਹਾ ਜੀ ਤੁਸੀਂ ।

  • @rakeshchander9170
    @rakeshchander9170 Год назад

    Amar Awaza

  • @paramjeetkaur3436
    @paramjeetkaur3436 9 месяцев назад

    Very nice