punjabi mock test 2 ।। ਭਾਸ਼ਾ, ਉੱਪਭਾਸ਼ਾ ਤੇ ਧੁਨੀ ਬੋਧ
HTML-код
- Опубликовано: 2 дек 2024
- ਇਹ mock ਟੈਸਟ ਵਿੱਚ ਕੇਵਲ ਪੰਜਾਬੀ ਦੇ ਭਾਸ਼ਾ , ਉਪਭਾਸ਼ਾ ਤੇ ਧੁਨੀ ਬੋਧ ਨਾਲ ਸੰਬਧਿਤ ਪ੍ਰਸ਼ਨ ਹਨ । ਇਨਾ ਪ੍ਰਸ਼ਨਾਂ ਦਾ ਪੱਧਰ ਦਰਮਿਆਨੇ ਤੋਂ ਥੋੜ੍ਹਾ ਉਚਾ ਹੈ । ਇਸ ਲਈ ਬੜੇ ਹੀ ਧਿਆਨ ਨਾਲ ਕਰਨਾ ਜੀ ਇਹ ਸਾਰੇ mcq new ਹਨ ਜੀ।
ਅਗਰ ਕਿਸੇ ਪੰਜਾਬੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕਰਾਈਬ ਜਰੂਰ ਕਰ ਲਵੋ ਜੀ। #shortsfeed #geetmp3 #itsfact #punjabi #police #patwari #ett
Whatapp group chat.whatsapp.com/GYy5xN69EcZBMiLTJuJ0y3
❤❤❤❤
Thnku thnku ji
Good sir
🌸🌷😊
Very vert thxx sir
ਬਹੁਤ ਬਹੁਤ ਵਧੀਆ ਕਲਾਸ
Siraa class🎉🎉
ਬਹੁਤ ਵਧੀਆ ਕਲਾਸ 👍
Bohat vadiya veere
😊
Excellent💯👍👏
Thank you 👍
😊😊
Good test ... thanks for your guidance
Always welcome
MCQ bhut vdia
Thank you so much
Very nyc ਅੰਮ੍ਰਿਤ,,well done
thanks you 😊
Nice
Thanks g🙏
Wah !
😊
Bohuat vadiya test 🙏🙏👍👍👍
ਦਿਲੋ ਸ਼ੁਕਰਾਨਾ ਜੀ😊
Bhot vdiya sr🎉
Thanks g😊
👍😊
😊
Bhut vdiya Ji pd ke bhut dil khuss hoeya Ji ❤️👍👍👍👍
😊😊 ਸ਼ੁਕਰਾਨਾ ਜੀ
ਬਹੁਤ ਵਧੀਆ ਪ੍ਰਸ਼ਨ ਪੂਰੀ ਡੂੰਘਾਈ ਨਾਲ ਬਣੇ ਹੋਏ ਸਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ 😊
Bhut vadia 🎉
ਸ਼ੁਕਰੀਆ ਜੀ 😊
🤝🙌
🤝
Good, better, best
😊
Vdia c mock test ❤️
😊😊
Baut vdiya jii
😊😊
Boht ਵਧੀਆ
ਬਹੁਤ ਬਹੁਤ ਧੰਨਵਾਦ ਜੀ 🙏 ਜਲਦੀ ਤੋਂ ਜਲਦੀ Pstet ਦੀ ਵੀ ਕਲਾਸਾਂ ਸ਼ੁਰੂ ਕਰੋ ਜੀ 🙏🙏🙏
Koyi ni g jrur
Appreciate work, it'll be decide the future of 5994 candidates
🙏🙏
80/100
Thnku so much sir ji excellent work bht mehnt krde o sde lai thnks alot sir 👌🙏👍
Thank you g
ਬਹੁਤ ਹੀ ਸੋਚ ਸਮਝ ਕਿ ਟੈਸਟ ਪਾਇਆ ਬਾਈ ਨੇ
ਹਾਂਜੀ 😊😊
Bhut hi vdia sir ji exam preparation de vich bhut jyada faydemand aa thank u so much sir ji
😊
Bhot vadia🙏👌
Je video vadiya lagi ta like kr hi jaio 😊😅, and video khatam hon to ਬਾਅਦ ਨੰਬਰ ਜ਼ਰੂਰ ਦੱਸਿਓ comment ch , live ch na dasio tuhade number, ਜਾਂਦੇ ਜਾਂਦੇ subscribe vi ਕਰ ਲਾਇਓ ਸਾਰੇ candidate 😊😊
Bhut vdiya test lgya sir ave de hor test paya kro❤❤❤🎉🎉🎉
Bhut vadhiya level si hope so eve da content hor v provide hoyega❤
Hnji jrur 😊
Thanku soo much 🎉
For ur support 😊
Welcome 😊mam
😊
ਸਰ ਕਿਰਪਾ ਕਰਕੇ ਹੋਰ ਵੀ ਇਸ ਤਰਾਂ ਦੇ ਟੈਸਟ ਟੋਪਿਕ ਵਾਈਜ ਤਿਆਰ ਕਰਦੇ ਰਹੇ ਜੀ ।
Hnji ਲਗਾਤਾਰ ਟੈਸਟ ਚੱਲ ਰਹੇ ਨੇ ਜੀ
Sir ਪਹਿਲਾ ਪ੍ਰਸ਼ਨ ਦਾ ਦੋ ਨਹੀ ਆਵੇਗਾ ਕਿਉਕਿ ਬਿੰਦੀ ਵੀ ਬਿਹਾਰੀ ਨਾਲ ਆਓੁਦੀ ਗਈ ਜਿਵੇਂ ਮੀਂਹ ਵੀਂਹ
Sir ek ਆਵੇਗਾ , ਸਵਾਲ ਸੀ ਕਿੰਨੇ ਅਨੁਨਾਸਿਕ ਲਗਾਖਰ ਸਿਹਾਰੀ ਨਾਲ ਲੱਗਦੇ ਹਨ?
ਅਨੁਨਾਸਿਕ ਲਗਾਖਰ ਦੋ ਹੋਏ ਬਿੰਦੀ ਤੇ ਟਿੱਪੀ ਅਤੇ ਸਿਹਾਰੀ ਨਾਲ ਕੇਵਲ ਟਿੱਪੀ ਲੱਗਦੀ ਹੈ ਤਾਂ answer 1 ਹੀ ਆਵੇਗਾ ਜੀ।
ਗੁਰਮੁਖੀ ਵਰਣ ਮਾਲਾ ਦਾ ਅੰਤਿਮ ਵਰਗ ਯ ਹੈ ਤ ਇਸ ਵਰਗ ਚ ਲ਼ ਪੈਰ ਬਿੰਦੀ ਲਗਦੀ ਹੈ ਜੀ ਜੋ ans ਹੈ ਨਹੀਂ ਇਸ ਪ੍ਰਸ਼ਨ ਵਿਚ
ਪ੍ਰਸ਼ਨ ਸੀ ਕਿ ਅੰਤਿਮ ਵਰਗ ਵਿੱਚ ਕਿੰਨੇ ਵਰਨਾਂ ਨੂੰ ਬਿੰਦੀ ਲੱਗੀ ਹੈ ਜਿਸਦਾ ਅਰਥ ਹੈ ਵੀ ਹੁਣ ਕਿੰਨਿਆਂ ਨੂੰ ਲੱਗੀ ਹੋਈ ਹੈ ਤਾਂ ਉਸ ਵਿੱਚ ਕਿਸੇ ਵੀ ਵਰਗ ਦੇ ਅੱਖਰ ਨੂੰ ਬਿੰਦੀ ਨਹੀਂ ਲੱਗੀ ਹੋਈ।
ਕਿੰਨਿਆਂ ਨੂੰ ਲੱਗੀ ਹੈ ਤੇ ਕਿੰਨਿਆਂ ਨੂੰ ਲੱਗਦੀ ਹੈ ਵਿੱਚ ਫਰਕ ਹੈ ਜੀ।
@@Punjabiexamvibe ਪੈਰ ਬਿੰਦੀ ਵਾਲਾ ਤਾਂ ਨਵੀਨ ਵਰਗ ਹੈ ਜੀ
ਅੰਤਿਮ ਵਰਗ ਯ ਵਾਲਾ ਹੈ ਉਸ ਵਿੱਚ ਲ ਨੂੰ ਲ਼ ਬਣਾਇਆ ਗਿਆ ਹੈ 🤔
Level h test da ji good very helpful
Sir viakran ch 4 h ji
Pls clarify ji
82/100 ji
Sir 46th question is not here
46th MCQ 👉👉
Very important MCQ aa g 😊😊ruclips.net/user/shortsrx_DCdM4AVM?si=lu7AnRfkR4UbEFHR
Thanks g 🙏😊
19 ਦਾ ans 4 ਆਵੇਗਾ ਜੀ ਪੰਜਾਬ ਬੋਰਡ ਦੀ ਬੁੱਕ ਅਨੁਸਾਰ
2 nbr question answer 10 ਆਏਗਾ ਜੀ ਮੁਕਤਾ ਨੂੰ ਵੀ ਗਿਣਨਾ ਹੈ ਜੀ ਜਾ ਫਿਰ ਪੁੱਛਿਆ ਹੋਵੇ ਮੁਕਤਾ ਨੂੰ ਛੱਡ ਕੇ ਕਿੰਨੇ ਚਿਨ ਹਨ
ਮੁਕਤਾ ਲਗਾਂ ਦਾ ਕੋਈ ਚਿੰਨ nhi ਹੈ g
Sihari nal tippi te adk do lgakhr lgde ne ji
ਅਧਕ ਅਨੁਨਾਸਿਕ ਲਗਾਖਰ ਨਹੀਂ ਹੈ ਜੀ
PSEB book ch viakarn de 4 bhag ne .
End level of questions.........awesome for the preparation of every exam.
Definitely
😊😊
❤❤