ਦਰਬਾਰ ਸਾਹਿਬ ਯੋਗਾ ਆਲੀ ਕੁੜੀ ਤੇ ਗਰਮ ਹੋਏ ਸਿਮਰਨਜੋਤ ਸਿੰਘ ਮੱਕੜ | Archana Makwana

Поделиться
HTML-код
  • Опубликовано: 17 ноя 2024

Комментарии • 487

  • @varinderpalsinghdhillon5185
    @varinderpalsinghdhillon5185 4 месяца назад +39

    ਬਹੁਤ ਵਧਿਆ ਜਵਾਬ ਦਿਤਾ ਮੱਕੜ ਸਾਬ੍ਹ

  • @gurwindermaan8698
    @gurwindermaan8698 4 месяца назад +66

    ਮੱਕੜ ਸਾਬ ਬਿਲਕੁਲ ਸਹੀ ਕਿਹਾ ਹੈ ਇਸ ਕਤੀੜ ਨੂੰ ਸਜ਼ਾ ਮਿਲਣੀ ਚਾਹੀਦੀ ਹੈ

    • @inderjeetkaur1957
      @inderjeetkaur1957 4 месяца назад

      Babkuf orat sab jaan bhuj kar karya

    • @deep6061
      @deep6061 4 месяца назад +1

      Ram Ji ka Khalsa ram ji ki fateh

    • @Karan_Singh5911
      @Karan_Singh5911 4 месяца назад +1

      @@deep6061Waheguru ji da Khalsa Waheguru ji di Fateh 🙏🙏

    • @deep6061
      @deep6061 4 месяца назад

      @@Karan_Singh5911 only ram ji ki fateh

    • @Karan_Singh5911
      @Karan_Singh5911 4 месяца назад

      @@deep6061 Waheguru ji da Khalsa Waheguru ji di Fateh🙏🙏🙏

  • @MeraDastoor
    @MeraDastoor 4 месяца назад +32

    ਬਿਲਕੁਲ ਸਹੀ ਕਿਹਾ ਵੀਰ ❤

  • @rajwantkaur9639
    @rajwantkaur9639 4 месяца назад +12

    ਕੋਈ ਜ਼ਰੂਰੀ ਨਹੀ ਕੀ ਯੋਗਾ ਕਰਨ ਨਾਲ ਹੀ ਸਿਹਤਮੰਦ ਰਹੀਦਾ, ਯੋਗਾ ਭੇਡ-ਚਾਲ ਬਣਾ ਰੱਖੀ ਵੀਰ🙏

    • @GuruKhalsa-rh6um
      @GuruKhalsa-rh6um 4 месяца назад

      ਵੀਰ ਜੀ ਇਹ ਬੀਜੇਪੀ ਦੀ ਦਿਆਲ ਹੈ ਯੋਗ ਦਿਸ ਯੂਪੀ ਚ ਮਨਾਇਆ ਗਿਆ ਸਾਨੂੰ ਸਿੱਖਾਂ ਨੂੰ ਇਹ ਇੱਕ ਟਾਰਗਟ ਕਰ ਰਹੇ ਹਨ ਚੂੰਢੀ ਛੱਡ ਕੇ ਦੇਖਦੇ ਹਨ ਕਿ ਇਹ ਸਿੱਖ ਕੀ ਕਰਦੇ ਹਨ ਇਹ ਆਉਣ ਵਾਲੇ ਸਮੇਂ ਵਿੱਚ ਦਰਬਾਰ ਸਾਹਿਬ ਦੇ ਉੱਤੇ ਆਪਦਾ ਕਬਜ਼ਾ ਕਰਨਾ ਚਾਹੁੰਦੇ ਹਨ ਇਹ ਆਰ ਐਸ ਐਸ ਦੀਆਂ ਚਾਲਾਂ ਨੂੰ ਸਮਝੋ ਤਾਂ ਸੁਚੇਤ ਉਹ ਅਗਰ ਦਰਬਾਰ ਸਾਹਿਬ ਦੇ ਵਿੱਚ ਜਾਓ ਉਥੋਂ ਕੋਈ ਗਲਤ ਕੰਮ ਕਰਾ ਸੇਵਾਦਾਰਾਂ ਲਈ ਨਾ ਵੇਖੋ ਆਪਣਾ ਵੀ ਉਨਾ ਹੀ ਦਰਬਾਰ ਸਾਹਿਬ ਉਥੇ ਹੀ ਉਸ ਬੰਦੇ ਨੂੰ ਡੱਕੋ ਜੇ ਕੋਈ ਨੰਗੇ ਸੇਰਾ ਆਉਂਦਾ ਜਾਂ ਕੋਈ ਕਿਸੇ ਤਰੀਕੇ ਨਾਲ ਹੁੰਦਾ ਤਾਂ ਵੀ ਆਪਾਂ ਸਿੱਖ ਕੌਮ ਸਾਰੀ ਸਾਡਾ ਤਾਂ ਦਰਬਾਰ ਸਾਹਿਬ ਦਿਲ ਹੈ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸੁਚੇਤ ਰਹੀਏ ਤੇ ਆਪਦੇ ਗੁਰੂਧਾਮ ਦੀ ਨਿਗਰਾਨੀ ਰੱਖੀਏ

    • @nirmalnigam5746
      @nirmalnigam5746 4 месяца назад

      ​@@GuruKhalsa-rh6ummootpal singh ke kute😂😂😂

    • @guru-zj6dy
      @guru-zj6dy 4 месяца назад

      6 ਘਰ 6 ਉਪਦੇਸ਼ ਗੁਰੂ ਗ੍ਰੰਥ ਵਿੱਚ ਦਰਜ਼ ਹੈ, ਯੋਗਾ ona ਵਿਚੋ ਇਕ ਹੈ, ਸਿਆਣੀ ਭੇਡ g

    • @GuruKhalsa-rh6um
      @GuruKhalsa-rh6um 4 месяца назад

      ਗੁਰੂ ਘਰ ਵਿੱਚ ਨਹੀਂ ਚਾਹੀਦਾ ਸੀ ਇਹ ਮਰਿਆਦਾ ਦੇ ਉਲਟ ਹੈ

    • @guru-zj6dy
      @guru-zj6dy 4 месяца назад +1

      @@GuruKhalsa-rh6um nmaz pad ਸਕਦੇ ਹਾਂ?

  • @MeraDastoor
    @MeraDastoor 4 месяца назад +25

    ਸਹੀ ਕਿਹਾ ਸਿਰ ਜੀ ਤੁਸੀ

  • @VKRRC.ART_rr
    @VKRRC.ART_rr 4 месяца назад +21

    ਇਹਨੂੰ ਯੋਗਾ ਬਾਹਰ ਕਰਨਾ ਚਾਹੀਦਾ ਸੀ ਗੁਰੂ ਘਰੇ ਆ ਕੇ ਗਲਤ ਕੰਮ ਕੀਤਾ

    • @guru-zj6dy
      @guru-zj6dy 4 месяца назад +1

      6 ਘਰ 6 ਉਪਦੇਸ਼ , ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ hoya, ਯੋਗਾ ਓਨਾ ਵਿਚੋ ਇੱਕ ਹੈ, e makkar evi ਭੌਂਕਣ ਰਿਹਾ view ਲੇਨ ਦਾ mara

    • @simranarora97803
      @simranarora97803 4 месяца назад +1

      ​​@@guru-zj6dyacha phr mandir ch Jake karo twanu jyada pata te..hor kise ne kita kadi aaj tak .

    • @ramandeol7854
      @ramandeol7854 4 месяца назад +1

      @@guru-zj6dy tere jyda garmi aa te jaa. Kr tu vi yoga tenu das den gey kehre 6 ghar aa tera ghr poora krke behjn gey otho

    • @guru-zj6dy
      @guru-zj6dy 4 месяца назад

      @@ramandeol7854 ਸਾਲਿਆਂ chupya ਜਿਹਾ, main zado v ਗੁਰੂ ਦੁਆਰਾ zana, ਯੋਗ ਮੁਦਰਾ ਚ bitha hunda padam assan kehnde ne os ਨੂੰ, te deep breathing v krda, ਸਾਲਿਆਂ ਸ਼ਕਲ nahi chaz ਦੀ te akal e ਸਿੱਖ ਕੇ ਸਿੱਖ bnza, kuj ਤਾਂ ਭੇਡ ਹੁੰਦੇ ne, ਕਈ ਤੇਰੇ ਵਰਗੇ ਭੇਡ de Menggana ਹੁੰਦੀਆਂ

  • @hawara1931
    @hawara1931 4 месяца назад +15

    Very good veer ji bilkul sahi keha tuc 🙏🙏

  • @hardevsingh2959
    @hardevsingh2959 4 месяца назад +9

    ਬੇਬਾਕ,ਬੇਖੋਫ ਅਤੇ ਨਿਧੜਕ ਪੱਤਰਕਾਰ ਮੱਕੜ ਸਾਹਿਬ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।

  • @manpreetsingh1433
    @manpreetsingh1433 4 месяца назад +30

    ਮੋਬਾਈਲ ਫੋਨ ਬੈਨ ਹੋਣੇ ਚਾਹੀਦੇ ਨੇ ਸ੍ਰੀ ਦਰਬਾਰ ਸਾਹਿਬ ਅੰਦਰ

    • @inderrana840
      @inderrana840 4 месяца назад +2

      Absolutely right

    • @jagdeepsingh1090
      @jagdeepsingh1090 4 месяца назад +1

      Starting krde bhra apne to

    • @manpreetsingh1433
      @manpreetsingh1433 4 месяца назад

      @@jagdeepsingh1090 ਜ਼ਰੂਰ ਜੀ

    • @manpreetsingh1433
      @manpreetsingh1433 4 месяца назад

      @@Bbeinghonest ਬਸ਼ੁਕਰੀਆ ਜੀ। ਤੁਹਾਡੀ ਸਲਾਹ ਨਹੀਂ ਚਾਹੀਦੀ। ਇੱਕਲਾ ਯੂਜ਼ਰਨਾਮ ਰੱਖਣ ਨਾਲ ਬੰਦਾ ਇਮਾਨਦਾਰ ਨਹੀਂ ਬਣ ਜਾਂਦਾ।

  • @pritamsingh-oe4bb
    @pritamsingh-oe4bb 4 месяца назад +23

    ਸਹੀ ਕਿਹਾ ਮੱਕੜ ਸਾਹਿਬ

  • @akashdeepsingh7014
    @akashdeepsingh7014 4 месяца назад +1

    Good Makkar Saab 👍👍

  • @SarabjitkaurKular
    @SarabjitkaurKular 4 месяца назад

    ❤❤❤❤❤ਸਤਿ ਸਤਿ ਸਤਿ

  • @Ohi13gagan
    @Ohi13gagan 4 месяца назад +1

    Bohat Vadhiya Gallbaat Makkar Saab End takk Bohat Khub God bless you Bhaji 🪯🪯💐🫶

  • @AmanShahji-d8r
    @AmanShahji-d8r 4 месяца назад +1

    ਨਮਾਜ਼ ਕਿੱਥੋਂ ਤੱਕ ਸਹੀ ਹੈ

  • @Godblessyou-u8p
    @Godblessyou-u8p 4 месяца назад +63

    ਜਦੋਂ ਕੋਈ ਹੋਰ ਓਥੇ ਯੋਗਾ ਨਹੀਂ ਸੀ ਕਰ ਰਿਹਾ ਤਾਂ ਇਸ ਨੇ ਕਿਉੰ ਕੀਤਾ ????????

    • @GurpreetSingh-qy9bk
      @GurpreetSingh-qy9bk 4 месяца назад +4

      bjp vllo hukam hoya c

    • @rajindersingh1486
      @rajindersingh1486 4 месяца назад +2

      Yes brother ​@@GurpreetSingh-qy9bk

    • @satbirsingh-id7ry
      @satbirsingh-id7ry 4 месяца назад +2

      Sahi keha

    • @anuragg-p8k
      @anuragg-p8k 4 месяца назад

      Nafrati .. sarover de age yoga vich inhi takleef .. Jahil talibani

    • @hindusangram9506
      @hindusangram9506 4 месяца назад +1

      Page 839, Line 13
      ਖਸਟੀ ਖਟੁ ਦਰਸਨ ਪ੍ਰਭ ਸਾਜੇ ॥
      खसटी खटु दरसन प्रभ साजे ॥
      The Sixth Day: God organized the six systems of Yoga.
      Guru Nanak Dev
      Guru Sahib thinks that God created Yoga. Par tussi Akal Takht de Qazi di Gall Suno jo Kehnda Yoga Kufr hai
      Yoga Hinduan da hai aes karke nafrat karo ess naal.

  • @swaranhoonjan1824
    @swaranhoonjan1824 4 месяца назад

    Very well said Simanjot Singh ji(putar ji)🙏🙏🙏

  • @jasvirmaan2074
    @jasvirmaan2074 4 месяца назад +6

    ਬਾਈ ਜੀ ਹੁਣ ਲੋੜ ਹੈ ਉਹਨਾ ਲੋਕਾ ਨੂੰ ਵੀ ਬੋਲਣ ਦੀ🙏🙏💐ਜਿਹਨਾ ਬੋਲਣ ਲਈ ਆਪਣਾ ਪਲੇਟਫਾਰਮ ਹੈ ।ਜਿਹਨਾ ਨੂੰ ਲੋਕ ਸੁਣਦੇ ਨੇ 💯💯ਚਾਹੇ ਉਹ ਕਲਾਕਾਰ ਹੋਣ ਪੱਤਰਕਾਰ ਹੋਣ ।ਪਰ ਨਹੀ ਜਾ ਕੋਈ ਹੋਰ ਵੀਡੀਓ ਪਾਉਣ ਵਾਲੇ।ਪਰ ਨਹੀ ਸਭ ਖੁਡ ਚ ਵੜੇ ਹੋਏ ਨੇ।ਸਾਰਿਆ ਨੂੰ ਸੱਪ 🐍 ਸੁਘ ਗਿਆ 🙏💯💯

  • @dalbarasingh1025
    @dalbarasingh1025 4 месяца назад

    Well done Makker Sabb Tahuda Vichar Bahut Vadiya Ji

  • @chanekshgaming5611
    @chanekshgaming5611 4 месяца назад +7

    Sahi gal hai ji. 🙏🏻🙏🏻💐💐

  • @kamalpreetkaur8052
    @kamalpreetkaur8052 4 месяца назад +2

    ਬਹੁਤ ਵਧੀਆ ਵਿਚਾਰ ਵੀਰ ਜੀ

  • @puppymakkar7970
    @puppymakkar7970 4 месяца назад +13

    Makkar g tusi great ho

  • @Deepak.arora48
    @Deepak.arora48 4 месяца назад +15

    Veri nice patrakaar makar Sahab bahut badhiya patrkarita

    • @JATTPB04WALA
      @JATTPB04WALA 4 месяца назад

      Eh sales man hai patrkar da P v nahi ayonda es nu sorry veer but it truth

    • @monusingh6587
      @monusingh6587 4 месяца назад

      ​@@JATTPB04WALAki gall ho gyi gobar khanda ea ki

  • @gurpreetranouta5252
    @gurpreetranouta5252 4 месяца назад +32

    ਇਹ ਜ਼ਬਾਨ ਵਿਚ ਕਿਰਮ ਪੈਣਗੇ
    ਪ੍ਰਮੇਸ਼ਰ ਦੀ ਲਾਠੀ ਦੀ ਅਵਾਜ਼ ਨਹੀਂ ਹੁੰਦੀ

    • @jatsher
      @jatsher 4 месяца назад

      Disgusting. Shame on you.

  • @sukhchainkaur4787
    @sukhchainkaur4787 4 месяца назад +1

    yoga ta fitness lyi hai dharam da es nal ki lene dene makkar broisa great paterkar me ta veer ji di har reaport dekhdi aaa gbu wmk

  • @ramandeol7854
    @ramandeol7854 4 месяца назад +18

    ਓਸ ਔਰਤ ਨੂੰ ਕਿੲੋ ਪੁੱਛੇ ਕੇ ਕਿਸੇ ਮੰਦਰ ਵਿੱਚ ਕਿਤਾ ਯੋਗਾ ਕਦੀ ??? ਜੇ ਕਿਤਾ ਤੇ ਦਸ ਯਾ ਕਲੇ ਸਿੱਖ ਹੀ ਲੱਬਦੇ ਆ ਟਾਰਗੇਟ ਕਰਨ ਨੂੰ

    • @guru-zj6dy
      @guru-zj6dy 4 месяца назад

      Tenu ਘਰ ਬੈਠੇ nu ਕਿ ਹੋ ਗਿਆ?

    • @PunjabTv-jl5ic
      @PunjabTv-jl5ic 4 месяца назад

      Hm bai mndir ch v kita odi id te dekho baki mai shi glt da fensla nhi krda

    • @guru-zj6dy
      @guru-zj6dy 4 месяца назад

      Punjabia nu ਲੰਗਰ ਖਾਨ ਤੋਂ ਬਾਅਦ ਯੋਗਾ ਜਰੂਰ krna ਚਾਹੀਦਾ ਹੈ, Makkar kha kha allo ਵਾਲੇ prothe ਪੜੌਲe ਵਰਗਾ ਹੋਇਆ ਪਿਆ, ਯੋਗਾ ਸਿੱਖ ਉਸ ਤੋਂ , ਯੋਗਾ beauty ਤੋਂ, bhuttra ਜਿਹਾ

    • @ramandeol7854
      @ramandeol7854 4 месяца назад

      @@guru-zj6dy fer jado kitey lod pendi punjabi hi agge hunde sab ton tuhade warge ghra cho nai niklde

    • @spsoberoi1
      @spsoberoi1 4 месяца назад

      Mandraan Ch Ehna Ne Raand Devdasiyan V Rakkhiyan Hoyian Ne South India Ch.😂

  • @Gursharanpreet133
    @Gursharanpreet133 4 месяца назад +8

    Sahi keha Makkar sahab

  • @swarnsingh1801
    @swarnsingh1801 4 месяца назад +5

    योगा तन वास्ते, भक्ति मन वास्ते

  • @maanpunjabiblogger6138
    @maanpunjabiblogger6138 4 месяца назад +1

    ਮੱਕੜ ਵੀਰ ਮਾਣ ਹੈ ਤੁਹਾਡੇ ਤੇ ਤੁਸੀ ਦਰਦ ਰੱਖਦੇ ਸਿੱਖ ਧਰਮ ਨਾਲ ਜੋ ਹੋ ਰਿਹਾ

  • @HarpreetKaur-ss4gf
    @HarpreetKaur-ss4gf 4 месяца назад

    Weldone Makkar veer ji

  • @BakshishSingh-t6u
    @BakshishSingh-t6u 4 месяца назад +5

    Makar jii love Like you. Jinda Dil ❤🎉

  • @harpindersingh4186
    @harpindersingh4186 4 месяца назад +19

    ਆ ਕੁੜੀ RSS ਦੀ ਭਾਸ਼ਾ ਬੋਲਦੀ ਹੈ ਇਸ ਨੇ ਸਿੱਖ ਧਰਮ ਦੀ ਮਰਿਆਦਾ ਨੂੰ ਠੋਸ ਪੁਚਾਈ ਹੈ ਇਸ ਨੂੰ ਸਜਾ ਮਿਲਣੀ ਚਾਹੀਦੀ ਹੈ

    • @nirmalnigam5746
      @nirmalnigam5746 4 месяца назад

      Tu khalistan kuta hai koi Sikh nahi hai tu

    • @guru-zj6dy
      @guru-zj6dy 4 месяца назад

      ਸਾਲਿਆਂ rss wale bnde ਨ੍ਹੀ?

    • @amsingh173
      @amsingh173 4 месяца назад

      dharam di marida us din kithe si jis din ram rahim nu sgpc ne mafi diti si.jadon namaj padi si udon tuhanu sgpc dian galtian nazar nahi aian kine saroop gayab kite .nikah karvae .je marada mande te barabar di honi chaidi sevadaran ne kyun nahi rokaa.kal ik nihang di havan di video ayi sgpc kyun samne nahi ayi.kina chir apnian galtian da dikra doorean sir paunde rahoge.sgpc dian bohat galtian ne samjo

    • @HarbhajanSingh-vc5nf
      @HarbhajanSingh-vc5nf 4 месяца назад

      @@amsingh173 Sade Punjab de Bahutat Sikh siayasat aagu hi Delhi naal ralke apne ghar bhar ke Sikh kaum da bera garak Karan te tule hoe .Nahi tan kis di majaal Sade Guru gharan ya Punjab muhn karan

  • @bhagwantsingh2037
    @bhagwantsingh2037 4 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @preetmaan57
    @preetmaan57 4 месяца назад

    Good makkar saab❤

  • @jeetakang1478
    @jeetakang1478 4 месяца назад

    ਸਹੀ ਗੱਲ ਹੈ ਮੁੱਕਰ ਸਾਬ ਦੀ ਗੁਰੂ ਘਰ ਜਾਂ ਕੇ ਕੁਝ ਗਲਤ ਨਾ ਕਰੋ

  • @deep6061
    @deep6061 4 месяца назад +1

    Har har Mahadev

  • @akshaytaneja9564
    @akshaytaneja9564 4 месяца назад

    You are right

  • @jasbeersingh1803
    @jasbeersingh1803 4 месяца назад

    Does this incident in anyway relate to guru nanak’s 4th journey to Mecca where he was laying down and resting toward his feet to the Kaaba in 1510AD?

  • @NavjotSandhu-r9u
    @NavjotSandhu-r9u 4 месяца назад

    Bilkul sahi makad saab

  • @PardeepShoka
    @PardeepShoka 4 месяца назад

    Bht vadia gl kitti makkar saab

  • @taranvohra438
    @taranvohra438 4 месяца назад

    Makar veer love u...bot vadiya andaaz nalgal rakhde ho

  • @surajsingh2334
    @surajsingh2334 4 месяца назад

    Bahot wadiya kya reporter saab ne.

  • @sandhudilbag3079
    @sandhudilbag3079 4 месяца назад +2

    Very good Makkar saab 👍👌

  • @AVTARSINGH-zu3cj
    @AVTARSINGH-zu3cj 4 месяца назад +3

    Waheguru. Ji. Very. Good. Up. 31

  • @bhullarpp
    @bhullarpp 4 месяца назад

    ਬਰਛੇ ਵਾਲੇ ਵੀ ਆਪਣੇ ਹੀ ਸਿੰਘਾਂ ਸਿੰਘਣੀਆਂ ਨੂੰ ਹੀ ਦਬਕੇ ਮਾਰਨ ਵਾਸਤੇ ਰੱਖੇ ਹੋਏ ਹਨ

  • @harjindersandhu2433
    @harjindersandhu2433 4 месяца назад

    Sahi gall ❤ veer ji

  • @puppymakkar7970
    @puppymakkar7970 4 месяца назад +6

    Good makkar saab

  • @sukhdevsingh5972
    @sukhdevsingh5972 4 месяца назад

    Sgpc ton bina in which temple vich yoga kita?

  • @satsriakal2798
    @satsriakal2798 4 месяца назад +1

    Very good makkar sahib ❤

  • @ParminderSinghBhullar-k4r
    @ParminderSinghBhullar-k4r 4 месяца назад

    Sohna bolde ho makkar Saab...🙏🏻

  • @GurpreetSingh-qy9bk
    @GurpreetSingh-qy9bk 4 месяца назад

    makkar saab bhut sohnaa...khich k rkho kam...bhut bhut kirpa tuhade te....eda e sabb kaumi reporter krn kam

  • @MajorSandhu-r8y
    @MajorSandhu-r8y 4 месяца назад +1

    Thank you very nice sir maker sahib Ji

  • @rajwantkaur9639
    @rajwantkaur9639 4 месяца назад

    ਸਹੀ ਵਿਚਾਰ ਮੱਕੜ ਸਹਿਬ

  • @reetakaur3909
    @reetakaur3909 4 месяца назад

    Very good Myakka ji

  • @gurdeepdhami9351
    @gurdeepdhami9351 4 месяца назад

    Very good veer ji 🙏 👍

  • @ਪਿੰਡਾਵਾਲੇ-ਹ1ਥ
    @ਪਿੰਡਾਵਾਲੇ-ਹ1ਥ 4 месяца назад

    ਮੱਕੜ ਵੀਰ ਗੁਡ ਅੱਜ ਸਹੀ ਏ ਗੱਲਾਂ ਕਰਨੀਆਂ ਜ਼ਰੂਰੀ ਸੀ ਸਹੀ ਜੌ ਅੱਜ ਕਹਿ ਦਿੱਤੀਆਂ ਖਾਸ ਚਪੇੜਾਂ ਵਾਲੀਆਂ

  • @GurpreetSingh-hq8yu
    @GurpreetSingh-hq8yu 4 месяца назад

    Apne sewadaar kithe c us time ??

  • @amarjitsinghgabbi824
    @amarjitsinghgabbi824 4 месяца назад +5

    Makkaar Sahib ji right🙏🙏

  • @PrabhjitsinghSingh-ju7uo
    @PrabhjitsinghSingh-ju7uo 4 месяца назад +1

    Sahi gal khi makad sahab ne

  • @harjinderkumar9066
    @harjinderkumar9066 4 месяца назад

    Give due respect to every religion of each community.

  • @manjitsinghmakkar2204
    @manjitsinghmakkar2204 4 месяца назад

    Very good job Makkar ji

  • @gurmeetsinghsingh690
    @gurmeetsinghsingh690 4 месяца назад +3

    ਮੱਕੜ ਸਾਹਿਬ eh kuri da irada hai mp bann da kagnna ne v suruaat sikha tu hi kiti c

    • @Adam-xh3pq
      @Adam-xh3pq 4 месяца назад

      Usko mp uddhav thakery se badla lene k liye banaya

  • @sardarg6795
    @sardarg6795 4 месяца назад

    ਨਹਿੰਗ ਜਥੇਬੰਦੀ ਕਿਥੇ ਹਨ ਕੋਈ ਨਹੀ ਬੋਲਦੇ

  • @shivanisharma5562
    @shivanisharma5562 4 месяца назад +11

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @vakeel2692
      @vakeel2692 4 месяца назад

      Tun hajir hogea hijda g

    • @gagangagan3802
      @gagangagan3802 4 месяца назад

      TU KYO LOKA NU DUKHI KRDA TENU ENA DUKH AA TU OHDE DANG MAR

    • @jaswinder8860
      @jaswinder8860 4 месяца назад +3

      Tusi bhut time to ehh hi msg kr rhey o ki gal hogi g

    • @tajwrsingh5990
      @tajwrsingh5990 4 месяца назад +1

      ਕੀ ਤੁਹਾਡਾ ਮਸਲਾ ਹਲ ਨਹੀ ਹੋਇਆ 🤔

    • @PunjabTv-jl5ic
      @PunjabTv-jl5ic 4 месяца назад +1

      Bai mnu dso mai apne chenl te pa dina tuc video bna k bhej do j apna face nhi dikhona hide krke bhej do 10 k hjar vews aa ju syd thoda hal hoje

  • @DfFf-vk4sb
    @DfFf-vk4sb 4 месяца назад +1

    ਜਿਹੜੀ ਕੁੜੀ ਲੀਗਲ ਟੀਮ ਦੀ ਧਮਕੀ ਦਿੰਦੀ ਹੈ. ਕੀ ਉਸ ਨੂੰ ਮਰਿਆਦਾ ਦਾ ਨਹੀਂ ਪਤਾ ਹੋ ਸਕਦਾ. ਇਹ ਸੋਚੀ ਸਮਝੀ ਸਾਜਿਸ਼ ਦੇ ਅਧੀਨ ਹੋਇਆ ਹੈ

  • @satsriakal2798
    @satsriakal2798 4 месяца назад +1

    Bilkul drust makkar Sahib

  • @SurjitSingh-le2cn
    @SurjitSingh-le2cn 4 месяца назад

    Good paji ❤

  • @INDERJEETSINGH19
    @INDERJEETSINGH19 4 месяца назад

    I can see 80's repeating here

  • @BalvinderKour-dr2fc
    @BalvinderKour-dr2fc 4 месяца назад

    Waheguru ji Waheguru ji Waheguru ji Waheguru ji Waheguru ji ❤❤❤❤❤❤❤

  • @sharon4957
    @sharon4957 4 месяца назад

    Waheguruji, I don’t want to see 1984 again. I was a little kid that time and still cry inside. I don’t live in India anymore but my heart still there. I never took my kids back because I tell them India has nothing for us.

    • @sonusonu-qv4op
      @sonusonu-qv4op 4 месяца назад

      Take away your barbarian brothers too.

  • @BaljeetKaur-sw6di
    @BaljeetKaur-sw6di 4 месяца назад

    Good job 👏

  • @reetakaur3909
    @reetakaur3909 4 месяца назад

    Very very good

  • @KalwinderKour-d1i
    @KalwinderKour-d1i 4 месяца назад

    Right vere ❤❤

  • @reetakaur3909
    @reetakaur3909 4 месяца назад

    Bahut Sony gal

  • @maanpunjabiblogger6138
    @maanpunjabiblogger6138 4 месяца назад +1

    ਮੱਕੜ ਸਾਬ ਸਿੱਖਾਂ ਨੂੰ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਇਹਨਾਂ ਲੋਕਾਂ ਨੂੰ ਬਹੁਤ ਨਫਰਤ ਆ ਸਿੱਖਾਂ ਦੀਆ ਪੱਗਾਂ ਕੇਸਾਂ ਤੇ ਗੁਰੂ ਘਰਾਂ ਨਾਲ ਸਿੱਖ ਧਰਮ ਹੀ ਇਹਨਾਂ ਹਿੰਦੂ ਰਾਸ਼ਟਰ ਵਾਲਿਆਂ ਲਈ ਰਾਹ ਵਿੱਚ ਰੋਕ ਲਾ ਰਿਹਾ ਇਹ ਲੋਕ ਅਹਿਸਾਨਫਰਾਮੋਸ਼ ਹਨ । ਸਿੱਖਾਂ ਨੂੰ ਤਿਆਰਬਰ ਤਿਆਰ ਰਹਿਣ ਦੀ ਲੋੜ ਹੈ ਤੁਸੀ 1984 ਵਿੱਚ ਵੇਖ ਲਿਆ ਹੁਣ ਤਾਂ ਉਸਤੋ ਵੀ ਜ਼ਿਆਦਾ ਨਫ਼ਰਤ ਪੈਦਾ ਕਰ ਦਿੱਤੀ ਸਰਕਾਰਾਂ ਨੇ ਸਿੱਖੋ ਅੰਨੇ ਨਾ ਬਣੋ ਤਿਆਰ ਬਰ ਤਿਆਰ ਰਹੋ ਪਹਿਲ ਕਦੇ ਨਾ ਕਰੋ ਦੂਜ ਛੱਡੋ ਨਾ

  • @JagjitsinghBangarh
    @JagjitsinghBangarh 4 месяца назад

    ਮਕੜ good

  • @gillsingh664
    @gillsingh664 4 месяца назад

    ❤❤❤

  • @SorryIdll
    @SorryIdll 4 месяца назад

    ਇਸ ਜਾਤੀ ਨੂੰ ਮਰਿਆਦਾ ਪਤਾ ਨਹੀਂ ਹੋ ਹੀ ਨਹੀ ਸਕਦਾ

  • @KamaljeetKaur-l7u
    @KamaljeetKaur-l7u 4 месяца назад

    Continue:- Sanu sochna chahida hai ki asi video ya photo bnande change lagde han? Dhan Dhan Guru Ramdas Sahib Ji ton khushiyan mangniyan chahudiyan ne.

  • @DarshanSingh-j7k
    @DarshanSingh-j7k 4 месяца назад

    ਬਾਈ ਜੀ ਇਹ ਲੱਤਾਂ ਚੱਕਨ ਆਈ ਸੀ

  • @lakhveer8isingh357
    @lakhveer8isingh357 4 месяца назад

    Sir Punjab me hor be mudha hai.....plz is kudhi per chanal de 2 h

  • @PrabhjitsinghSingh-ju7uo
    @PrabhjitsinghSingh-ju7uo 4 месяца назад

    Waheguru ji

  • @lakhwinder2712singh
    @lakhwinder2712singh 4 месяца назад

    Guard kis lie hun

  • @sandeepmultani2797
    @sandeepmultani2797 4 месяца назад +1

    Veer ji sadi sgpc mari a kyon ni karvai kardi

  • @sandipsingh345
    @sandipsingh345 4 месяца назад

    Makkat sahib sevadar kithe se

  • @KarmjitSingh-wb2zg
    @KarmjitSingh-wb2zg 4 месяца назад +1

    Lakh di lahnat eho jehe loka de jehre kende yoga kr ke kudi ne glt nhi kita .....

  • @satyanbanotra1389
    @satyanbanotra1389 4 месяца назад

    Pai ji duniya ch sab glt ae bs tuhe thek hai 🙏

  • @GuruDhillon-vm9vu
    @GuruDhillon-vm9vu 4 месяца назад

    ਮਕੜ ਸਾਹਿਬ ੲਹ ਕੋਈ ਲੜਕੀ ਨਹੀ 45 ਸਾਲ ਦੀ ਮੇਰੀਡ ਵਕੀਲ ਹੈ ੲਇਸ ਦੀ ਸੋਚ ੲਨੀ ਘਟੀਆ ਹੈ ੲਇਸ ਨੂ ਸਜਾ ਮਿਲਣੀ ਚਾਹੀਦੀ ਹੈ

  • @SukhwinderSingh-ct5wb
    @SukhwinderSingh-ct5wb 4 месяца назад

    Simer veere don’t waste your energy on her …. I have seen her doing this pose so many times..she is great so good…very good pose

  • @rajindersingh1486
    @rajindersingh1486 4 месяца назад

    Darbar sahib aa ji,na k yoga kender

  • @SukumarMukherjee-jk3vn
    @SukumarMukherjee-jk3vn 4 месяца назад

    ਸਹੀ ਆਖਿਆ, ਤੁਸੀਂ,
    ਮੱਕੜ੍ਹ ਜੀ ।

  • @MandeepSingh-yx4kq
    @MandeepSingh-yx4kq 4 месяца назад

    ਇਸ ਸ਼੍ਰੋਮਣੀ ਕਮੇਟੀ ਦੀ ਵੀ ਗਲਤੀ ਹੈ ਇਹਦੀਆਂ ਉਸੇ ਟਾਈਮ ਬੋਦੀਆਂ ਪੱਟੀਆਂ ਜਾਂਦੀਆਂ ਫਿਰ ਇਹਨੂੰ ਪਤਾ ਲੱਗਦਾ ਵੀ ਸਿੱਖਾਂ ਦੀ ਹੀ ਮਰਿਆਦਾ ਕੀ ਹ ਮੰਦਰ ਵਿੱਚ ਕਿਉਂ ਨਹੀਂ ਗਈ ਮੰਦਰ ਵਿੱਚ ਜਾਂਦੀ ਉੱਥੇ ਘਰੇ ਆਉਂਦੀ ਉੱਥੇ ਕਿਉਂ ਨਹੀਂ ਗਈ ਪੁੱਛਿਆ ਜਾਵੇ ਇਹਨੂੰ

  • @simars8153
    @simars8153 4 месяца назад

    🙏🙏

  • @preetjhorran8766
    @preetjhorran8766 4 месяца назад

    👌👌👌

  • @ParamjitKaue
    @ParamjitKaue 4 месяца назад

    Shi kha veer ji jhare galti karda darbaar shahib othy hAr koi vi daram da hove rokya jhanda chehe o koi sihk hi kuo n hove

  • @RobinSingh-sg1xi
    @RobinSingh-sg1xi 4 месяца назад +15

    ਬਕਵਾਸ ਕਰ ਰਹੀ ਹੇ

  • @ParthKumar-of5jb
    @ParthKumar-of5jb 4 месяца назад +1

    Ae ta bilkul galt gal h apni majh vi chori ho jaave ta bjp te dosh te kise nu death threat milee taa oh khud krva reha gori guru ghar yoga kree taa saare khul ke share krde ne khush hunde ne te ik hindu ldki kree taa ohnu puree sansar agee badnaam krde ne paaji lgda tuci twitter nhi chalounde kattar khalistani jehde bhaarle mulka ch rehnde ne ki ki post kr rhe ne uss baare vulgar comments Toh leke Jaan toh marn di dhamkiya te tuci ohdi si saari galti kdd de o seedha jeha action lo te arrest kro aun vaale threats nu vi jhooth te gori ne yogi krti taa ohde toh changi kudi ni koi ohde dil vich vi darr hona va sikhaan da sbnu ptaa ki khadd de ne beadbi sehn ni krde ehda eh mtlb ni ki ik kudi nu bilkul ohda paksh hi na suneya jaave te namaazan chaldiya ne golden temple vich ohdo maryada ni hundi koi? Tuhanu pta ni ki hoyi janda va hindua naal ehni vi hate theek ni te ohna ne vi bahoot kuch kita va jeh tuhanu ni pta taa dso asi rkh de ne thode Agee but galt gall aa veere oss kudi di vi mental health honi aa kyu roli jaande ho agee Toh ohne ghr toh bahar niklna bnd kr dena h je death threat mil rhe ne taa kho ki galt gall h nhi milne chahide mneya tuhadi aastha nu thes pahouncheya va but aina vi one sided na bno nmaaz te vi bolo chup na rho te jeh gori yoga kree taa ohde khilaaf bhi gal kro

  • @simarjotekas7952
    @simarjotekas7952 4 месяца назад

    Hun pta lgga islam ena kamyab kiwe hogya ewe hi nhi mohammad ne ikala muslims nu hi kabba vich allow kita oh boht dimagi banda c🙏🏻

  • @sanjeevkumarpooniabishnoi3149
    @sanjeevkumarpooniabishnoi3149 4 месяца назад

    ❤❤🎉🎉

  • @Gaypashuram420
    @Gaypashuram420 4 месяца назад

    Mna vi kabbaddi krni ha temple 🛕 ma please allows me saar saar saar

    • @skdjhhhsh
      @skdjhhhsh 4 месяца назад

      Ok Karla koi kuch nhi bola ga ajaa❤❤❤❤

    • @Gaypashuram420
      @Gaypashuram420 4 месяца назад

      @@skdjhhhsh niyog our kamsurta wali kabbaddi jsa tera Brahman khel ta ha

  • @Jaas13
    @Jaas13 4 месяца назад

    ਇਹ ਦਰਬਾਰ ਸਾਹਿਬ ਜੀ ਦੀ ਮਰਿਆਦਾ ਤੇ ਅਟੈਕ ਕਰਨ ਲਈ ਆਈ ਸੀ ਤਿਆਰ ਹੋ ਕੇ
    ਪੂਰੀ ਪਲੈਨਿੰਗ ਕਰਕੇ ਇਹ ਹਿੰਦੂ ਧਰਮ ਦੀ ਰੀਤ ਹੈ ਜੋ ਕਿ ਸਿੱਖਾਂ ਉੱਪਰ ਥੋਪਣ ਲਈ ਆਈ ਸੀ ਤਾਂ ਕਿ ਇਸ ਨੂੰ ਦੇਖ ਕੇ ਹੋਰ ਹਿੰਦੂ ਵੀ ਇੱਥੇ ਆ ਕੇ ਯੋਗਾ ਕਰਨ ਲੱਗ ਪੈਂਦੇ
    ਪਰ ਹੋ ਗਿਆ ਉੱਲਟ ਇਸ ਮਸਲੇ ਤੇ ਸਿੱਖਾਂ ਨੇ ਇਤਰਾਜ਼ ਕੀਤਾ ਤੇ ਉੱਪਰੋ ਇਹ ਹਿੰਦੂ ਧਰਮ ਦੇ ਜੈਕਾਰੇ ਛੱਡ ਕੇ ਵੀਡੀਓ ਬਣਾਉਦੀ ਹੈ ਤੇ ਸਿੱਖਾਂ ਨੂੰ ਧਮਕੀ ਦੇ ਰਹੀ ਹੈ ਇਕ ਲੁਕਵੇਂ ਢੰਗ ਨਾਲ ਸਿੱਖਾਂ ਉੱਪਰ ਅਟੈਕ ਹੈ ਇਸ ਦਾ ਫਾਇਦਾ ਹਿੰਦੋਸਤਾਨੀ ਆ ਨੂੰ ਹੋਵੇਗਾ ਹੁਣ ਇਸ ਨੂੰ ਹਵਾ ਦੇ ਕੇ ਬਾਹਰਲੀਆਂ ਸਟੇਟਾਂ ਵਿਚ ਬੈਠੇ ਸਿੱਖਾਂ ਉੱਪਰ ਹਮਲਾ ਵੀ ਕਰਵਾ ਸਕਦੀ ਹੈ ਆਰ ਐੱਸ ਐੱਸ