Dulla Bhatti De Shehr pindi Bhattian | Punjabi Juttiyan di kiti Shopping

Поделиться
HTML-код
  • Опубликовано: 9 фев 2025
  • Dulle Bhatti De Shehr pinda Bhattiyan | Punjabi Juttiyan di kiti Shopping #punjabitravelcouple

Комментарии • 514

  • @Punjabilehar6
    @Punjabilehar6  Год назад +10

    Thankyou all keep supporting share and comments ❤❤🙏🙏🙏

    • @loveguru4554
      @loveguru4554 Год назад +1

      Nasir veer satsriakal Nasir 22 saada pind chak 27 hai dikh do video ch saanu aun da moka nhi mil reha

    • @cutesardar07
      @cutesardar07 Год назад

      Nasir brother sade ek known uncle nye una da pind layalpur near ha thoudi help chydi

    • @BinderSingh-zl6xb
      @BinderSingh-zl6xb Год назад

      Paji posti meru da v daso please 🙏

  • @nachhattarsingh2122
    @nachhattarsingh2122 Год назад +26

    ਓ ਯਾਰ ਕਿੱਡੇ ਦਿਲ ਦਰਿਆ ਲੋਕ ਆ ਸੋਹਣੇ ਦੇਸ਼ ਪੰਜਾਬ ਦੇ।ਸਾਲੇ ਗੈਰ ਪੰਜਾਬੀ ਬੇਦਰਦੇ ਲੋਕਾਂ ਨੇ ਦੇਸ਼ ਪੰਜਾਬ ਈ ਵੰਡਤਾ। ਦੋਵੇਂ ਪੰਜਾਬਾਂ ਦੇ ਲੋਕ ਫਿਰ ਤੋਂ ਇੱਕ ਹੋਣ ਲਈ ਦੁਆਵਾਂ ਤੇ ਸੰਘਰਸ਼ ਕਰੋ ਜੀ।

  • @JarnailKumar-f2j
    @JarnailKumar-f2j Год назад +10

    ਸਾਡਾ ਫੇਮੇਸ ਲੋਹੜੀ ਸੌਗ ਦੁੱਲਾ ਭੱਟੀ
    ❤ਲਵ ਯੂ ਆ ਲਹਿੰਦੇ ਪੰਜਾਬ ਆਲਿਆ ਨੂੰ ❤🇮🇳🇮🇳🙏

  • @UdaypartapSingh-v9y
    @UdaypartapSingh-v9y Год назад +6

    BUBAR SHAIR SADA PUNJAB DA PUT WE PROUD OF OUR HEROES LIKE DULLA BHATTI

  • @RajveerSingh-yy5xp
    @RajveerSingh-yy5xp Год назад +11

    ਇਦਾਂ ਹੀ ਪਿਆਰ ਬਣਿਆ ਰਹੇ ਲਹਿੰਦੇ ਤੇ ਚੜਦੇ ਪੰਜਾਬ ਦਾ ਕਿੰਨਾ ਦਿਲ ਦਰਿਆ ਜਿਹੜੇ ਪੈਸੇ ਨਹੀਂ ਲੈਂਦੇ ❤❤❤

  • @JagtarSingh-wg1wy
    @JagtarSingh-wg1wy Год назад +12

    ਪੰਜਾਬੀ ਲਹਿਰ ਵਾਲਿਉ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @kashmirkaur6827
    @kashmirkaur6827 Год назад +2

    ਨਾਸਿਰ ਪੁੱਤਰ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ ਵਾਹਿਗੁਰੂ ਜੀ ਸਾਡੇ ਪੁੱਤ ਦੀ ਲੰਬੀ ਉਮਰ ਹੋਵੇ ਇਹੋ ਜਿਹੇ ਪੁੱਤਰ ਵਾਹਿਗੁਰੂ ਜੀ ਸਭ ਨੂੰ ਦੇਵੇ ਬਹੁਤ ਵਧੀਆ ਲਗਾ ਲਹਿੰਦੇ ਚੜਦੇ ਪੰਜਾਬ ਨੂੰ ਮਿਲਾਨ ਜਾਣਕਾਰੀ ਦੇਣ ਲਈ ❤

  • @DharmendrasinghSonyDeol
    @DharmendrasinghSonyDeol Год назад +10

    ਨਾਈਸ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਅਸੀਂ ਚੜ੍ਹਦੇ ਪੰਜਾਬ ਤੋਂ ਅੱਲਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਜੀ ਜਿਹੜੇ ਵੀਰ ਪਾਕਿਸਤਾਨ ਨਹੀਂ ਜਾ ਸਕਦੇ ਉਹ ਤੁਹਾਡੀ ਵੀਡੀਓ ਦੇਖ ਕੇ ਆਪਣੇ ਕਲੇਜੇ ਠੰਡ ਪਾ ਲੈਂਦੇ ਹਨ

  • @Annpurnamaakirsoe
    @Annpurnamaakirsoe Год назад +3

    Duniya di sbto wddi kismat wali kudi o khushi di tu c jo twanu ripn veer ji miley pkka moti punn kitey honey di bhot sohni Jodi aa di rbb hmesha twanu awe khush rkhe ❤

  • @rajbirsingh3848
    @rajbirsingh3848 Год назад +14

    ਨਸੀਰ ਜੀ ਆਪ ਜੀ ਦੇ ਬਲੋਗ ਬਹੁਤ ਸੋਹਣੇ ਹੁੰਦੇ। ਆਪ ਨੂੰ ਦੇਖ ਕੇ ਸਾਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ।ਉਹ ਸਮਾਂ ਵੀ ਬਹੁਤ ਸੋਹਣਾ ਸੀ।

  • @Jass_channel
    @Jass_channel Год назад +1

    Nassir Dhillon veer da dilo dhanbad charde Punjab de sikha wlo ..❤️❤️

  • @SukhwinderSingh-wq5ip
    @SukhwinderSingh-wq5ip Год назад +1

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @amitsharma-jv3ez
    @amitsharma-jv3ez Год назад +6

    Salute to My Favourite & Great Personality Dulla Bhatti Ji
    May GoD bless his Sacred Soul.

  • @manjindersinghbhullar8221
    @manjindersinghbhullar8221 Год назад +5

    ਨਾਸਿਰ ਢਿੱਲੋਂ ਵੀਰ ਰਿਪਨ ਬਾਈ ਤੇ ਖੁਸ਼ੀ ਜੀ ਤੇ ਸੈਮੀ ਜੱਟ ਵੀਰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏 ਹਾਜ਼ਰੀ ਕਬੂਲ ਕਰਨੀ ਜੀ ਹੁਣ ਰਿਪਨ ਦੇ ਬਲੌਗ ਸਦਕਾ ਢਿੱਲੋਂ ਵੀਰ ਤੇ ਸੈਮੀ ਜੱਟ ਤੇ ਵਿਕਾਸ ਤੇ ਹੋਰ ਵੀਰਾਂ ਭਰਾਵਾਂ ਦੇ ਵੀ ਜਾਣ ਪਹਿਚਾਣ ਵੀ ਹੋ ਗਈ ਹੈ ਹੁਣ ਤੁਹਾਡੇ ਬਲੌਗ ਵੀ ਵੇਖਣ ਲੱਗ ਪਏ ਹਾਂ ਹੁਣ ਲਹਿੰਦੇ ਪੰਜਾਬ ਦੇ ਦਰਸ਼ਨ ਮੇਲ਼ੇ ਕਰਦੇ ਰਿਹਾ ਕਰਾਂਗੇ

  • @jarnailbenipal5668
    @jarnailbenipal5668 Год назад +1

    ਰਿਪਨ ਪਿਆਰ ਹੀ ਬਹੁਤ ਕਰਦੇ ਨੇ ਲਹਿਦੇ ਪੰਜਾਬੀ ਚੜਦੇ ਪੰਜਾਬੀਆ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਲਹਿਦੇ ਪੰਜਾਬੀਆ ਦਾ❤❤❤❤❤❤❤❤❤❤❤❤❤

  • @realmotivation9817
    @realmotivation9817 Год назад +1

    Nasir dhillon 22g TUC bohat zabardast ho tuhadi personality v bohat ghaint hai chrde Punjab Wale v tuhade fans hun

  • @vikaskamboj5034
    @vikaskamboj5034 Год назад +5

    ਵਾਹ ਜੀ ਵਾਹ .....ਕੁਝ ਦਿਨ ਪਹਿਲਾਂ ਹੀ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ " ਢਾਹਵਾਂ ਦਿੱਲੀ ਦੇ ਕਿੰਗਰੇ " ਪੜ੍ਹ ਕੇ ਹਟਿਆ ਹਾਂ । ਜਿਹੜਾ ਕਿ ਦੁੱਲੇ ਭੱਟੀ ਦੀ ਜੀਵਨੀ ਤੇ ਲਿਖਿਆ ਹੋਇਆ ਹੈ..... ਤੇ ਅੱਜ ਉਸ ਸੂਰਮੇ ਦੀ ਜਨਮ ਭੋਏ ਦੇਖਣ ਨੂੰ ਮਿਲ ਗਈ । ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ।

  • @bootadreger4540
    @bootadreger4540 Год назад +80

    ਨਾਸਿਰ ਬਾਈ ਜੀ ਸਤਿ ਸ੍ਰੀ ਅਕਾਲ ਸਾਨੂੰ ਇੱਕ ਗੱਲ ਜ਼ਰੂਰ ਦੱਸਣਾ ਕਿ ਸੇਮੀ ਨੂੰ ਰੋਈ ਨਿਕਾਣਾ ਸਾਹਿਬ ਕੋਈ ਭੁੱਲ ਗਿਆ ਸੀ ਸੇਮੀ ਬਾਈ ਪੂਰਾ ਇੰਡੀਆ ਵਾਲਾ ਲੱਗਦਾ ਸੇਮੀ ਦੇ ਪਿੰਡ ਵੀ ਦਿਖਾਉ

    • @abijotsingh5911
      @abijotsingh5911 Год назад

      😂😂😂

    • @gurpreet2035
      @gurpreet2035 Год назад +3

      ਸਹੀ ਕਿਹਾ ਜੀ ਸੈਮੀ ਤਾਂ ਲੱਗਦਾ ਨਹੀਂ ਲਹਿੰਦੇ ਪੰਜਾਬ ਦਾ

    • @SK-io4gd
      @SK-io4gd Год назад

      ਬਿਲਕੁਲ ਸਹੀ ਕਿਹਾ ਜੀ 😂😂😂

    • @user-sb4yo6hr7j
      @user-sb4yo6hr7j Год назад +3

      ਨਾਸਿਕ ਨਹੀਂ ਨਾਸਿਰ ਢਿਲੋਂ ਹੈ

    • @gurpalkaur5411
      @gurpalkaur5411 Год назад +1

      Nasir Puttar ne saag kha lea suit. V saag ch ranga lea

  • @baljeetbains6588
    @baljeetbains6588 Год назад +28

    From last 5 days, I am keep watching ur vlogs after finishing my job in Australia. It gives me positive vibes to see the memories of our old-gold Punjab❤

    • @sweethome4756
      @sweethome4756 Год назад +1

      You are welcome dear to visit punjab. Punjab belongs to Punjabis living all acroos the world. I am also watching this while sitting in Sydney originally from lahore.

  • @Rajrobin-t7h
    @Rajrobin-t7h Год назад +2

    Love you my Pakistani friends 🙏 i am also bhatti(india Punjab Moga Bilaspur) Rajrobin Bhatti❣️

  • @kamboj_farming
    @kamboj_farming Год назад +6

    ਹੁਣ ਤਾਂ ਵਾਈ। ਮੇਰਾ ਵੀ ਜੀ ਕਰਦਾ ਆ। ਲਹਿੰਦੇ ਪੰਜਾਂਬ ਵਾਲੁਆ ਨੂੰ ਮਿਲਨ ਦਾ 🎉🎉🎉🎉

  • @budhsinghhalwai8322
    @budhsinghhalwai8322 Год назад +2

    ਨਾਸਿਰ ਵੀਰ ,ਸੈਮੀ,ਵੀਰ ,ਰਿਪਨ ਅਤੇ ਖੂਸੀ ਲਹਿੰਦੇ ਚੜਦੇ ਦੇਸ ਪੰਜਾਬ ਵਾਲੇ ਵੀਰਾਂ ਦਾ ਧੰਨਵਾਦ ਜਿਹੜੇ ਜਾਲਮ ਮੁਗਲ ਕਾਲ ਦੇ ਸਾ਼ਸਕਾਂ ਨਾਲ ਟੱਕਰ ਲੈਣ ਵਾਲੇ ਪੰਜਾਬੀ ਦਲੇਰ ਸੂਰਮਿਆਂ ਦੀ ਬਹਾਦਰੀ ਦੇ ਕਿੱਸਿਆਂ ਤੋ ਜਾਣੂੰ ਕਰਵਾ ਰਹੇ ਹਨ.ਪੰਜਾਬੀਅਂ ਦੀ ਦਲੇਰੀ ਦਾ ਪ੍ਤੀਕ ਦੁਲਾ ੍ਭੱਟੀ ਦੇ ਪਿੰਡ ਜਾਕੇ ਦਰਸ਼ਨ. ਕਰਵਾਏ.ਧੰਨਵਾਦ.
    ਮੁਗਲ

  • @1984_chahal
    @1984_chahal Год назад +14

    From last 8 days i am keep watching your vlogs after finishing my job in Usa .it gives me postive vibes to see memories of our old gold Punjab

  • @gorabhamma1250
    @gorabhamma1250 Год назад +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਹਿਣ

  • @DilsherGill-h2n
    @DilsherGill-h2n Год назад

    ਬਹੁਤ ਪਿਆਰ ਧੁਹਾਡਾ ਤੁਸੀਂ ਬਹੁਤ ਵਧੀਆ ਵੀਡੀਊ ਬਣਾ ਰਹੇ ਹੋ ਪਰ ਜੁਤੀਆਂ ਪੱਟੀ ਸ਼ਹਿਰ ਦੀਆਂ ਵੀ ਮਸੂਰ ਵੀਰ ਜੀ

  • @JasvirSingh-kz4kc
    @JasvirSingh-kz4kc Год назад +3

    ਪੰਜਾਬ ਦਾ ਕਲਚਰ ਸਾਂਭੀ ਬੈਠੇ ਪੰਜਾਬੀਆਂ ਨੂੰ ਸਲਾਮ

  • @ਪਿੰਡਾਂਵਾਲ਼ੇ22

    ਵਾਹਿਗਰੂ ਕਰੇ ਏਸੇ ਤਰ੍ਹਾਂ ਮੇਲ ਮਿਲਾਪ ਜਾਰੀ ਰਹੇ ,❤ ਰੱਬਾ ਮੇਰੀ ਇੱਕ ਅਰਦਾਸ ਆ 🙏🏻 ਦੁਨੀਆਂ ਤੇ ਕੋਨੇ,ਕੋਨੇ ਤੇ ਵਸਦੇ ਪੰਜਾਬੀਆਂ ਤੇ ਮੇਹਰ ਭਰਿਆ ਹੱਥ ਰੱਖਣਾ,,❤️
    ਮੇਰਾ ਦੇਸ ਹੋਵੇ ਪੰਜਾਬ 🚩🚩 🥰

    • @harvindersingh5994
      @harvindersingh5994 Год назад +1

      Dua karya kro bhajee ke panjab sada mud ke ik hi jaave

  • @Mohanlal-dq7sy
    @Mohanlal-dq7sy Год назад +3

    Dhillon Sahib ji thank you very much for explaining. History of Dulha Bhatti Mohan Lal Salhan Lehnda Punjab again thanks for Rippan and Khushi

  • @NarinderSingh-qe5wp
    @NarinderSingh-qe5wp Год назад

    ਤੁਹਾਡੇ ਬਲੌਗ ਬਹੁਤ ਵਧੀਆ ਹੈ ਢਿਲੋਂ ਸਾਹਿਬ ਮੇਰਾ ਦਾਦਾ ਜੀ ਨਾਰੋਵਾਲ ਤੋਂ ਸੀ ਬਹੁਤ ਜ਼ਿਆਦਾ ਵੇਖਦੇ ਨੇ ਬਹੁਤ ਜ਼ਿਆਦਾ ਧੰਨਵਾਦ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਰਹੋ

  • @sukhikaur8784
    @sukhikaur8784 Год назад +2

    Sachi bhut pyar karn wale te bhut hi pyar wale lende punjab pak de lok Repin te khushi bhut hi u lyi pyar

  • @shehemberkhan5241
    @shehemberkhan5241 Год назад +1

    ਬਾਈ ਤੇਰੀਆਂ ਪੁਰਾਣੀਆਂ video ਦੇਖੀਆਂ ਰੋਣ ਆ ਜਾਂਦਾ yaara ਮੈਂ ਪੰਜਾਬ india ਤੋਂ

  • @jasvirsinghsonu9882
    @jasvirsinghsonu9882 Год назад +6

    ਨਾਸਰ ਬਾਈ ਜੀ ਸਤਿ ਸ੍ਰੀ ਆਕਾਲ ਜੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਜੀ ਤੇ ਤੁਹਾਡੀਆ ਸਾਰਿਆਂ ਵੀਡੀਓ ਦੇਖਦਾ ਹਾਂ ਜੀ ਤੇ ਕਿਰਪਾ ਕਰਕੇ ਮੇਰਾ ਨਾਮ ਤੁਸੀਂ ਆਪਣੀ ਵੀਡੀਓ ਵਿੱਚ ਜਰੂਰ ਜ਼ਿਕਰ ਕਰਿਉ ਜਸਵੀਰ ਸਿੰਘ ਸੋਨੂੰ ਹਰਿਆਊ

  • @FaysalChaudhry
    @FaysalChaudhry Год назад +1

    Buhat wadiya videos Nasir bhai
    Punjabi Lehar Team ❤🙏
    Love From Germany

  • @LoveSarhali-ix5hq
    @LoveSarhali-ix5hq 11 месяцев назад +1

    nashir paji video ch awaz kddi kttt te kddi jadi vddd sundi ehh awaz da krro sahi tuhada ehda vadda chhanel ehh sanu sahi nai sunda krro nasir paji awaz davkujhh
    charda punjab

  • @HarpalSingh-uv9ko
    @HarpalSingh-uv9ko Год назад

    Punjabi lehar tv da bht bht dhanwad ji. Harpal Singh from India punjab Charda Punjab.

  • @sandeepbhattibathinda2738
    @sandeepbhattibathinda2738 Год назад +1

    ਬਹੁਤ ਬਹੁਤ ਧੰਨਵਾਦ ਨਾਸਿਰ ਵੀਰ ਇਥੋਂ ਦੇ ਦਰਸ਼ਨ ਕਰਵਾਉਣ ਲਈ 🙏🏻
    ਸੰਦੀਪ ਭੱਟੀ , ਬਠਿੰਡਾ, ਪੰਜਾਬ , ਚੜ੍ਹਦੇ ਪੰਜਾਬ ਤੋ 17:15 ਦਿਲੋਂ ਪਿਆਰ ਸਤਿਕਾਰ 🙌🏻🙏🏻

  • @Jasmeet727
    @Jasmeet727 Год назад +2

    I can see your video and I am so happy thank u so Mach brother you are the good working I love u Punjab and love you all Punjabi❤

  • @drtarlochansingh5927
    @drtarlochansingh5927 Год назад +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ❤❤❤❤

  • @ParveenKaur-m4v
    @ParveenKaur-m4v Год назад +9

    ❤ ਪਾਕਿਸਤਾਨ ਵਿੱਚ ਕਾਰੀਗਰ ਬਹੁਤ ਹੀ ਵਧੀਆ ਨੇ ❤ ਢਿੱਲੋਂ ਸਾਬ ਬਹੁਤ ਵਧੀਆ ਜੀ ❤❤

  • @अंशुलसिंह-म7थ

    Sikh Musalman ekta zindabad 😂😂

  • @sukhdipsandhu5771
    @sukhdipsandhu5771 Год назад

    Sade wala kida apne gharwali kolo apna jaloos kada riha Khushi bahut chamla lie ripan Ney Nasir bai sammi bai great man Dona Veera nu charde punjab walo bahut sara piyar

    • @g-randhawa8581
      @g-randhawa8581 Год назад

      Boldi o bhut aa eh aive sir chadayi aa ehne

  • @MuhammadBilal-oc1oc
    @MuhammadBilal-oc1oc Год назад

    بہت بہت شکریہ سردار جی۔❤
    میں بہت زیادہ شکر گزار آں ریپن دیپ سنگھ پاجی دا اوہ پنجاب آئے تے باپو جی نال دوکان تے وِلوگ بنایا۔۔
    تے اُس دے نال بہت بہت شکریہ سمیع ویرے دا تے ناصر ڈھلوں پاجی دا۔۔
    بہت زیادہ خوشی ہوئی ویرو ۔۔
    توہاڈا تے ساڈا پیارا ایسے طرح رہوے چرھدے پنچاب دا تے لیندے پنجاب دا۔۔
    سردار جی زندہ باد۔
    لوّ یو چڑھدے پنجاب والیو۔۔❤

  • @cherryb77
    @cherryb77 Год назад

    Great job Nasir veer, Parmatma chardi kala ch rakhe tuhanu. Love from Australia.

  • @ShamsherSingh-wt6lo
    @ShamsherSingh-wt6lo Год назад +1

    ਢਿਲੋਂ ਸਾਹਿਬ ਜੀ ਤੁਹਾਡਾ ਪਿਆਰ ਵੇਖ ਕੇ ਮਜ਼ਾ ਆ ਗਿਆ।

  • @SatnamSingh-fe3tg
    @SatnamSingh-fe3tg Год назад +18

    Dhan Guru Nanak Dev g Chadhadi Kala rakhna 🙏🙏

  • @jaspalmaanjaspalmaan9473
    @jaspalmaanjaspalmaan9473 Год назад +2

    ਨਹੀਂ ਰੀਸਾਂ ਲਹਿੰਦੇ ਪੰਜਾਬ ਦੀਆਂ ਰਿਪਨ ਵੀਰ ਕੀ ਸਿਫ਼ਤਾਂ ਕਰਾ ਵੀਰ ਤੇਰੀਆਂ

  • @JasvinderSingh-ww1sv
    @JasvinderSingh-ww1sv Год назад +1

    ਸਤ ਸੀ੍ ਅਕਾਲ ਰਿਪਣ ਭਾਈ ਜੀ ਨੂੰ ਅੱਜ ਚਾਦਰੇ ਕੁਰਤੇ ਬਹੁਤ ਸੋਹਣੇ ਲਗਦੇ ਹਨ

  • @darasran556
    @darasran556 Год назад +2

    ਧਨਵਾਦ।ਨਹਿਰ
    ਢਿੱਲੋ। ਜੀ।

  • @yadwinderchahal4180
    @yadwinderchahal4180 Год назад +3

    ਸਤਿ ਸ੍ਰੀ ਆਕਾਲ ਨਾਸਿਰ ਬਾਈ ਜੀ ਬਹੁਤ ਵਧੀਆ ਵੀਡੀਓ ਵੀਰੇ ਜੀ ❤❤

  • @ranjitdeol1799
    @ranjitdeol1799 Год назад +4

    Very nice vlog brother ji 🙏❤️ waheguru ji Mahar karna 🙏

  • @DharmendrasinghSonyDeol
    @DharmendrasinghSonyDeol Год назад

    ਰਿਪਨ ਭਾਜੀ ਖੁਸ਼ੀ ਭੈਣ ਤੁਹਾਨੂੰ ਵਾਹਿਗੁਰੂ ਚੜਦੀ ਉਮਰ ਚ ਰੱਖੇ ਔਰ ਏਦਾਂ ਹੀ ਸਾਡੇ ਵਰਗਿਆਂ ਨੂੰ ਘਰੇ ਬੈਠੇ ਦੇਸ਼ ਵਿਦੇਸ਼ ਦੀ ਸੈਰ ਕਰਾਉਂਦੇ ਰਿਹਾ ਕਰੋ ਜੀ ਵਾਹਿਗੁਰੂ ਤੁਹਾਡੀ ਮਨੋਕਾਮਨਾ ਪੂਰੀ ਕਰੇ

  • @gurmailsingh-kx9hc
    @gurmailsingh-kx9hc Год назад

    ਨਾਸਿਰ ਬਾਈ ਬੁਹਤ ਹੀ ਵਧੀਆ ਬਲੋਗ ਬਣਾਇਆ ਪਾਵੇ ਬੁਹਤ ਹੀ ਸੁੰਦਰ ਹਨ

  • @nirmalsidhu7514
    @nirmalsidhu7514 Год назад +1

    Bhut vadia Nasar g .chadde punjab de punjabi jhore nu ghuma rahe ho.

  • @kimtaehyung-pj9bd
    @kimtaehyung-pj9bd Год назад

    Rippan and Kushi dy clog NY nasir veer nu milla ta thank you now I am Punjabi lehar always before Pakistan vlog of Punjabi travel I don't know about them but now I know

  • @BalwinderKaur-py8jt
    @BalwinderKaur-py8jt Год назад

    ਸਾਰੇ ਲਹਿੰਦੇ ਪੰਜਾਬ ਦੇ ਮਹਿਮਾਨ ਬਾਜੀ ਪਿਆਰ ਬਹੁਤ ਹੀ ਵਧੀਆ ਹੈ ਕਦੇ ਫਿਰ ਮਿਲ ਜਾਣ

  • @RamanpreetToor
    @RamanpreetToor Год назад +7

    I am addicted to see your vlog ❤❤❤

  • @GurdeepSingh-su5ev
    @GurdeepSingh-su5ev Год назад

    ਚੜ੍ਹਦੇ ਪੰਜਾਬ ਲੋਹੜੀ ਦੇ ਤਿਉਹਾਰ ਤੇ ਯਾਦ ਕੀਤਾ ਜਾਂਦਾ

  • @satnamsinghpurba9584
    @satnamsinghpurba9584 Год назад +1

    Bhut vadia jankari god bless you all team members 👌🏾

  • @MrAgmoga
    @MrAgmoga Год назад

    ਢਿਲੋਂ ਸਾਹਿਬ, ਬਚਪਨ ਦੀਆਂ ਯਾਦਾਂ ਤਾਜ਼ਾ ਕਰਾਤੀਆਂ। back in 70s i use to have ਪੀੜ੍ਹੀ with colorful ਪਾਵੇ। e-commerce ਵੀ ਸ਼ਰੂ ਕਰਲੋ.. ਕਾਰੀਗਰਾਂ ਦਾ ਵੀ ਭਲਾ ਹੋ ਜੂ.

  • @baljitchahal7313
    @baljitchahal7313 Год назад

    NICE Video BAHUT VADIA Dhillon Saab

  • @WOW__BRO...
    @WOW__BRO... Год назад +2

    Pakistani jutti bhut pasand aa sanu Ambersari loka nu,phla lok border taar paar karke nere savere juttiya l jande c per hun nhi😔

  • @fatehvideomixingchakar338
    @fatehvideomixingchakar338 Год назад +3

    dil bht wadde ne lehde punjab wale veeran de

  • @amandeepwaraich4467
    @amandeepwaraich4467 Год назад

    Bahut Vadia Nissar Dhillon ji from CANADA

  • @soniasaroj786
    @soniasaroj786 Год назад

    Ripan Khushi toh vlogs vkh Nasir paaji de vlog dekhn lge very heart touching videos Pakistan Punjab vkhn da mnn ho rea boht wadiya

  • @manjitkour1885
    @manjitkour1885 Год назад

    Nasir ji app Koo Punjabi atti hay, Good luck

  • @smartmanonhunt
    @smartmanonhunt Год назад +1

    seen so vintage and childhood memorable stuff after long time… keep it up.. punjabi lehar( dhillon saab).🙏🏻🙏🏻. so much good vibes!! loves u all

  • @Ramghariaofficial1321
    @Ramghariaofficial1321 Год назад +3

    Nasir dhillon zindabad, Punjab Punjabiat zindabaad

  • @indian5189
    @indian5189 Год назад +13

    There is a place in Fazilka India where you can get similar style Punjabi Jutti. Fazilka is known for Tosha Sweet (Pakpatnian di Hatti) but also known for Punjabi Jutti.

  • @nationfirst9563
    @nationfirst9563 Год назад +1

    Samijatt banda hi bahut wdia lagda
    Smiling face rehnda h har wele

  • @JaswinderKaur-rm9ft
    @JaswinderKaur-rm9ft Год назад +4

    God bless you beta 🙏 ❤

  • @balrajsingh6151
    @balrajsingh6151 Год назад

    bahut vadia g vlog

  • @HarpalkaurRandhawa-n9o
    @HarpalkaurRandhawa-n9o Год назад

    Nasir dhillon bhaiji tuhade dress bhoot jachde a kurta nal coat bhoot sona lagda j bhoot bhoot thanks Pakistan dekhon da ripan kushi nu ena piyar dean da

  • @Syedjimmysarpanch7039
    @Syedjimmysarpanch7039 Год назад

    جیوندے رہو براوو

  • @Sandeepsingh-ng6zw
    @Sandeepsingh-ng6zw Год назад

    Nasir veer sat shri akala g tusi bhot vada uprla kita ha sada bajurg v satalkot to aya c bhot galna sunda c otho diya ajj sada vich nai ha

  • @ajaibsingh261
    @ajaibsingh261 Год назад

    Very good job Punjabi leher teem ❤ love you all Episode ❤. United PANJAB Zindabad

  • @surinderbajaj4381
    @surinderbajaj4381 Год назад

    Very beautiful video and so nice people of lehnda Punjab

  • @AlphaBravoCharlie777
    @AlphaBravoCharlie777 11 месяцев назад

    Punjabi Lehar you have worked in a vacuum area. You are pioneers. Great work

  • @hammadajiz5782
    @hammadajiz5782 Год назад

    Love from France ❤❤❤❤
    Punjaaab zindabad ❤❤❤❤

  • @meekkakrala5256
    @meekkakrala5256 Год назад +3

    ਜੇ ਦੁੱਲਾ ਭੱਟੀ ਆਪਣਾ ਬੁੱਤ ਦੇਖਲੈ .. ਤਾ ਉਹਨੇ ਬੁੱਤ ਬਣੋਨ ਆਲੇ ਦਾ ਕਤਲ ਕਰਕੇ ਦਬਾਰਾ ਸੂਲੀ ਚੜ੍ਹ ਜਾਣਾ 😂😂

  • @RakeshKumar-op6xr
    @RakeshKumar-op6xr Год назад +2

    ਲੈ ਭੱਟੀ ਦਾ ਪਿੰਡ ਬੜਾ ਸੋਹਣਾ ਲੱਗਿਆ ਜੀ ਆਯੂ ਜਿਹੀ ਚੀਜ਼ਾਂ ਦਿਖਾਉਂਦੇ ਰਿਹਾ ਕਰੋ

  • @SinghFulel
    @SinghFulel Год назад

    ਇੱਕ ਗੀਤ ਗਾਇਆ ਸੀ ਸ਼ਾਇਦ ਸੁਰਿੰਦਰ ਕੌਰ ਨੇ ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ,ਤੋਰ ਪੰਜਾਬਣ ਦੀ,,,,,, ਢਿਲੋਂ ਭਾਈ ਸਾਹਿਬ ਇਹ ਉਹ ਜੁੱਤੀ ਆ ਕਿ,,,,,,,,,,

  • @zalimsandhu6823
    @zalimsandhu6823 Год назад +6

    Hor galan shado bai ehna moh prem krde o pakistani tuc ethe modi vrgya ne zeher pahar rakhe ne sade lokan ch .. luv uh from hindu family

  • @balrajsinghnagi1175
    @balrajsinghnagi1175 Год назад

    Sajda a dova punjaba de mahan surma veer dullah bhatti nu

  • @harjitbatth4004
    @harjitbatth4004 Год назад +1

    ਨਾਸਿਰ ਢਿਲੋਂ ਜੀ ਸਤਿ ਸ੍ਰੀ ਆਕਾਲ ਮੇਰੇ ਦਾਦਾ ਜੀ ਵੀ ਲਹਿੰਦੇ ਪੰਜਾਬ ਵਿੱਚ ਵੰਡ ਤੋ ਪਹਿਲਾਂ ਪਿੰਡ ਰਾਮਪੁਰਾ ਛੋਟਾ ਵਿੱਚ ਰਹਿੰਦੇ ਸਨ ਸਾਡੀ ਗੋਤ ਬਾਠ ਹੈ ਕੀਤੇ ਸਾਡਾ ਪਿੰਡ ਵੀ ਵਿਖਾਓ ਕਦੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਤੁਹਾਡੀ ਮਦਦ ਨਾਲ ਹੋ ਸਕਦਾ ਅਸੀਂ ਵੀ ਆਪਣਾ ਪੁਰਾਣਾ ਪਿੰਡ ਵੇਖ ਸਕੀਏ

  • @jaswindersandhu2913
    @jaswindersandhu2913 Год назад +1

    Dhillon Sahib jeunde raho roj vekhde ha rippen te Khushi hona naal 🙏

  • @tanveerInCanada
    @tanveerInCanada Год назад +1

    Just came here after watching Khushi and Rippan's episode ❤

  • @bholasinghsidhu5167
    @bholasinghsidhu5167 Год назад

    ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਉ ਧਨਵਾਦ ਪੁੱਤਰੋ ਪਰਮਾਤਮਾ ਅੱਗੇ ਅਰਦਾਸ ਕਰਦੇ ਕਦੇ ਸਾਨੂੰ ਵੀ ਵਹਿਗੁਰੂ ਮੌਕਾ ਦੇਵੇ ਵਹਿਗੁਰੂ

  • @chmudassar3642
    @chmudassar3642 Год назад +1

    Great rajput Bhatti love you❤❤❤

  • @KewalSingh-tj6xi
    @KewalSingh-tj6xi Год назад +1

    ਨਾਸਿਰ।ਬਾਈ। ਵਾਹਿਗੁਰੂ। ਜੀ। ਮੇਹਰ।ਕਰਨ

  • @anusandhu8543
    @anusandhu8543 Год назад +2

    Love from charda Punjab ❤

  • @BinderHeran
    @BinderHeran Год назад

    Nasir bai ki hal aa saria da sada punjab ki da ❤ u bai

  • @surjeetkaur6590
    @surjeetkaur6590 Год назад +3

    Bahut badhiya ne lahinde panjab wale

  • @harpreetkaur3434
    @harpreetkaur3434 Год назад

    ਬਹੁਤ ਖੂਬਸੂਰਤ ਜੁੱਤੀਆਂ

  • @64gurjit
    @64gurjit Год назад +2

    ਨਾਸਰ ਬਾਈ ਜੀ ਸਤਿ ਸ੍ਰੀ ਅਕਾਲ ਜੀ

  • @Uttrakhandwalabhai-u-g1k
    @Uttrakhandwalabhai-u-g1k Год назад +1

    ਜਦੋਂ ਦੇ ਰਿਪਨ ਖੁਸ਼ੀ ਵਲੋਗ ਵਿੱਚ ਆਉਣ ਲੱਗੇ ਨੇ ਇਸ ਚੈਨਲ ਦੇ ਵਿਊ ਇੱਕ ਲੱਖ ਤੋਂ ਉੱਪਰ ਆਉਣ ਲੱਗੇ ਨੇ

  • @kamaljit2806
    @kamaljit2806 Год назад +1

    ਬਾਈ ਨਾਸਿਰ ਫੈਨ ਆ ਤੁਹਾਡੇ

  • @kulwindergrewal169
    @kulwindergrewal169 Год назад

    ਪਰਮਾਤਮਾ ਤੰਦਰੁਸਤੀ ਬਕਸ਼ੇ 🙏

  • @abidjatoi5481
    @abidjatoi5481 Год назад

    Great vlog Nasir veer❤❤❤

  • @tajindartajindar4025
    @tajindartajindar4025 Год назад +2

    Bhot pyar charda Punjab Amritsar to❤❤❤❤❤❤❤

  • @ghhtgg2503
    @ghhtgg2503 Год назад

    Dhillon veer ji asi Canada Tu coming soon Pakistan want to meet u but kise veer tha koi v contact nahi safe kol