ਗੁਰੂ ਘਰ ਦੇ ਪ੍ਰਧਾਨ ਨੇ ਖੋਲ੍ਹ ਰੱਖਿਆ ਮੁਹੱਲੇ 'ਚ ਹੀ ਠੇ/ਕਾ ! ਸਕੂਲ ਤੇ ਗੁਰੂਘਰ ਤੋਂ ਥੋੜੀ ਦੂਰ ਹੀ

Поделиться
HTML-код
  • Опубликовано: 7 дек 2024

Комментарии • 865

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ Месяц назад +454

    ਹਿੱਕ ਠੋਕ ਕੇ ਸੱਚੀ ਪੱਤਰਕਾਰੀ ਕਰਨ ਵਾਲਾ ਯੋਧਾ ਹੀਰਾ ਜੀ ਸਲੂਟ ਆ ਤੁਹਾਨੂੰ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

    • @KanshiSingh-f7x
      @KanshiSingh-f7x Месяц назад +7

      🙏🙏☝️🪯⚔️🪯🙏☝️🫡

  • @malkeetpannu1447
    @malkeetpannu1447 Месяц назад +119

    ਹੀਰਾ ਜੀ ਦਿਲੋਂ ਵੀ ਹੀਰਾ ਸਲੂਟ ਆ ਵੀਰ ਨੂੰ

  • @gurchransingh5674
    @gurchransingh5674 Месяц назад +189

    ਉਹ ਪੰਜਾਬ ਦੇ ਮੂਰਖ ਲੋਕੋ ਪੱਤਰਕਾਰ ਹੀਰੇ ਵੀਰ ਦਾ ਹਿੱਕ ਠੋਕ ਕੇ ਸਾਥ ਦਿਉ ਹੀਰਾ ਵੀਰ ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੰਜਾਬ ਹਿਤੈਸ਼ੀ ਪੱਤਰਕਾਰ ਹੈ

  • @atmasingh5372
    @atmasingh5372 Месяц назад +55

    ਹੀਰਾ ਪੁੱਤ ਬਹੁਤ ਵਧੀਆ ਗੱਲ ਕੀਤੀ ਰੱਬ ਤੇਨੂੰ ਤਰੱਕੀ ਬਖਸ਼ੇ

  • @KaranSingh-cr8qd
    @KaranSingh-cr8qd 28 дней назад +52

    ਬਹੁਤ ਸੋਹਣੇ ਤੇ ਹਿੰਮਤ ਨਾਲ ਸਵਾਲ ਕੀਤੇ!

  • @naibsingh-d6h
    @naibsingh-d6h Месяц назад +99

    ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੀਰੇ ਵੀਰ ਦਾ

  • @ManinderKamboj-r5q
    @ManinderKamboj-r5q Месяц назад +62

    ਹੀਰਾ ਤਾ ਸੱਚੀ ਹੀਰਾ ਪਰਮਾਤਮਾ ਚੜਦੀ ਕਲਾ ਰਖੇਂ

  • @BhupinderSingh-go8qp
    @BhupinderSingh-go8qp Месяц назад +143

    ਲੱਖ ਲੱਖ ਦੀ ਲਾਹਨਤਾਂ ਪੰਜਾਬ ਪੁਲੀਸ ਨੂੰ

    • @RaviKumar-hi4oe
      @RaviKumar-hi4oe 19 дней назад

      💯

    • @Mad_max012
      @Mad_max012 16 дней назад

      O 22 g police nai sarkaar manjuri dindi aa police ki kar sakdi veeree

    • @anilcena7611
      @anilcena7611 7 дней назад

      Sarkaar kuch bande represent karte hai jo galat hai

    • @narindersinghsaini8031
      @narindersinghsaini8031 6 дней назад +1

      нιяα ρтякαя нιяα αα нιяα ѕα¢нα ρтякαя вυи∂ ρα∂ ρтякαя

  • @ravkang6570
    @ravkang6570 Месяц назад +33

    ਹੀਰੇ ਵੀਰ ਧਿਆਨ ਨਾਲ ਥੋੜ੍ਹਾ ਰਿਹਾ ਕਰ ਵੀਰ। ਤੂੰ ਤਾਂ ਲੋਕਾਂ ਲੀ ਖੜ੍ਹਦਾ ਪਿਆ ਆ ਪਰ ਇਹਨਾਂ ਲੋਕਾਂ ਨੇ ਵੀਰ ਤੇਰੇ ਨਾਲ ਸਭ ਨੇ ਨਹੀਂ ਖੜਨਾ ਯਾਰ। ਥੋੜਾ ਖ਼ਿਆਲ ਰੱਖ ਵੀਰ

  • @tarvindersingh6735
    @tarvindersingh6735 Месяц назад +90

    ਹਿਰਿਆ ❤️❤️ ਜਾਨ. ਹਾਜ਼ਰ. ਤੇਰੇ ਤੋਂ ❤️❤️❤️❤️❤️❤️❤️❤️. ❤️❤️❤️❤️. ਸਿੱਖ. ਤੇਰੇ. ਤੋਂ. ਜਾਨ. ਵਾਰ. ਦੇਣ ਗੇ ਇਕ. ਵਾਰ. ਅਵਾਜ਼. ਦੇ ❤️❤️❤️❤️❤️

  • @bhaimohindersingh7839
    @bhaimohindersingh7839 Месяц назад +96

    ਹੀਰਾ ਬਾਈ ਤਾਂ ਸ਼ੇਰ ਐ

  • @kewalsingh4870
    @kewalsingh4870 Месяц назад +51

    ਪੰਜਾਬ ਦੇ ਹੀਰੇ ਪੱਤਰਕਾਰ ਦਾ ਸਾਥ ਦਿਆ ਕਰੋ ਲੋਕੋ ਇਹ ਅਸਲੀ ਪੰਜਾਬੀ ਖੂਨ ਹੈ ਹੀਰੇ ਵੀਰ ਦਾ

  • @Major.Singh69
    @Major.Singh69 Месяц назад +123

    ਪਾੜ ਕਿ ਰੱਖ ਦੀਆਂ ਗੇ ਹੀਰੇ ਬਾਈ ਨੂੰ ਜਿਹੜਾ ਬੋਲੀਆ

  • @GurpreetSingh-hc5jp
    @GurpreetSingh-hc5jp Месяц назад +40

    ਹੀਰਾ ਬਾਈ ਤੇ ਹੀਰਾ ਐ ਪੰਜਾਬ ਦਾ ਪੁੱਤਰ

  • @ashjkf
    @ashjkf Месяц назад +159

    ਆ ਗਿਆ ਹੀਰਾ ਸ਼ਾ ਗਿਆ ਹੀਰਾ

  • @DarshanSingh-le1xo
    @DarshanSingh-le1xo Месяц назад +40

    ਬੱਲੇ ਬੱਲੇ ਹੀਰਾ ਜੀ ਫੁੱਲ ਸਪੋਟ

  • @TarsemSingh-vn5rj
    @TarsemSingh-vn5rj Месяц назад +23

    ਦਿਲੋਂ ਸਲੂਟ ਆ ਪਤਰਕਾਰ ਨੂੰ❤❤

  • @ManjeetSingh-uo9vw
    @ManjeetSingh-uo9vw Месяц назад +26

    Heera paji zindabad ❤

  • @kdeepsingh2282
    @kdeepsingh2282 Месяц назад +22

    Very good

  • @user-Rashpalsohi55
    @user-Rashpalsohi55 Месяц назад +65

    ਇਹ ਪੱਤਰਕਾਰ ਹਰ ਖਬਰ ਦਲੇਰੀ ਨਾਲ ਦਿਖਾਉਂਦਾ

  • @sadhsingh2036
    @sadhsingh2036 Месяц назад +12

    ਹੀਰੇ ਬਾਈ ਤੇਰੇ ਪੈਰ ਸਾਹਮਣੇ ਕਰ ਸਿਰਫ ਤੇਰੇ ਪੈਰੀ ਹੱਥ ਲਾਕੇ ਆਪ ਜੀ ਨੁੰ ਸਿਰਫ ਸਲੂਟ ਮਾਰਨੇ ਜਿਸਦਾ ਆਪ ਜੀ ਹੱਕਦਾਰ ਹੋ,,ਹੀਰੇ ਦੀ ਚੜਦੀਕਲਾ

  • @chanchalsingh9938
    @chanchalsingh9938 Месяц назад +20

    ਹੀਰਾ ਵਧੀਆ ਪਤਰਕਾਰ ਬਹੁਤ ਸਵਾਲ ਕਰਦਾ ਠੌਕ ਠੌਕ ਕੇ ਹੀਰਾ ਸਁਚਾ ਬੰਦਾ

  • @harry3951
    @harry3951 Месяц назад +30

    Heera true voice of Punjab

  • @harjinderdadwal324
    @harjinderdadwal324 Месяц назад +19

    ਹੀਰਾ ਭਰਾ ਜ਼ਿੰਦਾਬਾਦ

  • @smarttips2793
    @smarttips2793 Месяц назад +14

    Vadiya Hira Veer ji ❤❤

  • @HumanityLove1504
    @HumanityLove1504 Месяц назад +12

    Good job heera veer
    God bless you

  • @silversinghsilver2961
    @silversinghsilver2961 Месяц назад +35

    ਗੁੱਡ ਹੀਰਾ ਜੀ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ

  • @GursewakSingh-vx4cv
    @GursewakSingh-vx4cv Месяц назад +17

    ਬੱਲੇ ਓ ਸੇਰਾ

  • @dildeepsinghpb0367
    @dildeepsinghpb0367 16 дней назад +8

    ਹੀਰਾ ਪੱਤਰਕਾਰ ਦਿਲ ਦਾ ਵੀ ਹੀਰਾ ਹੀ ਆ ਬੰਦਾ ਪੰਜਾਬ ਨੂੰ ਇਹੋ ਜਿਹੇ ਪੱਤਰਕਾਰਾਂ ਦੀ ਲੋੜ ਆ❤

  • @vaidjaswindersingh3495
    @vaidjaswindersingh3495 Месяц назад +9

    Good job paterkar❤

  • @radheradhe1984
    @radheradhe1984 Месяц назад +7

    He is such a good person Heera ji you are a God gifted

  • @amanchanna4162
    @amanchanna4162 Месяц назад +60

    ਆਹ ਹੀਰਾ ਬਾਈ ਕੇਹੜਾ 5911 ਤੋਹ ਘੱਟ ਆ 😂

  • @jagtarsinghsahuta6351
    @jagtarsinghsahuta6351 Месяц назад +12

    Very good job bro ❤❤❤

  • @PrabhjotSingh-kd5fj
    @PrabhjotSingh-kd5fj 15 дней назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੀਰਾ ਸਿੰਘ ਪੱਤਰਕਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @meraraja1583
    @meraraja1583 17 дней назад +3

    Great news reporter 🙏

  • @HARJITSINGH-qo6pl
    @HARJITSINGH-qo6pl Месяц назад +8

    Salute to this anchor👍👍

  • @HarshDeepsingh-m8p
    @HarshDeepsingh-m8p Месяц назад +13

    Sirra baii❤❤

  • @manisidhu625
    @manisidhu625 Месяц назад +10

    ਮਨੋਜ ਹੀਰਾ ਵੀਰ ji ਇਹ ਤੁਹਾਡਾ ਸਮਾਜ ਤੇ ਤੁਹਾਡੇ ਨਾਲ ਪਹਿਲਾ ਈ ਲਗਦਾ ਆ

  • @naibsingh813
    @naibsingh813 Месяц назад +11

    ਵਧੀਆ ਪੱਤਰਕਾਰੀ ਆ ਬਾਈ ਦੀ

  • @surindersingh5833
    @surindersingh5833 Месяц назад +16

    ਹੀਰਾ ਵਾਕਿਆ ਹੀ ਹੀਰਾ ਹੈ ❤

  • @RobinSingh-sg1xi
    @RobinSingh-sg1xi Месяц назад +10

    ਸਲੂਟ ਤੇਨੂ ਭਾਇ

  • @karantanjh5284
    @karantanjh5284 Месяц назад +10

    Nice bhi🎉

  • @bikramjitsinghrandhawa8669
    @bikramjitsinghrandhawa8669 Месяц назад +12

    Hira paji weldan 🤘🤘

  • @PargatSingh-iu2du
    @PargatSingh-iu2du Месяц назад +15

    Heera ta far sach da Heera bhai aa❤❤

  • @JoginderSingh-p7k
    @JoginderSingh-p7k 23 дня назад +7

    ❤ ਦਿਲਦਾਰ ਪੱਤਰਕਾਰ ਜੀ ਤੁਹਾਡੇ ਨਾਲ ਪੂਰਾ ਪੰਜਾਬ ਖੜ੍ਹੇਗਾ

  • @SukhwinderSingh-yy4wl
    @SukhwinderSingh-yy4wl Месяц назад +12

    ਬਹੁਤ ਗਲਾਤ

  • @ManpreetSingh-pd7zq
    @ManpreetSingh-pd7zq Месяц назад +5

    Manoj heera ji dilo salut tuhanu

  • @rajanpreetkaur121
    @rajanpreetkaur121 Месяц назад +8

    # ਆ ਗਿਆ ਹੀਰਾ ਸ਼ਾ ਗਿਆ ਹੀਰਾ

  • @HappySingh-bx2jh
    @HappySingh-bx2jh 25 дней назад +8

    👍🙏🙏ਪੱਤਰ ਕਾਰ ਜੀ ਦਾ ਧੰਨਵਾਦ ਕਰਦੇ ਹਾਂ ਜੀ ਪੱਕਾ

  • @YogiKhehra-re4xg
    @YogiKhehra-re4xg Месяц назад +10

    ਪੱਤਰਕਾਰ ❤

  • @sammysapra963
    @sammysapra963 Месяц назад +11

    Sira la ta heera 22❤❤

  • @rajbindersingh8237
    @rajbindersingh8237 10 дней назад +5

    ਪੂਰਾ ਮੁਹੱਲਾ ਠੇਕਾ ਬੰਦ ਕਰਵਾਈ ਜਾਵੇ

  • @singh9132
    @singh9132 Месяц назад +47

    ਇਸ ਲਾਲ ਸਰਟ ਵਾਲੇ ਦੀ ਛਿੱਤਰਪ੍ਰੇਡ ਕਰੋ

  • @YadwinderHundal-j3t
    @YadwinderHundal-j3t Месяц назад +5

    Hiraa bai siraa yaar Dil to salute 🫡 aa bai tanu bai jeonda rha love you

  • @RinkaSingh-h1u
    @RinkaSingh-h1u Месяц назад +10

    Heera bhai ji❤

  • @_GOD-Jesus-Ji
    @_GOD-Jesus-Ji 25 дней назад +2

    God bless u patrakaar Sahab very nice right sawal kitne tusi veri good god bless you brother Hira Jodha Veer 👍🏻👍🏻💪🏻💪🏻

  • @vickyoffical9992
    @vickyoffical9992 Месяц назад +5

    Heera paji vry good job 👍

  • @tanvirsingh1590
    @tanvirsingh1590 Месяц назад +4

    Bhot vadiya kita paji

  • @GurcharnChopra
    @GurcharnChopra Месяц назад +3

    Khya swaal ryt veer

  • @BikramjitSingh-y1o
    @BikramjitSingh-y1o Месяц назад +6

    Heera bai best repoter

  • @Sarabjeetnrain-po7mn
    @Sarabjeetnrain-po7mn Месяц назад +11

    Nice

  • @Jasmaan279
    @Jasmaan279 11 дней назад +3

    ਵਾਹ ਬਈ ਵਾਹ ਪੱਤਰਕਾਰੀ ਹੋਵੇ ਤਾਂ ਏਹੋ ਜਿਹਾ ਹੋਣਾ ਚਾਹੀਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @Kuldipsingh-lz3lm
    @Kuldipsingh-lz3lm Месяц назад +6

    Very good bro

  • @VarinderSingh-bv2lm
    @VarinderSingh-bv2lm 15 дней назад +2

    Sahi kita paji💯💯💯

  • @RamShyam-bp3ru
    @RamShyam-bp3ru Месяц назад +6

    Waheguru waheguru waheguru ji so sad becareful take care God bless you

  • @SukhwinderSingh-oi9qr
    @SukhwinderSingh-oi9qr 4 дня назад +2

    Good

  • @HarmeetSingh-fo6tk
    @HarmeetSingh-fo6tk 14 дней назад +2

    ਮਨੋਜ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਪੰਜਾਬੀਆਂ ਦੀਆਂ ਭਾਵਨਾਵਾ ਤੁਹਾਡੇ ਨਾਲ ਹਨ ਜੀ

  • @sandeepofficial259
    @sandeepofficial259 18 дней назад +3

    salute bai ji respect 🙏

  • @a1jass994
    @a1jass994 21 день назад +3

    Salute Aaa patarkar veer nu

  • @harjindersingh3242
    @harjindersingh3242 21 день назад +2

    Good job Heera bai 👏

  • @MeetBaidwan-b9h
    @MeetBaidwan-b9h 21 день назад +2

    Salute Aa Bai ❤

  • @japmankulvir4177
    @japmankulvir4177 Месяц назад +9

    Heera nice man ❤

  • @Punujatt88
    @Punujatt88 15 дней назад +1

    Heera ji.. Thanks Salute

  • @khushdeep7172
    @khushdeep7172 Месяц назад +5

    ਬਹੁਤ ਵਧੀਆ ਹੀਰੇ ਵੀਰ ਸੱਚੀ ਪੱਤਰਕਾਰੀ

  • @sindersingh345
    @sindersingh345 2 дня назад

    Siraa Bai ji love you 😘😘

  • @satpalsingh5025
    @satpalsingh5025 Месяц назад +4

    Hira veer ji Vadiya ❤❤ from Rourkela Odisha

  • @palwindersingh-q9m
    @palwindersingh-q9m 15 дней назад +2

    Good patarkar veer ji ❤❤❤❤❤salute brother teri patarkari nu .

  • @agapeindia777
    @agapeindia777 29 дней назад +3

    Wah kya bat hai reporter ji!!

  • @PankajKumar-ks4cg
    @PankajKumar-ks4cg 12 дней назад +1

    Bhut vadya Hira veer kya gal baat dum hai press report vich bilkul sahi gal hai

  • @jksport646
    @jksport646 13 дней назад +2

    ਹੀਰਾ ਤਾਂ ਹੀਰਾ ਹੈ ਸੱਚ ਦੀ ਆਵਾਜ਼ ਉਠਾਈ ਹੈ ‌ਬਹੁਤ ਚੰਗਾ ਕੰਮ ਕਰਦਾ ਹੈ

  • @kamaldipbrar9297
    @kamaldipbrar9297 Месяц назад +2

    ਬਹੁਤ ਵਧੀਆ ਹੀਰਾ ਜੀ
    ਨਾਮ ਦਾ ਹੀਰਾ ਨੀਂ ਇਹ ਵਾਕਿਆ ਅਸਲੀ ਹੀਰਾ ਜੁਰੱਤ ਰੱਖਦਾ ਸੱਚ ਬੋਲਣ ਦੀ ❤️🙏

  • @arshpreetsingh803
    @arshpreetsingh803 Месяц назад +8

    Heera 22 nu Support kro Saare Panjabi Veere benti aa ji Heera Bnda❤❤❤❤❤❤❤

  • @bsvlogs9918
    @bsvlogs9918 12 дней назад +1

    Bhot vadiya veere ❤❤

  • @ranbir_hr04
    @ranbir_hr04 18 дней назад +1

    Bohat Wadia Heera veer

  • @singhkewal3201
    @singhkewal3201 26 дней назад +2

    Hirra saab zindabad

  • @GuntaasSinghBedi
    @GuntaasSinghBedi 20 дней назад +1

    Very good 22ji

  • @TalwinderSingh-h7l
    @TalwinderSingh-h7l 5 часов назад

    ਹੀਰਾ ਵੀਰ ❤️❤️👌👌👌

  • @RAJESHKUMAR-ix6of
    @RAJESHKUMAR-ix6of 20 дней назад +2

    Paterkar sahib tenu salam

  • @GuruNanakGuru
    @GuruNanakGuru 24 дня назад +2

    ਵਾ ਪੱਤਰ ਕਾਰ ਸਾਹਿਬ ਜੀ ਸਲੂਟ ਆ ਸੋਨੂੰ

  • @SardarPrincepalsingh
    @SardarPrincepalsingh Месяц назад +4

    Salute patarkar 22 nu 🩷

  • @Trade_journey22
    @Trade_journey22 19 дней назад +1

    Waaah Heera ji hikk thok bolda Heera

  • @gagandeep-pr4ir
    @gagandeep-pr4ir 27 дней назад +2

    Good job bai ji ਠੋਕੀ ਚੱਲ

  • @MandeepKaur-qg6zm
    @MandeepKaur-qg6zm 8 дней назад

    Wah heere veer g waheguru chaddi kla ch rakhe

  • @bobkooner996
    @bobkooner996 8 дней назад

    Heera veer ji vaheguru tuhade ang sang rahe

  • @DharminderMp
    @DharminderMp 12 дней назад +1

    Very good patar kar slam veer nu

  • @RamNagpal-o3u
    @RamNagpal-o3u 27 дней назад +2

    Good work 💯💯💯

  • @hardevsingh711
    @hardevsingh711 Месяц назад +2

    ਪੱਤਰਕਾਰ ਹੀਰਾ ਜੀ ਨੂੰ ਸਲੂਟ

  • @AvtarSingh-rt5hv
    @AvtarSingh-rt5hv 22 дня назад +1

    Bhut he vadhia patarkaar bai ji proud of you

  • @BuntyGrewal-h5z
    @BuntyGrewal-h5z Месяц назад +8

    Hira ta hira he aa love you bro

  • @avibassian8327
    @avibassian8327 Месяц назад +3

    ਹੀਰਾ ਤਾਂ ਫਿਰ ਹੀਰਾ ਹੀ ਆ❤❤