Sarab Rog Ka Aukhad Naam shabad

Поделиться
HTML-код
  • Опубликовано: 1 фев 2025

Комментарии • 6 тыс.

  • @smilesmile4767
    @smilesmile4767 11 месяцев назад +6

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ। ਹਮ ਪਾਪੀ ਤੁਮ ਬਖਸ਼ਣਹਾਰ ਜੀ।

  • @smilesmile4767
    @smilesmile4767 11 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ।ਤਾਪ ਪਾਪ ਸਭ ਮਿਟੇ ਰੋਗ ਸਗਲਾ ਦੂਖੁ ਗਿਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

  • @smilesmile4767
    @smilesmile4767 10 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਿਰਥੀ ਕਦੇਹਿ ਨਾ ਹੋਵੇਇ ਜਨ ਕੀ ਅਰਦਾਸਿ ਵਾਹਿਗੁਰੂ ਜੀ।

  • @jatindersethi4813
    @jatindersethi4813 18 дней назад +3

    ਜਿੰਨੀ ਵਾਰੀ ਮਰਜ਼ੀ ਸੁਣੀ ਜਾਵੇ ਗੁਰਬਾਣੀ ਤੋਂ ਵੱਧ ਮਿੱਠੀ ਕੋਈ ਸ਼ੈ ਨਹੀਂ ਵਾਹਿਗੁਰੂ ਕਰੇ ਸਵਾਸਾ ਨਾਲ ਨਿਭ ਜਾਵੇ 🎉 ਵਾਹਿਗੁਰੂ ਕਰੇ ਸਭ ਦੇ ਸਰੀਰਕ ਮਾਨਸਿਕ ਹਉਮੈ ਦੇ ਰੋਗ ਮਿੱਟ ਜਾਣ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਨੇ ਤੇ ਟੀਮ ਨੇ ਦਿਲੋ ਭਾਵਨਾ ਨਾਲ ਗਾਇਨ ਕੀਤਾ ਹੈ ਕਿਸੇ ਰੋਗੀ ਨੂੰ ਇਹ ਸ਼ਬਦ ਭੇਜ ਦੇਵੋ ਇਹ ਵੀ ਸੇਵਾ ਹੈ

  • @smilesmile4767
    @smilesmile4767 Год назад +5

    Waheguru Waheguru ji 🙏🌹 Dhan Guru Nanak Dev Ji 🙏🌹 Dhan Dhan Baba Deep Singh ji 🙏🌹 Bakhsh lo ji 🙏🌹🙏🌹

  • @surindermann7564
    @surindermann7564 Месяц назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਿ ਕਿਸ਼ਨ ਜੀ ਧਿਆਈਏ ਡਿੰਠੇ ਸਭ ਦੁੱਖ ਜਾਏ ਸਾਰੇ ਦੁੱਖ ਦੂਰ ਕਰਿਓ ਸੱਚੇ ਮੰਨ ਨਾਲ ਅਰਦਾਸ ਕਰਦੀ ਹਾਂ ਆਪਣੀ ਕਿਰਪਾ ਬਣਾਈ ਰੱਖਣਾ 🙏🙏🙏🙏🙏🌹🌹🌹🌹🌹❤️🌷❤️🌷❤️🌷❤️🌷❤️🌷🥀🥀🥀🥀🥀🌸🌸🌸🌸🌸🪯🪯🪯🪯🪯💐💐💐💐💐🌺🌺🌺🌺🌺🍀🍀🍀🍀🍀

  • @smilesmile4767
    @smilesmile4767 6 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਂਨ ਕੇ। ਧੰਨ ਗੁਰੂ ਨਾਨਕ ਦੇਵ ਜੀ।

  • @smilesmile4767
    @smilesmile4767 10 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਸਰਬ ਰੋਗ ਨਾਨਕ ਮਿਟ ਜਾਹਿ। ਵਾਹਿਗੁਰੂ ਜੀ ਵਾਹਿਗੁਰੂ ਜੀ।

  • @harinkaur6900
    @harinkaur6900 4 месяца назад +5

    Waheguru ji Dhan Dhan Guru Granth Sahib Ji Sarbat Da Bhala Karna Ji 🙏🏻🙏🏻

  • @smilesmile4767
    @smilesmile4767 Год назад +7

    ਵਾਹਿਗਰੂ ਜੀ ਵਾਹਿਗੁਰੂ ਜੀ ਮਿਹਰ ਕਿਰਪਾ ਕਰੋ ਜੀ ਸਰਬਤ ਦਾ ਭਲਾ ਮੰਗਦੈ ਹਾਂ ਜੀ

  • @smilesmile4767
    @smilesmile4767 6 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਬਖ਼ਸ਼ ਲਓ ਵਾਹਿਗੁਰੂ ਜੀ। ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

  • @smilesmile4767
    @smilesmile4767 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਗਲਤੀਆਂ ਭੁੱਲਾਂ ਬਖ਼ਸ਼ ਲਓ ਵਾਹਿਗੁਰੂ ਜੀ ਸੁਮੱਤ ਬਖਸ਼ੇ ਅਤੇ ਚੜ੍ਹਦੀਆਂ ਕਲਾਂ ਬਖਸ਼ਨੀਆ ਜੀ ਵਾਹਿਗੁਰੂ ਜੀ।

  • @smilesmile4767
    @smilesmile4767 9 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਅੰਮ੍ਰਿਤੁ ਸਾਰੇ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।

  • @smilesmile4767
    @smilesmile4767 Месяц назад +3

    Waheguru Ji 🙏🏻 Dhan Dhan Baba Buddha Ji 🙏🏻Tera shukar hai Waheguru Ji🙏🏻🙏🏻❤️❤️

  • @shabnamkathuria9572
    @shabnamkathuria9572 8 месяцев назад +6

    ਜਦੋਂ ਮੈਂ ਇਹ ਸ਼ਬਦ ਸੁਣਦਾ ਹਾਂ ਤਾਂ ਸਾਰਾ ਗੁਸਾ ਖਤਮ ਹੋ ਜਾਂਦਾ ਹੈ 🙏🙏☺️☺️

  • @smilesmile4767
    @smilesmile4767 10 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਸਰਬ ਰੋਗ ਨਾਨਕ ਮਿਟ ਜਾਹਿ। ਵਾਹਿਗੁਰੂ ਜੀ ਅਪਨੀ ਕਿਰਪਾ ਮਿਹਰ ਬਨਾਈ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

    • @mamtakhanuja2070
      @mamtakhanuja2070 10 месяцев назад

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @smilesmile4767
    @smilesmile4767 Месяц назад +3

    Waheguru Ji 🙏🏻 Dhan Dhan Chaar Sahibzade Ji Dhan Dhan Mata Gujri Ji 🙏🏻🙏🏻 Bakhsh lo Waheguru Ji 🙏🏻🙏🏻

  • @amanveerbrar4073
    @amanveerbrar4073 Год назад +5

    Waheguru ji ka Khalsa waheguru ji ki Fateh 🙏🌺🍀

  • @smilesmile4767
    @smilesmile4767 Месяц назад +3

    Waheguru Ji🙏🏻 Dhan Dhan Sri Guru Gobind Singhji Maharaj Ji 🙏🏻🙏🏻 Bani Guru Guru hai Bani vich Bani Amrit Sare 🙏🏻🙏🏻❤️❤️

  • @smilesmile4767
    @smilesmile4767 7 месяцев назад +4

    ਵਾਹਿਗੁਰੂ ਜੀ। ਸਿਮਰ ਸਿਮਰ ਗੁਰੁ ਸਤਿਗੁਰੁ ਅਪਨਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।

  • @smilesmile4767
    @smilesmile4767 7 месяцев назад +3

    ਬਿਰਥੀ ਕਦੇ ਨਾ ਹੋਵੇਇ ਜਨ ਕੀ ਅਰਦਾਸਿ ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।

  • @smilesmile4767
    @smilesmile4767 6 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਮ ਦਾਨ ਭਰੋਸਾ ਦਾਨ ਬਖਸ਼ੋ ਜੀ ਵਾਹਿਗੁਰੂ ਜੀ।

  • @smilesmile4767
    @smilesmile4767 6 месяцев назад +4

    ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਜੀ। ਬਖ਼ਸ਼ ਲਓ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

  • @smilesmile4767
    @smilesmile4767 10 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

  • @smilesmile4767
    @smilesmile4767 11 месяцев назад +41

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਗਲਤੀਆਂ ਭੁੱਲਾਂ ਬਖ਼ਸ਼ ਲਓ ਵਾਹਿਗੁਰੂ ਜੀ। ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਨੀਆ ਜੀ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ।

  • @smilesmile4767
    @smilesmile4767 Год назад +4

    ਵਾਹਿਗਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋਣਾ ਜੀ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rashnikhanijou9279
    @rashnikhanijou9279 2 года назад +5

    Dhan dhan Guru Nanak Dev ji 🙏🙏. Sabte wada Satguru Nanak Dev ji 🙏🙏Waheguru Waheguru ji 🙏🙏

  • @smilesmile4767
    @smilesmile4767 6 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਬਾਬਾ ਨੰਦ ਸਿੰਘ ਜੀ। ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ।

  • @harinkaur6900
    @harinkaur6900 4 месяца назад +3

    Waheguru ji Dhan Guru Nanak Dev Ji Sarbat Da Bhala Karna Waheguru ji🙏🏻🙏🏻🙏🏻

  • @smilesmile4767
    @smilesmile4767 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਸਭ ਦੇ ਅੰਗ ਸੰਗ ਸਹਾਈ ਹੋਣਾ ਜੀ। ਸਭਨਾ ਨੂੰ ਸੁਮੱਤ ਬਖ਼ਸ਼ੇ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @amanveerbrar4073
    @amanveerbrar4073 Год назад +4

    ❤ waheguru ji sab da bhala hove ji 💯🙏🤲💖😇 ❤️

  • @Gurmeetsingh-he6xp
    @Gurmeetsingh-he6xp  3 года назад +6

    Sahib sri Guru Harkrishan Sahib ji de pavan Prakash Purab dia lakh lakh vadhaian hon ji 🙏

  • @smilesmile4767
    @smilesmile4767 Месяц назад +3

    Waheguru Ji 🙏🏻 Dhan Dhan Sri Guru Angand Dev sahib Ji🙏🏻 Hoyian galtiyan bhula maaf kar deo Waheguru ji 🙏🏻🙏🏻❤️❤️

  • @amarjitsingh3561
    @amarjitsingh3561 4 года назад +6

    Eh shabad sunan naal sabh rog theek ho jande waheguru g

    • @kiranbala845
      @kiranbala845 4 года назад

      Waheguru ji sab te kirpa karan eh sabad sunke buhat kirpa hoe ha mere bachenu nami jindgi mili dhan guru nanank dhan guru nanak 🙏🙏bole so nihal sat sri akal🙏🙏

  • @smilesmile4767
    @smilesmile4767 Год назад +4

    Waheguru Waheguru ji 🙏🌹 Sarab Rog Nanak Mit jahe 🙏🙏🙏🙏 Waheguru ji shukrana Ji Bakhsh lo ji 🙏🌹🌹🙏 Dhan Guru Nanak Dev Ji 🌹🌹🙏🙏

  • @smilesmile4767
    @smilesmile4767 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਸਰਬੱਤ ਦਾ ਭਲਾ ਕਰਨਾ ਜੀ ਅਪਨੀ ਕਿਰਪਾ ਮਿਹਰ ਬਨਾਈ ਰੱਖਣਾ ਜੀ।

  • @harinkaur6900
    @harinkaur6900 4 месяца назад +3

    Waheguru ji Dhan Dhan Guru Ramdas Sahib Ji. Sarb dard dukh bhanjna ghat ghat Nath anath Waheguru ji🙏🏻🙏🏻

  • @smilesmile4767
    @smilesmile4767 8 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਬਖ਼ਸ਼ ਲਓ ਵਾਹਿਗੁਰੂ ਜੀ।

  • @inderjitkaurbuttar7937
    @inderjitkaurbuttar7937 Год назад +6

    Waheguru sache pita
    🌻🕯🍊🎊🌹🎉👏🏻🌻🕯🍊🎊🌹🎉👏🏻🌻🕯🍊🎊🌹🎉👏🏻

  • @smilesmile4767
    @smilesmile4767 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ। ਸਭ ਥਾਂ ਸਹਾਈ ਹੋਣਾ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ।

  • @harinkaur6900
    @harinkaur6900 7 месяцев назад +4

    Waheguru ji Waheguru ji 🙏🏻🙏🏻
    Dhan Guru Nanak Dev ji 🙏🏻🙏🏻

  • @HarpreetKaur-bo8jk
    @HarpreetKaur-bo8jk Год назад +4

    Satnam shri waheguru ji 🙏🌹👍🏻👌😍

  • @smilesmile4767
    @smilesmile4767 Месяц назад +3

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🏻🙏🏻❤️❤️

  • @smilesmile4767
    @smilesmile4767 10 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ। ਵਾਹਿਗੁਰੂ ਜੀ।

  • @sukhvinderkaurdang4641
    @sukhvinderkaurdang4641 7 месяцев назад +3

    ❤waheguru ji aap ji sab nu nirogta baksho ji💯🙏🏼🤲🌷💖

  • @smilesmile4767
    @smilesmile4767 Год назад +14

    ਵਾਹਿਗਰੂ ਜੀ ਵਾਹਿਗੁਰੂ ਜੀ ਬਾਣੀਂ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

  • @smilesmile4767
    @smilesmile4767 6 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਿਮਰ ਸਿਮਰ ਮਨ ਤਨ ਸੁੱਖੀ ਨਾਨਕ ਨਿਰ ਭਇਆ ।

  • @smilesmile4767
    @smilesmile4767 6 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਰੋਗ ਮਿਟੇ ਹਰਿ ਅਵਖੱਦ ਲਾਇ। ਵਾਹਿਗੁਰੂ ਜੀ।

  • @pranusethi1817
    @pranusethi1817 3 года назад +4

    Dhan ha Guru Gobind singh ji Dhan .. Dhan Dhan Guru Granth Sahib ji Dhan ha🌹🌹🌹🌹🌹🙏🙏

  • @JaswinderSingh-vo8vm
    @JaswinderSingh-vo8vm 5 месяцев назад +3

    Satnam Shri waheguru ji waheguru ji 🙏🙏🙏 🙏🙏🌹🌹 🌹 🌹🌹🌻🌻🌻🌻🌻

  • @smilesmile4767
    @smilesmile4767 6 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅੰਗ ਸੰਗ ਸਹਾਈ ਹੋਣਾ ਜ। ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ।

  • @smilesmile4767
    @smilesmile4767 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਦੁਖ ਭੰਜਨ ਤੇਰਾ ਨਾਮ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਵਾਹਿਗੁਰੂ ਜੀ।

  • @harinkaur6900
    @harinkaur6900 4 месяца назад +4

    Waheguru ji 🙏🏻Dhan Guru Ramdas ji. Nanak chinta mat karo Waheguru ji🙏🏻🙏🏻

  • @harinkaur6900
    @harinkaur6900 2 месяца назад +3

    Waheguru ji ❤Dhan Guru Nanak Dev ji 🙏🏻 Sarbat da bhala karna Waheguru ji🙏🏻🙏🏻

  • @bbsgagatkavideo9502
    @bbsgagatkavideo9502 3 года назад +5

    Meri sister nu wheat elergy ho gyi c es path karke elergy thik ho gyi waheguru mehar kro

  • @smilesmile4767
    @smilesmile4767 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮ੍ਰਿਤ ਸਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।

  • @harinkaur6900
    @harinkaur6900 7 месяцев назад +5

    Waheguru ji🙏🏻🙏🏻 Dhan Guru Nanak Dev ji , Kotan kot shukar hai Waheguru ji🙏🏻🙏🏻❤️❤️❤️🙏🏻🙏🏻

  • @harinkaur6900
    @harinkaur6900 6 месяцев назад +3

    Waheguru ji Waheguru ji Dhan Dhan Baba Deep Singh ji. Sab di rakhiya karni ji . Waheguru ji🙏🏻🙏🏻🙏🏻🙏🏻

  • @rashnikhanijou9279
    @rashnikhanijou9279 2 года назад +4

    Dhan dhan Guru Nanak Dev ji 🙏🙏. JISKE SIR UPAR TO SWAMI SO DUKH KESA PAVE 🙏🙏. Sabte wada Satguru Nanak Dev ji. Waheguru ji meher karo ji 🙏🙏

  • @smilesmile4767
    @smilesmile4767 9 месяцев назад +1

    ਵਾਹਿਗੁਰੂ ਜੀ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਇ। ਵਾਹਿਗੁਰੂ ਜੀ।

  • @smilesmile4767
    @smilesmile4767 11 месяцев назад +39

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਦੁੱਖ ਭੰਜਨ ਤੇਰਾ ਨਾਮੁ ਜੀ ਵਾਹਿਗੁਰੂ ਜੀ।

    • @veeninani9253
      @veeninani9253 10 месяцев назад +10

      🎉 ❤ Gujarati Gurbani Nu sun ke bahut sukun Milta Hai Gurbani Sundar

    • @veeninani9253
      @veeninani9253 10 месяцев назад +4

      😊😂 yah Gurbani bahut hi acchi Gurbani sunte Waqt Waqt lagta hai ki Hamesha sunte Raho Waheguru Ji Mehar karo bhai Baba ji

    • @mamtakhanuja2070
      @mamtakhanuja2070 10 месяцев назад +2

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 10 месяцев назад +2

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @kaurjit967
      @kaurjit967 10 месяцев назад +3

      Waheguru ji shukrana ji 🙏🏻🙏🏻

  • @kamaljitbrar2940
    @kamaljitbrar2940 3 года назад +27

    I was soffering fro. Kidney Sugar and Cancer but i started this path and now every thing is good and i am fne.Ithank wahaguru ji sab ta mehar karo

    • @MrAmritsidhu
      @MrAmritsidhu 3 года назад +3

      ਵਾਹਿਗੁਰੂ ਜੀ

    • @kalsisingh4434
      @kalsisingh4434 3 года назад +1

      @@dollybhatia2750 what are you saying

    • @ranjitassi990
      @ranjitassi990 3 года назад +4

      Gurubani is to powerful, giving us the strength we want need to vanish the aliment we suffer from 🙏🙏🙏🙏🙏🙏🙏❤️❤️

    • @mansisoni6542
      @mansisoni6542 3 года назад

      @@kalsisingh4434 mb.bb

    • @soniakour1905
      @soniakour1905 3 года назад +2

      Waheguru ji bani is more powerful than any other..take oat asara of waheguru ji only..🙏🏻

  • @smilesmile4767
    @smilesmile4767 Месяц назад +2

    Waheguru Ji 🙏🏻 Dhan Dhan Sri Guru Granth Sahib Ji 🙏🏻🙏🏻 Sarbat da bhala karna Waheguru Ji 🙏🏻🙏🏻❤️❤️

  • @sukhvinderkaurdang4641
    @sukhvinderkaurdang4641 Год назад +3

    Waheguru ji aap ji da shukr h ji🙏🤲🌷🎊😇

  • @manjitkanwar3764
    @manjitkanwar3764 3 года назад +4

    Bahut badhiya shabd hai ji satnam Shri waheguru

    • @mohinderkaur8211
      @mohinderkaur8211 3 года назад

      Waheguru gi 💕🙏🤲💕🤲🙏💕🤲🤲💕🙏🙏💕

    • @devkumarphulwani9442
      @devkumarphulwani9442 3 года назад

      W

    • @devkumarphulwani9442
      @devkumarphulwani9442 3 года назад

      Wahiguroji.kirpakaro.mahirkarp.sarb.karj.jaldi.porakaro.manki.manokamna.purn.kàro.guru.babaji,àsiskaro

  • @smilesmile4767
    @smilesmile4767 11 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਅਮਰਦਾਸ ਸਾਹਿਬ ਜੀ। ਅਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਵਾਹਿਗੁਰੂ ਜੀ।

  • @Gurmeetsingh-he6xp
    @Gurmeetsingh-he6xp  4 года назад +11

    Nanak nam charhdikla tere bhane sarbat da bhala waheguru ji Meher kro sarbat da bhala kro ji

  • @smilesmile4767
    @smilesmile4767 Месяц назад +3

    Waheguru Ji🙏🏻 Dhan Dhan Guru Gobind Singh Sahib Ji 🙏🏻🙏🏻Taap rog Gaye gur bachni man ichhe fal paya. Waheguru Ji🙏🏻🙏🏻

  • @sukhvinderkaurdang4641
    @sukhvinderkaurdang4641 7 месяцев назад +3

    ❤waheguru ji sab da bhla hove ji🙏🏼🙏🏼🌷🌷🤲🤲💖💖

  • @smilesmile4767
    @smilesmile4767 9 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ।

  • @Gurmeetsingh-he6xp
    @Gurmeetsingh-he6xp  2 года назад +6

    Waheguru ji ka khalsa Waheguru ji ki Fateh Guru piareo

  • @bharatishettigar894
    @bharatishettigar894 3 года назад +4

    Satnamshri waheguruji waheguruji waheguruji waheguruji waheguruji waheguruji🌹🙏🌹🙏🌹🙏🌹🙏

  • @sheetalchhabra1030
    @sheetalchhabra1030 5 месяцев назад +4

    Shukrana baba ji mughe rogmukt karne k liye

  • @smilesmile4767
    @smilesmile4767 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ। ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

  • @inderjitkaurbuttar7937
    @inderjitkaurbuttar7937 3 года назад +4

    Wahe guru ji 🏵🌼🏵🌼🏵🌼🏵🌼🏵🌼🏵

  • @devkumarphulwani9442
    @devkumarphulwani9442 3 года назад +4

    Dhan.Dhan.Guru,Nanakji.Karj.puran.jaldi.karo,man.ki.mansa.ki,jaldi.pure.karo.BABA.JI

  • @mohinderkaur8211
    @mohinderkaur8211 3 года назад +5

    Dhan guru Ramdas gi kirpa Karo gi 💕🙏🙏🙏💕🤲🤲💕

  • @DavinderSingh-dx6cm
    @DavinderSingh-dx6cm 4 года назад +6

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ

  • @sangeetakalra4057
    @sangeetakalra4057 4 года назад +5

    Satnaam Shri Waheguru ji. Mehar Karo mere te. Waheguru ji tusi te jani jam ho.
    Tusi meri sharirik dukh rog dur karo. Ih mera asaadhaya rog tuhadi hi daya nal dur hona hai. Tusi mere te jaroor daya karoge ih mera pakka vishwas hai Satnaam Shri Waheguru ji,

    • @santokhsingh2863
      @santokhsingh2863 4 года назад

      ਡ੦੦੦ਡਡ

    • @sangeetakalra4057
      @sangeetakalra4057 4 года назад

      @@santokhsingh2863 issa ji arth hai jee
      Waheguru ji 🙏🙏

    • @kiranbala845
      @kiranbala845 4 года назад

      Waheguru ji 🙏🙏kirpa karo sab te maher kro🙏🙏 eh sabad suno ji waheguru jroor kipa karde a ji dhan dhan shri guru nanak dev ji🙏🙏❤♥️

    • @monusinghmonu392
      @monusinghmonu392 4 года назад

      Whaheguru ji

  • @sharankumar4700
    @sharankumar4700 4 года назад +6

    Waheguru ji. Listening coninusely every day all health problems cures. Even major dukh. With full faith Thanks bhai sahib ji reciting this Mithi Gurbani.

  • @mohinderkaur8211
    @mohinderkaur8211 3 года назад +5

    Dhan dhan guru nanak dev gi kirpa Karo gi 💕🙏🙏🙏💕🤲🤲💕🙏🤲💕🙏🙏💕

  • @smilesmile4767
    @smilesmile4767 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ।ਸਰਬ ਰੋਗ ਨਾਨਕ ਮਿਟ ਜਾਹਿ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਖ਼ਸ਼ ਲਓ ਜੀ ਵਾਹਿਗੁਰੂ ਜੀ।

  • @mohinderkaur8211
    @mohinderkaur8211 3 года назад +4

    Dhan guru nanak dev gi 💕🙏🙏🙏💕🤲🤲💕🤲🙏

  • @smilesmile4767
    @smilesmile4767 11 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਹੋਈਆਂ ਬਿਅੰਤ ਗਲਤੀਆਂ ਭੁੱਲਾਂ ਬਖ਼ਸ਼ ਲਓ ਵਾਹਿਗੁਰੂ ਜੀ। ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

  • @rajindernayar4449
    @rajindernayar4449 4 года назад +6

    Nanak Naam Chardi Kala Tere Bhane Sarbat Da Bhala, Sab Te Sukh Rakhiyo Ji Guru Nanak DevJi 🙏🙏

  • @varinderkaur4914
    @varinderkaur4914 2 месяца назад +3

    Waheguru sahib ji mehar karo ji ❤❤

  • @smilesmile4767
    @smilesmile4767 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਨਾਮੁ ਦਾਨ ਭਰੋਸਾ ਦਾਨ ਬਖਸ਼ੋ ਜੀ ਵਾਹਿਗੁਰੂ ਜੀ।

  • @inderjitkaurbuttar7937
    @inderjitkaurbuttar7937 2 года назад +5

    Waheguruji waheguru ji wahe guru ji🌻🌻🍏🍏👏👏🌻🌻🍏🍏👏👏🌻🌻🍏🍏👏👏🌻🌻🍏

  • @gurpreetkamboj4724
    @gurpreetkamboj4724 4 года назад +7

    It really works.. have healed my ailment and blessed me with my obsessed desire. Sarab Rog ka aukhad naam- it really works wonders 🙏 thank you parmatma for blessing with such wonderful Gurbani which has healing miracles and Sarab Rog ka aukhad naam mission to make us realise the power of Gurbani in self healing 🙏🙏

    • @user-lc2bx5qy1m
      @user-lc2bx5qy1m 4 года назад

      Ki hoya pls daso experience

    • @NoName-mi6le
      @NoName-mi6le 4 года назад +1

      @@gurpreetkamboj4724 Congratulations Gurpreet ji. Thank you so much for sharing your experience. It helps in strengthening faith. Can you please tell how often you used to do this path?

    • @gurpreetkamboj4724
      @gurpreetkamboj4724 4 года назад +2

      @@NoName-mi6le jinni v baba hi seva lae Len, I used to walk till ofc, so both to and from ofc time plus during my lunch break time, apart from this I used to do some evening exercises so I used to keep the audio On my headsets and practice shabad Jaap. Continued during pregnancy and post delivery too. With God’s blessings I used to try to chant this shabad while feeding my bubba too. Nowadays I’ve become lazy, I wish I get my routine back on bani n Simran. Waheguru hi meher krke charna naal joran Te aone ghar da dhanvaadi bna k rakhan.

  • @rajindernayar4449
    @rajindernayar4449 4 года назад +10

    NANAK NAAM CHARDI KALA TERE BHANE SARBAT DA BHALA. SAB TE SUKH RAKHIYO GURU NANAK DEVJI 🙏🙏

  • @smilesmile4767
    @smilesmile4767 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਬਖ਼ਸ਼ ਲਓ ਵਾਹਿਗੁਰੂ ਜੀ।

  • @mohinderkaur8211
    @mohinderkaur8211 4 года назад +6

    Dhan dhan guru nanak dev gi kirpa karni gi 🙏❤🖐🤲🙏❤🖐🤲🙏❤🖐🤲🙏❤🙏❤❤🙏❤🙏❤❤

    • @mohinderkaur8211
      @mohinderkaur8211 4 года назад

      Wahegru gi waheguru gi kisana te kirpa kar gi ❤🙏❤🙏❤🙏❤🖐🤲🙏❤🖐🤲

  • @sharankumar4700
    @sharankumar4700 4 года назад +4

    Listening coninusely these shabads
    Got so much piece of mind no words to write. Thanks Bhai sahib ji waheguru mehar Karan and you keep on reciting Mithi Gurbani

  • @harinkaur6900
    @harinkaur6900 7 месяцев назад +3

    Waheguru ji🙏🏻 Dhan Dhan Guru Granth Sahib ji 🙏🏻🙏🏻❤️

  • @smilesmile4767
    @smilesmile4767 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ।। ਧੰਨ ਧੰਨ ਬਾਬਾ ਨੰਦ ਸਿੰਘ ਜੀ ਮੇਰੀ ਬਾਂਹ ਨਾ ਛੱਡੀ। ਸਭਨਾ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

  • @madhubansal3516
    @madhubansal3516 4 года назад +5

    I feel very relaxing to hear this holy Gurbani daily twice a day 🌹🌹❤️❤️ It gives me positive energy 🙏🙏 waheguru ji 🙏🙏

  • @mohinderkaur8211
    @mohinderkaur8211 4 года назад +4

    Satnam sìri waheguru gi meri bimari duur kar deo meri ardas ap gi de age hakirpa kar deo gi 🙏❤🙏❤🙏❤🙏

  • @inderjitkaurbuttar7937
    @inderjitkaurbuttar7937 Год назад +3

    Waheguruji waheguru ji wahe guru ji💐💐🍃🍃🙏🏾🙏🏾🌼🌼💛💛💐💐🍃🍃🙏🏾🙏🏾🌼🌼💛💛💐

  • @smilesmile4767
    @smilesmile4767 Год назад +1

    ਵਾਹਿਗੁਰੂ ਜੀ ਬਿਰਥੀ ਕਦੇ ਨਾ ਹੋਵੇਇ ਜਨ ਕੀ ਅਰਦਾਸਿ। ਸਿਮਰ ਸਿਮਰ ਸਤਿਗੁਰੂ ਅਪਨਾ। ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ।

  • @narinderkaur1264
    @narinderkaur1264 5 лет назад +7

    This is powerful Bani Satnam shri waheguru ji