- Видео 14
- Просмотров 2 489 600
Gurmeet singh
Добавлен 20 сен 2011
Anand Baya Sukh paya
ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਪੰਨਾ 1096}
Просмотров: 5 322
Видео
Jaisa Satgur Sunida
Просмотров 3,5 тыс.4 года назад
ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੫ ॥ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥ {ਪੰਨਾ 957}
Jo Mangaye Takur Apne te- Gurmeet Singh Ludhiana
Просмотров 1,1 тыс.4 года назад
ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}
Sewak Ki Ardas Pyare - Satgur Daya Kare -Bhai Gurmeet Singh Ludhiana Wale
Просмотров 7664 года назад
ਵਡਹੰਸੁ ਮਹਲਾ ੫ ॥ ਤੂ ਬੇਅੰਤੁ ਕੋ ਵਿਰਲਾ ਜਾਣੈ ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥ ਸੇਵਕ ਕੀ ਅਰਦਾਸਿ ਪਿਆਰੇ ॥ ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥ ਦਇਆਲ ਪੁਰ ਮੇਰੇ ਪ੍ਰਭ ਦਾਤੇ ॥ ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥ ਸਦਾ ਸਦਾ ਜਾਈ ਬਲਿਹਾਰੀ ॥ ਇਤ ਉਤ ਦੇਖਉ ਓਟ ਤੁਮਾਰੀ ॥੩॥ ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥ {ਪੰਨਾ 562-563}
Thir Ghar Baisoh Har Jan Pyare Satgur Tumre Kaaj Saware- Gurmeet Singh Ludhiana
Просмотров 7 тыс.4 года назад
ਗਉੜੀ ਮਹਲਾ ੫ ॥ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥ {ਪੰਨਾ 201}
Satnaam Waheguru (Simran)- Gurmeet Singh Ludhiana Wale
Просмотров 1,4 тыс.4 года назад
ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ
Sa Rasna Dhan Dhan
Просмотров 1,6 тыс.4 года назад
ਬਿਹਾਗੜਾ ਮਹਲਾ ੪ ॥ ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏੇ ਗੁਣ ਗਾਵੈ ਹਰਿ ਪ੍ਭ ਕੇਰੇ ਰਾਮ ॥ ਤੇ ਸ੍ਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏੇ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ ਸੋ ਸੀਸੁ ਭਲਾ ਪਵਿਤ੍ ਪਾਵਨੁ ਹੈ ਮੇਰੀ ਜਿੰਦੁੜੀਏੇ ਜੋ ਜਾਇ ਲਗੈ ਗੁਰ ਪੈਰੇ ਰਾਮ ॥ ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏੇ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
Mool Mantra- Gurmeet Singh Ludhiana
Просмотров 1,5 тыс.4 года назад
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Gur Pura Aradhaya
Просмотров 3,1 тыс.4 года назад
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥
Sarab Rog Ka Aukhad Naam shabad
Просмотров 2,5 млн8 лет назад
S.Gurmeet singh ji is ludhiana based serving selfless sewa from last 18 years in sarab rog ka aukhad naam shabad by listening these shabads thousands of patients gets relief
Wehaguru satmam ji
Wehaguru satmam ji mari uttarsound di report theek awya
Waheguru Ji 🙏🏻 Tera kotan kot shukar hai Waheguru Ji🙏🏻❤️🌹
Waheguru Ji🙏🏻 Dhan Dhan Guru Ramdas Sahib Ji Waheguru Ji 🙏🏻❤️🌹
Dan Dan guru Ramsay ji wahagur ji
Waheguru ji 🙏🙏
Waheguru Ji🙏🏻 Nanak naam charrdi kalan tere bhane Sarbat da bhala Waheguru Ji 🙏🏻🌹❤️
Waheguru Ji🙏🏻 Dhan Dhan Guru Amardas Sahib Ji Sarbat da bhala karna Waheguru Ji 🙏🏻❤️🌹
Waheguru ji 🙏🏻
Waheguru Ji🙏🏻 Nanak naam charrdi kalan tere bhane Sarbat da bhala Waheguru Ji 🙏🏻❤️🌹
Wehaguru satmam ji dhan dhan ramdas Das Ji
Wehaguru Satnam Dan Dan guru Gobind Singh ji
Wehaguru Satnam Dan Dan guru Harikrishna ji
Waheguru Ji🙏🏻 Dhan Dhan Guru Granth Sahib Maharaj ji 🙏🏻 Tera shukar hai Waheguru Ji 🙏🏻❤️🌹
Waheguru Ji🙏🏻 Dhan Dhan Baba Deep Singh Ji 🙏🏻 Bani guru guru hai bani vich bani Amrit sare 🙏🏻 Waheguru Ji
Dhan Guru Nanak ji 🙏🙏mehar kro ji 🙏🙏🙏🙏🙏
😮😅😅😅😅😅😅😅😅😅😅
Waheguru Ji 🙏🏻 Waheguru Ji🙏🏻 Waheguru Ji🙏🏻 Bakhsh Lao Waheguru Ji 🙏🏻❤️🌹
Waheguru Ji 🙏🏻 Dhan Dhan Guru Amardas Sahib Ji Nanak naam charrdi kalan tere bhane Sarbat da bhala Waheguru Ji 🙏🏻❤️🌹
Waheguru Ji🙏🏻 Dhan Dhan Guru Nanak Dev Ji 🙏🏻 Nanak naam chardi kalan tere bhane Sarbat da bhala 🙏🏻 Waheguru ji🙏🏻❤️🌹
Wehaguru satmam ji dhan dhan guru gobind singh Ji
Waheguru Ji 🙏🏻 Dhan Dhan Guru Amardas Ji 🙏🏻 Sarbat da bhala karna Waheguru ji 🙏🏻❤️🌹
Waheguru Ji . Dhan Dhan Sri Guru Ramdas Sahib Ji 🙏🏻 Ang sang sahai hona Waheguru Ji🙏🏻❤️🌹
Waheguru Ji🙏🏻 Dhan Dhan Sri Guru Granth Sahib Maharaj Ji🙏🏻 Sab da bhala karna Waheguru ji 🙏🏻❤️🌹
Dhan dhan Guru Nanak Sahib ji Sarbat Da Bhala Karo ji Waheguru ji ka khalsa waheguru ji ki Fateh.
Waheguru Ji . Dhan Dhan Shaheed Baba Deep Singh Ji🙏🏻🙏🏻 Sab di rakhiya karni Ji Waheguru Ji🙏🏻
ਧੰਨਧੰਨ ਗੁਰੂ ਰਾਮਦਾਸ ਜੀ ਤੁਹਾਡੀ ਮੇਹਰ ਸਦਕਾ ਤੁਸੀਂ ਆਪ ਬਾਣੀ ਦੇ ਜਾਪ ਕਰਾਏ ਬਾਣੀ ਪੜ੍ਹਦੀ ਤੋਂ ਤੇਰੀ ਬੱਚੀ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ ਆਪਣੀ ਅਨਜਾਣ ਬੱਚੀ ਜਾਣਕੇ ਮੁਆਫ਼ ਕਰ ਦੇਣਾ ।ਸਰੀਰ ਦੇ ਦੁੱਖ ਦੂਰ ਕਰਨਾ ਜੀ ਨਾਮ ਸਿਮਰਨ ਦੀ ਦਾਤ ਬਖਸ਼ਣੀ।
Waheguru Ji🙏🏻 Dhan Dhan Guru Ramdas Ji 🙏🏻. Sarbat da bhala karna Waheguru ji 🙏🏻❤️🌹
Waheguru Ji Dhan Guru Ramdas Ji Hamesha Ang sang sahai ho ke mehar bhariya hath sir te rakhna Ji 🙏🏻❤️🌹
Wehaguru satmam ji dhan dhan guru gobind singh Ji
@@TarunjitsinghHarunjitsingh please subscribe this channel and request others to subscribe ji 🙏
Dhan Guru Nanak Dev Ji Maharaj tera Sukrana Hi ji waheguru ji waheguru ji waheguru ji waheguru ji waheguru ji Satnam Ji
Waheguru waheguru waheguru waheguru waheguru ji Satnam Ji
Waheguru Ji🙏🏻 Dhan Guru Nanak Sarbat da bhala karna Waheguru Ji 🙏🏻❤️🌹
🙏🙏 dhan dhan ramdas das ji
Wehaguru satmam ji dhan dhan shaheedbaba deepsingh ji
Wehaguru
Waheguru Ji 🙏🏻 Dhan Dhan Baba Budha Ji 🙏🏻 Tera kotan kot shukrana Waheguru Ji🙏🏻❤️🌹
ਜਿੰਨੀ ਵਾਰੀ ਮਰਜ਼ੀ ਸੁਣੀ ਜਾਵੇ ਗੁਰਬਾਣੀ ਤੋਂ ਵੱਧ ਮਿੱਠੀ ਕੋਈ ਸ਼ੈ ਨਹੀਂ ਵਾਹਿਗੁਰੂ ਕਰੇ ਸਵਾਸਾ ਨਾਲ ਨਿਭ ਜਾਵੇ 🎉 ਵਾਹਿਗੁਰੂ ਕਰੇ ਸਭ ਦੇ ਸਰੀਰਕ ਮਾਨਸਿਕ ਹਉਮੈ ਦੇ ਰੋਗ ਮਿੱਟ ਜਾਣ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਨੇ ਤੇ ਟੀਮ ਨੇ ਦਿਲੋ ਭਾਵਨਾ ਨਾਲ ਗਾਇਨ ਕੀਤਾ ਹੈ ਕਿਸੇ ਰੋਗੀ ਨੂੰ ਇਹ ਸ਼ਬਦ ਭੇਜ ਦੇਵੋ ਇਹ ਵੀ ਸੇਵਾ ਹੈ
WAHEGURU JI WAHEGURU JI WAHEGURU JI WAHEGURU JI 🥀🥀🌺🌻🌻🥀🌺🌻🌻🥀🚛🚛
@@SurjitGill-hi8cd please like and subscribe this channel
Waheguru Ji🙏🏻 Dhan Dhan Sri Guru Amardas Ji Maharaj Ji🙏🏻 Bani Guru Guru hai Bani Waheguru Ji🙏🏻🙏🏻
Waheguru Ji🙏🏻 Dhan Dhan Guru Nanak Dev Ji🙏🏻 Haunh Paapi Tu Bakhshanhar Waheguru ji 🙏🏻🙏🏻
Wehaguru satmam ji dhan dhan dhan guru gobind singh ji mara ta mahar karo
Wehaguru satmam ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮ ਦਾਸ ਜੀ ਆਪਣੇ ਸੇਵਕਾਂ ਤੇ ਕਿਰਪਾ ਬਣਾਈ ਰਖੱਣਾ ਸਭ ਦੁੱਖ ਦੂਰ ਕਰਨਾ ਬਾਬਾ ਜੀ ਮੇਰੀ ਲੱਤਾ ਤੋ ਸੋਜ਼ ਲਾਹੋ ਸਭ ਦੁੱਖ ਦੂਰ ਕਰੋ 🙏🙏🙏🙏🙏🌹❤️🌷🍀💐🌺🌸☘️🥀💞🌻🍁🪯🌺🌸🌹🍀🌷🥀💌🌹💐❤️🌺🌷
Wehaguru satmam ji
Waheguru Ji🙏🏻 Dhan Dhan Sri Guru Granth Sahib Maharaj Ji 🙏🏻 Tera shukar hai Waheguru ji🙏🏻🙏🏻
Dan Dan guru nanak dev ji màra ta maha kato
🙏Dan Dan guru nanak dev ji
Satnam wehaguru
Dan Dan guru nanak dev ji mara roag door karo