ਕੁਦਰਤ ਨੇ ਟਿਕਾਏ ਪੁੱਠੇ ਸਿੱਧੇ ਪੱਥਰ। UNESCO world heritage in kisumu। Ghudda

Поделиться
HTML-код
  • Опубликовано: 31 янв 2025

Комментарии • 445

  • @bharatsidhu1879
    @bharatsidhu1879 18 дней назад +1

    ਤੁਹਾਡਾ ਬਹੁਤ - ਬਹੁਤ ਧੰਨਵਾਦ ਕਸੂਮੂ ਸ਼ਹਿਰ ਦਾ ਝਾਕਾ ਬਾਕਾ ਦਖੌਣ ਲਈ । ਬਹੁਤ ਵੱਧੀਆ ਲੱਗਿਆ ਸਾਰੇ ਪੰਜਾਬੀ ਪਰਵਾਰਾਂ ਨੂੰ ਇਕੱਠਿਆਂ ਦੇਖਕੇ । ਵਾਹਿਗੁਰੂ ਸੱਬ ਨੂੰ ਖੁਸ਼ ਰੱਖੇ ।

  • @TarsemSingh-cn6cn
    @TarsemSingh-cn6cn 26 дней назад +2

    ਖੂਬਸੂਰਤ ਸਫ਼ਰ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ👍👍

  • @inderpreetsingh1A
    @inderpreetsingh1A 26 дней назад +2

    ੨੨ ਜੀ ਸਲਾਮ ਹੈ ਤੁਹਾਨੂੰ। ਵਾਹਿਗੁਰੂ ਮਿਹਨਤ ਕਰਨ ਵਾਲੇ ਪੰਜਾਬੀਆਂ ਤੇ ਮਿਹਰ ਕਰੇ। ਇਹ ਲੋਕ ੧੩੦ ਸਾਲ ਬਾਅਦ ਵੀ ਵਿਰਸਾ ਸਾਂਭੀ ਬੇਠੈ ੍ਹਨ। ਭਾਈ ਲਾਲੋ ਦੀ ਯਾਦ ਕਰਵਾਉਦੇ ਹਨ। ਦੁਨੀਆ ਤਾਂ ਗੀਤਾ ਵਿਚੌਂ ਪੰਜਾਬੀ ਲਭਦੀ ਹੈ ।ਜਿਹੜੇ ਮਲਕ ਭਾਗੋ ਦੇ ਪਿਛੇ ਲਗਣ ਨੂੰ ਕਿਹੰਦੇ ਹਨ ।ਫੇਰ ਲੌਕੀ ਬਾਬਿਆਂ ਤੋਂ ਜਾ ਕੇ ਸੁਖ ਮੰਗਦੇ ਹਨ।

  • @shanvaraitch1482
    @shanvaraitch1482 27 дней назад +2

    ਬੁਹਤ ਵਾਧਾਈ ਭਾਜੀ ਨਵੇ ਸਾਲ ਦੀ। ਬੁਹਤ ਵਧੀਆ ਲਗਦੇ ਤੁਹਾਡੇ ਵਲੋਗਸ।ਪੂਰੇ ਪਰਿਵਾਰ ਨਾਲ ਬੈਠ ਕੇ ਦੇਖੀਦੇ ਆ।ਬੱਚੇ v ਬੁਹਤ ਖੁਸ ਹੁੰਦੇ ਤੁਹਾਨੂੰ ਦੇਖ ਕੇ।

  • @gurmohangrewal7592
    @gurmohangrewal7592 29 дней назад +2

    Very nice 🎉🎉view 👌 😍 thanks for showing 👍 beautiful places

  • @SukhwinderSingh-ou9db
    @SukhwinderSingh-ou9db 29 дней назад +3

    ਘੁੱਦੇ ਵੀਰ ਜੀ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਜੀ ਧੰਨਵਾਦ ਦੋ ਮਾਇਕ ਵਰਤਨ ਲਈ

  • @inderjitkaur6690
    @inderjitkaur6690 29 дней назад +4

    ਘਰ ਨਾਲ ਜੁੜੇ ਲੋਕਾਂ ਦੇ ਗੁਰੂਘਰਾਂ ਦੇ ਦਰਸ਼ਨ ਸਮੁੰਦਰੋਂ ਪਾਰ ਦੇ ਹੋ ਜਾਂਦੇ ਨੇ ਸਾਨੂੰ ਵੀ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾਘਰੇ ਬੈਠੇ ਬਾਹਰਲੇ ਦੇਸ਼ ਦੇਖੀ ਜਾਨੇ ਆਂ🎉🎉🎉🎉🎉🎉👍👍👍👍👍👍👍👍👍

  • @PreetKaurBrar777
    @PreetKaurBrar777 29 дней назад +14

    ਕਿਟਮਿਕਾਈ ਦੀ ਥਾਂ ਵੇਖ ਕੇ ਪੂਰਵ ਇਤਹਾਸ ਕਾਲ ਯਾਦ ਆ ਗਿਆ,ਜਦੋ ਅਸੀ ਇਹ ਇਤਹਾਸ ਪੜਦੇ ਤਾਂ ਉਸ ਚ ਇਥੋਪੀਆ ਦਾ (ਅਵਸ਼ )ਦਰਿਆ ਦਾ ਜਿਕਰ ਵੀ ਆਂਉਦਾ ਹੈ,ਜਿਸ ਵਿਚੋਂ ਪੱਥਰ ਯੁੱਗ ਦੇ ਸੰਦ ਮਿਲੇ ਹਨ ,ਵੀਰ ਜੀ ਪੱਥਰ ਦੀ ਰੂਪ ਰੇਖਾ ਤੇ ਅਕਾਰ ਇਵੇਂ ਲੱਗਿਆ ਜਿਵੇਂ ਕੋਈ ਕਹਾਣੀ ਬਿਆਨ ਕਰ ਰਹੀ ਹੋਵੇ,ਬਹੁਤ ਸ਼ੁਕਰਨਾਂ ਆਪ ਤੇ ਆਪ ਜੀ ਦੀ ਸਹਾਇਕ ਟੀਮ ਦਾ ਜਿੰਨਾਂ ਕੁਦਰਤ ਨੂੰ ਕੋਲੋਂ ਵਿਖਾਇਆ,ਬਹੁਤ ਖੂਬਸੂਰਤ ਉੱਚਾ ਘਰ ,ਮਨਮੋਹਕ ਨਜਾਰਾ, ਕੋਕ ਨਾ ਪੀਣ ਦਾ ਸੁਨੇਹਾ ਇੱਕ ਵੱਡਾ ਸੁਨੇਹਾ ਅਤੇ ਅੱਜ ਆਪ ਖੁਦ ਵੀ ਕੀਨੀਆਂ ਦੇ ਡਾਂਸ ਚ ਰੰਗੇ ਜਾਣਾ,ਪਿਕਨਿਕਾ ਵਾਲਾ ਮਾਹੋਲ,ਹਰ ਥਾਂ ਪੰਜਾਬੀਆਂ ਦੀਆਂ ਰੌਣਕਾਂ ,ਦਿਲਖੁਸ਼ ਨਜਾਰੇ ਸਭ ਕਮਾਲ ਈ ਕਮਾਲ🙏🏻🙏🏻 ਵੀਰ ਜੀ ਸਾਡੇ ਵੀ ਨਵਾਂ ਸਾਲ ਗੁਰੂ ਘਰਾਂ ਚ ਹੀ ਚੜਾਉਂਦੇ ਹਨ।ਇਹ ਬਹੁਤ ਚੰਗੀ ਗੱਲ ਹੈ।ਗੁਰ ਨਾਨਕ ਸਾਹਿਬ ਆਪ ਜੀ ਦੇ ਸਫਰਾਂ ਨੂੰ ਸੁੱਖਦਾਈ ਬਣਾਈ ਰੱਖਣ।ਆਪ ਜੀ ਆਪਣਾ ਬਹੁਤ ਸਾਰਾ ਖਿਆਲ ਰੱਖੋ ਤੇ ਜੇ ਗਲੋਅ ਮਿਲਦੀ ਜਰੂਰ ਪੀਉ,ਫਿਰ ਬੁਖਾਰ ਵਾਰ ਵਾਰ ਨਹੀ ਹੋਵੇਗਾ। ਗੁਰ ਨਾਨਕ ਮਿਹਰ ਕਰਨ ਜੀ ਆਪ ਜੀ ਤੇ🙏🏻🙏🏻

  • @bsbeantsharma
    @bsbeantsharma 29 дней назад +4

    ਦੋ ਲੱਖ ਸਬਸਕਰਾਈਬਰ ਹੋਣ ਤੇ ਆਪਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ🎉🎊🎉🎊🎉
    ਜਿਉਂਦੇ ਵਸਦੇ ਰਹੋਂ, ਚੜਦੀਕਲਾ ਵਿੱਚ ਰਹੋ, ਸਾਰੇ ਪੰਜਾਬੀ ਵੀਰਾਂ, ਭੈਣਾ ਦਾ ਬਹੁਤ ਬਹੁਤ ਧੰਨਵਾਦ,🎉🎉🙏🙏🙏🙏 ਬਹੁਤ ਮਾਨ ਸਨਮਾਨ ਕਰ ਰਹੇ ਹਨ ਤੁਹਾਡਾ, ਅਫਰੀਕਾ ਦੇ ਲੋਕ ਵੀ ਬਹੁਤ ਪਿਆਰੇ ਇਨਸਾਨ ਹਨ, ਸਾਰੇ ਭਰਮ ਭਲੇਖੇ ਵੀ ਚੱਕੇ ਗਏੇ ਹਨ ਜਿਹੜੇ ਕਿ ਆਮ ਲੋਕਾਂ ਦੇ ਮਨਾਂ ਅੰਦਰ ਅਫਰੀਕੀ ਲੋਕਾਂ ਪ੍ਤੀ ਸਨ।

  • @fashionjewelleryrhythmcrea9391
    @fashionjewelleryrhythmcrea9391 29 дней назад +2

    Wah shandaar ❤ 2,00000 log wah , baut baut mubarka ji 🎂🎂🎂🎂🎂

  • @ManjeetSingh-vj5ox
    @ManjeetSingh-vj5ox 29 дней назад +3

    ਬਹੁਤ ਬਹੁਤ ਧੰਨਵਾਦ ਜੀ, ਕੁਦਰਤ ਦੇ ਰੰਗ ਦਖਾਉਣ ਲਈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @KulwantSingh-fn7pj
    @KulwantSingh-fn7pj 29 дней назад +2

    ਸੱਤ ਸ਼੍ਰੀ ਆਕਾਲ ਜੀ, ਤੁਹਾਡੇ ਵਿਲੋਗ ਬਹੂਤ ਵਧੀਆ ਹੁੰਦੇ ਨੇ ਜੀ ।

  • @MasterOnWheels
    @MasterOnWheels 29 дней назад +4

    200k ਲਈ ਬਹੁਤ ਬਹੁਤ ਮੁਬਾਰਕਬਾਦ ❤
    ਇਹ ਨਾ ਕਿਹਾ ਕਰੋ ਕਿ ਅਸੀਂ ਤੁਹਾਨੂੰ ਸਮਾਂ ਦਿੰਦੇ ਹਾਂ।ਤੁਸੀਂ ਇੰਨੀ ਮਿਹਨਤ ਕਰਦੇ ਹੋ,ਸਾਨੂੰ ਘਰੇ ਬੈਠਿਆਂ ਨੂੰ ਦੁਨੀਆ ਦੇ ਵੱਖ ਵੱਖ ਰੰਗ ਦਿਖਾ ਰਹੇ ਹੋ,ਸਾਡਾ ਤੁਹਾਨੂੰ ਸਮਾਂ ਦੇਣਾ ਬਣਦਾ ਹੈ ਛੋਟੇ ਵੀਰ।

  • @sunrisewelfaresocietysrimu8686
    @sunrisewelfaresocietysrimu8686 29 дней назад +2

    ਦੋ ਲੱਖ ਸਬਸਕਰਾਈਬ ਦੀਆ ਬਹੁਤ ਬਹੁਤ ਵਧਾਈਆ ਬਾਕੀ ਜੀ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @Raj-aulakh1313
    @Raj-aulakh1313 29 дней назад +5

    ਪੰਜਾਬ ਪੰਜਾਬ ਈ ਆ ਚਾਹੇ ਉਹ ਕਿਸੇ ਵੀ ਕੰਟਰੀ ਚ ਹੋਵੇ ਜਿਥੇ ਪੰਜਾਬੀ ਓਥੇ ਪੰਜਾਬ 👍🏻

  • @Manjinder.Singh.Seehra
    @Manjinder.Singh.Seehra 29 дней назад +3

    ਸਤਿ ਸ੍ਰੀ ਅਕਾਲ ਬਾਈ ਜੀ,,,,,,
    ਇਹ ਦੁਨੀਆ ਰੰਗ ਬਿਰੰਗੀ
    ਅੱਜ ਫੇਰ ਨਜ਼ਾਰਾ ਆ ਗਿਆ ਦੇਖ ਕੇ ❤

  • @narulapatto5234
    @narulapatto5234 29 дней назад +3

    ਬਹੁਤ ਵਧੀਆ ਬਲੋਗ ਆ ਮੁੰਡਿਆ ਘੁੱਦੇ ਆਲਿਆ ਹਰ ਕੰਮ ਨੂੰ ਵਧੀਆ ਢੰਗ ਨਾਲ ਕਰਨਾ ਬੋਲਣ ਵਿਚ ਸ਼ਬਦਾ ਨੂੰ ਸਲੀਕੇ ਅਤੇ ਆਪਣੇ ਅਸਲ ਅੰਦਾਜ ਨੂੰ ਵਰਤਣਾ ਵੀ ਵਿਲੱਖਣਤਾ ਹੈ ਸੰਸਾਰਿਕ ਸਫਰ ਤੇ ਇਹ ਕੁਝ ਜਰੂਰੀ ਆ। ਸੋ ਖੁਸ਼ ਰਹਿ ਆਵਾਦ ਰਹਿ ਨਵੀ ਯਾਤਰਾ ਘਰ ਬੈਠਿਆ ਨੂੰ ਕਰਾਉਣ ਲਈ ਧੰਨਵਾਦ ਬਹੁਤ ਪਿਆਰ ਸਤਿਕਾਰ 💖💖💖💖💖💖💖💖💖💖💖💖👍👍👍👍👍👍👍👍👍👍👍

  • @gsriar2851
    @gsriar2851 29 дней назад +3

    ੨ ਲੱਖ ਪਰਿਵਾਰ ਲਈ ਮੁਬਾਰਕਾਂ

  • @simarsandhu4657
    @simarsandhu4657 29 дней назад +3

    ਘੁੱਦੇ ਬਾਈ ਹਰ ਰੋਜ ਕੁਦਰਤ ਦੇ ਨਵੇਂ ਰੰਗ ਦੇਖੁਣ ਲਈ ਧੰਨਵਾਦ ❤️👌

  • @MohinderSingh-y4g
    @MohinderSingh-y4g 29 дней назад +3

    ਦੱਖਣੀ ਅਫ਼ਰੀਕਾ ਮਹਾਂਦੀਪ
    ਕੀਨੀਆ
    ਕੁਸੂਮੂ
    ਕੀਆ
    ਵੀਰੂ ਪੁਆਇੰਟ
    ਵਿਕਟੋਰੀਆ ਝੀਲ

  • @TSKALSI-tv1fc4kj5m
    @TSKALSI-tv1fc4kj5m 29 дней назад +3

    ਕਸੁਮੋ ਵਲੀ ਮੱਛਰ ਬਹੁਤ ਆ ਧਿਆਨ ਨਾ ਦਵਾਈ ਲੇਦੇ ਰਿਉ ਅਮਰੀਤ ਵੀਰ, ਬਹੁਤ ਪਿਆਰ

  • @varindersharma2051
    @varindersharma2051 29 дней назад +5

    ਵਾਹਿਗਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਆਪ ਜੀ ਨੂੰ।

  • @ANGREJSINGH-kf3im
    @ANGREJSINGH-kf3im 29 дней назад +17

    ਸਿੰਘਾਪੁਰ ਵੀ ਵੀਰ ਜੀ ਇਸੇ ਅੰਗਰੇਜ਼ੀ ਤੇ ਦੇਸੀ ਨਵਾ ਸਾਲ ਮਨਾਉਂਦੇ ਨੇ ਗੁਰੂ ਘਰਾ ਵਿੱਚ ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ

  • @ranvirsingh9037
    @ranvirsingh9037 29 дней назад +2

    ਚੜਦੀ ਕਲਾ

  • @kanwarjeetsingh3495
    @kanwarjeetsingh3495 29 дней назад +7

    ਸਤਿ ਸ਼੍ਰੀ ਅਕਾਲ ਜੀ
    ਬਲੋਗ ਹਰ ਵਾਰ ਦੀ ਤਰ੍ਹਾਂ ਸੋਹਣਾ ਅਤੇ ਜਾਣਕਾਰੀ ਭਰਪੂਰ ਹੈ । ਸੋਹਣੇ ਕੁਦਰਤੀ ਨਜ਼ਾਰੇ ਦਿਖਾਏ ਗਏ ।

  • @tonysappal7792
    @tonysappal7792 29 дней назад +2

    ਬਾਹੁਤ ਵਧੀਆ ਸੰਦੇਸ਼
    ਘੁੱਦੇ ਵੀਰ
    ਕੋਲਡਿਰਕਸ ਮਾੜੇ ਨੇ

  • @sukhpaldarya6306
    @sukhpaldarya6306 29 дней назад +1

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @HarpreetSingh-ux1ex
    @HarpreetSingh-ux1ex 29 дней назад +4

    ਕੋਲਡ ਡਰਿੰਕ ਨਾ ਪੀਣ ਦਾ ਸੁਨੇਹਾ ਦਿੱਤਾ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਅੱਜ ਦਾ ਵਲੋਗ ਖੂਬਸੂਰਤ ਝਾਕਿਆ ਵਾਲਾ ਹੈ 👌👌

  • @balwindersingh-zh6oi
    @balwindersingh-zh6oi 29 дней назад +5

    ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ , ਪਰਿਵਾਰ ਦੇ ਮੈਂਬਰ 2 ਲੱਖ ਹੋਣ ਤੇ ਬਹੁਤ ਬਹੁਤ ਮੁਬਾਰਕਾਂ ।

  • @baljitsingh6957
    @baljitsingh6957 29 дней назад +6

    ਬਹੁਤ ਹੀ ਦਿਲਖਿੱਚਵੇਂ ਦ੍ਰਿਸ਼ਾਂ ਨਾਲ ਭਰਪੂਰ ਵੀਡੀਓ ਲਈ ਵਧੀਆ ਉਪਰਾਲਾ ਜੀ।

  • @AmarjitDhaliwal-e6n
    @AmarjitDhaliwal-e6n 29 дней назад +4

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @manjitparhar7151
    @manjitparhar7151 29 дней назад +1

    Heartfelt Greetings for new year,Amrital.
    Good to see you exploring marvel of nature.
    Take good care of yourself !!
    God bless all !!!!
    Manjit Parhar
    Vernon(BC),Canada

  • @amriksingh6828
    @amriksingh6828 29 дней назад +7

    ਘੁਦਾ ਬਾਈ ਜੀ ਵੀਡੀਓ ਤਾਂ ਆਪਦੇ ਸਾਰੇ ਬਹੁਤ ਸੋਹਣੇ ਹੁੰਦੇ ਆ ਬਾਕੀ ਤੁਸੀਂ ਹਰੇਕ ਵੀਡੀਓਜ ਕਹਿੰਦੇ ਹੋ ਓਕੇ ਅਸੀਂ ਤੁਹਾਨੂੰ ਸਮਾਂ ਦਿੰਦੇ ਹਾਂ ਤੁਹਾਡਾ ਧੰਨਵਾਦ ਤੁਹਾਡੇ ਵੀਡੀਓ ਇੰਨੇ ਵਧੀਆ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ ਕਿ ਮੱਲੋ ਮੱਲੀ ਸਮਾਂ ਦੇਣਾ ਪੈਂਦਾ ਹੈ ਧੰਨਵਾਦ

  • @mickytoor799
    @mickytoor799 29 дней назад +2

    ਅਮ੍ਰਿਤਪਾਲ ਸਿੰਘ ਘੁੱਦੇ ਵੀਰ ਆਪਣੀ ਸਿਹਤ ਦਾ ਖਿਆਲ ਰੱਖੋ ਜੀ,, ਪਰਮਾਤਮਾ ਚੜਦੀ ਕਲਾ ਵਿੱਚ ਰੱਖਣ,, ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ❤❤ ਖੁਸ਼ ਰਹੋ,,

  • @gumeetsingh5106
    @gumeetsingh5106 29 дней назад +1

    ਜਾਣਕਾਰੀ ਬਹੁਤ ਵਧੀਆ ਜੀ ਧੰਨਵਾਦ ਜੀ

  • @KirpalSingh-zj7et
    @KirpalSingh-zj7et 29 дней назад +3

    ਸਤਿ ਸ੍ਰੀ ਆਕਾਲ ਜੀ 2ਲੱਖ ਸਵਸਕਰਾਇਬ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੂਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @SukhwinderSingh-wq5ip
    @SukhwinderSingh-wq5ip 29 дней назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @hundalharinder8975
    @hundalharinder8975 29 дней назад +1

    🎉🎉🎉❤❤❤❤ਚੜ੍ਹਦੀ ਕਲਾ ❤❤❤

  • @bittusanghrerian7379
    @bittusanghrerian7379 29 дней назад +5

    2 lakh 😊😊 congratulations bro 🎉🎉🎉and happy new year waheguru ji hamesha chardekala c rakhe

  • @RanjitSingh-jf6nv
    @RanjitSingh-jf6nv 29 дней назад +1

    ਬਹੁਤ ਹੀ ਸੋਹਣੇ ਕੁਦਰਤ ਦੇ ਰੰਗ, ਬਹੁਤ ਸੋਹਣੀ ਥਾਂ ਸੀ ਵੀਰ ਜੀ

  • @ManjitSingh-e6o
    @ManjitSingh-e6o 29 дней назад +1

    ਅੰਮ੍ਰਿਤ ਪਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਵਧਾਈਆਂ

  • @bhindajand3960
    @bhindajand3960 28 дней назад

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @GurwinderSingh-kx3zi
    @GurwinderSingh-kx3zi 29 дней назад +1

    Waheguru ji hamesha chardi klaa vich rakhan

  • @SatnamSingh-fe3tg
    @SatnamSingh-fe3tg 29 дней назад +2

    Dhan Guru Nanak Dev g Chadikala Rakhna 🙏

  • @satnamsinghpurba9584
    @satnamsinghpurba9584 28 дней назад

    Bhut vadiya jankari god bless you take care 👍👍

  • @m.goodengumman3941
    @m.goodengumman3941 29 дней назад +2

    Thanks for sharing this video 🙏👍🇬🇧

  • @mahindersingh7136
    @mahindersingh7136 29 дней назад +1

    ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ, ਕੀਨੀਆ ਦੀ ਜਾਣਕਾਰੀ ਸਾਂਝੀ ਕੀਤੀ ਹੈ

  • @harwindersingh5882
    @harwindersingh5882 29 дней назад +1

    Guru bhala krega waheguru chardicala bakhshe

  • @InderjitSingh-hl6qk
    @InderjitSingh-hl6qk 29 дней назад +1

    ਸਿਹਤ ਦਾ ਖਿਆਲ ਰੱਖਿਆ ਜਾਵੇ ❤,ਦੋ ਲੱਖ ਤੋਂ ਹਾਲੇ ਹੋਰ ਟੱਪਣੇ ਆ, ਖੁਸ਼ੀ ਦਾ ਮਾਹੌਲ, ਵਧਾਈਆਂ,,,,,, ਅਫ਼ਰੀਕਾ ਤੋਂ ਬਲਿਆ ❤

  • @tehals79
    @tehals79 29 дней назад +1

    Bahut wadhia Ji hamesha di tarah, apni sehat da khyal rakhyo brother

  • @SurjeetSingh-cq5sw
    @SurjeetSingh-cq5sw 29 дней назад +2

    , ਸਤਿ ਸੀ੍ ਅਕਾਲ ਵੀਰ ਜੀ

  • @ArjunSingh-pm1jj
    @ArjunSingh-pm1jj 29 дней назад +1

    ਕਿਆ ਬਾਤ ਐ ਬਾਈ ਜੀ ਕੁਦਰਤ ਦੇ ਰੰਗ ❤❤

  • @BalwantSingh-wm6zy
    @BalwantSingh-wm6zy 29 дней назад +2

    ਮੁਬਾਰਕਾਂ ਵੀਰ ਦੋ ਲੱਖ ਸੰਗਤ ਜੁੜਨ ਦੀਆਂ 28:40

  • @amriksaini946
    @amriksaini946 29 дней назад

    Navey saal dia dher saariya vadhaia🎉❤🎉

  • @GagandeepSingh-oz7lj
    @GagandeepSingh-oz7lj 25 дней назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @parmsahota3696
    @parmsahota3696 29 дней назад +2

    SSA Amrit Pal,
    Your highlighted message in today’s Vlog, there is no use of exercise if you drink pop and eat samosas after”.
    Eat well, sleep well, exercise well and manage stress are key points for good health - agreed with you bai.
    Very very nice.
    Take care bro.
    All the best

  • @sukhchainsinghsukh9480
    @sukhchainsinghsukh9480 29 дней назад +2

    ੨ ਲੱਖ ਦੀ ਵਧਾਈ ਹੋਵੇ ਵੀਰ ਜੀ ❤🎉😊

  • @jatindersehdev5001
    @jatindersehdev5001 28 дней назад

    Very good sir thanks ❤❤❤❤ singh is the king 👑👑👑👑👑👑👑👑👑👑👑👑👑👑👑👑

  • @khushsekhon1363
    @khushsekhon1363 29 дней назад

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @reshamsingh7609
    @reshamsingh7609 28 дней назад

    Very nice.... God bless all of you.... bahut badhiya...

  • @madhomalli7321
    @madhomalli7321 29 дней назад +1

    ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਬਾਈ ਜੀ । ਕਰ ਹਰ ਮੈਦਾਨ ਫਹਿਤੇ । ❤️❤️❤️💐💐🙏🏽🙏🏽🙏🏽

  • @Manicheema186
    @Manicheema186 28 дней назад

    ਬਹੁਤ ਵਧੀਆ ਪੰਜਾਬੀ ਭਰਾ ਨੇ ਸਾਰੇ ਮਾਣ ਇੱਜ਼ਤ ਪੂਰੀ ਕਰਦੇ ਨੇ

  • @KarmjitDhesi
    @KarmjitDhesi 27 дней назад

    Congratulations ❤ ji
    Comeing soon 2 million god bless you my brother ❤

  • @annierandhawa9652
    @annierandhawa9652 29 дней назад

    Nice place like happy new year to you ❤❤❤❤❤

  • @sonypanesar3840
    @sonypanesar3840 29 дней назад

    ਸਤਿ ਸ੍ਰੀ ਆਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏🌹

  • @MastLalijatt
    @MastLalijatt 29 дней назад +2

    ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @sukhdarshansingh6579
    @sukhdarshansingh6579 28 дней назад

    Very good Amrit pal Singh ghumde ghumde tu bahut kuchh vekh laya ehnu kehnde aa nalle kelle te nalle faliya mauj kar par apnne sehat da khyal rakh pardesh vich bahut aukha ho janda best of luck for future

  • @urbanpunjabi8417
    @urbanpunjabi8417 29 дней назад

    Bahut bahut vadahian hon Amrit verey 2 lack subscribe hon te Waheguru har field ch trakian bakshan mere veer nu . chardhi kla veery. Kawaljeet singh Darbar Sahib ton 🙏

  • @indersingh2239
    @indersingh2239 26 дней назад

    Very nice vlogs ❤👌fabulous

  • @gurvindersinghbawasran3336
    @gurvindersinghbawasran3336 29 дней назад

    ਵਾਹਿਗੁਰੂ ਸਭ ਨਵਾ ਸਾਲ ਖੁਸ਼ੀਆ ਭਰਿਆ ਲੇਕੇ ਆਵੇ❤❤। ਸਭ ਸਿੱਖਾਂ ਹੋਰ ਕਾਮਜਾਬੀਆ ਬਖਸ਼ਣ। ਬਹੁਤ ਖੁਸ਼ੀ ਹੁੰਦੀ ਹੈ ਅਪਣਿਆ ਨੂੰ ਕਾਮਜਾਬ ਦੇਖਕੇ।🙏🙏

  • @HarbajsinghWaraich-jt8st
    @HarbajsinghWaraich-jt8st 27 дней назад

    So beautiful love you God bless you 🌹🌹🌹🌹🌹🙏

  • @sarbjitkaur4559
    @sarbjitkaur4559 28 дней назад

    Bahut vadia valug aa 🙏🎉

  • @harmindersingh3224
    @harmindersingh3224 29 дней назад

    Veer jee sat sri akaal 2lakh subscriber hon te bahut bahut Wadaniya 🙏👍👍👍

  • @rameshsaini6049
    @rameshsaini6049 29 дней назад

    Congratulations 🎉 on achieving two lakhs subscribers .

  • @manohardirbadirba8710
    @manohardirbadirba8710 29 дней назад

    Sat Sri akal bro ❤❤❤waheguru ji mehar karan ❤❤

  • @GurmeetKaur-fm3tk
    @GurmeetKaur-fm3tk 29 дней назад +1

    ਪਰਮਾਤਮਾਂ ਬੇਟੂੇ ਨੂੰ ਤੰਦਰੁਸਤ ਰੱਖੇ।

  • @amitthakur8569
    @amitthakur8569 29 дней назад +2

    ਸਤਿ ਸ੍ਰੀ ਆਕਾਲ ਜੀ 🙏

  • @BikkarSingh-j4n
    @BikkarSingh-j4n 28 дней назад

    ਵਧੀਆ ਜਾਣਕਾਰੀ

  • @jaskaransingh3-c904
    @jaskaransingh3-c904 27 дней назад

    Very nice by ji 🙏 👌 👍 👏 🙌

  • @Kashmir-f1o
    @Kashmir-f1o 27 дней назад

    You are doing excellent job keep it up , U.K.

  • @GurmeetSingh-rt6or
    @GurmeetSingh-rt6or 25 дней назад

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀ ਦੁਨੀਆਂ❤❤❤

  • @ankushsharma1667
    @ankushsharma1667 29 дней назад

    Beautiful kismnu 🎉🎉

  • @nirmalsingh6870
    @nirmalsingh6870 27 дней назад

    Waheguru ji chardikala vich rakhe bro

  • @surinderpalsingh5944
    @surinderpalsingh5944 29 дней назад

    Chardikala betafor showing again different place

  • @HardeepSingh-tr5qb
    @HardeepSingh-tr5qb 29 дней назад

    Ghudda singh aaj da vlog bhut changa lagìa har roj da vlog bhut vadia hunda h vĺogh vekh k lagda h me khud afreeka ghum riha ha.❤deepa jhumba to❤❤

  • @BhawandeepBatth
    @BhawandeepBatth 28 дней назад

    ਵਾਹਿਗੁਰੂ ਵਾਹਿਗੁਰੂ

  • @sukhvirjutlay6464
    @sukhvirjutlay6464 29 дней назад

    Get well soon waheguru ji bless you 😊 🙏

  • @MANJEETSINGH-nz1qh
    @MANJEETSINGH-nz1qh 29 дней назад

    ਸਤਿ ਸ੍ਰੀ ਆਕਾਲ ਬਾਈ ਜੀ,,, ਦੋ ਲੱਖ ਸਬਸਕ੍ਰਾਈਬ ਹੋਣ ਤੇ ਮੁਬਾਰਕਾ ਬਾਈ ਬਹੁਤ ਖੁਸ਼ੀ ਹੋਈ ਸ਼ੁਰੂ ਤੋ ਨਾਲ ਆ ਬਾਈ ਥੋਡੇ ਧੰਨਵਾਦ ❤❤

  • @harjeetsingh2451
    @harjeetsingh2451 29 дней назад +1

    ❤❤❤❤❤nice

  • @baazsingh6316
    @baazsingh6316 29 дней назад

    Khich ke rakh jatta, love and respect from california

  • @balrajsingh4182
    @balrajsingh4182 29 дней назад

    ਬਹੁਤ ਵਧੀਆ ਜੀ

  • @ranjitsinghgoria3816
    @ranjitsinghgoria3816 17 дней назад

    Very nice vlog . Happy New Year .

  • @GurpreetKaur-jc9xu
    @GurpreetKaur-jc9xu 29 дней назад +1

    Very nice veere

  • @JS-0014
    @JS-0014 29 дней назад

    20000k waheguru g Mehar kari 🎉✌️🙏♥️

  • @BalwantSingh-wm6zy
    @BalwantSingh-wm6zy 29 дней назад

    ਬਹੁਤ ਵਧੀਆ ਵੀਰ ਭਰਪੂਰ ਜਾਣਕਾਰੀ ਤੇ ਬਹੁਤ ਸਾਰਾ ਪਿਆਰ ਸਾਰਿਆਂ ਨੂੰ 19:49

  • @gursindersingh8583
    @gursindersingh8583 29 дней назад

    Ghudha veer bhut badhiya vlogs hai🙏🙏🫶

  • @TSKALSI-tv1fc4kj5m
    @TSKALSI-tv1fc4kj5m 29 дней назад

    CONGRATULATION 200K subscribers, TAKE CARE N LOTS LOVE.

  • @jsmtv0088
    @jsmtv0088 29 дней назад

    Happy new year may god bless you good health and prosperity 🙏

  • @sarajmanes4505
    @sarajmanes4505 29 дней назад

    Sat Shri Akal Ji Very Nice & Informative Video Happy & Safe Journey Thanks Ji 🙏

  • @DavinderSinghRaju-gx9ns
    @DavinderSinghRaju-gx9ns 29 дней назад

    Bahut badia bai