ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਲੈਂਜ ਕੈਂਪ 🙏Vivek mission charitable trust jalal

Поделиться
HTML-код
  • Опубликовано: 21 сен 2024
  • ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਲੈਂਜ ਕੈਂਪ 🙏 Vivek mission charitable trust jalal
    Vivek Eyes hospital jalal
    ਵਿਵੇਕ ਆਸ਼ਰਮ ਜਲਾਲ ‎@Vivekashramjalal
    3 ਮਾਰਚ 2024 ਦਿਨ ਐਤਵਾਰ ਨੂੰ ਪਿੰਡ ਕਾਲੇਕੇ, ਪਿੰਡ ਰਾਮਗੜ੍ਹ ਬਰਨਾਲਾ ਵਿਖੇ ਅੱਖਾਂ ਦਾ ਮੁਫਤ ਆਪ੍ਰੇਸ਼ਨ ਲੈਂਜ ਕੈਂਪ ਲਗਾਇਆ ਗਿਆ
    ਪਿੰਡ ਕਾਲੇਕੇ ਜ਼ਿਲਾ ਬਰਨਾਲਾ ਵਿਖੇ ਸਰਦਾਰ ਬੁੱਧ ਸਿੰਘ ਗਰੇਵਾਲ ਦੀ ਯਾਦ ਵਿੱਚ ਕੁਲਵੰਤ ਸਿੰਘ ਗਰੇਵਾਲ ਦੇ ਸਾਰੇ ਪਰਿਵਾਰ ਵੱਲੋਂ ਅਤੇ ਗੀਪਾ ਮਾਨ ਅਤੇ ਕਲੱਬ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਲੈਂਜ ਕੈਂਪ ਲਗਾਇਆ ਗਿਆ।
    ਪਿੰਡ ਰਾਮਗੜ੍ਹ ਜਿਲ੍ਹਾ ਬਰਨਾਲਾ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਯਾਦ ਵਿਚ ਸਰਦਾਰ ਨੱਥਾ ਸਿੰਘ ਅਤੇ ਸਮੂਹ ਨਗਰ ਦੇ NRI. ਵੀਰਾਂ ਦੇ ਸਹਿਯੋਗ ਨਾਲ ਪਿੰਡ ਰਾਮਗੜ੍ਹ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਲੈਂਜ ਕੈਂਪ ਲਗਾਇਆ ਗਿਆ।
    ਜਿਸ ਵਿੱਚ 1009 ਮਰੀਜਾਂ ਦਾ ਮੁਫ਼ਤ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ 674 ਮਰੀਜਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਅਤੇ 102 ਮਰੀਜਾਂ ਦੇ ਮੁਫ਼ਤ ਆਪ੍ਰੇਸ਼ਨ ਵੀ ਕੀਤੇ ਗਏ।
    Vivek mission charitable trust jalal
    #VIVEK MISSION CHARITABLE TRUST JALAL
    🙏🙏

Комментарии •