ਕਿਸਾਨਾਂ ਨੂੰ ਬਚਾਉਣਾ ਹੈ ਤਾਂ ਦੇਣੀ ਪਵੇਗੀ ਖਸਖਸ ਦੀ ਖੇਤੀ ਦੀ ਖੁੱਲ, ਇਸ ਮਸ਼ਹੂਰ ਵੈਦ ਦਾ ਦਾਅਵਾ-ਇਹ ਕਰੇਗਾ ਸ਼ੁਰੂਆਤ
HTML-код
- Опубликовано: 7 фев 2025
- ਕਿਸਾਨਾਂ ਨੂੰ ਬਚਾਉਣਾ ਹੈ ਤਾਂ ਦੇਣੀ ਪਵੇਗੀ ਖਸਖਸ ਦੀ ਖੇਤੀ ਦੀ ਖੁੱਲ, ਇਸ ਮਸ਼ਹੂਰ ਵੈਦ ਦਾ ਦਾਅਵਾ-ਇਹ ਕਰੇਗਾ ਸ਼ੁਰੂਆਤ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਵੇਦ ਸ਼ਾਹਿਬ੍ ਧੰਨਵਾਦ
ਬਹੁਤ ਵਧੀਆ ਬਾਬਾ ਜੀ ਪੰਜਾਬ ਬਚਾਓ
ਬਹੁਤ ਵਧੀਆ ਵੈਦ ਸਾਹਬ ਦੀਆਂ ਗੱਲਾਂ ਵਿਚ ਦਮ ਹੈ ਖ਼ਸਖ਼ਸ ਖੇਤੀ ਹੋਣੀ ਚਾਹੀਦੀ ਹੈ
ਵੈਦ ਸ਼ਾਹਿਬ ਵੈਰੀ ਗੁੱਡ ਧੰਨਵਾਦ
ਮੈਂ ਇੱਕ ਵੈਦ ਹਾਂ ਮੈਂ ਵੈਦ ਨਿਰਮਲ ਸਿੰਘ ਖੋਸਾ ਜੀ ਦੀਆਂ ਕੀਤੀਆਂ ਹਦਾਇਤਾਂ ਦੀ ਸ਼ਲਾਗਾ ਕਰਦਾ
मैं भी एक वैद्य हूँ आपकी और वैद्य निर्मल सिंह खोसा की हर बात पर सहमत हूँ
@@oshoayurvedababanpur2148 hlo sar vid ho tu me aap se baat kr sakte ho
ਬਾਬੇ ਦੀਆਂ ਗੱਲਾਂ ਠੀਕ ਨੇ ਜੋ ਚੀਜ ਸਮਾਜ ਵਿਚ ਆਮ ਹੋ ਜਾਵੇ ਤਾਂ ਲੋਕ ਉਸ ਦੇ ਆਦੀ ਨਹੀਂ ਹੁੰਦੇ,,,,,
ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਕਰਜਾ ਮੁਕਤ ਹੋਣ
ਸਹੀ ਗੱਲ ਬਾਪੂ ਜੀ
ਮੈ ਏਸ ਵੈਦ ਬਾਬਾ ਜੀ ਨਾਲ ਸਹਿਮਤ ਹਾਂ ਕਿਉਕਿ ਇਹਨਾ ਨੇ ਕਰੋਨਾ ਬਾਰੇ ਵੀ ਬਹੁਤ ਵੱਡੀ ਭਵਿਖ ਬਾਣੀ ਕੀਤੀ ਸੀ ਕੇ ਕਰੋਨਾ ਸ਼ਰੋਨਾ ਕੋਈ ਨੀ ।।।।।।।
O_oO_o
Purra sach aa
ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ। ਇਸ ਨਾਲ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀ ਤਿੰਨੋਂ ਹੀ ਬੱਚ ਜਾਣਗੇ।
ਖੇਤੀ ਖਸ ਖਸ ਖੇਤੀ ਲਾਗੂ ਹੋਣੀਂ ਚਾਹੀਦੀ ਹੈ ਵੀਰੋ ਕਿਸਾਨੋ
ਸਲੂਟ ਅਾ ੲੇਸ ਵੈਦ ਨੂੰ
ਸੱਚੀਆਂ ਗੱਲਾਂ ਸੁਣਨ ਨੂੰ ਰਪੋਟਰ ਵੀ ਸੁਣ ਕੇ ਰਾਜੀ ਨਹੀਂ ਵੈਦ ਜੀ ਗੱਲਾ ਸਚੀਆ ਨੇ ਖਸਖਸ ਵਾਲੀਆ
ਵੈਦ ਬਾਬੇ ਨੇ ਸਹੀ ਗੱਲ ਕਹੀ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ
ਰਿਪੋਰਟਰ ਵੀ ਮਹਾਂ ਕਲੰਨ ਹੀ ਲੱਗਦਾ ਹੈ। ਬਜ਼ੁਰਗ ਦੀਆਂ ਗੱਲਾਂ ਬਿਲਕੁਲ ਸਹੀ ਹਨ। ਸਰਕਾਰਾਂ ਨੂੰ ਸਰਾਬ ਦੇ ਨੂਕਸਾਨ ਨਹੀਂ ਦਿਸਦੇ, ਸਭਤੋਂ ਵੱਧ ਨੁਕਸਾਨ ਸ਼ਰਾਬ ਨੇ ਕਰਿਆ ਹੈ। ਅਫੀਮ ਨੇ ਨਹੀਂ
ਖ਼ਸਖ਼ਸ ਅਫ਼ੀਮ ਪੋਸਤ ਕੋਈ ਨਸ਼ਾ ਨਹੀਂ ਹੈ ਵੀਰ ਇਸ ਨੂੰ ਨਸ਼ੇ ਦਾ ਨਾਮ ਨਾ ਦਿਉ ਇਹ ਦੇਸੀ ਦਵਾਈ ਹੈ
Majak vadea kar de o
@@mandeepthind3406 thind saab tusi hi sach te chanan pa devo je gurvinder ji majak ker rhe han.
ਖਸ ਖਸ ਖੇਤੀ ਲਾਗੂ ਕੀਤੀ ਜਾਵੇ ਪੰਜਾਬ ਵਿੱਚ 🙏
ਬਾਪੂ ਜੀ ਸਹੀ ਨੇ
ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ
ਖਸ਼ਖਸ਼ ਖੇਤੀ ਸ਼ੁਰੂ ਕਰੋ
ਕੈਪਟਨ ਬਾਦਲ ਖਸ ਖਸ ਦੀ ਖੇਤੀ ਨਹੀ ਕਰਨ ਦੇਣਗੇ ਇੰਨਾ ਦਾ ਰੋਜਗਾਰ ਪੈਸਾ ਖਤਮ ਹੋ ਜਾਉ
ਸਲੂਟ ਹੈ ਯੋਧੇ ਵੈਦ ਨੂੰ ਇਹ ਯੋਧਾ ਕਰੋਨਾਂ ਬਾਰੇ ਵੀ ਵੱਡਾ ਸੱਚ ਬੋਲਿਆ ਸੀ
ਬਿਲਕੁਲ ਅਸਲੀ ਯੋਧਾ ਹੈ ਇਹ ਬਾਬੂ ਸਲੂਟ ਹੈ ਦਿੱਲੋ
@@manjeetsinghladdi2048 lllllllllllllllllllllllll
@@manjeetsinghladdi2048 lqllll
@@manjeetsinghladdi2048 \
Paterkar londea chitte nu rok kanjra afeem nu na rok tu Anna tanu disda ni 50 munde chitte nal mar rahe ne
ਰਿਪੋਰਟਰ ਸਾਬ੍ਹ ਰੱਬ ਨਾ ਕਰੇ ਤੁਹਾਨੂੰ ਕੋਈ ਐਸੀ ਸਰੀਰਕ ਸੱਮਸਿਆ ਆ ਗੀ ਤਾਂ ਤੁਹਾਡੇ ਮੂੰਹ ਵਿਚ ਵੀ ਅਗਲਿਆਂ ਨੇ ਅਫੀਮ ਹੀ ਘੋਲ ਕੇ ਪਾਉਣੀ ਹੈ, ਗੁੱਸਾ ਨਾ ਕਰਿਓ।
ਬੱਲੇ ਬਾਬਾ ਵੈਦ ਦੇ ਸਿਰਾ ਕਰਵਾਇਆ 👍🏻👍🏻
ਖਸ ਖਸ ਖੇਤੀ ਜ਼ਿੰਦਾਬਾਦ 🙏
ਇਕ ਪੰਜਾਬ ਵਿਚ ਕਿਓ ਬੇਂਣ ਹੈ ਹੋਰ ਕੇਈ ਸੂਬਿਆਂ ਵਿਚ ਫੀਮ ਬੀਜੀ ਜਾਂਦੀ ਹੈ।ਪੰਜਾਬ ਨਾਲ ਹੀ ਦੁਸਮਣੀ ਹੈ ਸਰਕਾਰਾਂ ਨੂੰ।
ਵੈਦ ਜੀ ਨੁੰ ਮੁੱਖ ਮੰਤਰੀ ਬਣਾੳੂ ੲਿਕ ਵਾਰ ਜੀ ਨਜਾਰਾ ਆ ਜਾੳੁ ਸਭ ਨੁੰ
Very good baba j
ਵੈਦ ਦੀ ਇਕ ਇੱਕ ਗੱਲ ਪੂਰੀ ਸਹੀ ਹੈ
ਮਹਾਰਾਸ਼ਟਰ ਵਿੱਚ ਭੁੱਕੀ ਦੁਕਾਨਾਂ ਤੇ ਖੁਲੀ ਵਿਕਦੀ ਓਥੇ ਤਾਂ ਲੋਕ ਖਾ ਕੇ ਪਾਗ਼ਲ ਨਹੀਂ ਹੁੰਦੇ
H
ਵੈਦ ਸ਼ਾਹ੍ਰਿਬ ਤੁਹਾਡੀ ਉਮਰ ਲੰਬੀ ਹ੍ਰੋਵੇ
ਬਾਪੂ ਜੀ ਵਾਹ ਬਹੁਤ ਵਧੀਆ ਇਹ ਭੈਣ ਦੇਣੇ ਪੌਲਟਿਕਸ਼ ਵਾਲਿਆਂ ਦੇ ਗੋਲੀ ਮਾਰੇ ਲੋਕੋ ਜਾਗੋ ਪੰਜਾਬ ਦੇ
ਜਰੂਰ ਹੋਣੀਂ ਚਾਹੀਦੀ ਹੈ ਪੰਜਾਬ ਵਿੱਚ ਖ਼ਸਖ਼ਸ ਅਫ਼ੀਮ ਦੀ ਖੇਤੀ ਜੇ ਪੰਜਾਬ ਦੀ ਕਿਸਾਨੀ ਤੇ ਪਾਣੀ ਨੂੰ ਬਚਾਉਣਾ ਚਾਹੁੰਦੇ ਹਨ
ਬਾਪੂ ਜੀ ਧੰਨਵਾਦ ਸ ਭਗਵੰਤ ਸਿੰਘ ਮਾਨ ਜੀ ਪੋਸਤ ਜਾ ਅਫੀਮ ਦੇ ਠੇਕੇ ਖੋਲੋ ਫਿਰ ਨੋਜਵਾਨੀ ਬਚ ਸਕਦੀ ਹੈ
ਇਹ ਖਸ਼ਖਸ਼ ਦੀ ਖੇਤੀ ਸਰਕਾਰਾ ਬਾਕੀ ਸਟੇਟਾ ਵਿੱਚ ਕਿਉ ਕਰਵਾਉਦੀਆ ਨੇ ਇਹ ਦਵਾਈਆ ਵਿੱਚ ਪੈਦੀ ਆ ਖਾਣ ਵਾਲੇ ਨੂੰ ਤਾ ਮਿਲਦੀ ਨੀ ਅਫੀਮ ਨਾ ਡੋਡੇ ਸਰਕਾਰਾ ਪੰਜਾਬ ਨਾਲ ਧੱਕਾ ਕਰਦੀਆ ਨੇ ਪਹਿਲਾ ਤੋ ਹੀ
ਦੁਜੇਆ ਸੁਬੈਆ ਵਿੱਚ ਹੁੰਦੀ ਆ ਉਥੇ ਨਸ਼ਿਆਂ ਨਹੀਂ ਕਰਦੇ ਫੇਰ ਪੰਜਾਬ ਵਿੱਚ ਕਿਵੇਂ ਲਾਗ ਜਾਣ ਗਿਆ ਟਿਕਿਆ ਸਮੈਕ ਤੋ ਬਾਚ ਜਾਣ ਗਿਆ ਰਪੋਟਰ ਸਾਹਬ ਉਜੀ ਨਾ ਪਰਚਾ ਪਰਚਾ ਕਰੀ ਜਾਉ
ਅਸਲੀ ਯੋਧਾ ਹੈ ਇਹ ਵੇਦ ਬਾਬੂ
Very nice🙏🙏
ਵੇਦ ਨੀਰਮਲ ਸੀਘ ਜੀ ਪੰਜਾਬ ਨੂੰ ਬਚਾੳੁਣ ਦੀ ਗਲ ਕਰਦੇ ਨੇ ਵੇਦ ਜੀ ਜਮਾ ਸਹੀ ਨੇ
ਇਸ ਬਾਬੇ ਦੀਆਂ ਜੋ ਜੋ ਵੀ ਗੱਲਾਂ ਮੈਂ ਸੁਣੀਆਂ ਹਨ ਇਲਾਜ ਬਾਰੇ, ਇਹਨਾਂ ਨੂੰ ਓਨੀ ਹੀ knowledge ਹੈ ਜਿੰਨੀ Dr. Biswaroop ਨੂੰ ਹੈ ਤੇ Rajiv Dixit ਸਰ ਨੂੰ ਵੀ ਸੀ।।
ਪੱਤਰਕਾਰ ਵਿਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਪੋਰਟ ਕਰੇ ਵੈਦ ਦੀ
Paji bapu ji pure ho gae a main ohna kolo e km sikhea se
ਰਾਣੇ ਬਾਈ ਕਨੂੰਨਾ ਨੂੰ ਸਮਝਾਉਣ ਨਾਲੋ ਆਯੂਰਵੇਦ ਨੂੰ ਪੜੋ ਤੇ ਸਮਝੋ ਬਾਬੇ ਨਾਲ ਜਿਦਣ ਨਾਲ ਕੀ ਮਿਲਣਾ
ਬੱਚੇ ਜਮਣ ਤੇ ਵੀ ndps ਐਕਟ ਲਾ ਦਿਓ
ਜਿਨ੍ਹਾਂ ਵੈਦ ਬਾਪੂ ਦਾ ਦਿਮਾਗ ਆ ਲਗਦਾ ਸਰਕਾਰਾਂ ਦਾ ਗਿਟਿਆਂ ਵਿੱਚ ਵੀ ਹੈਨੀ ਹਦੋਂ ਲਾਹਨਤਾਂ ਐਸੀ ਹਕੂਮਤ ਦੇ
ਬਹੁਤ ਸਹੀ ਕਿਹਾ ਵੈਦ ਜੀ ਨੇ 👍
ਕੈਰੋ ਦੀ ਕੁੜੀ ਅਫੀਮ ਵਾਲੇ ਨਾਲ ਵਿਆਹ ਚਹੁੰਦੀ ਸੀ ਗੁੱਸੇ ਵਿਚ ਬੰਦ ਕਰਤੀ
ਬਾਈ ਜੀ। ਅਫੀਮ ਪੌਸਤ ਬ੍ਯਹੁਤ ਵਧੀਆ ਨਸਾ ਲੋਕਾ ਦੀ ਉਮਰ। ਵੱਧ ਜਾਉ
ਸਹੀ ਗੱਲ ਹੈ ਵੈਦ ਜੀ ਦੀ, ਅਧਰੰਗ ਹੁੰਦਿਆਂ ਤੁਰੰਤ ਅਫ਼ੀਮ ਦਿਤੀ ਜਾਵੇ ਡਿੰਗਾ ਹੋਇਆ ਮੂੰਹ ਵੀ ੫ ਮਿੰਟ ਵਿਚ ਸਿੱਧਾ ਹੋ ਜਾਂਦਾ ਹੈ ਮੈਂ ਖ਼ੁਦ ਭੁਗਤ ਭੋਗੀ ਹਾਂ
ਮੇਰੇ ਸਟਾਫ ਦੇ ਬੰਦੇ ਦੇ ਰਿਸ਼ਤੇਦਾਰ ਨੂੰ ਅਧਰੰਗ ਹੋਇਆ ਸੀ ਫੀਮ ਦਿਤੀ ਤਿੰਨ ਦਿਨ ਤੀਜੇ ਦਿਨ ਮੌਤ ਹੋ ਗਈ ਇਸ ਲਈ ਜਰੂਰੀ ਨਹੀਂ ਕਿ ਫੀਮ ਨਾਲ ਬਚਾ ਹੋ ਜਾਵੇ
ਆਫੀਮ ਦਾ ਆਦੀ ਜਰੂਰ ਹੋਜੂ ਘਰ ਦੇ ਸਾਰੇ ਭਾਡੇ ਵੇਚ ਦੂ
ਬਾਬੇ ਨੇ ਸਿਰਾ ਕਰਾਂ ਤਾਂ 👍
@qonIonsb
ਖਸਖਸ ਦੀ ਖੇਤੀ ਕਰਨ ਚਾਹੀਦਾ ਹੈ
Thanks Bro for information. Thanks
Sahi gal Aa leader aish karde aa
ਲੀਡਰ ਤਾਨਾਸ਼ਾਹ ਗੱਦਾਫ਼ੀ ਬਣਗੇ ਭਾਰਤ ਪੰਜਾਬ ਦੇ।
Wow thanks very nice 👍
ਪੱਤਰਕਾਰ ਜੀ ਪਹਿਲਾਂ ਗਿਆਨ ਲਵੋ ਫ਼ਿਰ ਐਟਰਵਿਊ ਲਵੋ ਜੀ ਕਿਉਂ ਵੈਦ ਜੀ ਦਾ ਬਹੁਤ ਹੀ ਕੀਮਤੀ ਗਿਆਨ ਦਾ ਨਿਰਾਦਰ ਕਰ ਰਹੇ ਹੋ ਜੀ
ਸਹੀ ਕਿਹਾ ਜੀ
ਆਪਣੀ ਮਾਂ ਬੋਲੀ ਸ਼ੁੱਧ ਲਿਖਣੀ ਸਿਖੋ । ਪੰਜਾਬੀ ਈ ਹੋਊ ।
Salute sardar ji
ਖਸਖਸ ਖੇਤੀ ਜਿੰਦਾਬਾਦ
ਪੰਜਾਬ ਦਾ ਪੈਸਾ ਲੀਡਰਾ ਨੇ ਬਹਾਰਲੇ ਸੁਬੇਆ ਨੇ ਖਿੱਚਣ ਵਾਸਤੇ ਬੰਦ ਕਰੇਆ ਪਹਿਲਾ ਬਿਜਦੇ ਸੀ ਪੰਜਾਬ ਚ ਉਸ ਟੈਮ ਤੇ ਕਿਹੜਾ ਸਾਰੇ ਨਸ਼ੇੜੀ ਨਹੀ ਬਣੇ ਹੁਣ ਬੰਦ ਕਰਕੇ ਸਾਰਾ ਪੰਜਾਬ ਦਾ ਪੈਸਾ ਹੋਰ ਸੂਬੇ ਲੈ ਜਾਦੇ ਨੇ ਤੇ ਗਰੀਬ ਲੋਕਾ ਦੇ ਖਰੀਦ ਤੋ ਬਹਾਰ ਐ ਲੋਕਾ ਨੁੰ ਗਲਤ ਨਸ਼ੇ ਤੇ ਲਾਤੇ ਬਾਕੀ ਲੀਡਰ ਪੈਸਾ ਕਮਾਉਦੇ ਨੇ ਤੇ ਪੰਜਾਬੀ ਡੋਡੇ 1000 ਰੁਪੈ ਵਾਲਾ 7000 ਰੁਪੈ ਲੈਦੇ ਨੇ ਅਫੀਮ 30000ਰੁਪੇ ਵਾਲੀ ਦੋ ਜਾ ਢਾਈ ਲੱਖ ਦੀ ਕਿਲੋ ਵੇਚਦੇ ਨੇ ਸੲਰਾ ਪੈਸਾ ਬਹਾਰ ਜਾ ਰਿਹੈ ਪਹਿਲਾ ਸਰਕਾਰ ਨੇ ਲਾਈਸੈਸ ਬਣਾਏ ਸੀ ਉਹ ਵੀ ਬੰਦ ਕਰਤੇ ਸਾਡੇ ਬਜੁਰਗ ਸਰਕਾਰ ਤੋ ਲੇਈਸੈਸ ਬਣਾਕੇ ਲੈਦੇ ਸੀ ਕੇਦਰ ਸਰਕਾਰ ਨੇ ਜਾਣ ਬੁਝਕੇ ਬੰਦ ਕਰੀ ਐ ਜਿਨਾ ਸੁਬੇਆ ਚ ਬਿਜਦੀ ਐ ਉਥੇ ਕਿਹੜਾ ਸਾਰੇ ਖਾਣ ਲੱਗਗੇ ਬਾਕੀ ਸ਼ਰਾਬ ਕਿਹੜਾ ਸਾਰੇ ਪੀਦੇ ਨੇ ਲੋਕ ਸਾਰੇ ਵੈਦ ਜੀ ਨਾਲ ਨੇ ਸਾਰੇ ਕਿਸਾਨ ਬੀਜਣ ਫੇਰ ਕਿਸ ਕਿਸ ਨੂੰ ਰੋਕਣ ਗੇ
ਬਾਬਾ ਆਪਾਂ ਸਾਰੇ ਹੀ ਇਕੱਠੇ ਹੋਕੇ ਬੀਜੋ
Bahut hI wadiya suggestions
ਵੈਦ ਨਿਰਮਲ ਸਿੰਘ ਖੋਸਾ ਪਿੰਡ ਮਾਛੀਬੁਗਰਾ ਨੇੜੇ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ
9781390761
ਵੈਦ ਨਿਰਮਲ ਸਿੰਘ ਖੋਸਾ ਪਿੰਡ ਮਾਛੀਬੁਗਰਾ ਨੇੜੇ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ
Doda kheti jindabad👍👍👍👍👍
Nice.vava.ji
ਬਹੁਤ ਵਧੀਆ ਬਾਬਾ ਜੀ, ਚੰਗਿਆੜੇ ਕਢ ਤੇ।
Excellent ,
Wahhh baba ji🙏
Baiba. Ji. Good
ਵੈਦ ਨਿਰਮਲ ਸਿੰਘ ਖੋਸਾ ਪਿੰਡ ਮਾਛੀਬੁਗਰਾ ਨੇੜੇ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ
ਬਾਬੂ। ਜੀ। ਸਤਿ। ਸ੍ਰੀ। ਅਕਾਲ। ਬਾਪੂ। ਜੀ। ਯੁਰੋ। ਕੈਸਟ। ਦਾ। ਇਲਾਜ। ਦੱਸੋ
ਚੰਗੀ ਸੋਚ
90%ਅੰਗਰੇਜੀ ਦਵਾਈਆਂ ਚ ਅਫਿਮ ਪੈਂਦੀ ਹੈ
Veery.good.vaid.daab🙏🙏
ਸੁੱਖਾ ਕਿੰਨਾ ਸਰਕਾ ਤੇ ਖੜਾ ਹੈ ।ਕੋਈ ਲੋਕ ਸੁੱਖਾ ਖਾਣ ਲੱਗੇ ਨੇ।ਨਹੀ ਕੋਈ ਨਹੀਂ ਖੜਾ।ਫੀਮ ਇਕ ਵਦੀਆ ਦੁਆਈ ਹੈ।
Thanks you very thanks
100%thik gal
Bapu bilkul sahe gal kar gaya
Baba g bhut badya gala ne tuhdya j apne Punjab vich khety suru ho jave ta Punjab na greeb rahu nale baki sare nase band ho jange very good bapu g
ਸਹੀ ਖ਼ਬਰਾਂ 👍
ਅਫੀਮ ਅਤੇ ਡੋਡੇ ਸਰੀਰ ਨੂੰ ਖਰਾਬ ਨਹੀਂ ਕਰਦੇ ਚਾਹ ਖਰਾਬ ਕਰਦੀ ਹੈ ਨਿਕੋਟਿਨ
ਮੈਡੀਕਲ ਮਾਫੀਆ ਨਹੀ ਚਹੋਦਾ ਪੰਜਾਬ ਵਿੱਚ ਅਫੀਮ ਜਾ ਭੁੱਕੀ ਦੀ ਖੁੱਲ ਦਿੱਤੀ ਜਾਵੇ
ਪੱਤਰਕਾਰ ਏ ਬੇਕਾਰ
ਬਾਈ ਜੀ ਥੱਲੇ ਕਈ ਵੀਰਾਂ ਨੇ ਕਮਿੰਟ ਕਰਕੇ ਪੁੱਛਿਆ ਹੈ ਕਿ ਚਿੱਟੀ ਖ਼ਸਖ਼ਸ ਬੀਜੀ ਜਾਂਦੀ ਹੈ ਼਼਼ਬਿਲਕੁਲ ਚਿਟੀ ਕਾਲੀ ਦਾ ਕੋਈ ਫ਼ਰਕ ਨਹੀਂ ਬੀਜ ਇਕੋ ਹੀ ਹੁੰਦਾ ਹੈ ਚਿਟੀ ਖਸਖਸ ਨੂੰ ਡੋਡੇ ਵੀ ਉਹ ਹੀ ਲੱਗਦੇ ਨੇ ਜਿਹੜੇ ਡੋਡੇ ਨੂੰ ਚੀਰਾ ਡੋਗਾ ਲੱਗ ਗਿਆ ਉਸ ਦੀ ਖਸਖਸ ਕਾਲੀ ਹੋ ਜਾਦੀ ਹੈ ਜਿਸ ਨੂੰ ਚੀਰਾ ਨਹੀਂ ਲੱਗਾ ਉਹ ਚਿੱਟੀ ਖਸਖਸ ਹੁੰਦੀ ਹੈ
ਬਾਪੂ ਦਵਾਈ ਸਿਰਾ ਦਿੰਦਾ ਘਰੇ ਦੁਕਾਨ ਆਂ ਬਾਪ ਦੀ ਦੇਸੀ ਜੜ੍ਹੀ ਦੀ
Sahi gal hai
Punjab no ਸਲੋ ਜ਼ਹਿਰ ਮਤਲਬ ਸਾਰੇ ਪਾਸਿਆਂ ਤੋਂ ਘੇਰ ਰਹੇ ਨੇ ਸੈਂਟਰ ਸਰਕਾਰ।
ਖੇਤੀ ਖਸ ਖਸ ਲਾਗੂ ਕਰਵਾਉਣ ਲਈ ਸਹਿਜੋਗ ਦਿਉ
ਖੇਤੀ ਵਿਭਿੰਨਤਾ ਲਈ ਖੇਤੀ ਖਸ ਖਸ ਸਮੇਂ ਦੀ ਮੰਗ ਸਮੈਕ ਚਿੱਟਾ ਟੀਕੇ ਗੋਲੀ ਬੰਦ
👍🙏
Yes
ਬੀਜ ਦਿਓ ਪੰਜਾਬ ਆਲਿਓ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏ਸ਼ੁਕਰੀਆ ਬਾਪੂ ਜੀ
वैद निर्मल सिंह जी बिल्कुल सही है
पंजाब की जवानी किसानी बचानें के लिए पंजाबीयों की एकता से खेती खसखस की पंजाब में हो सकती है खेती खसखस की हर खेत में कनक गैहुं में सरकारी पंचायती जगह में खेती खसखस की पंजाब में हर जगह हो तो किस किस पर केस दर्ज होगा बस ऐकता हो पंजाबीयों में
ਲੀਡਰਾਂ ਦੀ ਸਮੈਕ ਵਿਕਣੋ ਹਟ ਜਾਣੀ ਆ ਤੇ ਸਮਾਜ ਨੇ ਬਚ ਜਾਣਾ ਪਰ ਲੀਡਰ ਏ ਚਾਹੁੰਦੇ ਨਹੀਂ
ਪਾਣੀ ਜਵਾਨੀ ਕਿਸਾਨੀ ਅਤੇ ਮਜਦੂਰ
ਬਚ ਸਕਦੇ ਹਨ ਜੀ
ਖਸਖਸ ਦੀ ਖੇਤੀ ਜਿੰਦਾਬਾਦ
Good.
👍
Waheguru ji 🙏🙏 mehar karo ji 🙏🙏
Nice
मैं इस बाबा जी के साथ सहमत हूँ
❤❤❤❤❤❤❤
ਬਾਬੇ ਦਾ ਫੋਨ ਨ: ਦਿਉ 🙏🙏
9781390761
9914875769
ਵੈਦ ਨਿਰਮਲ ਸਿੰਘ ਖੋਸਾ ਪਿੰਡਸੁਲਹਾਣੀ ਨੇੜੇ ਤਲਵੰਡੀ ਭਾਈ ਜਿਲ੍ਹਾ ਫਿਰੋਜ਼ਪੁਰ 9814339152
Waheguru ji🌹 waheguru ji hor mehar karo.
Keep it up