ਠੱਗ ਵਿਚੋਲੇ | thug vichole | new punjabi short movie | punjabi natak @sanjha pariwar vlog

Поделиться
HTML-код
  • Опубликовано: 7 янв 2025

Комментарии • 167

  • @Pritamsingh-z7q
    @Pritamsingh-z7q 2 месяца назад

    Very good video thanks

  • @madhusabharwal3449
    @madhusabharwal3449 5 месяцев назад +51

    ਬੈਬੇ ਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੈਬੇ ਜੀ ਤੁਸੀਂ ਕਿਥੇ ਚਲੇ ਗਏ ਸੀ ਤੁਸੀਂ ਦੋਹੇਂ ਬੈਬੇ ਪਰਮਾਤਮਾ ਕਰੇ ਇਕੱਠਿਆ ਰਹੋ ਤੇ ਬਾਬਾ ਨਾਨਕ ਦੇਵ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਤੇ ਜਸਪ੍ਰੀਤ ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰਨ ਐਪੀਸੋਡ ਤਾ ਹੋਰ ਵੀ ਵੇਖ ਦੇ ਆ ਪਰ ਤੁਹਾਡੀ ਕੋਈ ਰੀਸ ਨੀ ਕਰ ਸਕਦਾ ਸਹੀ ਗੱਲ ਆ ਬੈਬੇ ਰਿਸਤੇ ਨੀ ਲੱਭਦੇ ਅੱਗੇ ਬੱਚਿਆਂ ਦੇ ਭਾਗ ਬੱਪਿਆਨਾ ਪਿੰਡ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਕੁਲਦੀਪ ਵੀਰੇ ਤੇਰਾ ਤਾਇਆਂ ਹੀ ਤੇਰਾ ਰਿਸਤਾ ਕਰਾਉ ਆ ਗਿਆ ਠੱਗੀ ਮਾਰਨ ਵਾਲਾ ਵਿਚੋਲਾ ਸਾਝਾਂ ਪਰਿਵਾਰ ਦੀ ਟੀਮ ਨੇ ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਕੀ ਆਪਾ ਸਾਰੀ ਵੀਡੀਓ ਵੇਖ ਲਈ ਕਰਦੇ ਐਵੇਂ ਹੀ ਨੇ ਇੱਕ ਵਾਰ ਪੈਸੇ ਲੇ ਜਾਦੇ ਨੇ ਤੇ ਫਿਰ ਫੋਨ ਨੀ ਚੁਕਦੇ ਜਸਪ੍ਰੀਤ ਵੀਡੀਓ ਵਾਲਾ ਤਾ ਸਿਰਾ ਹੀ ਲਾਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਜੋ ਰਾਹ ਜਾਦੇ ਵਿਚੋਲਿਆ ਤੋ ਬਚੋ ਸਾਰੇ ਆਪਣੇ ਸਭ ਵਾਸਤੇ ਬਹੁਤ ਹੀ ਵਧੀਆ ਸਿਖਿਆ ਦਿੱਤੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਦਾ 💖 ਧੰਨਵਾਦ ਥੋੜੀ ਦੇਰ ਰੁਕ ਜਾ ਤਾਇਆ ਤੇਰੀ ਕਾਪੀ ਭਰੀ ਦਾ ਛੇਤੀ ਪਤਾ ਲੱਗ ਜਾਉ ਮੇਰਾ ਮੇਸਿਜ ਜੋ ਪੜ ਰਿਹਾ ਪਰਮਾਤਮਾ ਉਹਨਾਂ ਦੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ ❤❤❤❤❤🧿🧿🧿🧿☺👏👏👏👍

  • @jaspalkaur1071
    @jaspalkaur1071 Месяц назад +1

    Jaspal kaur Malerkotla ❤❤

  • @HarmanDeep-lu9im
    @HarmanDeep-lu9im 5 месяцев назад

    Laddi veere vicole di acting gehnt kiti aa very nice video ji 😂😂😂😂😂😂❤❤❤❤❤❤

  • @Gulabkaur-h2z
    @Gulabkaur-h2z 5 месяцев назад +3

    ਜਦੋਂ ਦੋਵੇਂ ਬੇਬੇ ਇਕੱਠੀਆਂ ਹੁੰਦੀਆਂ ਨੇ ਤਾਂ ਵੀਡਿਓ ਨੂੰ ਚਾਰ ਚੰਨ ਲੱਗ ਜਾਂਦੇ ਨੇ ਇਸ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਬਾਕੀ ਵੀਡਿਓ ਬਹੁਤ ਵਧੀਆ ਏ ਸਾਰੀਵ ਟੀਮ ਬਹੁਤ ਵਧੀਆ ਕੰਮ ਕਰ ਰਹੀਏ ਐਂ🙏 31:34

  • @ramlal6065
    @ramlal6065 5 месяцев назад +1

    ਬਹੁਤ ਵਧੀਆ ਵੀਡੀਓ ਰਾਮਲਾਲ ਧਰਮਪੁਰਾ

  • @ਨਮਨਜੋਤ
    @ਨਮਨਜੋਤ 5 месяцев назад

    ਲਾਡੀ ਬਾਈ ਦੀ ਐਕਟਿੰਗ ਬਹੁਤ ਵਧੀਆ 👌

  • @ranjitdeol1799
    @ranjitdeol1799 5 месяцев назад

    Bahut vadia story 😂😂 Ranjit Kaur Tarn Taran

  • @Simransandeep-xi8do
    @Simransandeep-xi8do 2 месяца назад

    🎉🎉🎉🎉❤❤❤

  • @paramjeetbrar1800
    @paramjeetbrar1800 Месяц назад +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @BinderDhumi
    @BinderDhumi 2 дня назад +1

    Very nice g ❤❤❤❤❤❤

  • @SimranSingh-zx4wj
    @SimranSingh-zx4wj 5 месяцев назад +12

    ਵਿਚੋਲੇ ਦਾ ਨਾਮ ਬਹੁਤ ਸੋਹਣਾ ਏ ਜਲ ਘੁੰਗਰੂ😊😊😊

  • @sachinpuhal5771
    @sachinpuhal5771 5 месяцев назад

    ❤❤❤❤v.nayic

  • @jaspalkaur1552
    @jaspalkaur1552 5 месяцев назад +3

    ਬਹੁਤ ਸੋਹਣੀ ਵੀਡੀਓ ਹੈ।

  • @bhupinderkaur1938
    @bhupinderkaur1938 5 месяцев назад

    Nice video italy canada

  • @inderjitkaur4820
    @inderjitkaur4820 5 месяцев назад +4

    Bahut vadhia video hai ji 👌👌👌👌 very nice 👍👍👍👍 inderjit kaur bathinda

  • @rubalkabaddi3401
    @rubalkabaddi3401 4 месяца назад

    Jaspreet sis tuhade husband di acting v bahut sohni c❤❤❤❤❤❤❤❤❤❤

  • @InderjitKaur-qt3gv
    @InderjitKaur-qt3gv 5 месяцев назад +2

    Laddy vere ghaint acting 😂

  • @happyjoshi5426
    @happyjoshi5426 5 месяцев назад +2

    Bahut vadhià video ji 🎉🎉

  • @BhupinderKaur-ct9pz
    @BhupinderKaur-ct9pz 5 месяцев назад

    Very nice video veerji ta sister ji 🙏🙏

  • @Bhagat_8915-gujjar
    @Bhagat_8915-gujjar 5 месяцев назад +1

    ਕੁਲਦੀਪ ਵੀਰ ਤਾਂ ਇਦਾਂ ਬੈਠਾ ਜਿਦਾਂ ਕਿਤੇ ਸੱਚ ਨੂੰ ਰਿਸ਼ਤਾ ਟੁੱਟ ਗਿਆ ਹੁੰਦਾ😅😅😅😅😅

  • @GurpinderKaur-kx1vg
    @GurpinderKaur-kx1vg 5 месяцев назад +2

    very nice story ji ♥️♥️

  • @nsdanceworld2013
    @nsdanceworld2013 5 месяцев назад

    Very nice movie

  • @toxicfire47
    @toxicfire47 5 месяцев назад +2

    Good SMS ji ❤️🙏 khush ho ji ❤️🙏

  • @JaswinderSeikhon
    @JaswinderSeikhon 5 месяцев назад +2

    Very good 👍

  • @SukhwinderSingh-wq5ip
    @SukhwinderSingh-wq5ip 5 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jasjitkaur3925
    @jasjitkaur3925 5 месяцев назад +4

    ਬਹੁਤ ਵਧੀਆ ਵੀਡਿਉ ❤ ਸਾਰੇ ਬਹੁਤ ਵਧੀਆ ਐਕਟਿੰਗ ਕਰਦੇ ਨੇ,

  • @chahal2563
    @chahal2563 5 месяцев назад +4

    bhut vadhiya g parminder and aishveer pind kotala

  • @amanbrar273
    @amanbrar273 4 месяца назад

    🙏🏻

  • @husanpreet9665
    @husanpreet9665 5 месяцев назад +2

    Bohot vadia hai ji video 🎉🎉🎉🎉🎉🎉

  • @SimranSingh-zx4wj
    @SimranSingh-zx4wj 5 месяцев назад +6

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤

  • @haroonrashid6601
    @haroonrashid6601 5 месяцев назад +2

    Vadia
    Haroon Rashid khan Faisalabad Pakistan

  • @BalbirSingh-k6s2m
    @BalbirSingh-k6s2m 5 месяцев назад

    Very nice veidous Balbir Sarpanch Daun Kalan Patiala

  • @singhgurpreet4657
    @singhgurpreet4657 5 месяцев назад +3

    ਲਾਡੀ ਵੀਰੇ ਬਹੁਤ ਵਧੀਆ ਲੱਗਿਆ

  • @sidhusiblings385
    @sidhusiblings385 5 месяцев назад +2

    ਬਾਈ ਬਾਟੀਆਬਹੁਤ ਵਧੀਆ। ਬਾਈ
    ਸਭਿਆਚਾਰ ਦਾ ਰੋਲਾ ਪਾਉਦੇ ਆ ਇਹ ਹੈ ਸਾਡਾ ਸਭਿਆਚਾਰ ਵੀ ਵਿਚੋਲਾ ਸਚੀ ਮੁਚੀ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @JagtarSingh-ys4xk
    @JagtarSingh-ys4xk 5 месяцев назад +2

    ਬਹੁਤ ਵਧੀਆ ਸਟੋਰੀ ਜਗਤਾਰ ਸਿੰਘ ਪਿੰਡ ਚੱਕ ਭਾਈ ਭਾਈ ਕੇ

  • @SarabjitKaur-s1g
    @SarabjitKaur-s1g 5 месяцев назад +3

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @PervaizShah-ok5qx
    @PervaizShah-ok5qx 5 месяцев назад +5

    Nice 👍 video. Laddi di acting bohat wadiya.

  • @anurag_saddi
    @anurag_saddi 5 месяцев назад +1

    Nice video Sanjeev Sharma Moga

  • @KaramjeetKaur-v4p
    @KaramjeetKaur-v4p 5 месяцев назад +3

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @Maninder_brar
    @Maninder_brar 5 месяцев назад +7

    ਸ਼ੁਕਰ ਆ ਵੱਡੀ ਬੇਬੇ ਆ ਗਈ ਵੀਡਿਓ ਚ ਜਾਨ ਆ ਗਈ,,,, ਵਿਚੋਲਿਆ ਦੀ ਵੀ ਪੁਛ ਪੜਤਾਲ ਕਰ ਲੈਣੀ ਚਾਹੀਦੀ ਆ,,,,ਬਹੁਤ ਵਧੀਆ ਵੀਡਿਓ ❤❤❤❤❤ ਮਨਿੰਦਰ ਬਰਾੜ

  • @surindergill8714
    @surindergill8714 5 месяцев назад +8

    ਬਹੁਤ ਖੁਸ਼ੀ ਹੋਈ ਬੇਬੇ ਨੂੰ ਵੇਖ ਕੇ ਸਟੋਰੀ ਬਹੁਤ ਸੋਹਣੀ ਹੈ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏❤️❤️❤️

  • @GurpreetKaur-jr7wv
    @GurpreetKaur-jr7wv 5 месяцев назад +3

    Video bahut vadhia
    Vichole dee acting bahut vadhia ❤

  • @JagroopSingh-x9c
    @JagroopSingh-x9c 5 месяцев назад

    🎉🎉very nice video g

  • @gurpreetsingh4552
    @gurpreetsingh4552 5 месяцев назад +3

    Good video kuldeep veerji

  • @ushachugh3211
    @ushachugh3211 5 месяцев назад +4

    Bhuat soni video aa

  • @Labbi._.Mudar786
    @Labbi._.Mudar786 5 месяцев назад +2

    Aa Gye bebe ji 🙏 nice video Bai ji ❤

  • @sandeepdhindsa2182
    @sandeepdhindsa2182 5 месяцев назад +2

    Very nice story and good massage

  • @bhajankaur8289
    @bhajankaur8289 5 месяцев назад +1

    S s akal ji sari team nu 🎉🎉🎉🎉 bhajan kaur jirkpur Chandigarh ❤❤❤❤❤❤

  • @gurmeetkaur9773
    @gurmeetkaur9773 5 месяцев назад +3

    Very nice video ji 🙏 ❤🎉

  • @Sukhwindersekhon-k7
    @Sukhwindersekhon-k7 5 месяцев назад

    ਬਹੁਤ ਸੋਹਣੀ ਵੀਡੀਓ ਆ।ਲਾਡੀ ਵੀਰੇ ਦੀ ਐਕਟਿੰਗ ਬਹੁਤ ਘੈਂਟ ਸੀ ।ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ❤❤❤❤

  • @RukmaniDevi-vl4nn
    @RukmaniDevi-vl4nn 5 месяцев назад

    Very nice vedio god bless you khub trkiya kro all the best àll team 👌👍👍👍👌👌

  • @ParamjitKaur-wc2ot
    @ParamjitKaur-wc2ot 5 месяцев назад +2

    Wah wah Laadi very good acting all of you .thanks stay blessed.❤❤❤❤🎉

  • @LovePret-ng4jz
    @LovePret-ng4jz 5 месяцев назад +3

    Very good 👍 look

  • @ranisidhu9760
    @ranisidhu9760 5 месяцев назад +3

    ਬਾ-ਕਮਾਲ ਐਕਟਿੰਗ ਜਲ-ਘੂੰਗਰੂ ❤❤❤❤

  • @heavenrangi4911
    @heavenrangi4911 5 месяцев назад +3

    Bhut he vdia 👌 video weer j0

  • @GurpreetSingh-vf1rk
    @GurpreetSingh-vf1rk 5 месяцев назад

    bahut sohni video mata ji🎉🎉sarbjit patran to😊😊

  • @PardeepSingh-zf5tg
    @PardeepSingh-zf5tg 5 месяцев назад +1

    Very nice video rekha barnala👌👌👌👌👌👌👌👌

  • @harjitkaur2702
    @harjitkaur2702 5 месяцев назад +3

    Gursewak vichola ban gia 😂😂 Jal ghungru ❤❤❤😂😂😂😂

  • @GurpreetSingh-fg2kv4
    @GurpreetSingh-fg2kv4 5 месяцев назад +3

    ਬਹੁਤ ਵਧੀਆ ਵੀਡੀਓ ਬਹੁਤ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ

  • @harjitkaur8357
    @harjitkaur8357 5 месяцев назад +3

    Very good video ❤ Harjit kaur from ludhiana

  • @abhighuman6323
    @abhighuman6323 5 месяцев назад +2

    Very nice video

  • @singhgurpreet4657
    @singhgurpreet4657 5 месяцев назад +4

    ਵੀਰੇ ਅਸੀਂ ਲੁਧਿਆਣਾ ਤੋਂ ਪ੍ਰੀਤ

  • @rajwindersoomal2332
    @rajwindersoomal2332 5 месяцев назад +3

    Very nice and good video Rajwinder Kaur virk

  • @daljeetkaur6258
    @daljeetkaur6258 5 месяцев назад +3

    Good good very good 👍👍

  • @Sukhpreetkaur-ir6xb
    @Sukhpreetkaur-ir6xb 5 месяцев назад

    Nice video sukhpreet gill pind tohra

  • @paramjitkaur1750
    @paramjitkaur1750 5 месяцев назад +5

    Very nice video ha ji ❤❤❤ good video 🎉🎉 parm jit Nabha 👌 👌

  • @BalrajSingh-uy4um
    @BalrajSingh-uy4um 5 месяцев назад +1

    Nic story ji❤❤

  • @sharmachetna133
    @sharmachetna133 5 месяцев назад +1

    Nice

  • @KulwinderKaur-xw9tp
    @KulwinderKaur-xw9tp 5 месяцев назад +3

    Nice video Kuldeep veer 🙏

  • @BaldevSingh-gj6ex
    @BaldevSingh-gj6ex 5 месяцев назад +2

    🙏🙏🙏🙏🙏

  • @nayaabzamaney3770
    @nayaabzamaney3770 5 месяцев назад

    ست سری کال 😊

  • @bobyraja7870
    @bobyraja7870 5 месяцев назад +3

    Very very nice video Hong Kong

  • @HarpreetKaur-yd3ly
    @HarpreetKaur-yd3ly 5 месяцев назад +3

    Very nice g Harpreet Kaur Banbhaura Malerkotla

  • @MakhanSingh-c3d
    @MakhanSingh-c3d 5 месяцев назад +8

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @parmjitsingh535
    @parmjitsingh535 5 месяцев назад

    Very nice video Thanks all team from parmjit singh Grewal village Aķbarpur sangrur.

  • @BalwinderSinhh-z7j
    @BalwinderSinhh-z7j 5 месяцев назад +2

    Varynice amanpreet mangewal barana 🎉🎉🎉🎉🎉🎉🎉🎉❤❤❤❤❤❤❤

  • @RavinderKaur-bb4vi
    @RavinderKaur-bb4vi 5 месяцев назад +7

    ਰਬਿੰਦਰ ਕੋਰ ਘਡਸਾਨਾ ਮਡੀ ❤❤👌👌👌🙏🙏🌹

  • @GurmukhBrar-c7q
    @GurmukhBrar-c7q 5 месяцев назад

    ਬਹੁਤ ਵਧੀਆ ਵੀਡੀਓ
    ਬਾਈ ਲਾਡੀ ਨੇ ਵਿਚੋਲੇ ਦੀ ਐਕਟਿੰਗ ਬਾਖੂਬੀ ਢੰਗ ਨਾਲ ਨਿਭਾਈ ।
    ਬਾਈ ਕੁਲਦੀਪ ਤੇ ਬਾਈ ਲਾਡੀ(ਜਲ ਘੁੰਗਰੂ ਖਾਰੇ ਬਰਨਾਲੇ ਵਾਲਾ) ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @HarjinderSingh-ze4hj
    @HarjinderSingh-ze4hj 5 месяцев назад +1

    ਜੱਲ ਘੁੰਗਰੂ

  • @bsss806
    @bsss806 5 месяцев назад +3

    Sari teem bahuttt wadhia sab nu bahuttt saraaa piyar duawaan

  • @daljeetkaur6258
    @daljeetkaur6258 5 месяцев назад +5

    Bhut vadia 👍 ਦਲਜੀਤ ਕੌਰ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ

  • @vindavirk3492
    @vindavirk3492 5 месяцев назад +3

    Vinda virk kasba bhural village sira video

  • @SSS-dd1um
    @SSS-dd1um 5 месяцев назад +3

    ਸੁਖਦੀਪ ਬਰਨਾਲਾ। ਘੁੰਗਰੂ ਦੀ ਐਕਟਿੰਗ ਬਹੁਤ ਵਧੀਆ ਹੈ।

  • @RajSingh-yb9uw
    @RajSingh-yb9uw 5 месяцев назад +2

    Raj.singh.bagha.purana..good.m.s.g

  • @RavneetKaur-so9hl
    @RavneetKaur-so9hl 5 месяцев назад +3

    👌👌❤️

  • @Harjotgamer-fm6tl
    @Harjotgamer-fm6tl 5 месяцев назад +1

    ਬਾਈ ਏਦ੍ਹਾ ਇਕ ਭਾਗ ਹੋਰ ਬਣਾਓ

  • @JaswinderKaur-nb5rr
    @JaswinderKaur-nb5rr 5 месяцев назад +3

    Nice video ❤❤

  • @gursewaksingh4395
    @gursewaksingh4395 5 месяцев назад +1

    🎉

  • @jaswindersingh4665
    @jaswindersingh4665 5 месяцев назад +2

    ਇਸ ਨਾਟਿਕ ਵਿੱਚ ਕਲਾਕਾਰ ਚਾਹ ਬਹੁਤ ਪੀਦੇ ਹਨ

  • @Kaviguru-ui2
    @Kaviguru-ui2 5 месяцев назад +6

    Kamal Jeet musa Pur very nice video ❤❤❤❤

  • @SharanjitKaur-xs2wz
    @SharanjitKaur-xs2wz 5 месяцев назад +4

    ਬਹੁਤ ਵਧੀਆ ਲੱਗਿਆ ਬੇਬੇ ਨੂੰ ਦੇਖ 🎉🎉🎉🎉🎉🎉🎉

  • @Gorillataggamer
    @Gorillataggamer 4 месяца назад

    Jal ghungoo 😂 janda hoya charno nu sagun vi ni deke gea 🤣🤣🤣

  • @GhulamRasool-ej1pt
    @GhulamRasool-ej1pt 5 месяцев назад +4

    Ghulam Rasool Bhatti Pakistani Muscat Oman se❤❤❤❤❤🎉🎉🎉🎉🎉🎉🎉

  • @amarjitkaur3658
    @amarjitkaur3658 5 месяцев назад +4

    👍🎉🎉🥀🥀💐💐

  • @rubalkabaddi3401
    @rubalkabaddi3401 4 месяца назад

    Bahut sonni video c ❤❤❤❤❤❤❤❤❤❤❤❤❤DEEP ITALY

  • @TejvinderSingh-y5e
    @TejvinderSingh-y5e Месяц назад

    Hi🎉🎉🎉🎉🎉🎉

  • @sukhjeetkaur68
    @sukhjeetkaur68 5 месяцев назад +4

    ❤❤❤❤❤🎉🎉🎉🎉

  • @nirmalsinghsandhu9259
    @nirmalsinghsandhu9259 5 месяцев назад +3

    ❤❤❤❤

  • @Crazyhardyzz
    @Crazyhardyzz 5 месяцев назад +6

    Very nice ❤