ਭਿਆਨਕ ਕਲਯੁੱਗ ਆ ਰਿਹਾ 2027 ਚ ਇਹ 5 ਸੰਕੇਤ ਸ਼ੁਰੂ ਹੋ ਗਏ ਨੇ ਸ਼ੁਰੂਆਤ ਦੇ

Поделиться
HTML-код
  • Опубликовано: 27 дек 2024

Комментарии • 11

  • @-5911GillgamingYt
    @-5911GillgamingYt Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਲ ਜੁਗ ਦਾ ਖਤਰਨਾਕ ਸਮਾਂ ਆਉਣ ਵਾਲਾ ਡਰਨ ਦੀ ਕੋਈ ਲੋੜ ਨਹੀਂ ਪਰਮਾਤਮਾ ਦਾ ਨਾਲ ਜੁੜੀਏ ਵੱਧ ਤੋਂ ਵੱਧ ਨਾਮ ਜਪੀਏ ਗੁਰਬਾਣੀ ਪੜੀਏ

  • @sawarnjeetbhullar7019
    @sawarnjeetbhullar7019 Месяц назад +1

    ❤ਵਾਹਿਗੁਰੂ ਜੀ❤ਵਾਹਿਗੁਰੂ ਜੀ❤

  • @purshottamsingh8802
    @purshottamsingh8802 Месяц назад

    ❤❤dhan Gutu Gobind Singhji mrhar karoji ❤❤

  • @gurpalsingh7907
    @gurpalsingh7907 Месяц назад +1

    ਕਲਯੁਗ ਦਾ ਮੱਤਲਬ ਹੈ ਕਲਾ ਦਾ ਯੁੱਗ ਸੈਂਨਸ ਦਾ ਯੁੱਗ। ਧੀਆਂ ਭੈਣਾਂ ਮਾਵਾਂ ਦੇ ਪੁੱਤਰ ਰਿਸ਼ਤੇ ਵੀ ਕਲਯੁਗ ਸ਼ੈਤਾਨ ਨੇ ਹੀ ਬਣਾਏ ਹੋਏ ਹਨ। ਪ੍ਰਮਾਤਮਾ ਨੇ ਜਨਮ ਦਿੱਤਾ ਕਲਯੁਗ ਸ਼ੈਤਾਨ ਨੇ ਸੋਜੀ ਕਲਾ ਕਲਯੁਗ ਸ਼ੈਤਾਨ ਨੇ ਦਿੱਤੀ। ਕੱਪੜਾ ਵੀ ਇਕ ਕਲਯੁਗ ਸ਼ੈਤਾਨ ਦੀ ਕਲਾ ਹੈ। ਇੱਕ ਇਨਸਾਨ ਤੋ ਬਿਨਾ ਸਭ ਜਾਨਵਰ ਨੰਗੇ ਰਹਿੰਦੇ ਹਨ। ਜਿਮੇਂ ਪਰਮਾਤਮਾ ਨੇ ਉਨ੍ਹਾਂ ਨੂੰ ਧਰਤੀ ਤੇ ਭੇਜਿਆ ਹੈ।ਉਮੇ ਹੀ ਧਰਤੀ ਤੇ ਰਹਿੰਦੇ ਹਨ। ਇਨਸਾਨ ਉਪਰ ਕਲਯੁਗ ਸ਼ੈਤਾਨ ਨੇ ਕਬਜ਼ਾ ਕਰਿਆ ਹੈ ਧਰਤੀ ਅਕਾਸ਼ ਹਵਾ ਗੈਸਾਂ ਲੋਹਾ ਪਾਣੀ ਸਾਰੇ ਜਾਨਵਰਾਂ ਉਪਰ ਇਨਸਾਨ ਨੇਂ ਕਬਜ਼ਾ ਕਰਿਆ ਹੋਇਆ ਹੈ।ਜਿਦੋ ਤੋਂ ਵੀ ਸ੍ਰਿਸ਼ਟੀ ਸੰਸਾਰ ਰਚਿਆ ਗਿਆ ਹੈ ਉਦੋਂ ਤੋਂ ਹੀ ਕਲਯੁਗ ਸ਼ੈਤਾਨ ਦਾ ਰਾਜ ਹੈਂ ਸਾਰੀ ਸ੍ਰਿਸ਼ਟੀ ਸੰਸਾਰ ਤੇ। ਰੂਹ ਆਤਮਾ ਪ੍ਰਮਾਤਮਾ ਅਕਾਲ ਪੁਰਖ ਦੀ ਅੰਸ ਵੰਸ ਹੈ ਮਨ ਕਲਯੁਗ ਸ਼ੈਤਾਨ ਦੀ ਅੰਸ਼ ਵੰਸ਼ ਹੈ। ਜੇ ਕਲਯੁਗ ਸ਼ੈਤਾਨ ਦੀ ਸ਼ਕਤੀ ਮਨ ਨੂੰ ਸਰੀਰ ਵਿਚੋਂ ਬਾਹਰ ਕੱਢਦੋ ਇਕਲੀ ਰੂਹ ਆਤਮਾ ਨਾਲ ਦਿਮਾਗ ਕੋਮਾਂ ਵਿੱਚ ਚਲਿਆਂ ਜਾਊਂਗਾ।ਇਸ ਕਰਕੇ ਕਲਯੁਗ ਸ਼ੈਤਾਨ ਤੋਂ ਬਿਨਾਂ ਮਨ ਸ਼ਕਤੀ ਤੋਂ ਬਿਨਾਂ ਦਿਮਾਗ ਵਿਚ ਸੁਰਤ ਕਲਾ ਨਹੀਂ ਚਲਦੀ।ਮਨ ਤੋਂ ਬਿਨਾਂ ਦਿਮਾਗ ਸੌ ਜਾਦਾ ਹੈ।ਜੇਹਿੜੇ ਇਹ ਬਾਬੇ ਜਹਾਜ਼ਾਂ ਵਿੱਚ ਚੜ੍ਹੇ ਫਿਰਦੇ ਹਨ।ਇਹ ਕਲਯੁਗ ਸ਼ੈਤਾਨ ਦੀ ਕਲਾ ਸੈਂਨਸ ਵਿਗਿਆਨ ਨਾਲ ਹੀ ਬਣੇ ਹਨ। ਕਲਯੁਗ ਸ਼ੈਤਾਨ ਆਪਣੀ ਮਨ ਦੀ ਸ਼ਕਤੀ ਨੂੰ ਸਰੀਰ ਵਿਚੋਂ ਕੱਢ ਲਵੇਂ ਬੰਦਾ ਮੁਰਦਿਆਂ ਵਾਂਗ ਹੋਜਾਊਗਾ।ਜੇ ਕਿਸੇ ਨੇ ਭੱਲੇਖਾ ਕੱਢਣਾ ਹੈ ਤਾਂ ਜਿਦੋਂ ਮਰਜ਼ੀ ਗਲ਼ ਕਰ ਸਕਦੇ ਹੋ।9915013703,

  • @sharanjitkaur9616
    @sharanjitkaur9616 Месяц назад

    Waheguru ji🩷🙏🙏

  • @JagroopSingh-sz4zt
    @JagroopSingh-sz4zt Месяц назад +1

    Waheguru ji waheguru

  • @RJ31_tractor_lover
    @RJ31_tractor_lover Месяц назад

    Waheguru mehar Karo 🙏🙏🙏

  • @varinderkaur2461
    @varinderkaur2461 Месяц назад

    Jo puja path dharm ache karm krda.. kalyug t bacchya rehnda 🙏🙏👏🌺

  • @SunilKumar-gv6fy
    @SunilKumar-gv6fy 26 дней назад

    ਇਹ ਭਰਾਵਾ ਸਤਿਯੁਗ ਹੇ ਕਲਜੁਗ ਨਿਕਲ ਚੁਕਾ ਏ

  • @jaswantbajwa1621
    @jaswantbajwa1621 Месяц назад

    J tu chup kren
    Tan Changi gul

  • @PremSingh1970-id8th
    @PremSingh1970-id8th Месяц назад

    Dasven.bapu.sahib.shari.guru.gobind.singh.g.de.bachan.hoye.b.aan.sangatt.g.ki.ma.te.puttar.nu.ik.manje.te.sula.dungaa.kaljug.kaih.riha.bapu.g.nu.ais.ton.bhiyanak.hor.ki.ho.sakda.duniya.waliyo.ais.layi.nam.japo.sach.bolo.kirat.karo.vand.chhako.te.khuss.rlaho.g.prem.singh.bhurangpuriya.hr.ambala.