Ravneet Bittu on Sukhbir Badal | 'ਕਦੇ ਵੀ ਇਹ ਕਿਸੇ ਦੇ ਵੀ ਸਕੇ ਨਹੀਂ, ਇਹ ਉਹੀ ਚੌੜਾ ਨੇ...!' | Firing

Поделиться
HTML-код
  • Опубликовано: 5 дек 2024

Комментарии • 8

  • @ajaibsingh9738
    @ajaibsingh9738 День назад +1

    ਬਿਟੂਆ ਪੰਜਾਬੀ ਏ ਪੰਜਾਬੀ ਦਾ ਪੂਤਰ ਏ ਤੂੰ ਹਿਦੀ ਕਿਊ ਨਾ ਬੋਲਣੀ ਆਉਦੀਆ ਪਹਿਲਾ ਹਿਦੀ ਵਿਚ ਖਿਚੜ ਨਾ ਬਣਾ ਆਇਲੈਟਸ ਵਾਗ ਹਿਦੀ ਸਿੰਖ ਲੈ ਬੋਲਣਾ ਤਾ ਆਉਦਾਨੀ ਬਜਾਬਿ ਨੂ ਭਲਜਾਇ

  • @sukhsharankaur4255
    @sukhsharankaur4255 День назад +1

    He For get punjabi

  • @KaranSharma-vc5nx
    @KaranSharma-vc5nx День назад

    C p bhuller ਤੇਰਾ ਰਿਸ਼ਤੇਦਾਰ ਹੈ

  • @DalbirSingh-hn6wy
    @DalbirSingh-hn6wy День назад

    Tu khud ko da gardar a beante ne bahut nuksan kita sikh nojwana da katil ho tusi lok

  • @PardeepSingh-kc3hj
    @PardeepSingh-kc3hj День назад

    ਉਸ ਬੁੱਢੇ ਦਾ ਪਤਾ ਨਿਊਜ਼ ਤੇ ਬਿੱਟੂ ਬਕਵਾਸ ਕਰਦਾ ਹੈ,ਆ ਉਹ ਨਾਰਾਇਣ ਸਿੰਘ ਚੌੜਾ ਨਾਮ ਆ..ਖਾੜਕੂ ਲਹਿਰ ਚ ਬਹੁਤ ਕੰਮ ਕੀਤੇ ਉਸ ਬਾਪੂ ਨੇ ਪਤਾ ਨਹੀ ਕਿੰਨੇ ਗੱਡੀ ਚਾੜ੍ਹੇ ਆ.. ਨਾਰਾਇਣ ਸਿੰਘ ਬਾਰੇ ਮੈਂ ਐਨੀ ਗੱਲ ਕਹਿ ਸਕਦਾ ਕਿ ਇਹ ਕੰਮ ਉਸਨੇ ਆਪ ਕੀਤਾ ਕੋਈ ਨ੍ਹੀ ਕਰਾ ਸਕਦਾ ਉਸ ਕੋਲੋ.. ਬਹੁਤ ਤਸ਼ੱਦਦ ਚਲਿਆ ਉਸ ਸਿੰਘ ਨੇ ਪੁਲਿਸ ਦਾ ਖਾੜਕੂ ਲਹਿਰ ਵੇਲੇ..ਤੁਸੀਂ ਬੁੱਢਾ ਕਹਿ ਕੇ ਸਾਰ ਦਿੱਤਾ..ਉਹ ਜੇ ਆਪਣੀ ਜਵਾਨੀ ਵੇਲੇ ਚ ਹੁੰਦਾ ਪਿਸਟਲ ਸਾਰੀ ਸੁਖਬੀਰ ਬਾਦਲ ਦੀ ਹਿੱਕ ਚ ਖਾਲੀ ਹੁੰਦੀ..ਬਾਕੀ ਹੁਣ ਤੁਸੀਂ ਕੀ ਚੋਂਦੇ ਜੇ ਕਿ ਸੁਖਬੀਰ ਬਾਦਲ ਨੂੰ ਫਾਹੇ ਲਾ ਦਈਏ..ਫ਼ੇਰ ਵੀ ਬਹੁਤ ਲੋਕਾ ਨਾਲੋ ਚੰਗਾ ਰਿਹਾ ਜੋ ਆਪਣੇ ਗੁਨਾਹ ਮੰਨ ਗਿਆ

  • @BalwinderSingh-uf4or
    @BalwinderSingh-uf4or День назад

    Punjabi bol besharma

  • @GurdevSingh-uc4yc
    @GurdevSingh-uc4yc День назад

    Bittu. Tu kha de sardar. Nirayan singh. Ji chora sahib ji wadiya banda hai