Emergency News 30 July 2024 | Punjabi News Today । ਅੱਜ ਦੀਆਂ 9 ਵੱਡੀਆਂ ਖ਼ਬਰਾਂ | THE KHALAS TV

Поделиться
HTML-код
  • Опубликовано: 2 ноя 2024

Комментарии • 57

  • @AvtarSidhu-t1x
    @AvtarSidhu-t1x 3 месяца назад +1

    ਲੱਗਦਾ ਹੈ ਬੀਜੇਪੀ ਅਤੇ ਹਿੰਦੂ ਪੰਜਾਬ ਨੰੂ ਅਲੱਗ ਸਮਝਦੇ ਹਨ ਇਸ ਲਈ ਸਾਰੀਆਂ ਪਾਰਟੀਆਂ ਨੰੂ ਤਾਜ਼ਾ ਨਫਰਤ ਵਾਲੀਆ ਘਟਨਾਵਾਂ ਦੇਖ ਕੇ ਪੰਜਾਬ ਦੇ ਭਵਿੱਖ ਬਾਰੇ ਰਲਕੇ ਵਿਚਾਰ ਕਰਨ ਦੀ ਲੋੜ ਹੈ

  • @govindersingh9230
    @govindersingh9230 3 месяца назад +15

    ਲੋਕਾਂ ਨੂੰ ਬਾਦਲ ਪਾਰਟੀ ਤੋਂ ਯਕੀਨ ਉਠ ਗਿਆ ਜਿੰਨੀਆਂ ਮਰਜੀ ਸਫਾਈਆਂ ਦੇ ਦਿਉ ਲੋਕਾਂ ਨੇ ਮੰਨਣਾ ਨਹੀ

  • @sewasingh5142
    @sewasingh5142 3 месяца назад +20

    ਵਾਹਿਗੁਰੂ ਜੀ ਬਹੁਤ ਵਧੀਆ ਬੇਟਾ 🙏🙏👌👍❤️❤️

    • @sewasingh5142
      @sewasingh5142 3 месяца назад +8

      ਵਾਹਿਗੁਰੂ ਜੀ 🙏🙏👌👍❤️❤️

  • @kuldipkaur6760
    @kuldipkaur6760 3 месяца назад +4

    ਬੇਟਾ ਜੀ ਤੁਹਾਡੀ ਦਸਤਾਰ ਸਜਾਉਣ ਦਾ। ਬਹੁਤ ਹੀ ਵਧੀਆ ਢੰਗ ਹੈ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਜੀ

  • @avtarsingh896
    @avtarsingh896 3 месяца назад +5

    ਚੰਗੀਆਂ ਖਬਰਾਂ ਨੇ

  • @BhupinderSingh-ul8im
    @BhupinderSingh-ul8im 3 месяца назад

    ਭਗਵੰਤ ਸਾਬ ਮੁੱਖ ਮੰਤਰੀ ਹੋ ਬੋਲ ਚੰਗੇ ਨਹੀਂ ਲੱਗਦੇ, ਮੈਨੂੰ ਸਲਾਹ ਕਾਰ ਰੱਖ ਲੳ, ਬੱਲੇ ਬੱਲੇ ਹੋ ਜਾਏਗੀ, ਕੋਈ ਤਨਖਾਹ ਨਹੀਂ ਮੰਗਦਾ।

  • @tarlochanbrar71
    @tarlochanbrar71 3 месяца назад +1

    ਇੱਕ ਜੂਨ ਨੂੰ ਪਿੰਡ ਬੁਰਜ ਜਵਾਹਰ ਕੇ ਨਜ਼ਦੀਕ ਪਿੰਡ ਬਗਰਾੜੀ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਸਿਰਸਾ ਡੇਰੇ ਦੇ ਪੈਰੋਕਾਰਾਂ ਨੇ ਕ ਈ ਥਾਵਾਂ ਤੇ ਪੋਸਟਰ ਲਾ ਕੇ ਧਮਕੀ ਦਿੱਤੀ ਸੀ ਕਿ ਸਿੱਖਾ ਦਾ ਗੁਰੂ ਸਾਡੇ ਕੋਲ ਹੈ 14-15 ਅਕਤੂਬਰ ਦੀ ਦਰਮਿਆਨੀ ਰਾਤ ਗੁਰੂ ਸਾਹਿਬ ਜੀ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰੇ ਗ ਏ ਉਸ ਵੇਲੇ ਬਾਦਲ ਸਰਕਾਰ ਸੀ ਕਿਉਂ ਨਾ ਕਾਰ ਵਾਈ ਕੀਤੀ ਅੱਜ ਸੁਖਬੀਰ ਬਾਦਲ ਦੇ ਨਜ਼ਦੀਕੀ ਸਫ਼ਾਈਆਂ ਦੇ ਰਹੇ ਹਨ ਬਹੁਤ ਅਫਸੋਸ।

  • @jagwindersinghdhaliwal7559
    @jagwindersinghdhaliwal7559 3 месяца назад

    ਪੰਜਾਬੀਆਂ ਦੀ ਬੱਲੇ ਬੱਲੇ

  • @gursimratkaurcheema6000
    @gursimratkaurcheema6000 3 месяца назад +4

    ਮਾਨ ਸਰਕਾਰ ਬਾਬੇ ਦੇ ਕੇਸ ਦੀ ਮਨਜੂਰੀ ਕਿਊ ਨਹੀਂ ਦੇਦੀ

  • @BhupinderSingh-ul8im
    @BhupinderSingh-ul8im 3 месяца назад +1

    ਤੀਜੀ ਚੌਥੀ ਪੀੜ੍ਹੀ ਚਲੀ ਰਹੀ ਐ ਅਕਾਲੀਆਂ ਨਾਲ , ਅੱਜ ਵੀ ਅਕਾਲੀ ਆ ਪਰ ਹੁਣ ਡਗਮਗਾ ਗੲਏ, ਕਿਧਰ ਜਾਈਏ, ਪੈਸੇ ਅਤੇ ਕੁਰਸੀਆਂ ਦੀ ਭੁੱਖ ਖਾ ਗੲਈ, ਅਕਾਲੀ ਦਲ।

  • @HarinderSingh-fe7nq
    @HarinderSingh-fe7nq 3 месяца назад +1

    What your government done

  • @dilbagsingh3933
    @dilbagsingh3933 3 месяца назад

    ਵਾਹਿਗੁਰੂ ਮੇਹਰ ਕਰਨ ਜੀ

  • @taranpreetkaur528
    @taranpreetkaur528 3 месяца назад +2

    ਹਾਂਜੀ ਬੇਟਾ ਸਤਿ ਸ੍ਰੀ ਅਕਾਲ ਜ਼ਮੀਨ ਖਿਸਕਣ ਦਾ ਕੀ ਹੁੰਦਾ ਮਤਲਬ ਮੈਨੂੰ ਇਹ ਨਹੀਂ ਪਤਾ ਲੱਗਾ ਮੈਨੂੰ ਦੱਸਿਓ ਮਾੜਾ ਜਿਹਾ

  • @harwantsingh3850
    @harwantsingh3850 3 месяца назад +7

    Waheguru ji ka khalsa shri waheguru ji ki Fateh ji 🙏

  • @JaswinderSingh-bt9st
    @JaswinderSingh-bt9st 3 месяца назад +2

    Sukhvir Badal do interrogate by Nihang Singhan

  • @surindersingh8539
    @surindersingh8539 3 месяца назад +3

    ਭੂੰਦੜ ਸਾਹਿਬ ਸੁਖਵੀਰ ਬਾਦਲ ਅਕਾਲ ਤਖ਼ਤ ਤੇ ਜਾ ਕੇ ਕਹੇ ਕਿ ਮੈ ਕਦੇ ਡੇਰਾ ਸਿਰਸਾ ਨਹੀ ਗਿਆ।

  • @sukhwindersingh-q7s
    @sukhwindersingh-q7s 3 месяца назад +2

    ਸਤਿ ਸ੍ਰੀ ਆਕਾਲ ਭੈਣ ਜੀ

  • @gurcharansingh8227
    @gurcharansingh8227 3 месяца назад +3

    ਚੀਨ ਦੀ ਨਿਉਜ਼ ਏਜੰਸੀ ਸਿਨਹੂਆ ਹੈ

  • @jasbirsingh8936
    @jasbirsingh8936 3 месяца назад +1

    APP 👎Amritpal Singh 👍

  • @tajindersohal890
    @tajindersohal890 3 месяца назад

    Good jobHersarn kour ji

  • @HarvinderSingh-cp2dx
    @HarvinderSingh-cp2dx 3 месяца назад

    ਸਰਹੰਦ ਵਿੱਚ ਮੀਂਹ ਨਹੀਂ ਪਿਆ ਜੀ

  • @baljindersinghbrar1835
    @baljindersinghbrar1835 3 месяца назад +1

    Waheguru ji ka khalsa Waheguru ji ki Fatah Beta Ji.

  • @SherSingh-ip8mu
    @SherSingh-ip8mu 3 месяца назад

    Ja pahla koi changa Kum kita hunda ta ajj thanu Rona na panda

  • @godarafarmers-c4l
    @godarafarmers-c4l 3 месяца назад

    Arshdeep singh sardulewala jila Mansa

  • @HarinderSingh-fe7nq
    @HarinderSingh-fe7nq 3 месяца назад

    All old leadership of badal group should resign

  • @bantsingh1699
    @bantsingh1699 3 месяца назад

    Damdami taxal tan kade v Akaal takhat saheb de hukam noo mandi hee nahin. Inah da rehraas v alag hee hai!!

  • @bikramjitsingh9344
    @bikramjitsingh9344 3 месяца назад +1

    Bhunder sahib tuhade kehan naal kujh nahin hon vala, changa hovega ki tusin bhi zameer de awaz sunke, sachai lokan sahmne liao.

  • @JaswinderSingh-bt9st
    @JaswinderSingh-bt9st 3 месяца назад +1

    Bhundar can not be Sikh only for chair to doing Fllatery Sukhvir Badal.
    You are main guilty Bhundar some do shame what are you saying.

  • @jasbirsingh8936
    @jasbirsingh8936 3 месяца назад +1

    Punjab da gaddar center sarkar da chapluse nu lakh lantha

  • @jasbirsingh3770
    @jasbirsingh3770 3 месяца назад

    ਮਾਨ ਤੂੰ ਦੱਸ ਪੰਜਾਬ ਵਿੱਚ ਕੀ ਕਰਦਾ ਹੈ ਇਹੋ ਕੰਮ ਤੂੰ ਵੀ ਤਾਂ ਕਰਦਾ ਹੈ ਅੇਵੇ ਦਿੱਲੀ ਕੱਟੇਂ ਵਾਂਗ ਅੜਿਗਦਾ ਹੈ

  • @sukhjitsinghgill6289
    @sukhjitsinghgill6289 3 месяца назад +1

    Grewal kithon dudh dhota

  • @RISTEHIRISTEchahal-pz9yv
    @RISTEHIRISTEchahal-pz9yv 3 месяца назад +2

    Ssa sister ji

  • @nanaksingh5794
    @nanaksingh5794 3 месяца назад

    Shree Andpur sahib news

  • @KulwinderSingh-zv1tx
    @KulwinderSingh-zv1tx 3 месяца назад

    Sat.shri.akal.g.🙏🌹😊

  • @DavinderSingh-ne9ch
    @DavinderSingh-ne9ch 3 месяца назад +1

    Harsharn My Good Beti

  • @tajindersohal890
    @tajindersohal890 3 месяца назад

    Rain at verka Amritsar

  • @balwindersingh7463
    @balwindersingh7463 3 месяца назад

    Akalian nu v fansi hove brabar de doshi han

  • @bajhijsinghsandhra1369
    @bajhijsinghsandhra1369 3 месяца назад

    🙏🏻🙏🏻🙏🏻🙏🏻🙏🏻

  • @harwantsingh3850
    @harwantsingh3850 3 месяца назад

    Itni imandari bandi singha prti v honi chihidi aa,bagwante nu

  • @jasbirsingh8936
    @jasbirsingh8936 3 месяца назад

    Badal parvar na BJP da nal mal ka kete Sikh kom na gaggari.

  • @JaswinderSingh-bt9st
    @JaswinderSingh-bt9st 3 месяца назад

    Do shame when you are doing Fllatery Sadh

  • @PrabhjotSingh-rc6nq
    @PrabhjotSingh-rc6nq 3 месяца назад

    birerwal nabhe kol pure sal wad vatan tod meeh pea

  • @bawaram1010
    @bawaram1010 3 месяца назад

    Fansi.tan.tuhani.lagni.chahidi.he

  • @harwantsingh3850
    @harwantsingh3850 3 месяца назад

    Ihnu kejriwal da cheta,bandi singh nhi dikhde

  • @alhequoqcrp3205
    @alhequoqcrp3205 3 месяца назад

    S.s.a.g

  • @kanwarmann4705
    @kanwarmann4705 3 месяца назад

    You are good beta g

  • @JaswinderSingh-bt9st
    @JaswinderSingh-bt9st 3 месяца назад

    Valtoa you are close mouth you are Sirsa Sad ' devotes

  • @GurmeetSingh-fl5ss
    @GurmeetSingh-fl5ss 3 месяца назад

    🎉🎉❤

  • @KewalSingh-og2bn
    @KewalSingh-og2bn 3 месяца назад

  • @gursimratkaurcheema6000
    @gursimratkaurcheema6000 3 месяца назад

    ਪਰਦੀਪ ਝੂਠਾ

  • @sukhjitsinghgill6289
    @sukhjitsinghgill6289 3 месяца назад

    Virsa ap crcterless banda

  • @JaspalSingh-hi3xy
    @JaspalSingh-hi3xy 3 месяца назад

    ❤🌹🚶‍♀️🌹👈🚶‍♂️✍️👍🙏🙏