AGSS 2017:Speech on Raagmala Dr. Anurag Singh Ji

Поделиться
HTML-код
  • Опубликовано: 22 дек 2024

Комментарии • 19

  • @paramjitaujla
    @paramjitaujla 3 месяца назад

    ਬਹੁਤ ਸਾਰੇ ਲੋਕ ਸਿੱਖ ਪੰਥ ਵਿੱਚੋਂ ਵਿਵਾਦ ਖ਼ਤਮ ਹੀ ਨਹੀਂ ਹੋਣ ਦੇਣਾ ਚਾਹੁੰਦੇ। ਗੁਰੂ ਸਾਹਿਬ ਦੇ ਦਸਤਖ਼ਤ ਵਾਲੀ ਬੀੜ ਵਿੱਚ ਰਾਗਮਾਲਾ ਮੈਂ ਵੀ ਦੇਖੀ ਹੈ। ਆਪਣੇ ਆਪਨੂੰ ਹਉਮੈ ਤਹਿਤ ਵੱਡਾ ਦਿਖਾਉਣ ਲਈ ਇਹ ਲੋਕ ਅਲੋਚਨਾ ਕਰ ਰਹੇ ਹਨ।ਨਿੱਜ ਤੋਂ ਉਪਰ ਉੱਠ ਸੋਚ ਨਹੀਂ ਪਾ ਰਹੇ। ਭਾਈ ਅਨੁਰਾਗ ਸਿੰਘ ਤੁਹਾਡੇ ਵਿਚਾਰਾਂ ਨਾਲ ਸਹਿਮਤੀ ਹੈ।🙏🙏

  • @charanjivsingh4776
    @charanjivsingh4776 6 месяцев назад

    Very informative Thanks

  • @pritamsingh9710
    @pritamsingh9710 Месяц назад

    Dr. Anurag Singh ji,
    I fully agree with you that Ragmala is 100% bani of Guru Granth Sahib ji from very beginning since Guru Arjan Dev ji completed first sroop at Ramsar Sahib. Guru Gobind Singh ji also completed Damdami Saroop including Ragmala bani. Kindly see below my comments on Prof. Inder Singh Ghagga's video on Ragmala:
    Prof. Inder Singh Ghagga ji,
    ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਇੱਕ ਬਾਣੀ ਹੈ ਅਤੇ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਅਖੀਰ ਵਿੱਚ ਦਰਜ ਕਰਵਾਈ ਸੀ। ਇਹ ਹੋਰ ਕਿਸੇ ਕਵੀ ਦੀ ਰਚਨਾ ਨਹੀਂ ਹੈ। ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਜੀ ਤੋਂ ਇਹ ਬਾਣੀ ਅਖੀਰ ਵਿੱਚ ਦਰਜ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕਰਵਾਇਆ ਸੀ ਅਤੇ ਬਾਬਾ ਦੀਪ ਸਿੰਘ ਜੀ ਨੇ ਇਸਦੇ ਹੋਰ ਸਰੂਪ ਸਾਰੇ ਤੱਖਤਾਂ ਵਾਸਤੇ ਤਿਆਰ ਕੀਤੇ ਸਨ। ਇਸੇ ਵਿੱਚੋਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ (ਰਾਗਮਾਲਾ ਬਾਣੀ ਸਮੇਤ) ਅਤੇ ਇਕ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਸਰੂਪ (Chritropakhiyan ਬਾਣੀ ਸਮੇਤ) ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਜਾਣ ਵੇਲੇ ਆਪਣੇ ਨਗਾਰਚੀ ਭਾਈ ਨਾਥਾ ਸਿੰਘ ਨੂੰ ਬਖਸ਼ਿਸ਼ ਕੀਤੇ ਸਨ ਜੋ ਉਹ ਆਪਣੇ ਨਗਰ ਕਪੂਰਗੜ੍ਹ ਅਮਲੋਹ ਵਿਖੇ ਲੈ ਗਏ ਸਨ। ਇਹ ਦੋਨੋਂ ਸਰੂਪ ਅਤੇ ਕੁੱਝ ਗੁਰੂ ਜੀ ਦੇ ਸ਼ਸਤਰਾਂ ਸਮੇਤ ਸੰਨ 2000 ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੁਰਾਣੀ ਹਵੇਲੀ ਵਿਚ ਲੱਕੜੀ ਦੇ ਤਿੰਨ ਬਕਸਿਆਂ ਵਿੱਚ ਮਿਲੇ ਸਨ। ਇਸ ਵਾਰੇ ਮੈਨੂੰ ਦੋ ਵੀਡੀਓ RUclips ਤੋਂ ਸੰਨ 2018 ਵਿੱਚ ਮਿਲੇ ਸਨ ਜੋ ਹੇਠਾਂ ਦੇ ਰਿਹਾ ਹਾਂ।
    ਇਹਨਾਂ ਵਿਚੋਂ ਹੀ ਇੱਕ ਰਾਗਮਾਲਾ ਸਮੇਤ ਸਰੂਪ ਨੂੰ ਹੀ ਦਸਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ ਵਿਖੇ ਗੁਰ ਗੱਦੀ ਦਿੱਤੀ ਸੀ ਅਤੇ ਦੂਸਰਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕੀਤਾ ਸੀ।
    ਇਸ ਤੋਂ ਇਲਾਵਾ ਇੱਕ 300 ਸਾਲ ਪੁਰਾਣਾ ਸੰਮਤ 1769 ਦਾ ਸਰੂਪ ਰਾਗਮਾਲਾ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਵਾਲੇ ਦਾ ਵੀਡੀਓ ਵੀ ਦੇ ਰਿਹਾ ਹਾਂ।
    ਇੱਕ ਹੋਰ ਸਰੂਪ ਜੋ ਸੰਮਤ 1776 ਦਾ ਰਾਗਮਾਲਾ ਸਮੇਤ ਖਡੂਰ ਸਾਹਿਬ ਵਿਖੇ ਹੈ ਉਸਦਾ ਵੀ ਵੀਡੀਓ ਦੇ ਰਿਹਾ ਹਾਂ। ਇਹ ਸਾਰੇ ਪ੍ਰਤੱਖ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਰਾਗਮਾਲਾ ਗੁਰੂ ਸਾਹਿਬ ਦੀ ਆਪਣੀ ਬਾਣੀ ਹੈ ਨਾ ਕਿ ਕਿਸੇ ਕਵੀ ਦੀ ਰਚਨਾ।
    ਇਹਨਾਂ ਸਾਰੇ ਹੱਥ ਲਿਖਤ ਲੜੀਵਾਰ ਸਰੂਪਾਂ ਵਿੱਚ ਸਲੋਕ ਮਹਲਾ ਨੌਵਾਂ ਬਾਣੀ ਦਾ ਆਖਰੀ ਦੋਹਰਾ ( ਬਲ ਹੋਆ ਬੰਧਨ ਛੁਟੇ) ਪਾਤਸ਼ਾਹੀ ਦਸਵੀਂ ਦਾ ਹੈ ਅਤੇ ਉਸਤੋਂ ਪਹਿਲਾਂ ਮ: 10 ਲਿਖਿਆ ਹੋਇਆ ਹੈ।
    ਆਪਨੇ ਜੋ ਕਿਹਾ ਕਿ ਮਾਧਵਨਲ ਅਤੇ ਕਾਮਕੰਦਲਾ ਦੀ ਜੋ ਕਵੀ ਆਲਮ ਨੇ ਕਵਿਤਾ ਲਿਖੀ ਹੈ ਉਸ ਵਿੱਚੋਂ ਰਾਗਮਾਲਾ ਲਈ ਗਈ ਹੈ। ਇਹ ਬਿਲਕੁੱਲ ਗਲਤ ਹੈ। ਅਸਲ ਵਿੱਚ ਕਵੀ ਆਲਮ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਵੀ ਸੀ ਉਸਨੇ ਗੁਰਬਾਣੀ ਵਾਲੀ ਰਾਗਮਾਲਾ ਚੋਰੀ ਕਰਕੇ ਅਪਣੀ ਕਵਿਤਾ ਵਿੱਚ ਫਿੱਟ ਕੀਤੀ ਹੈ। ਇਸ ਵਾਰੇ ਡਾ Harbhajan Singh ਦਾ ਵੀਡੀਓ ਹੇਠਾਂ ਦੇਖ ਲੈਣਾ ਜੀ।
    ਰਾਗ ਮਾਲਾ ਵਿੱਚ ਆਏ ਸਾਰੇ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਬਾਕੀ ਰਾਗ ਅਤੇ ਉਸ ਤੋਂ ਵੀ ਜ਼ਿਆਦਾ ਰਾਗ ਦਸਵੇਂ ਪਾਤਸ਼ਾਹ ਦੇ ਸ੍ਰੀ ਦਸਮ ਗ੍ਰੰਥ ਅਤੇ ਸ਼੍ਰੀ ਸਰਬਲੋਹ ਪ੍ਰਕਾਸ਼ ਗ੍ਰੰਥ ਸਾਹਿਬ ਵਿਚ ਆਏ ਹਨ।
    ਗੁਰਬਾਣੀ ਅਗਾਧ ਬੋਧ ਹੈ। ਇਹ ਗੁਰੂ ਜੀ ਦੀ ਆਪਣੀ ਮਰਜੀ ਹੈ ਕਿ ਕਿਸ ਬਾਣੀ ਵਿੱਚ ਨਾਨਕ ਪਦ, ਮਹਲਾ10 ਜਾਂ ਪਾਤਸ਼ਾਹੀ10 ਲਿਖਣਾ ਹੈ। ਸਿੱਖ ਨੂੰ ਬਾਣੀ ਤੇ ਕਿੰਤੂ-ਪਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ।
    ਪ੍ਰਮਾਤਮਾ ਨਾਲ ਇੱਕ ਮਿੱਕ ਹੋਏ ਮਹਾਪੁਰਸ਼ਾਂ ਦੇ ਕਥਨ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਰਾਮਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰ ਰਹੇ ਸਨ ਤਾਂ ਉਸ ਵੇਲੇ ਸਾਰੇ ਰਾਗ ਰੂਪ ਧਾਰ ਕੇ ਆਪਣੇ ਪਰਿਵਾਰਾਂ ਸਮੇਤ ਆਏ ਸਨ ਅਤੇ ਆਪਣੀ ਕਲਿਆਣ ਵਾਸਤੇ ਬੇਨਤੀ ਕੀਤੀ ਸੀ। ਉਸ ਵੇਲੇ ਗੁਰੂ ਜੀ ਨੇ ਇਹ ਰਾਗਮਾਲਾ ਬਾਣੀ ਉਚਾਰਨ ਕਰਕੇ ਇਹਨਾਂ ਰਾਗਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਦਿੱਤੀ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬਾਣੀ ਦਾ ਜੋ ਵਿਧੀ ਪੂਰਬਕ ਨੇਮ ਅਨੁਸਾਰ ਪਾਠ ਕਰੇ ਤਾਂ ਉਸ ਨੂੰ ਰਾਗ ਵਿਦਿਆ ਸੁੱਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ।
    ਆਸ ਹੈ ਕਿ ਇਸ ਨਾਲ ਪੰਥ ਵਿੱਚੋਂ ਹੁਣ ਰਾਗਮਾਲਾ ਅਤੇ ਦਸਮ ਗ੍ਰੰਥ ਸਾਹਿਬ ਵਾਰੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ।
    ਪ੍ਰੀਤਮ ਸਿੰਘ, ਚੰਡੀਗੜ੍ਹ
    20.11.24
    ruclips.net/video/TwGT7VC_FjY/видео.htmlsi=6Dw53X0WDjLQIMUu
    ruclips.net/video/edOl9zgw3Do/видео.htmlsi=hXa3L4xnOFQ4ysAe
    ruclips.net/video/r8bN8MAJBGA/видео.htmlsi=deMo7g-9TkrIlH8V
    ruclips.net/video/WPgjd8V03uI/видео.htmlsi=Ras9pkzoy1Yg0iez
    ruclips.net/video/gUvjOphXw24/видео.htmlsi=Y3B9pbMhMXPb6mrs

  • @amarpallsidhu112
    @amarpallsidhu112 2 года назад

    🙏🙏🙏🙏🙏

  • @jazzyyyjazz1112
    @jazzyyyjazz1112 5 лет назад +2

    Raagmala is a bani no doubt 🙏🙏🙏

  • @SukhwinderSinghRataul
    @SukhwinderSinghRataul 4 года назад +3

    ਕਵੀ ਸੰਤੋਖ ਸਿੰਘ ਨੇ ਰਾਗਮਾਲਾ ਦੇ ਬਾਣੀ ਨਾ ਹੋਣ ਬਾਰੇ ੧੮੨੦ ਤੋਂ ੧੮੪੩ ਦਰਮਿਅਾਨ ਲਗਭਗ ਅੱਸੀ-ਨੱਬੇ ਸਾਲ ਪਹਿਲਾਂ ਲਿਖਿਅਾ ਸੀ, ੲਿਹ ਕਹੀ ਜਾਂਦੇ ੧੯੨੦ ਤੋਂ ਵਿਰੋਧ ਹੋੲਿਅਾ , ੲਿਤਿਹਾਸ ਤਾਂ ਪੜ੍ਹ ਲੳੁ

    • @harpalsingh798
      @harpalsingh798 3 года назад +2

      🤣🤣🤣🤣🤣🤣kmaal krde o tusi tuhadi koi research ni .awe e bs glt keh rhe o

  • @harbhajansingh7369
    @harbhajansingh7369 5 лет назад +3

    ਰਾਗਮਾਲਾ ਸੰਬੰਧੀ ਮੇਰੀ ਟਿਪਣੀਆਂ ਬਾਰੇ ਇਸ ਵਿਦਵਾਨ ਨੇ ਫੇਸ ਬੁਕ ਉਤੇ ਭਦੀਆਂ ਟਿਪਣੀਆਂ ਪਾਈਆਂ ਹਨ। ਅਜਿਹੇ ਘਟੀਆ ਵਿਅਕਤੀ ਤੋਂ ਭਾਸ਼ਣ ਕਰਵਾਉਣੇ ਸੰਤ ਲੋਕਾਂ ਲਈ ਸ਼ੋਭਨੀਕ ਹਨ ਜਾਂ ਨਹੀਂ ਇਹ ਤਾਂ ਮਹਾਪੁਰਖ ਆਪ ਜਾਣਨ। ਮੇਰੇ ਕਿੰਤੂ ਠੀਕ ਹਨ ਜਾ ਨਹੀਂ । ਇਹ ਸੰਤ ਲੋਕ ਆਪ ਵੇਖ ਲੈਣ। ਮੈਂ ਵੀ ਪਹੁੰਚ ਜਾਂਦਾ ਹਾਂ ਇਸ ਨੂੰ ਵੀ ਬੁਲਾ ਲਓ। ਪੁਸਤਕ ਦਾ ਨਾਮ ਕੀ ਸੀ। ਕਾਮਕੰਦਲਾ ਕੌਣ ਸੀ। ਇਹ ਸਿਧ ਕਰ ਦੇਵੇ। ਇਸ ਮੂਰਖ ਨੂੰ ਇਤਨਾ ਵੀ ਪਤਾ ਨਹੀਂ ਕਿ ਆਲਮ ਅਤੇ ਹੋਰ ਕਵਿ ਜਦੋਂ ਸ਼੍ਰੀ ਗੁਰੂ ਜੀ ਦੇ ਦਰਬਾਰ ਵਿਚ ਸਨ ਉਸ ਸਮੇਂ ਬਾਦਸ਼ਾਹ ਬਹਾਦਰ ਸ਼ਾਹ ਨਹੀਂ ਸੀ ਬਲਕਿ ਔਰੰਗਜ਼ੇਬ ਸੀ। ਐਸੇ ਪਾਗਲ ਦੇ ਵਯਾਖਿਆਨ ਕਰਵਾਉਣੇ ਗਿਆਨ ਦਾ ਅਨਾਜ ਹੈ।

    • @harpalsingh798
      @harpalsingh798 3 года назад +1

      Teri ta khul k bejti kiti waise is bnde ne .
      Jwab tuhanu kise nu ni aya .
      Kol bethn lgyya ta drde o.
      Agla tuhade Wang oda gl ni krda Dleel naal krda .

  • @TrollyBoyYT
    @TrollyBoyYT 3 года назад +1

    ਪਹਿਲਾ ਏਹ ਵੇਖੋ ਏਹ ਜੋ ਬਾਬੇ ਸਟੇਜ ਤੇ ਨੇ ਏਹ ਸੰਗਤ ਰੂਪ ਚ ਸੰਗਤ ਵਿਚ ਨਹੀਂ ਬੈਠ ਸਕਦੇ, ਹਾਉਮੈ ਤੇ ਏਨਾ ਚੋਂ ਜਾਂਦੀ ਨਹੀਂ

  • @JS-sy6fl
    @JS-sy6fl Год назад +1

    👎Dr Anuraag Singh ji , don’t say k *Alam ਨੇ ਗੁਰੁ ਜੀ ਦੀ ਨਕਲ ਮਾਰਕੇ , ਗੁਰੂ ਗ੍ਰੰਥ ਵਾਲੀ ਰਾਗ ਮਾਲਾ ਅਪਨੀ ਬੁੱਕ ਚ ਲਿਖੀ ਹੈ , ਗੁਰੂ ਨੇ ਆਲਮ ਦੀ ਨਕਲ ਨਹੀਂ ਮਾਰੀ ਸੀ ।ਏਥੇ ਨਕਲ ਮਾਰਨ ਵਾਲੀ ਕੋਈ ਬਾਤ ਨਹੀਂ ਹੈ । ਦੋ ਅਲੱਗ ਅਲੱਗ ਮਨਾਂ ਪੁਰਸ਼ same truth ਕੋ ਅਲੱਗ 2 times ਤੇ ਵੀ ਖੋਜ ਸਕਤੇ ਹੈ । ਨਾਨਕ ਸੇ ਪਹਿਲੇ ਕਬੀਰ ਜੀ ਨੇ **ਮਨਜੀਤੇ , ਜੱਗਜੀਤ** ਲਿਖਾ ਹੈ , what would you say here k ਨਾਨਕ ਨੇ ਕਬੀਰ ਦੀ ਨਕਲ ਮਾਰੀ ਹੈ …ਕਿਓਕਿ
    ਕਬੀਰ , ਨਾਨਕ ਸੇ ਪਹਿਲੇ ਹੋ ਚੁੱਕਾ ਸੀ , ਲਿਖ ਚੁੱਕਾ ਸੀ ।
    Do not give such false arguments especially in regard to Gurbani . …… One more greatest of all examples , ਇਹ ਹੈ :
    Would you say that **Guru Gobind Singh ji ਨੇ ਇਰਾਨ ਦੇ ਕਵੀ ਫਿਰਦੌਸੀ ਦੀ ਨਕਲ ਮਾਰਕੇ ਇਹ ਦੋਹਰਾ ਲਿਖਿਆ ਹੈ**। …?? **ਚੂੰ ਕਾਰ ਆਜ ਹਮਾ ਹੀਲਤੇ ਦਰ ਗੁੰਜਸ਼ਤ ………… ਹਲਾਲ ਅਸਤ ……… ਸ਼ਮਸ਼ੀਰ ਦਸਤ**
    ਫਿਰਦੋਸੀ ? ਤਾਂ ਗੁਰੂ ਜੀ ਸੇ ਵੀ 100 ਸਾਲ ਪਹਿਲੇ ਇਹ ਸਤਰਾਂ ਲਿਖ ਚੁੱਕਾ ਸੀ ।… you yet need to know about Guru’s personality , that you don’t know [ but I firmly believe that Raagmala is part and parcel of Guru Granth Sahib ji ]……… Jagtar USA 🇺🇸

  • @realityofsikhism4220
    @realityofsikhism4220 4 года назад +3

    Raag mala is not dhur ki bani

  • @harcharansingh5504
    @harcharansingh5504 4 года назад

    Kise nu koee pata naee.

  • @harbhajansingh7369
    @harbhajansingh7369 6 лет назад +3

    ਇਹ ਵਿਦਿਆ ਦਾ ਗਰੀਬ ਰਾਗਮਾਲਾ ਬਾਰੇ ਕੀ ਜਾਣੇ। ਕੌਣ ਪਾਗਲ ਕਹਿੰਦਾ ਹੈ ਕਿ ਕਾਮ ਕੰਦਲਾ ਆਲਮ ਦੀ ਪਤਨੀ ਸੀ। ਉਸ ਦਾ ਕੋਈ ਪਤੀ ਨਹੀਂ ਸੀ। ਉਸ ਨੂੰ ਮਾਧਵ ਨਲ ਪਿਆਰ ਕਰਦਾ ਸੀ। ਇਹ ਕਿਸਾ ਮਾਧਵ ਨਲ ਕਾਮ ਕੰਦਲਾ ਦੋਹਾਂ ਦੀ ਪਰੀਤ ਦਾ ਕਿਸਾ ਹੈ।

    • @itz_eagle.06
      @itz_eagle.06 6 лет назад +5

      ਤੁਸੀਂ ਬਹੁਤ ਧਨੀ ਓ ਵਿਦਿਆ ਦੇ।
      ਧੌਲਾ ਝਾਟਾ

  • @simranjitsingh9692
    @simranjitsingh9692 4 года назад

    Eh pagal banda ha

    • @hazurikid
      @hazurikid 3 года назад +2

      Te Tussi Kehdn De Bande Ho ??